Sunday, 2 December 2012

Audio Moblog

powered by Hipcast.com

Audio Moblog

powered by Hipcast.com

Audio Moblog

powered by Hipcast.com

Audio Moblog

powered by Hipcast.com

Audio Moblog

powered by Hipcast.com

ਰਾਜਾ ਸਿੰਬਾ (Lion King Part 3)


ਇੱਕ ਦਿੰਨ ਇੱਕ ਸ਼ੇਰ ਸੀ। ਸ਼ੇਰ ਦਾ ਨਾਂ ਸਿੰਬਾ ਸੀ। ਸਿੰਬਾ ਸਾਰੇ ਜਾਨਵਰ ਦੇ ਰਾਜਾ ਸੀ। ਸਿੰਬਾ ਇਨਾ ਠੀਕ ਰਾਜਾ ਨਹੀਂ ਸੀ। ਜਦੋਂ ਉਹ ਰਾਜਾ ਸੀ ਉਸਨੂੰ ਲਗਿਆ ਉਹ ਸਾਰੇ ਜਾਨਵਰ ਤੇ ਉੱਤਮ ਸੀ। ਤਾਂ ਉਹ ਸੋਚਣ ਤੋਂ ਬਿਨਾਂ ਕੰਮ ਕਰਦਾ ਸੀ। ਸਾਰੇ ਜਾਨਵਰ ਦੇ ਬਾਰੇ ਨਹੀਂ ਸੋਚਦਾ ਸੀ। ਤਾਂ ਬਹੁਤ ਸਾਰੇ ਜਾਨਵਰ ਸਿੰਬਾ ਦੇ ਕਰ ਕੇ ਬਹੁਤ ਛੇਤੀ ਮਰ ਜੰਦੇ ਸੀ। ਸਾਰੇ ਜਾਨਵਰ ਛੇਤੀ ਮਰ ਜੰਦੇ ਸੀ ਕਿਉਂਕਿ ਸਿੰਬਾ ਸਾਰਾ ਖਾਣਾ ਉਸ ਲਈ ਰਕਦਾ ਸੀ। ਦੂਸਰੇ ਜਾਨਵਰ ਨੂੰ ਉਸ ਤੋਂ ਬਹੁਤ ਡਰ ਲਗਦੇ ਸੀ ਕਿਉਂਕਿ ਸਿੰਬਾ ਕਦੇ-ਕਦੇ ਦੂਸਰੇ ਜਾਨਵਰ ਨੂੰ ਖਾਣਾ ਚਾਹੁੰਦਾ ਸੀ। ਇੱਕ ਦਿਨ ਸਿੰਬਾ ਖੇਤ ਚ ਤੁਰਦਾ ਸੀ। ਉਹ ਸੋਚਦਾ ਸੀ ਕਿ ਉਹ ਇੱਕ ਜਾਨਵਰ ਖਾਵਾਂ ਜਾਂ ਉਹ ਫਲ ਖਾਵਾਂ। ਕਿਉਂਕਿ ਉਹ ਕੱਲ ਫਲ ਖਾਦਾ ਸੀ ਉਸਨੂੰ ਲਗਿਆ ਅੱਜ ਉਸਨੂੰ ਇੱਕ ਜਾਨਵਰ ਖਾਣਾ ਚਾਹੀਦਾ ਹੈ। ਫਿਰ ਉਹ ਇੱਕ ਜਾਨਵਰ ਨੂੰ ਲਬਣ ਗਿਆ। ਪੰਦਰਾਂ ਮਿੰਟ ਲਈ ਤੁਰ ਕੇ ਉਹ ਚਾਰ ਗਊ ਦੇਖਿਆ ਸੀ। ਗਊ ਦੇਕ ਕੇ ਸਿੰਬਾ ਕਿਹਾ “ਮੈਂ ਹੈ ਤੁਹਾਡਾ ਰਾਜਾ ਸਿੰਬਾ ਅਤੇ ਮੇਨੂੰ ਇੱਕ ਗਊ ਚਾਹੀਦਾ ਹੈ।” ਇੱਕ ਗਊ ਰਨਜੀਤ ਦਾ ਨਾਂ ਸੀ ਅਤੇ ਉਹ ਇੱਕ ਸਵਾਲ ਪੁੱਛਿਆ ਸੀ। ਉਹ ਪੁੱਛਿਆ ਜੇ ਸਾਨੂ ਖਾਣ ਲਈ ਜਰੂਰੀ ਹੈ। ਅਤੇ ਉਹ ਕਿਹਾ “ਅਸੀਂ ਸਾਰੇ ਬਚਪਨ ਦੇ ਦੋਸਤਾਂ ਹਾਂ ਅਤੇ ਤੁਸੀਂ ਸਾਨੂੰ ਨਹੀਂ ਖਾ ਸਕਦੇ ਹਨ।” ਰਾਜਾ ਇਹ ਗਲ ਨਹੀਂ ਸੁਣਿਆ ਸੀ ਕਿਉਂਕਿ ਉਹ ਰਾਜਾ ਹੈ ਅਤੇ ਦੂਸਰੇ ਜਾਨਵਰ ਦੇ ਵਾਰੇ ਨਹੀਂ ਸੋਚਦਾ ਹੈ। ਤਾਂ ਸਿੰਬਾ ਹਸ ਕੇ ਇੱਕ ਗਊ ਦੇ ਨੇੜੇ ਖੜਨ ਲਗਿਆ। ਤਾਂ ਸਾਰੇ ਗਊ ਛੇਤੀ ਛੇਤੀ ਭੱਜਣ ਦੀ ਸਲਾਹ ਬਣਆਏ ਸੀ। ਸਿੰਬਾ ਉਸਦੇ ਪਿਛਾ ਲਗਿਆ ਸੀ ਅਤੇ ਥੋੜੀ ਦੇਰ ਤੋਂ ਬਾਦ ਰਨਜੀਤ ਤੇ ਉਸਦਾ ਦੋਸਤ ਪਿਛੇ ਮੁਰ ਕੇ ਸਿੰਬਾ ਨੂੰ ਮਾਰੇ ਸੀ। ਸਿੰਬਾ ਰੋਣ ਲਗਿਆ ਸੀ ਅਤੇ ਉਹ ਪਿੱਛੇ ਮੁਰ ਕੇ ਵਾਪਸ ਘਰ ਨੂੰ ਗਿਆ। ਇਸ ਦਿਨ ਤੋਂ ਬਾਦ ਉਹ ਸਿੱਖਿਆ ਸੀ ਕਿ ਉਸਨੂੰ ਠੀਕ ਰਾਜਾ ਬਣਨਾ ਚਾਹੀਦਾ ਹੈ ਕਿਉਂਕਿ ਜੇ ਉਹ ਦੂਸਰੇ ਜਾਨਵਰ ਦੇ ਬਾਰੇ ਨਾ ਸੋਚਾਂਗਾ ਫਿਰ ਦੂਸਰੇ ਜਾਨਵਰ ਉਸਨੂੰ ਮਾਰਾਂਗੇ। 

Wednesday, 28 November 2012

MY MONKEY STORY: AMANJOT SARAO


ਪਾਗਲ ਬੰਦਰ

ਇਕ ਪਿੰਡ ਦੇ ਵਿੱਚ ਲੋਕ ਰਹਿੰਦੇ ਸੀ ਆਤੇ ਉਥੇ ਬੰਦਰ ਵੀ ਸੀ। ਬੰਦਰ ਹਾਮੇਸ਼ਾ ਲੋਕਾਂ ਨੂੰ ਪਰਿਸ਼ਾਨ ਕਰਦੇ ਹੰਦੇ ਸੀ। ਉਹ ਲੋਕਾਂ ਦੇ ਘਰਾਂ ਤੋਂ ਚੀਜਾਂ ਚਕ ਦੇ ਸੀ ਅਤੇ ਬਹੁਤ ਰੋਲਾ ਪੌਂਦੇ ਹੁੰਦੇ ਸੀ। ਇਕ ਬੰਦਰ ਸਾਰੇ ਬੰਦਰਾਂ ਤੋਂ ਬਹੁਤ ਰੋਲਾ ਪੌਂਦਾ ਸੀ। ਇਹ ਬੰਦਰ ਦਾ ਨਾਂ ਪੁਗਲੂ ਸੀ ਅਤੇ ਸਾਰੇ ਬੰਦਰ ਇਸ ਦੇ ਪਿਛੇ ਲੱਗੇ ਸੀ। ਪੁਗਲੂ ਨੂੰ ਲੋਕਾਂ ਨੂੰ ਪਰਿਸ਼ਾਨ ਕਰਨਾ ਬਹੁਤ ਪਸੰਦ ਸੀ। ਪਰ ਸੱਬ ਤੋਂ ਜਾਦਾ ਪੁਗਲੂ ਨੂੰ ਇਕ ਆਦਮੀ ਨੂੰ ਪਰਿਸ਼ਾਨ ਕਰਨਾ ਪਸੰਦ ਸੀ। ੳਹ ਆਦਮੀ ਦਾ ਨਾਂ ਮਿਕਾ ਸੀ। ਮਿਕਾ ਰੋਜ ਪੁਗਲੂ ਨੂੰ ਙੜਣ ਦੀ ਕੋਸ਼ਿਸ਼ ਕਰਦਾ ਸੀ। ਪੁਗਲੂ ਮਿਕਾ ਦੇ ਸਾਰੇ ਪੰਡੇ ਤੋੜ ਦਿੰਦਾ ਸੀ ਅਤੇ ਚਿਕਾਂ ਬਹੁਤ ਉਚੀ ਮਾਰਦਾ ਸੀ। ਇਕ ਦਿਨ ਮਿਕਾ ਨੂੰ ਬਹੁਤ ਗੁਸਾ ਆਗੇਆ ਸੀ ਅਤੇ ਉਸ ਨੇ ਇਕ ਸਕੀਮ ਬਣਾੲੀ ਪੁਗਲੂ ਨੂੰ ਙੜਣ ਲੲੀ।

ਮਿਕਾ ਨੇ ਅਪਣੇ ਦੋਸਤ ਨੂੰ ਬੁਲਾਕੇ ਇਕ ਗਿਰਹੀ ਹੋੲੀ ਦਰਆਖਤ ਨੂੰ ਇਕ ਪਾਸੇ ਕੱਟਿਆ। ਉਹ ਦਰਆਖਤ ਕੱਟ ਕੇ ਉਸ ਨੇ ਇਕ ਡੰਡੀ ਙਸਾੲੀ ਦਰਆਖਤ ਦੇ ਵਿੱਚ। ਉਸ ਨੇ ਸੋਚਿਆ ਵੀ ਪੁਗਲੂ ਜਾਰੂਰ ਆਇਗਾ ਇਹ ਡੰਡੀ ਕਡਣ ਲੲੀ। ਮਿਕਾ ਤੇ ਉਸ ਦਾ ਦੋਸਤ ਇਹ ਕੰਮ ਕਰਕੇ ਚਲੇਗੇ। ਡੰਡੀ ਦੇਖ ਕੇ ਪੁਗਲੂ ਤੇ ਉਸ ਦੇ ਦੋਸਤ ਦਰਆਖਤ ਦੇ ਕੋਲ ਆਗੇ ਸੀ। ਪੁਗਲੂ ਖੁਸ਼ ਹੋਕੇ ਦਰਆਖਤ ਦੇ ਉਪਰ ਚੜ੍ਹ ਗਿਆ। ਉਸ ਨੇ ਅਪਨੇ ਦੋਸਤਾਂ ਨੂੰ ਦਿਖਾਣ ਲੲੀ ਡੰਡੀ ਕੱਡ ਲੲੀ। ਪਰ ਉਸ ਦੀ ਪੂੰਸ਼ ਙਸਗੲੀ ਸੀ ਅਤੇ ਉਸ ਨੇ ਬਹੁਤ ਉਚੀ ਚੀਕ ਮਾਰੀ ਸੀ। ਮਿਕਾ ਚਿਕ ਸੁਨ ਕੇ ਹਾਸਣ ਲੱਗ ਪਿਆ। ਉਸ ਨੇ ਪੁਗਲੂ ਨੂੰ ਕਿਹਾ ਵੀ ਜੇ ਹੁੰਣ ਤੋਂ ਬਾਦ ਉਸ ਨੇ ਤਾਂਗ ਕੀਤਾ, ਉਹ ਉਸ ਨੂੰ ਮਾਰ ਦਵੇਗਾ। ਙਿਰ ਮਿਕਾ ਨੇ ਪੁਗਲੂ ਦੇ ਪੂੰਸ਼ ਕੱਟ ਤੀ। ਪੁਗਲੂ ਚਿਕਾਂ ਮਾਰ ਕੇ ਪਜ ਗਿਆ ਸੀ ਅਤੇ ਮਿਕਾ ਖੁਸ਼ ਹੋ ਗੇਆ ਸੀ।