Tuesday, 24 November 2009

kunal extra credit

ਮੇਰਾ ਨਾ ਕੁਨਾਲ ਹਾ. ਮੈ ਬੀਸ ਸਾਲ ਦਾ ਹਾ. ਮੈ ਯੁਨਿਵੇਰ੍ਸਿਟੀ ਵਿਚ ਪੜਾਈ ਕਰਦਾ ਹਾ. ਮੇਰਾ ਪਰਿਵਾਰ ਲੁਧਿਆਣਾ ਤੋ ਹੈ. ਮੇਰਾ ਪਰਿਵਾਰ ਵਿਚ ਮੇਰਾ ਮਾਤਾ ਪਿਤਾ ਭੇਨ ਅਤੇ ਕੁਥੀ ਹੈ. ਮੈ ਪਿਤ੍ਤ੍ਸ੍ਬੁਰ੍ਘ ਵਿਚ ਰਹਿੰਦਾ ਹਾ.ਮੇਰਾ ਭੇਨ ਯੁਨਿਵੇਰ੍ਸਿਟੀ ਓਫ਼ ਮਿਚਿਗਾਂ ਜਾਂਦੀ ਹੈ. ਓਹ ਦੋਰ੍ਮਿਨ੍ਤੋਰੀ ਤੇ ਰਹਿੰਦੀ ਹੈ. ਮੇਰੇ ਪਿਤਾਜੀ ਇਕ ਵਕੀਲ ਹਨ. ਮੈ ਭੰਗੜਾ ਨਚਦਾ ਹਾ ਅਤੇ ਮੈ ਨੂ ਬਹੁਤ ਪਸੰਦ ਹੈ.ਮੈ ਭੰਗੜਾ ਨਚਦਾ ਹਾ ਅਤੇ ਮੈ ਨੂ ਬਹੁਤ ਪਸੰਦ ਹੈ. ਮੇਰਾ ਦੋਸਤ ਦਾ ਨਾ ਨੀਲ ਹੈ. ਓਹ ਬਹੁਤ ਵਾਦਾ ਮੁੰਡਾ ਹੈ. ਓਹ ਅਮੇਰਿਕਨ ਫੁਟਬਾਲ ਖੇਲਦਾ ਹੈ.

No comments:

Post a Comment