Monday, 16 November 2009
Baljeet
ਸਤ ਸ੍ਰੀ ਅਕਾਲ. ਮੇਰਾ ਨਾਂ ਬਲਜੀਤ ਕੌਰ ਖੈਰਾ ਹੈ. ਮੈਂ ਉਨੀ ਸਾਲਾਂ ਹਾਂ ਅਤੇ ਮੈਂ ਅਮਰੀਕਨ ਹਾਂ. ਮੈਂ ਵਿਦਿਆਰਥੀ ਹਾਂ. ਮੇਰੇ ਪਰਿਵਾਰ ਵਿੱਚ ਮੇਰੇ ਮਾਤਾ ਜੀ ਹਨ, ਮੇਰੇ ਪਿਤਾ ਜੀ ਹਨ, ਮੇਰੀ ਇੱਕ ਭੈਣ ਹੈ, ਮੇਰਾ ਇੱਕ ਭਰਾ ਹੈ, ਅਤੇ ਮੇਰਾ ਇੱਕ ਕੁਤਾ ਹੈ. ਉਸਦਾ ਨਾਂ ਬਰੇਡੀ ਹੈ. ਉਹ ਬਹੁਤ ਵਡਾ ਕੁਤਾ ਹੈ. ਮੇਰੀ ਭੈਣ ਦੀ ਨਾਂ ਹਰਪ੍ਰੀਤ ਹੈ ਅਤੇ ਮੇਰਾ ਭਰਾ ਦਾ ਨਾਂ ਜਸਦੀਪ ਹੈ. ਮੇਰਾ ਘਰ ਬਲੂਮਫੀਲਡ ਸ਼ਹਿਰ ਵਿੱਚ ਸਕੋਇਆ ਸੜਕ ਤੇ ਹੈ. ਮੇਰਾ ਘਰ ਬੁਹਤ ਸੋਹਨਾ ਹੈ. ਓਥੇ ਇਕ ਰਸੋਈ ਹੈ, ਇਕ ਬੈਠਕ ਹੈ, ਅਤੇ ਪੰਜ ਕਮਰੇ ਹਨ. ਮੇਰਾ ਕਮਰਾ ਗੁਲਾਬੀ ਹੈ. ਮੇਰਾ ਘਰ ਦੇ ਪਿਛੇ ਇਕ ਦੁਕਾਨ ਹੈ.
Subscribe to:
Post Comments (Atom)
No comments:
Post a Comment