Monday, 16 November 2009
Nevan's Post
ਮੇਰਾ ਨਾਮ ਨੇਵਨਜੀਤ ਸਿੰਘ ਸ਼ੋਕਰ ਹੈ. ਮੈ ਯੂਨੀਵਰਸਿਟੀ ਵਿਚ ਅਰਥ ਸ਼ਾਸਤਰ ਪਰਦਾ ਹਾ. ਮੇਰਾ ਪਰਿਵਾਰ ਇੰਗ੍ਲੈੰਡ ਤੋ ਹੈ. ਮੇਰਾ ਪਰਿਵਾਰ ਵਿਚ ਮਾਤਾ ਪਿਤਾ, ਏਕ ਭਰਾ, ਤੇ ਦੋ ਭੇਨ ਹਨ. ਮੇਰਾ ਪਰਿਵਾਰ ਘਰ ਵਿਚ ਇੰਗਲਿਸ਼ ਬੋਲਦੀ ਹੈ. ਮੈ ਉਨੀ ਸਾਲਾ ਦੇ ਹਾ. ਮੈ ਮੇਹਨਤੀ ਵਿਦਅਰਥੀ ਹਾ. ਮੈ ਸਕੂਲ ਵਿਚ ਆਰਟ ਸ਼ਾਚ੍ਟਰ ਪ੍ਰਥਾ ਹੈ. ਮੇਨੂ ਬੋਹੋਤ ਦੋਸਤ ਹੈਗੇ. ਮੈ ਕੰਤੁਨ ਤੋ ਹਾ. ਮੈ ਦੋਝਾ ਸਾਲ ਯੂਨੀਵੇਰ੍ਸਿਟੀ ਵਿਚ ਕੁਮ ਕਰਦਾ. ਮੈ ਭੰਗੜਾ ਬੋਹੋਤ ਪੰਥਾ. ਪੰਜਾਬੀ ਕਲਾਸ ਵਿਚ ਮੈ ਦੋ ਦੋਸਤ ਹੈਗੇ: ਸਹੇਲੀ ਤੇ ਸੰਜੀਤ. ਮੇਰੇ ਕੁਪਾਰੇ ਮੇਹੇੰਗੀ ਨਹੀ ਹੈ. ਮੇਰਾ ਕਮਰਾ ਯੂਨੀਵੇਰ੍ਸਿਟੀ ਵਿਚ ਬੋਹਤ ਸੋਹਨਾ ਹੈ. ਮੇਰਾ ਕਮਰਾ ਦੋ ਬਰੀਆ ਹਨ.ਮੇਰਾ ਕਮਰਾ ਵਿਚ ਦੋ ਦੋਸਤ ਰੇਹੇਂਦੇ. ਦੂਸਰਾ ਬੰਦਾ ਦਾ ਨਾ ਕਰਨ ਹੈ. ਕਰਨ ਬੋਹਤ ਹਸ਼ਿਯਾਰ ਹੈ.