Tuesday, 17 January 2012

My favorite place

ਮੇਰੀ ਸਬ ਟੋਹ ਮਨ ਪਸੰਦ ਜਗ੍ਹਾ ਹੈ ਦਰਬਾਰ ਸਾਹਿਬ. ਇਹੈ ਜਗ੍ਹਾ ਮੇੰਉ ਪਸੰਦ ਹੈ ਕੌਨ੍ਕੇਯ ਇਸ ਜਗ੍ਹਾ  ਤੇ ਮੇਰੀਆਂ  ਕਹੀ ਯਾਦਾ ਜੁਦਾਈ ਹੁਣ. ਮੇਂਉ ਯਾਦ ਹੈ ਜਾਦੂ ਮੇਰੀ ਉਮਰ ਚੋਟੀ ਸੀ ਮੇਂ ਓਤੇ ਰੂਜ ਜਾਂਦਾ ਹੁੰਦਾ ਸੀ. ਮੇਰਾ ਪਾਰਿਵਾਰ ਕੋਲ

My Favortie Place

ਮੇਰੀ  ਮਨ ਪਸੰਦ ਜਗਾ ਪੁਸਤਕਾਲਾ  ਹੈ. ਮੈ ਹਰ ਦਿਨ ਪੁਸਤਕਾਲਾ ਆਉਂਦੀ ਹਾ. ਮੈ ਪੁਸਤਕਾਲਾ  ਵਿਚ ਬਹੁਤ  ਕੁਛ ਕਰਦੀ ਹਾ. ਮਿਚਿਗਨ ਯੂਨਿਵੇਰ੍ਸਿਟੀ ਵਿਚ ਇਕ ਵਡੀ ਪੁਸਤਕਾਲਾ  ਹੈ. ਮੈ ਪੁਸਤਕਾਲੇ  ਵਿਚ ਬਹੁਤ ਪੜਦੀ ਹਾ. ਜਦੋ ਅਕ੍ਜਾਮ  ਹੋਂਦੇ ਨੇ, ਮੈ ਸਾਰੀ ਰਾਤ ਪੁਸਤਕਾਲੇ ਵਿਚ ਬੈਠਦੀ ਹਾ. ਮੇਰੇ ਦੋਸਤ ਵੀ ਪੁਸਤਕਾਲਾ ਆਉਂਦੇ  ਨੇ. ਅਸੀਂ ਸਾਰੇ ਮਿਲਕੇ ਪੜਦੇ  ਹਾ . ਪੁਸਤਕਾਲਾ  ਰੋਜ਼ ਖੁਲਾ  ਹੋਂਦਾ ਹੈ. ਪੁਸਤਕਾਲੇ  ਵਿਚ ਇਕ ਕੈਫੇ ਵੀ ਹੈ. ਜਦੋ ਮੇਨੂ ਬੁਖ  ਲਗਦੀ ਹੈ, ਤਾ ਮੈ ਕੈਫੇ ਤੋ ਕੁਛ ਖ਼ਰੀਦ ਕੇ ਲੇਔਨ੍ਦਿ  ਹਾ. ਪੁਸਤਕਾਲੇ  ਵਿਚ ਬਹੁਤ ਸਾਰੇ ਕੰਪਿਊਟਰ  ਵੀ ਹਨ. ਮੈ ਕੰਪਿਊਟਰ  ਤੇ ਰੋਜ਼ ਜਾਂਦੀ ਹਾ. ਮੈ ਕਦੀ ਕਦੀ ਕੰਪਿਊਟਰ  ਤੇ ਗੇਮ੍ਸ ਵੀ  ਖੇਡਦੀ  ਹਾ ਤੇ ਫਿਲਮ ਵੀ ਵੇਖਦੀ  ਹਾ. ਪੁਸਤਕਾਲੇ ਵਿਚ ਬਹੁਤ ਸਾਰੇ ਮੇਜ ਤੇ ਕੁਰ੍ਸਿਆ ਵੀ ਹਨ. ਪੁਸਤਕਾਲੇ  ਵਿਚ ਬਹੁਤ ਸਾਰਿਆ  ਕਿਤਾਬਾ ਵੀ ਹਨ. ਮੈ ਏਹੇ ਕਿਤਾਬਾ  ਨਹੀ ਪੜਦੀ  ਹਾ. ਮੈ ਸਿਰਫ ਟੇਸਟ  ਲੀਏ ਪੜਦੀ ਹਾ. ਕਦੀ ਕਦੀ ਮੇਰੀ ਕਲਾਸ ਪੁਸ੍ਤਾਕ੍ਲੇ  ਵਿਚ ਹੋਂਦੀ ਹੈ. ਪੁਸਤਕਾਲੇ ਵਿਚ ਸ਼ਾਂਤੀ  ਹੋਂਦੀ ਹੈ. ਓਥੇ  ਕੋਹਿ ਨਹੀ ਬੋਲਦਾ ਕਿਓਕੀ ਸਬ ਕਮ ਕਰਨਾ ਚੁਣਦੇ   ਹਨ. ਪੁਸਤਕਾਲਾ  ਦੇ ਵਿਚ ਚਾਰ ਮੰਜਲਾ  ਹਨ. ਮੈ ਤੀਜੇ  ਮੇਜ਼ਲ  ਤੇ ਪੜਦੀ  ਹਾ. ਪੁਸਤਕਾਲੇ  ਵਿਚ ਬਹੁਤ ਖਿਰ੍ਕਿਆ  ਨਹੀ ਹਨ. ਹਰ ਮੰਜਿਲ  ਤੇ ਇਕ ਗੁਸ੍ਲ੍ਕਾਨਾ ਵੀ ਹੈ. ਜਦੋ ਮੈ ਆਰਾਮ ਕਰਨਾ  ਚੌਂਦੀ  ਹਾ ਤਾ ਮੈ ਪੁਸਤਕਾਲਾ  ਆਉਂਦੀ  ਹਾ. ਮੇਰੀ ਦੋਸਤ ਪੁਸਤਕਾਲੇ  ਵਿਚ ਕਮ ਕਰਦੀ ਹੈ.

Monday, 16 January 2012

Rajan Sharma Favorite Place

ਮੇਰਾ ਮਨ ਪਸੰਦ ਅਸਥਾਨ ਮੇਰਾ ਮਾਸੀ ਤੇ ਮਸੇਰ ਦੇ ਘਰ ਹੈ. ਮੇਰਾ ਮਾਸੀ ਦੀ ਘਰ ਝੀਲ ਉਤੇ ਹੈ. ਝੀਲ ਸਾਫ ਤੇ ਨੀਲਾ ਹੈ. ਘਰ ਵਿਚ ਮੇਰਾ ਨਾਨੀ, ਮਾਸੀ, ਮਾਸੜ, ਤੇ ਓਸਦਾ ਬਚੇ ਹੈ. ਓਸਦਾ ਘਰ ਝੀਲ ਅਗੇ ਹੈ. ਓਸਦਾ ਘਰ "ਸੋਉਥ ਹਾਵੇਨ" ਵਿਚ ਹੈ. ਮੇਰਾ ਘਰ "ਬਤ੍ਤਲੇ ਕ੍ਰੀਕ" ਵਿਚ ਹੈ. ਮੇਰਾ ਪਰਿਵਾਰ, ਮੇਰਾ ਮਾਤਾ, ਮੇਰਾ ਪਿਤਾ, ਮੇਰਾ ਬਡਾ ਭਰਾ, ਤੇ ਮੇਰਾ ਬਡੀ ਭੈਣ ਸੈਰ ਕਰਨੇ ਦੋ ਵਾਰੀਆਂ ਸਭਾ ਸਾਲ. ਗਰਮਿਆ ਤੇ ਓਸਦਾ ਘਰ ਬਹੁਤ ਸੋਹਨਾ ਹੈ. ਮੌਸਮ ਬਹੁਤ ਗਰਮ ਹੈ ਤੇ ਮੈ ਮਹਸੂਸ ਕਰਨਾ ਟਿਕ. ਅਸੀਂ ਤੈਰਨੇ ਤੇ  ਹਾਂ. ਅਸੀਂ ਕਿਸ਼ਤੀ ਚਲਾਉਣੇ ਤੇ ਮੇਰਾ ਮਾਤਾ ਤੇ ਮਾਸੀ ਖਾਨਾ ਤਿਆਰ ਕਰਨੇ. ਮੇਰਾ ਪਿਤਾ ਤੇ ਮਾਸੜ ਕਿਸ਼ਤੀ ਕਰਨੇ ਤੇ ਬਕਨੇ. ਓਹਨੇ ਥਕਨੇ ਹੈ ਕਿਉਂਕਿ ਓਹਨੇ ਜੂਲਾ ਹੈਂ. ਸਰਦੀਆਂ ਤੇ ਓਸਦਾ ਘਰ ਬਹੁਤ ਠੰਢ ਹੈ. ਝੀਲ ਬੀ ਠੰਢ ਤੇ ਅੱਸੀ ਤੈਰਨੇ ਨਹੀਂ ਹੈ. ਝੀਲ ਤੇ ਸਮੁੰਦਰ ਦਾ ਕਿਨਾਰੇ ਬਹੁਤ ਸੋਹਣੇ ਸਰਦੀਆਂ ਵਿਚ. ਅੱਸੀ ਗਰਮ-ਗਰਮ ਰੋਟੀਆਂ ਤੇ ਕੁਝ ਸਬਜੀਆਂ ਖਾਣੇ. ਅਸੀਂ ਗੰਡੀ ਚਲਾਉਣੇ ਦੋ ਘੰਟਾ ਪ੍ਰਤੀ ਓਸਦਾ ਘਰ. ਓਥੇ ਏਕ ਬਾਗ ਤੇ ਮੇਰਾ ਮਾਸੀ ਦੀ ਘਰ. ਮੇਰਾ ਮਾਤਾ ਲੈਣੀ ਸਬਜੀਆਂ ਦਾ ਟਮਾਟਰ, ਮਿਰ੍ਚੀਆਂ, ਤੇ ਬੈਂਗਨ. ਓਸਦਾ ਸਬਜੀਆਂ ਬਹੁਤ ਤਾਜ਼ੀ ਤੇ ਸ੍ਵਾਦ ਹੈ. ਅਸੀਂ ਛੱਡ ਹੁਣ, ਮੇਰਾ ਸ਼ਰੀਰ ਜ਼ਖਮ. ਓਸਦਾ ਘਰ ਹਮੇਸ਼ਾ ਲਹਿਰਾ ਹੈ. ਮੇਨੂ ਓਸਦਾ ਘਰ ਜਾਣਾ ਪਸੰਦ ਹੈ. ਮੈ ਫੇਰ ਮੈਰ ਕਰਨਾ ਹੈ.

my favorite place


ਸਤ ਸ੍ੀ ਅਕਾਲ।  ਮੇਰਾ ਨਾਂ ਨਿਖਿਲ ਸ਼ਹਾ ਹਾਂ ਅਤੇ ਮੇਰਾ ਮਨ ਪਸੰਦ ਅਸਥਾਨ ਮੇਰਾ ਦੋਸਤ ਦਾ ਘਰ ਹੈ।  ਮੇਰਾ ਦੋਸਤ ਦਾ ਨਾਂ ਐਲਿਕ ਹੈ।  ਐਲਿਕ ਝੀਲ ਐਂਜਲਸ ਵਿੱਚ ਰਹਿੰਦਾ ਹੈ।  ਝੀਲ ਐਂਜਲਸ ਬਹੁਤ ਸੋਣੀ ਤੇ ਵੱਡੀ ਹੈ।  ਐਲਿਕ ਦਾ ਘਰ ਵਿੱਚ ਇੱਕ ਮੰਜ਼ਲ ਹੈ।  ਮੰਜ਼ਲ ਦੇ ਇਲਾਵਾ ਇੱਕ ਭੋਰਾ ਹੈ।  ਉਸ ਦਾ ਭੋਰਾ ਬਹੁਤ ਬਹੁਤ ਵੱਡਾ ਹੈ। 
ਗਰਮੀਆਂ ਦਾ ਵਿੱਚ ਸਾਡੇ ਸੁਬ ਦੋਸਤ ਉਸ ਦਾ ਘਰ ਜਾਦੇ ਹਨ।  ਉਸ ਦਾ ਘਰ ਵਿੱਚ ਦੋ ਵੱਡੇ ਬਾਗੀਚੇ ਹਨ।  ਬਾਗੀਚੇ ਵਿੱਚ ਅਸੀ ਖੇਡਦੇ ਸੀ।  ਅਸੀਂ ਰੋਜ਼ ਫੂਠਬਾਲ ਤੇ ਵਿਫਲਬਾਲ ਖੇਡਦੇ ਸੀ। 
ਐਲਿਕ ਦਾ ਕੋਲ ਦੋ ਕਿਸ਼ਤੀਆਂ ਹਨ।  ਇੱਕ ਗੂੜ੍ਹੀ ਕਿਸ਼ਤੀ ਅਤੇ ਇੱਕ ਪੌਨਠੂਨ ਕਿਸ਼ਤੀ।  ਐਲਿਕ ਊਸ ਦੀ ਗੂੜ੍ਹੀ ਕਿਸ਼ਤੀ ਛੂਟ ਚਲਾਉਣਾ ਕੋਈ ਨਾ ਦੇਣਾ।  ਉਸ ਦੀ ਗੂੜ੍ਹੀ ਕਿਸ਼ਤੀ ਬਹੁਤ ਗੂੜ੍ਹੀ ਜਾਂਦਾ ਹੈ। ਉਸ ਦੀ ਪੌਨਠੂਨ ਕਿਸ਼ਤੀ ਤੇ ਅਸੀਂ ਬਹੁਤ ਵਿਹਲਾ ਵੇਲਾ ਕਰਦੇ ਸੀ।  ਪੌਨਠੂਨ ਕਿਸ਼ਤੀ ਤੇ ਪਾਨੀ ਤੋਂ ਗੋਤਾ ਲਾਉਣਾ।  ਪੌਨਠੂਨ ਕਿਸ਼ਤੀ ਚੌਦ੍ਹਾਂ ਚਰਨ ਲੰਬਾ ਹੈ।  ਅਸਿਂ ਝੀਲ ਵਿੱਚ ਤੈਰਨਾ ਕਰਦਾ ਸੀ।  ਅਤੇ ਅਸੀਂ ਪੌਨਠੂਨ ਕਿਸ਼ਤੀ ਤੇ ਖਾਣਾ ਖਾਦਾ, ਗਾਇਣ ਸੁਣਨਾ, ਨੱਚਣਾ ਅਤੇ ਮੌਹ ਮੇਲਾ ਕਰਦਾ।
ਆਥਣ ਵਿੱਚ ਅਸਿਂ ਧੂਣੀ ਦੇ ਨਾਲ ਬੈਠਣਾ, ਖਾਣਾ ਖਾਣਾ, ਤੇ ਗੱਪ ਕਰਦਾ। 
ਸਰਦੀਆਂ ਵਿੱਚ ਮੌਸਮ ਚੰਗੀ ਨਹੀਂ।  ਬਰਫਬਾਰੀ ਹੈ ਤੇ ਝੀਲ ਬਹੁਤ ਠੰਢ ਹੈ।  ਪਰ ਅਸੀਂ ਪਾਨੀ ਦੇ ਅੰਦਰ ਜਾਣਦਾ ਹਾਂ।  ਅਸੀਂ ਝੀਲ ਦੇ ਵਿੱਚ ਨਾ ਜਾਣਦਾ, ਪਰ hot tub ਵਿੱਚ ਜਾਣਦੇ ਹਾਂ।

ਸਮੁੰਦਰ ਦਾ ਕਿਨਾਰਾ - ਸ਼ਰਨਜੀਤ ਕੌਰ

ਮੇਰਾ ਸਰਨ ਤੋਂ ਮਨ ਪਸੰਦ ਥਾਂ ਸਮੁੰਦਰ ਦਾ ਕਿਨਾਰਾ ਹੈ. ਮੈਨੂ ਊਹ ਪਸੰਦ ਹੈ ਕਿਉਂਕੇ ਊਹ ਬਹੁਤ ਸੋਹਿਨੀ ਥਾਂ ਹੈ ਤੇ ਊਥੇ ਬਹੁਤ ਸ਼ਾਂਤੀ ਹੈ. ਊਥੇ ਦਾ ਦ੍ਰਿਸ਼ ਬਹੁਤ ਚੰਗਾ ਹੈ. ਮੈਨੂ ਸਮੁੰਦਰ ਦਾ ਕਿਨਾਰਾ ਟਹਿਲਣਾ ਤੇ ਸਮੁੰਦਰ ਨੂ ਦੇਖਣਾ ਚੰਗਾ ਲਗਦਾ ਹੈ. ਜਿਦੂ ਮੈਂ ਚੋਟੀ ਸੀ, ਉਦੁ ਮੇਰਾ ਮਾਥਾ ਜੀ ਸਾਨੂ ਹਫਤਾ ਵਿਚ ਥਿੰਨ ਵਾਰੀ ਸਮੁੰਦਰ ਦੇ ਕਿਨਾਰਾ ਲਾ ਕਾ ਜਾਂਦਾ ਸੀ. ਅੱਸੀ ਉਦੁ ਸਮੁੰਦਰ ਤੋਂ ਦਸ ਮਿੰਨਤਾ ਦੀ ਦੂਰੀ ਤੇ ਰਹਿੰਦਾ ਸੀ ਬ੍ਰੂਕ੍ਯਨ, ਨ੍ਯੂ ਯੋਰਕ ਵਿਚ. ਮੈਂ ਕਦੀ-ਕਦੀ ਊਥੇ ਬਹ ਕੇ ਕਿਤਾਬਾਂ ਪ੍ਰਦੀ ਸੀ. ਦਿਨਾ ਊਥੇ ਬਹੁਤ ਗਰਮੀ ਹੋਂਦੀ ਹੈ. ਉਦੁ ਪਾਣੀ ਵਿਚ ਖਾਦਾਂ ਦਾ ਮਜ਼ਾ ਅੰਦਾ ਹੈ. ਰਾਤ੍ਨੂ ਰਾਤ ਵਿਚ ਥੁਰਾਂ ਦਾ ਮਜ਼ਾ ਅੰਦਾ ਹੈ. ਮੇਰੀ ਮਾਥਾ ਜੀ ਤੇ ਮੈਨੂ ਘੁੰਮਣਾ-ਫਿਰਨਾ ਬਹੁਤ ਪਸੰਦ ਹੈ. ਹੁਣ ਅੱਸੀ ਸਮੁੰਦਰ ਦਾ ਕਿਨਾਰਾ ਸੈਰ ਕਰਨ ਜਾਣਾ ਹਾਂ ਕੁਈ ਵੀ ਸਮੁੰਦਰ ਦਾ ਕਿਨਾਰਾ ਤੇ. ਮੇਰੇ ਭਰਾਵਾਂ ਨੂ ਤੈਰਨਾ ਚੰਗਾ ਲਗਦਾ ਹੈ. ਊਥੇ ਜਿਦੂ ਸ਼ਾਮ ਹੋਂਦੀ ਹੈ ਸਮੁੰਦਰ ਲਾਲ ਤੇ ਬਹੁਤ ਸੋਹੀਣਾ ਲਗਦਾ ਹੈ. ਮੇੰ ਆਪਣੇ ਵਿਆਹ ਤੋਂ ਬਢ ਸਮੁੰਦਰ ਦਾ ਕਿਨਾਰਾ ਤੇ ਜਾ ਓਨ੍ਦਾ ਨਿਹ੍ਰਦੇ ਘਰ ਲਾਵਾਂ ਗੀ. ਊਥੇ ਬਹੁਤ ਸਰਨ ਲੋਕੀ ਵੀ ਅੰਦਾ ਨਾ. ਅੱਸੀ ਜਿਦੂ ਵੀ ਨ੍ਯੂ ਯੋਰਕ ਜਾਣਾ ਹਾਂ, ਉਦੁ ਅੱਸੀ ਬ੍ਰੂਕ੍ਲ੍ਯਨ ਸਮੁੰਦਰ ਦੇ ਕਿਨਾਰਾ ਜਰੂਰ ਜਾਣਾ ਹਾਂ ਤੇ ਅੱਸੀ ਬਹੁਤ ਸਾਰੀਆਂ ਫੋਟੋਆਂ ਵੀ ਕਿਚਦੇ ਹਾਂ. ਊਹ ਆਰਾਮ ਕਰਨ ਨੂ ਬਹੁਤ ਚੰਗੀ ਥਾਂ ਹੈ. 

My Favorite Place: AMANJOT SARAO


ਮੇਰੀ ਮਨ ਪਸੰਦ ਜਗਾ
ਅਮਨਜੋਤ ਕੌਰ
ਸੱਤ ਸਰੀ ਅਕਾਲ, ਮੇਰਾ ਨਾਂ ਅਮਨਜੋਤ ਹੈ। ਅੇਰਾ ਮਨ ਪਸੰਦ ਥਾਂ ਮੇਰਾ ਘਰ ਹੈ। ਮੇਰਾ ਘਰ ਇੱਕ ਛੋਟੇ ਸ਼ਹਿਰ ਵਿੱਚ ਹੈ। ਉਸ ਸ਼ਹਿਰ ਦਾ ਨਾਂ ਡੋਵੈਜੈਕ ਹੈ ਅਤੇ ਮੇਰੇ ਕਾਲਿਜ ਤੋਂ ਬਹੁਤ ਦੂਰ ਹੈ। ਮੇਰਾ ਘਰ ਮੇਨੂੰ ਪਸੰਦ ਹੈ ਕਿਉਂਕਿ ਮੇਰੇ ਘਰ ਵਿੱਚ ਮੇਰਾ ਪਰਿਵਾਰ ਹੈ। ਘਰ ਜਾ ਕਿ ਮੈਂ ਹਮੇਸ਼ਾ ਖੁਸ਼ ਹਾਂ। ਮੈਂਨੰ ਮੇਰੇ ਪਰਿਵਾਰ ਨਾਲ ਗਲਾਂ ਕਰਨਾ ਅਤੇ ਸਮੇ ਕਡਨਾ ਪਸੰਦ ਹੈ। ਮੈਂ ਮੇਰੇ ਪਿਤਾ ਜੀ ਅਤੇ ਮਾਤਾ ਜੀ ਨੂੰ ਸਕੂਲ ਦੀਆਂ ਗਲਾਂ ਸੁਣਾਉਦੀ ਹਾਂ ਅਤੇ ਘਰ ਦੀਆਂ ਗਲਾਂ ਸੁਣਦੀ ਹਾਂ। ਮੈਂ ਘਰ ਜਾ ਕੇ ਅਰਾਮ ਕਰਦੀ ਹਾਂ। ਮੈਂ ਟੀਵੀ ਦੇਖਦੀ ਹਾਂ ਅਤੇ ਸੌਂਦੀ ਹਾਂ। ਮੈਂ ਮੇਰੇ ਵੱਡੇ ਭਰਾ ਅਤੇ ਛੋਟੇ ਭਰਾ ਨਾਲ ਤਾਸ਼ ਖੇਡ ਦੀ ਹਾਂ ਅਤੇ ਫਿਲਮਾਂ ਦੇਖਦੀ ਹਾਂ।
ਘਰ ਦਾ ਖਾਣਾ ਮੇਨੂੰ ਸੱਭ ਤੋਂ ਪਸੰਦ ਹੈ। ਮੇਰੇ ਮਾਤਾ ਜੀ ਬਹੁਤ ਚੰਗਾ ਖਾਣਾ ਬਣਾੳਦੇ ਹਨ। ਇਸ ਕਰਕੇ ਮੈਂ ਘਰ ਜਾਕੇ ਬਹੁਤ ਖੁਸ਼ ਹੁੰਦੀ ਹਾਂ। ਮੇਰੀ ਯੁਨੀਵਿਰਸਿਟੀ ਵਿੱਚ ਪੰਜਾਬੀ ਖਾਣਾ ਨਹੀਂ ਹੈ। ਘਰ ਵਿੱਚ ਮੇਰੇ ਬਚਪਨ ਦੀ ਯਾਦੇਂ ਹੈ। ਮੈਂ ਹਮੇਸ਼ਾ ਹਰ ਦੋ ਹਫਤੇ ਵਾਦ ਘਰ ਜਾਂਦੀ ਹਾਂ ਮੇਰੇ ਪਰਿਵਾਰ ਨੂੰ ਮਿਲਨ ਵਾਸਤੇ। ਘਰ ਸੱਭ ਤੋਂ ਅਲੱਗ ਜਗਾ ਹੈ ਕਿਉਂਕਿ ਘਰ ਵਿੱਚ ਇਨਸਾਨ ਅਰਾਮ ਕਰ ਸਕਦਾ ਹੈ। ਹੋਰ ਕੋੲੀ ਜਗਾ ਘਰ ਤੋਂ ਚੰਗੀ ਨਹੀਂ ਹੈ ਕਿਉਂਕਿ ਘਰ ਵਿੱਚ ਸਾਡਾ ਪਰਿਵਾਰ ਹੈ। ਇਸ ਕਰਕੇ ਮੇਰੀ ਸੰਭ ਤੋਂ ਚੰਗੀ ਜਗਾ ਮੇਰਾ ਘਰ ਹੈ।

Favorite Place


ਇੱਕ ਜਗਾ ਜੇੜੀ ਮੈਨੂੰ ਪਸੰਦ ਹੈ ਉਹ ਹੈ ਸਮੁੰਦਰ ਦਾ ਿਕਨਾਰਾ। ਸਮੁੰਦਰ ਦੇ ਿਕਨਾਰੇ ਤੇ ਬੋਹੁਤ ਰੁਝੇਂਵੇ ਹਨ। ਅਸੀਂਂਂਂਂਂਂਂਂਂਂਂ ਸੁਮੰਦਰ ਤੇ ਿਵੱਚ ਤੈਰ ਸਕਦੇ ਹਾਂ। ਅਸੀਂਂਂਂਂਂਂਂਂਂਂਂ ਸੁਮੰਦਰ ਤੇ ਿਵੱਚ ਡੁਬਕੀ ਲਾ ਸਕਦੇ ਹਾਂ ਅਤੇ ਿਕਸ਼ਤੀ ਵੀ ਚਲਾ ਸਕਦੇ ਹਾਂ। ਯਾਂ ਮੈਂ ਧੁੱਪ ਿਵੱਚ ਅਰਾਮ ਕਰ ਸਕਦੀ ਹੈ। ਮੈ ਰੇਤ ਦੇ ਿਵੱਚ ਅਪਨੈ ਛੋਟੇ ਭਰਾ ਦੇ ਨਾਲ ਖੇਡ ਸਕਦੀ ਹਾਂ।
ਮੈਂ ਅਪਨੇ ਪਰਵਾਰ ਦੈ ਨਾਲ ਸਮੁੰਦਰ ਦਾ ਿਕਨਾਰੇ ਦੀ ਯਾਤਰੀ ਕਰਦੀ ਹਾਂ। ਜਦੋ ਅਸੀਂ ਸਮੁੰਦਰ ਦੇ ਿਕਨਾਰੇ ਜਾਂਦੇ ਸੈਰ ਗਾਹ ਤੇ ਵੀਚ ਰਿਹੰਦੇ ਹਾਂ। ਅਸੀਂ ਸੈਰ ਕਰ ਸਕਦੀ ਹਾਂ।
ਸਮੁੰਦਰ ਦੇ ਿਕਨਾਰੇ ਦੇ ਕੋਲ ਅਸੀਂ ਬਹੁਤ ਿਦਸ਼ ਦੇਖ ਸਕਦੀ ਹੈ।
ਸਮੁੰਦਰ ਦੇ ਿਕਨਾਰੇ ਬਹੁਤ ਦੇਖਣ ਯੋਗ ਚੀਜ਼ਾਂ ਹਨ।  ਬਹੁਤ ਲੋਕ ਸਮੁੰਦਰ ਦੇ ਿਕਨਾਰੇ ਜਾਂਦੇ ਹਨ।  ੳੁੱਥੇ ਕੲੀ ਦੁਕਾਨਾਂ ਹੁੰਦੀਆਂ ਹਨ। ਸੈਰ ਗਾਹ ਦੇ ਿਵੱਚ ਿੲੱਕ ਤਲਾ ਹੈ। ਬਹੁਤ ਿੲਿਤਹਾਸਕ ਭਵਨ ਸਮੁੰਦਰ ਦੇ ਿਕਨਾਰੇ ਹਨ।
ਮੈਨੂੰ ਸਮੁੰਦਰ ਦਾ ਿਕਨਾਰਾ ਪਸੰਦ ਹੈ ਿਕੳੁਿਕ ੳੁੱਥੇ ਮੋਸਮ ਬਹੁਤ ਚੰਗਾ ਹੰੁਦਾ ਹੈ।  ਿੲੱਥੇ ਿਮਿਸ਼ਗਨ ਦਾ ਮੋਸਮ ਸਰਦੀਆਂ ਿਵੱਚ ਬਹੁਤ ਖਰਾਬ ਹੰੁਦਾ ਹੈ। ਸਮੁੰਦਰ ਦੇ ਿਕਨਾਰਾ ਹਮੇਸ਼ਾ ਗਰਮੀ ਹੰਦੀ ਹੈ। ਕਦੀ-ਕਦੀ ਗਰਮੀ ਬਹੁਤ ਜ਼ਾਦਾ ਹੰਦੀ ਹੈ ਅਤੇ ਸਾਨੂੰ ਛਤਰੀ ਦੀ ਲੋੜ ਪੈਂਦੀ ਹੈ।
ਸਮੁੰਦਰ ਦੇ ਿਕਨਾਰੇ ਤੇ ਬਹੁਤ ਨਾਰੀਅਲ ਦੇ ਪੇੜ ਹੰੁਦੇ ਹਨ। ਅਸੀਂ ਿੲੱਕ ਦੋ ਵਾਰੀ ਨਾਰੀਅਲ ਦਾ ਪਾਣੀ ਵੀ ਪੀਤਾ ਸੀ।  ੳੁਹ ਬਹੁਤ ਸੁਅਾਦ ਸੀ।