Mailman
Thursday, 24 February 2011
Wednesday, 23 February 2011
Sunday, 6 February 2011
ਭੰਗੜਾ ਤੇ ਗਿੱਧਾ
ਭੰਗੜਾ ਮੇਰਾ ਮਨ ਪਸੰਦ ਲੋਕ ਨਾਚ ਹੈ. ਭੰਗੜਾ ਪੰਜਾਬ ਵਿਚ ਬਹੁਤ ਮਸ਼ਹੂਰ ਹੈ. ਓਥੇ ਜਾਕੇ ਮੈ ਬਹੁਤ ਭੰਗੜਾ ਪਾਈਆ ਸੀ ਕਿਉਕੇ ਸਾਰੇ ਲੋਕ ਭੰਗੜਾ ਪਾਉਂਦੇ ਜਨ.ਪੰਜਾਬੀ ਪਿੰਡ ਵਿਚ ਅਗ ਦੇ ਕੋਲ ਲੋਹਰੀ ਵਿਚੋ ਭੰਗੜਾ ਪਾਉਂਦੇ. ਲੋਹਰੀ ਵਿਚ ਸਾਰੇ ਲੋਕ ਅਗ ਦੇ ਨਾਲ ਚੋਲ ਵਿਚ ਪਾਉਂਦੇ ਕਿਉਕੇ ਓਸ ਦਿਨ ਵਿਚ ਬਹੁਤ ਰੌਨਕ ਹੋਂਦਾ ਹੈ. ਜਦੋ ਮੈ ਪੰਜਾਬ ਗਾਇਆ ਸੀ ਮੈ ਸ਼ਰਾਬ ਨਹੀ ਪੀਥੀ ਪਰ ਮੈ ਬਹੁਤ ਭੰਗੜਾ ਕਿਥਾ. ਹਰ ਰੋਜ ਮੇਰੀ ਪਰਿਵਾਰ ਘਰ ਵਿਚ ਸ਼ਾਮਨੂ ਭੰਗੜਾ ਪਾਉਂਦੇ ਸੀ. ਭੰਗੜਾ ਬਹੁਤ ਜਲਦੀ ਹੁੰਦਾ ਅਤੇ ਮੈ ਜੀਆਦਾ ਥਕੀ ਹੁੰਦਾ ਸੀ. ਇਸ ਲਈ, ਮੈ ਬਹੁਤ ਪਾਣੀ ਚਾਹੀਦਾ ਸੀ. ਜਦੋ ਬੰਦੇ ਥਕੀਆ ਹੋ ਗਏ ਫਿਰ ਕੁਰੀਆ ਗਿੱਧਾ ਪਾਏ ਸਨ. ਮੇਨੂ ਗਿੱਧਾ ਨਹੀ ਪਸੰਦ ਹੈ ਕਿਉਕੇ ਓਸਦਾ ਗਾਨੇ ਸੋਣੀਆ ਨਹੀ ਹਨ. ਸਾਰੇ ਕੁਰੀਆ ਗਿੱਧਾ ਪਾਉਂਦੇ. ਪਰ ਭੰਗੜਾ ਵਿਚ ਆਦਮਿਆ ਅਤੇ ਔਰਤਾ ਪਾਉਂਦੇ. ਜਦੋ ਮੈ ਅਮਰੀਕਾ ਆਈਆ ਸੀ, ਅਸੀਂ ਭੰਗੜਾ ਨਹੀ ਪਾਇਆ. ਓਹ ਦਸ ਸਾਲ ਪਹਲਾ ਸੀ. ਹਨ ਭੰਗੜਾ ਅਮਰੀਕਾ ਵਿਚ ਬਹੁਤ ਮਸ਼ਹੂਰ ਹੋ ਗਾਇਆ. ਅਸੀਂ ਭੰਗੜਾ ਯੂਨਿਵਰਸਿਟੀਆ ਦੀਆ ਤੀਮਸ ਦੀਕਦੇ. ਜਦੋ ਮੇਰੇ ਮਾਸੀਆ ਤੇ ਮਾਸਰਾ ਅਮਰੀਕਾ ਆਉਂਦੇ ਹਨ ਅਸੀਂ ਭੰਗੜਾ ਪਾਉਂਦੇ ਤੇ ਕੁਰੀਆ ਗਿੱਧਾ ਪਾਉਂਦੇ. ਮੇਰਾ ਮਨ ਪਸੰਦ ਗਾਨਾ ਆਪਣਾ ਪੰਜਾਬ ਹੈ. ਮੈ ਸੁਖ੍ਸ਼ਿੰਦਾ ਸ਼ਿੰਦਾ ਦੇ ਗਾਨੇ ਬਹੁਤ ਪਸੰਦ ਹੈ. ਪਿਛਲੇ ਸਾਲ ਮੈ ਇਕ ਗਾਨਾ ਸੋਣਕੇ ਮੈਨੂ ਪਠਾ ਨਹੀ ਸੀ ਜੇ ਓਰ ਇੰਗਰੇਜ ਦੀ ਗਾਨਾ ਸੀ ਤੇ ਪੰਜਾਬੀ ਗਾਨਾ ਸੀ. ਓਹ ਦੋਨੇ ਇਕੋ ਮਨੁ ਲਗਦੇ ਹੁਨ. ਜਦੋ ਮੈ ਯੂਨਿਵਰਸਿਟੀ ਆਈਆ ਸੀ ਮੈ ਇਕ ਭੰਗੜਾ ਟੀਮ ਨਾਲ ਭੰਗੜਾ ਪਾਉਂਦਾ ਸੀ. ਪਰ ਹੁਨ ਮੈ ਯੂਨਿਵਰਸਿਟੀ ਨਾਲ ਭੰਗੜਾ ਨਹੀ ਪਾਉਂਦਾ ਕਿਉਕੇ ਮੈਨੂ ਸੁਮਾ ਨਹੀ ਹੈ. ਹੁਨ ਮੈ ਭੰਗੜਾ ਨਹੀ ਕਰਦੇ ਅਤੇ ਮੈ ਜੋਬ ਲਬਦਾ. ਹਾਈ ਹਾਈ!
Thursday, 3 February 2011
My Favorite Punjabi Folk Dance.
ਮੇਰਾ ਮਨਪਸੰਦ ਪੰਜਾਬ ਦੇ ਲੋਕ ਨਾਚ ਭੰਗੜਾ ਹੈ. ਭੰਗੜਾ ਸਭ ਤੋ ਮਜ਼ੇਦਾਰ ਨਾਚ ਹੈ. ਜਦੋ ਮੈ ਕੁਸ਼ ਹੋਂਦਾ ਹਾ ਮੈ ਭੰਗੜਾ ਪਾਉਂਦਾ ਹਾ ਤੇ ਜਦੋ ਮੈ ਅਫ਼ਸੋਸ ਹੋਂਦਾ ਮੈ ਭੰਗੜਾ ਹੀ ਪਾ ਕੇ ਕੁਸ਼ ਹੋਂਦਾ ਹਾ. ਮੈ ਭੰਗੜਾ ਟੀਮ ਤੇ ਭੰਗੜਾ ਵੀ ਪਾਉਂਦਾ ਹਾ. ਅਸੀ ਹਰ ਦੂਜੇ ਦਿਨ ਅਭਆਸ ਕਰਦੇ ਹਾ. ਲੋਕ ਢੋਲ ਦੀ ਅਵਆਜ ਸੁਨ ਕੇ ਭੰਗੜਾ ਪਾਉਂਦੇ ਹਨ. ਮੈਨੂ ਢੋਲ ਦਾ ਬਹੁਤ ਸ਼ੋਂਕ ਵੀ ਹੈ. ਭੰਗੜਾ ਖੇਤਾ ਵਿਚ ਸ਼ੁਰੂ ਹੋਇਆ ਸੀ. ਕਿਰਮਾਣ ਭੰਗੜਾ ਪਾਉਂਦੇ ਸਨ ਜਦੋ ਚੰਗੇ ਫਲ ਆਉਗਦੇ ਸਨ. ਜਦੋ ਮੈ ਕੋਈ ਪਾਰਟੀ, ਜਾ ਵਿਆਹ ਤੇ ਹਾ ਮੇਰੇ ਯਾਰਾ ਮੇਰੇ ਨਾਲ ਭੰਗੜਾ ਹੀ ਪਾਉਂਦੇ ਹਨ. ਸਾਨੂ ਬਹੁਤ ਮਜ਼ਾ ਆਉਂਦਾ ਹੈ ਭੰਗੜਾ ਪਾ ਕੀ. ਜਦੋ ਕੋਏ ਬੰਦਾ ਟੀਮ ਤੇ ਭੰਗੜਾ ਪਾਉਂਦਾ ਹੈ ਫੇਰ ਓਹ ਬੰਦਾ ਬੜੇ ਸੋਹਣੇ ਕਪੜੇ ਵੀ ਪਾਉਂਦੇ. ਮੁੰਡੇ ਚਾਦਰੇ ਬੰਦੇ ਤੇ ਕੁਰਤੇ ਪਾਉਂਦੇ ਹਨ. ਬਾਵਾ ਤੇ ਫੁਮਨ ਪਾਉਂਦੇ ਤੇ ਗਲੇ ਤੇ ਤਵੀਤ ਤੇ ਕੈਨਠੇ ਪਾਉਂਦੇ ਹਨ. ਸਿਰ ਤੇ ਮੁੰਡੇ ਤੁਰਲੇ ਬੰਦੇ. ਕੁੜੀਆ ਸਲਵਾਰ ਪਾਉਂਦੇ ਤੇ ਸਰ ਤੇ ਚੁਨੀ ਬੰਦੇ. ਕੁੜੀਆ ਗਲੇ ਤੇ ਤਵੀਤ ਵੀ ਲਾਉਂਦੇ ਹਨ ਤੇ ਬਾਵਾ ਤੇ ਫੁਮਨ. ਭੰਗੜਾ ਨਾਲ ਬੰਦੇ ਕਾਟੋ, ਸਪ, ਤੇ ਖੁੰਡਾ ਨਾਲ ਨਚਦੇ ਹਨ. ਇਹ ਤਿਨਓ ਚੀਜਾ ਨਾਲ ਭੰਗੜਾ ਬਹੁਤ ਜਾਨਦਾਰ ਹੋਂਦਾ ਹੈ. ਜਦੋ ਮੁੰਡੇ ਤੇ ਕੁੜੀਆ ਦੋਨੋ ਰਜ ਕੇ ਭੰਗੜਾ ਪਾਉਂਦੇ ਹਨ, ਸਰਿਆ ਨੂ ਬਹੁਤ ਮਜ਼ਾ ਆਉਂਦਾ ਹੈ. ਮੈ ਭੰਗੜਾ ਪਾ ਕੇ ਕੁਸ਼ ਹੋਂਦਾ ਹਾ, ਇਸ ਲਈ ਭੰਗੜਾ ਮੇਰਾ ਮਨਪਸੰਦ ਪੰਜਾਬ ਦੇ ਲੋਕ ਨਾਚ ਹੈ.
Wednesday, 2 February 2011
Jhummar- Shelley Kaur
ਝੁਮਾਰ ਏਕ ਲੋਕ ਨਾਚ ਹੈ. ਇਹ ਨਾਚ ਬਹੁਤ ਪੁਰਾਣਾ ਨਾਚ ਹੈ. ਇਹ ਨਾਚ ਮੁਲਤਾਨ ਅਤੇ ਬਲੋਚਿਸਤਾਨ ਪਾਕਿਸਤਾਨ ਤੋ ਆਈਆ ਹੈ. ਲੇਕਿਨ ਪੰਜਾਬ ਵਿਚ ਆ ਕੇ ਟਿਕਿਆ. ਇਹ ਭੰਗਰੇ ਦਾ ਹੌਲਾ ਨਾਚ ਹੈ. ਇਹ ਦੇ ਵਿਚ ਬਹੁਤ ਭਾਵ ਹਨ ਤੇ ਨਾਚ ਦੇ ਵਿਚ ਭਾਵ ਦ੍ਹਿਖਾਈ ਦਿੰਦਾ ਹੈ. ਇਹ ਖੁਸ਼ਿਆ ਦਾ ਨਾਚ ਹੈ. ਝੁਮਰ ਫਸਲ ਦੀ ਕਟਾਈ ਤੇ ਨਚਿਆ ਜਾਂਦਾ ਹੈ. ਇਹ ਆਦਮੀ ਦੀ ਖੁਸ਼ੀ ਦਿਖਾਉਂਦਾ ਹੈ. ਇਹ ਨਾਚ ਖਾਸ ਕਰ ਕੇ ਵਿਆਹ, ਮੇਲਾ, ਅਤੇ ਪਾਰਟੀ ਵਿਚ ਹੁੰਦਾ ਹੈ. ਝੁਮਰ ਜਾਨਵਰਾ ਦਾ ਚਲਨਾ, ਖੇਤ ਜੋਤਨਾ, ਅਤੇ, ਬੀਜ ਬੀਜਨੇ. ਇਹ ਨਾਚ ਗੋਲ ਚਕਰ ਵਿਚ ਨਾਚਦੇ ਹੈ. ਇਹ ਨਾਚ ਭਾਵ ਦੇ ਗਾਣੀਆ ਤੇ ਹੁੰਦਾ ਹੈ. ਆਦਮੀਆ ਦੇ ਕਪਰੇ ਰੰਗੀਲੇ ਤੇ ਸੋਹਣੇ ਹਨ. ਖਾਸ ਕਰ ਕੇ ਸਿਰਫ ਆਦਮੀ ਹੀ ਨਚਦੇ ਹਨ. ਖਾਸ ਕਰ ਕੇ ਇਹ ਨਾਚ ਪਿਤਾ ਬੇਟਾ ਤੇ ਦਾਦਾ ਇਕਠੇ ਨਚਦੇ ਹਨ. ਇਹ ਨਾਚ ਇਹ ਬਾਵਾ ਤੇ ਪੈਰ ਦੀਆ ਓਗ੍ਲੀਆ ਨਚਦੇ ਹਨ. ਝੁਮਰ ਬਹੁਤ ਥਿਕਾਉਣ ਵਾਲਾ ਨਹੀ ਹੈ ਅਤੇ ਇਹ ਪਿੰਡ ਵਿਚ ਚੰਦ੍ਰਮਾ ਦੀ ਚਾਂਦਨੀ ਵਿਚ ਨਚਿਆ ਜਾਂਦਾ ਹੈ. ਇਹ ਭੰਗਰੇ ਦੇ ਹਿਸਾ ਬਣ ਗਿਆ ਹੈ. ਝੁਮਰ ਤਿਨ ਤਰਾ ਦਾ ਹੈ. ਇਕ ਸਤਲੁਜ ਝੁਮਰ, ਇਕ ਬਿਆਸ ਝੁਮਰ, ਅਤੇ ਇਕ ਚੇਨਬ ਝੁਮਰ. ਹਰ ਇਕ ਹਿਸਾ ਅਲਗ ਅਲਗ ਭਾਵ ਦਿਖਾਂਦਾ ਹੈ. ਅਜੇ ਕਲ ਵੀ ਇਹ ਨਾਚ ਨਚਦੀਆ ਹਨ. ਮੇਰਾ ਮੈ ਭੰਗਰੇ ਬਹੁਤ ਪਸੰਦ ਕਰ ਕੇ ਪਰ ਮੇਰਾ ਮਨਪਸੰਦ ਲੋਕ ਦਾ ਨਾਚ ਝੁਮਰ ਕਿਓਕਿ ਇਹ ਇਕ ਬਹੁਤ ਸੋਹਣਾ ਨਾਚ ਹੈ. ਡਾਕਟਰ ਜ਼ੁਸ ਦਾ ਗਾਣਾ ਅਸੀ ਹਾ ਪੰਜਾਬੀ ਮੇਰਾ ਮਨਪਸੰਦ ਝੁਮਰ ਦਾ ਗਾਣਾ ਕਿਓਕਿ ਓਸਦਾ ਅਵਾਜ ਬਹੁਤ ਸੋਹਣਾ ਹੈ. ਘਰ ਵਿਚ ਮੇਰੇ ਪਿਤਾ ਜੀ ਮੇਰੇ ਨਾਲ ਝੁਮਰ ਨਚਦੇ ਕਿਓਕਿ ਇਹ ਨਾਚ ਓਸਦਾ ਮਨਪਸੰਦ ਲੋਕ ਦਾ ਨਾਚ ਹੈ.
Subscribe to:
Posts (Atom)