Monday, 23 November 2009
gurtej
ਮੇਰਾ ਨਾ ਗੁਰਤੇਜ ਹੈ. ਮੈ ਬਾਈ ਸਾਲ ਦਾ ਹਾ. ਮੇਰਾ ਜਨਮ ਨ੍ਯੂ ਦਿੱਲੀ ਵਿਚ ਥਾ. ਜਬ ਮੈ ਛੂਟਾ ਥਾ, ਮੇਰਾ ਪਰਿਵਾਰ ਓਹਿਓ ਵਿਚ ਰਹੇਂਦੇ ਥੇ. ਮੇਰੀ ਪਰਿਵਾਰ ਵਿਚ ਮੇਰੀ ਮਾਤਾ ਜੀ ਹੈ, ਮੇਰੇ ਪੀਠਾ ਜੀ ਹੈ, ਅਤੇ ਮੇਰਾ ਈਕ ਭਰਾ ਹੈ. ਆਜ ਕਲ ਮੈ ਉਨਿਵੇਰ੍ਸਿਟੀ ਵਿਚ ਪਰਦਾ ਹਾ. ਮੈ ਦਿਸੰਬਰ ਵਿਚ ਗ੍ਰਾਦੁਅਤ ਕਰੁਂਗਾ. ਮੇਨੂ ਬਾਸ੍ਕੇਟਬਾਲ ਅਤੇ ਫੁਟਬਾਲ ਬਹੁਤ ਪਸੰਦ ਲਗਤਾ ਹੈ. ਮੇਨੂ ਖਾਨਾ ਭੀ ਪਸੰਦ ਹੈ. ਮੇਰੀ ਨਾਨੀ ਜੀ ਬਹੁਤ ਚੰਗਾ ਖਾਨਾ ਬਨਾਤੀ ਹੈ. ਜਬ ਮੈ ਘਰ ਜਤਾ ਹਾ, ਹਮੇਸ਼ਾ ਚੰਗਾ ਖਾਨਾ ਮਿਲਤਾ ਹੈ. ਮੇਰਾ ਜਿਗਰੀ ਦੋਸਤ ਦਾ ਨਾ ਜਾਰੇਡ ਹੈ. ਜਾਰੇਡ ਕੈਲੀਫ਼ੋਰਨਿਆ ਵਿਚ ਰਹੇਂਦਾ ਹੈ ਅਤੇ ਬੇਰ੍ਕ੍ਲੀ ਵਿਚ ਪਰਤਾਹੈ.
Subscribe to:
Post Comments (Atom)
No comments:
Post a Comment