Wednesday, 17 October 2012
Saturday, 22 September 2012
Wednesday, 19 September 2012
Tuesday, 11 September 2012
ਮੇਰੀਆਂ ਛੁੱਟੀਆਂ
ਮੇਰੀਆਂ ਛੁੱਟੀਆਂ ਬਹੁਤ ਲੰਬੀਆਂ ਸਨ । ਮੈ ਆਪਣੀਆਂ ਛੁੱਟੀਆਂ ਵਿਚ ਪੰਜਾਬੀ ਪੜਨਾ ਭੁਲ ਗੇਆ । ਇਸ ਲਈ ਮੈਨੂ ਜਾਦਾ ਮਿਹਨਤ ਕਰਨੀ ਪੈ ਰਹੀ ਹੈ । ਮੈ ਆਪਣੀਆਂ ਛੁੱਟੀਆਂ ਵਿਚ ਬਹੁਤ ਕੁਮਆ ਫਿਰਿਆ । ਜੂਨ ਦੇ ਮਹੀਨੇ ਵਿਚ ਮੈ ਆਪਣੀ ਵਡੀ ਭੈਣ ਅਤੇ ਜੀਜੂ ਅਤੇ ਭਾਣਜੀ ਨੂ ਮਿਲਣ ਮਿਨੀਸੋਟਾ ਗੇਆ ਸੀ । ਮੈਰੀ ਭਾਣਜੀ ਦਿਨ ਬਦ ਦਿਨ ਵਡੀ ਹੋਹੀ ਜਾਂਦੀ ਪਿਈ ਹੈ । ਜਦ ਮੈਂ ਊਸ ਨਾਲ ਖੇਡ ਦਾ ਸੀ ਉਹ ਮੈਂਨੂ ਮਾਮਾ ਕੇ ਬੋਲਾਦੀ ਸੀ । ਉਸ ਦੇ ਨਾਲ ਅਤੇ ਮੈਰੀ ਭੈਣ ਨਾਲ ਮੈਂ ਮਾਲ ਓਫ ਗ੍ਰੇਟ ਅਮਰੀਕਾ ਕੁਮਆ ਸੀ । ਇਸ ਜਗ੍ਹਾ ਵਿਚ ਹਰ ਕਿਸਮ ਦੀਆਂ ਦੁਕਾਨਾ ਵੇਖਣ ਨੂ ਮਿਲੀਆਂ । ਜੁਲਾਈ ਦੇ ਮਹੀਨੇ ਵਿਚ ਮੈ ਕਾਲੀਫੋਰਨੀਆ ਵਿਚ ਆਪਣਾ ਥੋੜਾ ਜੇਹਾ ਸਮਾਂ ਬਤੀਤਇਆ । ਇਥੇ ਮੈ ਆਪਣੀ ਭੰਗੜੇ ਦੀ ਟੀਮ ਨਾਲ ਗੇਆ ਸੀ । ਅਸੀਂ ਉਥੇ ਹੋਰ ਟੀਮਾ ਦੇ ਨਾਲ ਮੁਕਾਬਲਾ ਕੀਤਾ । ਸਾਡੀ ਟੀਮ ਦੂਜੇ ਨੰਬਰ ਚ' ਆਈ । ਉਦੇ ਨਾਲ ਨਾਲ ਸਾਨੂ ਬਹੁਤ ਮਾਨ ਸਨਮਾਨ ਮਿਲਿਆ ਅਤੇ ਸਾਨੂ ਇਕ ਹਜ਼ਾਰ ਡਾਲਰ ਵੀ ਦਿਤਾ ਗੇਆ । ਉਸ ਤੋਹ ਬਾਦ ਅਸੀਂ ਅਪਨੇ ਦੋਸਤ ਘਰ ਰਿਹੇ । ਅਸੀਂ ਪੂਰਾ ਦਿਨ ਉਸ ਦੀ ਮਾਤਾ ਜੀ ਦੀਆਂ ਰੋਟੀਆਂ ਖਾਦੀਆਂ । ਅਸੀ ਅਗਲੇ ਦਿਨ ਪੀਰ 39 ਕੁਮੇ । ਉਥੇ ਸਾਨੂ ਸੁਮੰਦਰ ਦੇ ਜਾਨਵਰਾਂ ਵੇਖਣ ਨੂ ਮਿਲੇ । ਅਗਸਤ ਦੇ ਮਹੀਨੇ ਵਿਚ ਮੈਂ ਆਪਣੀ ਮਾਸੀ ਦੀ ਕੂੜੀ ਦੇ ਵਿਆਹ ਤੇ ਗੇਆ ਸੀ । ਉਹਦਾ ਵਿਆਹ ਬੁਹਤ ਚੰਗਾ ਹੋਇਆ ਸੀ । ਮੈਂ ਅਤੇ ਮੈਰੇ ਵੀਰ ਵਿਆਹ ਦੀ ਕੁਸ਼ੀ ਵਿਚ ਨੱਚੇ ਸੀ । ਜਦ ਸਾਡੀ ਭੈਣ ਢੋਲੀ ਚਰਦੀ ਅਸੀਂ ਸਾਰੇ ਦੁਕੀ ਹੋਗੇ । ਮੈੰਨੂ ਪਾਤਾ ਨੀ ਸੀ ਕੀ ਉਹ ਸਮਾਂ ਇੰਨਾ ਦੁਕ ਦਰਦ ਵਾਲਾ ਹੋਵਗਾ । ਜਦ ਸਤੰਬਰ ਦਾ ਮਹੀਨਾ ਆਈਆ ਮੈਨੂ ਸਕੂਲ ਜਾਨ ਦੀ ਤਿਆਰੀ ਕਰਨੀ ਪੇਗੀ ਨਵੀਆਂ ਕਿਤਾਬਾ ਅਤੇ ਪਿੰਸਲਾ ਕਰੀਦਨੀਆਂ ਪਿਇਆ । ਮੈਨੂ ਸਬ ਛੁੱਟੀਆਂ ਦੀਆਂ ਯਾਦਾਂ ਪਿਛੇ ਛੱਡ ਅਗੇ ਨੂ ਦੇਖਣਾ ਪਿਆ ।
Monday, 10 September 2012
Rasna Neelam
Write a composition on the blog (at
least 250 words): about where you went during
summer break. Did anything unexpected happen during your vacation? Tell what
was good or bad and why.
ਗਰਮੀਅਾਂ ਿਵੱਚ ਮੈਂ ਬਹੁਤ
ਕੁਚ ਕੀਤਾ। ਮੲੀ ਅਤੇ ਜੂਨ ਿਵੱਚ ਮੈਂ “ਜੀਵ ਿਵਿਗਅਾਨ” ਦੀ ਕਲਾਸ ਿਲਤੀ ਸੀ। ੳੁਸ ਤੋ ਬਾਦ ਜੁਲਾੲੀ
ਅਤੇ ਅਗਸਤ ਦੇ ਿਵੱਚ ਮੈਂ ___ ਦੀ ਕਲਾਸ ਿਲਤੀ ਸੀ। ਿੲਹ ਦੋਨੋ ਕਲਾਸਾਂ ਬਹੁਤ ਮੁਸ਼ਿਕਲ ਸਨ। ਗਰਮੀਆਂ
ਿਵੱਚ ਮੈਂ ਅਾਪਨੇ ਅਪਾਰਟਮੈਂਟ ਿਵੱਚ ਰਿਹੰਦੀ ਸੀ। ਮੇਰਾ ਅਪਾਰਟਮੈਂਟ ਯੂਨੀਵਰਿਸਟੀ ਦੇ ਕੋਲ ਹੈ। ਮੇਰੇ
ਨਾਲ ਮੇਿਰਆਂ ਿਤੰਨ ਸਹੇਲੀਆਂ ਰਿਹੰਦੀਆਂ ਹਨ। ੳਹਨਾ ਨੇ ਵੀ ਗਰਮੀਆਂ ਿਵੱਚ ਕਲਾਸਾਂ ਿਲਤੀਆਂ ਸਨ। ਮੈਂ
ਅਾਪਨੀਆਂ ਸਹੇਲੀਆਂ ਦੇ ਨਾਲ ਕਾਫੀ ਮਜ਼ਾ ਕੀਤਾ ਸੀ। ਅਸੀ ਬਹੁਤ ਪੜਾੲੀ ਕੀਤੀ ਸੀ ਅਤੇ ਅਾਪਨੀਆਾਂ ਹੋਰ
ਸਹੇਲੀਆਂ ਮਾਜ਼ ਕੀਤੀ। ਗਰਮੀਆਂ ਦੀ ਛੁਟੀਆਂ ਦੇ ਅਖੀਰ ਤੇ ਮੈਂ ਅਾਪਨੇ ਪਿਰਵਾਰ ਦੇ ਨਾਲ ਯੈਲੋਸਟੋਨ ਪਾਰਕ
ਗੲੇ ਸੀ। ਿੲਹ ਿੲਸਥਾਨ ਬਹੁਤ ਹੀ ਅਨੂਪ ਹੈ।
ਅਸੀ ਪਾਰਕ ਦੇ ਿਵੱਚ ਕਾਫੀ ਕੁਝ ਕੀਤਾ। ਜਦੋ ਅਸੀ ਸੈਰ ਕਰਨ ਗੲੀ, ਅਸੀ ਕਾਫੀ ਪਹਾੜ ਅਤੇ ਜੰਗਲ ਅਤੇ
ਕੲੀ ਜਾਨਵਰ ਦੇਖੇ ਸੀ। ਅਸੀ ਿੲਕ ਿਕਸ਼ਤੀ ਤੇ ਬੈਟ ਕੇ ਨਦੀ ਸੈਰ ਵੀ ਕੀਤੀ ਸੀ। ੳੁਤੇ ਲੋਕਾਂ ਬਹੁਤ ਚੰਗਾ
ਹੈ। ਅਸੀ ਿੲਥੇ ਦਸ ਿਦਨਾਂ ਵਸਤੇ ਟੈਹਰੇ ਸੀ। ਮੈਨੰੂ ਨਹੀ ਲਗਦਾ ਸੀ ਕੀ ਮੈਨੂੰ ਿੲਹ ਛੁਿਟਆਂ ਪਸੰਦ
ਅਾਣ ਗੲੀਆ ਿਕੳਂਿਕ ਮੈਨੰੂ ਕੈਿਪੰੰਗ ਨਹੀ ਪਸੰਦ। ਪਰ ਮੈ ਬਹੁਤ ਮਾਣ ਕੀਤਾ। ਜਦੋ ਅਸੀਂ ਘਰ ਵਾਪਸ ਅਾੲੀ,
ਮੈਨੰੂ ਅਪਨੇ ਅਕਲ ਦੰਦ ਕਡਾਨੇ ਪੲੇ। ੳਸਤੋ
ਮਗੁਰੋ ਮੈ ਦੋ ਿਦਨ ਅਰਾਮ ਕੀਤਾ। ੳੁਹ ਦੋ ਿਦਨਾ ਿਵੱਚ ਮੈ ਕਾਫੀ ਸੁਤੀ ਅਤੇ ਟੀ ਵੀ ਦੇਖੀ। ਫੇਰ, ਸਕੂਲ
ਵਾਪਸ ਅਾਣ ਦਾ ਵਕਤ ਹੋ ਿਗਅਾ। ਗਰਮੀਆਂ ਦੀਆਂ ਛੁਿਟਆਂ ਕਾਫੀ ਲਮੀਆਂ ਸਨ ਅਤੇ ਮੈ ਵਾਪਸ ਆਣ ਵਾਸਤੇ ਿਤਆਰ
ਸੀ। ਮੈਨੰੂ ਅਪਨੀਆਂ ਕਲਾਸਾਂ ਦਾ ਬਹੁਤ ਚਾਹ ਹੈ, ਖਾਸ ਕਰ ਪੰਜਾਬੀ।
Subscribe to:
Posts (Atom)