ਸਤ ਸ੍ਰੀ ਅਕਾਲ, ਮੇਰਾ ਨਾਂ ਸੰਜੀਤ ਹੈ. ਮੈਂ ਉਨੀ ਸਾਲਾ ਦਾ ਹਾ. ਮੈਂ ਅੰਨ ਆਰਬਰ ਵਿਚ ਰਹਿੰਦਾ ਹਾ ਅਤੇ ਮੈਂ ਬ੍ਲੂਮਫੀਲ੍ਡ ਹਿਲਸ ਤ੍ਹੋ ਹਾ. ਮੇਰਾ ਪਰਿਵਾਰ ਵਿਚ ਮੇਰਾ ਮਾਤਾ ਜੀ, ਮੇਰਾ ਪੀਤਾ ਜੀ, ਮੇਰਾ ਇਕ ਛੋਟਾ ਭੈਣ ਅਤੇ ਮੇਰਾ ਇਕ ਛੋਟਾ ਭਰਾ ਹਨ. ਮੇਰਾ ਅੰਨ ਆਰਬਰ ਵਿਚ ਘਰ ਦੋ ਕਮਰੇ ਹਨ. ਮੇਰਾ ਕਮਰੇ ਵਿਚ ਦੋ ਮੰਜੇ ਹਨ. ਮੈਂ ਇਕ ਰੂਮ ਮਈਟ ਹੈਗੀ ਹੈ. ਓਹਦਾ ਨਾਂ ਜਸਦੀਪ ਸਿੰਘ ਹੈ. ਮੈਨੂ ਮਾਤਰ ਪਨੀਰ ਪਸੰਦ ਹੈ. ਮੈਂ ਯੂਨੀਵਰਸਿਟੀ ਵਿਚ ਪਢ਼ਦੀ ਹੈ.
Subscribe to:
Post Comments (Atom)
No comments:
Post a Comment