Sunday, 11 March 2012

BLOG #5 WEEKEND


ਸਤ ਸਰੀ ਆਕਾਲ ਜੀ ਮੇਰਾ ਨਾਂ ਅਮਰਪਾਲ ਹੈ। ਮੈਂ ਐਨ ਆਰਬਰ ਵਿਚਹ ਰਹਿੰਦਾ ਹਾਂ। ਮੈਂ ਵਿਦਿਆਰਥੀ ਹਾਂ ਆਤੇ ਮੇਨੂੰ ਬਹੁਤ ਕੰਮ ਮਿਲਦਾ। ਪਿਛਲੇ ਹਫਤੇ ਦਾ ਖਿਰ ਮੇਨੂੰ ਬਹੁਤ ਕੰਮ ਮਿਲਿਆ ਸੀ। ਫੇਰ ਉਸ ਹਫਤੇ ਦਾ ਖਿਰ ਮੈਂ ਮੇਰਾ ਕੰਮ ਕਤਮ ਕੀਤਾ ਸੀ। ਸ਼ੁੱਕਰਵਾਰ ਮੈਂ ਪੁਸਤਕਾਲੇ ਤੇ ਗਿਆ ਸੀ। ਪੁਸਤਕਾਲੇ ਤੇ ਮੈਂ ਪੰਜਾਬੀ ਪੜਿਆ ਸੀ। ਪੰਜਾਬੀ ਤੋਂ ਇਲਾਵਾ ਮੇਂ ਮੇਰਾ ਨਿਬੰਪ ਲਿਖਿਆ ਸੀ। ਪੰਜਾਬੀ ਆਤੇ ਨਿਬੰਪ ਤੋਂ ਬਾਦ ਮੈਂ ਮੇਰੇ ਦੋਸਤ ਦੇ ਨਾਲ ਪੀਜ਼ਾ ਖਾਧਾ ਸੀ। ਪੀਜ਼ਾ ਦੇ ਨਾਲ ਮੈਂ ਕੋਖ ਪਿਤਾ ਸੀ। ਪੀਜ਼ਾ ਕਾਕੇ ਦੇ ਬਾਦ ਮੈਂ ਮੇਰੇ ਕਮਰੇ ਵਿੱਚ ਗਿਆ ਸੀ। ਕਮਰੇ ਵਿੱਚ ਮੈਂ ਸੁਤਾ ਸੀ। ਸ਼ਨੀਵਾਰ ਮੈਂ ਹੋਰ ਪੜਿਆ ਸੀ। ਸ਼ਨੀਵਾਰ ਮੈਂ ਪੁਸਤਕਾਲੇ ਤੇ ਫੇਰ ਗਿਆ ਸੀ। ਪੁਸਤਕਾਲੇ ਤੇ ਮੈਤ ਪੜਿਆ ਸੀ। ਮੈਤ ਤੋਂ ਬਾਦ ਮੈਂ ਆਰਥਿਕ ਪੜਿਆ ਸੀ। ਮੈਂ ਪੁਸਤਕਾਲੇ ਤੇ ਮੇਰੇ ਦੋਸਤ ਮਿਲਿਆ ਸੀ ਆਤੇ ਆਸੀਂ ਦੋਨੇ ਆਰਥਿਕ ਪੜੇ ਸੀ ਆਤੇ ਆਸੀਂ ਦੋਨੇ ਆਰਥਿਕ ਦਾ ਦੰਮ ਕੀਤੇ ਸੀ। ਉਸਦੋ ਬਾਦ ਆਸੀਂ ਕਿਰਤ ਦਾ ਸਕੂਲ ਗੇ ਸੀ। ਉਥੇ ਆਸੀਂ ਸਾਦੇ ਹੋਰ ਦੋਸਤ ਦੇ ਨਾਲ ਮਿਲੇ ਸੀ। ਕਿਰਤ ਦਾ ਸਕੂਲ ਵਿੱਚ ਆਸੀਂ ਆਰਖਿਤ ਦਾ ਸਵਾਲਾਂ ਕੜੇ ਸੀ। ਕਿਰਤ ਦਾ ਸਕੂਲ ਦਾ ਬਾਦ ਆਸੀਂ ਦਿਨਰ ਖਾਧੇ ਸੀ। ਦਿਨਰ ਦੇ ਬਾਦ ਮੈਂ ਪੁਸਤਕਾਲੇ ਤੇ ਗਿਆ ਸੀ। ਪੁਸਤਕਾਲੇ ਤੇ ਮੈਂ ਪੰਜ ਕੰਟੇ ਲੇਈ ਰਿਹਾ ਸੀ। ਇਸ ਹਫਤੇ ਦਾ ਖਿਰ ਮੈਂ ਬਹੁਤ ਕੰਮ ਕਰ ਰਿਹਾ ਸੀ।

ਪਿਛਲੇ ਹਫਤੇ- ਰਾਜਨ ਸ਼ਰਮਾ

ਸਾਤ ਸ੍ਰੀ ਅਕਾਲ, ਮੇਰਾ ਨਾਂ ਰਾਜਨ ਸ਼ਰਮਾ ਹੈ. ਪਿਛਲੇ ਸ਼ਨੀਵਾਰ-ਐਤਵਾਰ ਮੈ ਬਹੁਤ ਕਮ ਕੀਤਾ ਸੀ. ਮੈ ਦੋ ਪਰੀਖਿਆ ਹੋਣੇ ਪਿਛਲੇ ਹਫਤੇ. ਸ਼ੁੱਕਰਵਾਰ ਮੈ ਕਲਾਸ ਗਿਆ ਸੀ. ਕਲਾਸ ਦੇ ਬਾਅਦ ਮੈ ਨੋਰਥ ਕ਼ੁਆਦ ਵਿਚ ਖਾਨਾ ਖਾਧਾ ਸੀ. ਪੰਜ ਵਜੇ ਮੈ ਘਰ ਗਿਆ ਸੀ ਵਾਸਤੇ ਕਮ ਕੀਤਾ ਸੀ. ਰਾਤ ਵਿਚ ਮੈ ਹੋਰ ਕਮ ਕੀਤਾ ਸੀ ਅਤੇ ਡਿਨਰ ਖਾਧਾ ਸੀ. ਮੇਰੀ ਮਾਂ ਬੁਨਾਈ ਅਤੇ ਬੇਜੀ ਰੋਟੀਆਂ ਅਤੇ ਸਬਜੀਆਂ ਲਈ ਮੈ. ਬਾਰਾਂ ਵਜੇ ਮੈ ਸੁਤਾ ਸੀ. ਸ਼ਨੀਚਰਵਾਰ ਮੈ ਗਿਆਰਾਂ ਵਜੇ ਜਾਗਿਆ ਸੀ ਅਤੇ ਨਾਸ਼ਤਾ ਖਾਧਾ ਸੀ. ਮੈ ਆਲੂ ਪਰਾਂਠਾ ਖਾਧਾ ਨਹੀ ਸੀ, ਲੇਇਕਾਂ ਮੈ ਆਲੂ ਪਰਾਂਠਾ ਚਾਹੁੰਦਾ ਸੀ. ਨਾਸ਼੍ਤਾ ਦੇ ਬਾਅਦ ਮੈ ਪੁਸਤਕਾਲਾ ਗਿਆ ਪਰ ਕਮ ਕੀਤਾ ਸੀ. ਸ਼ਨੀਚਰਵਾਰ ਵਿਚ ਮੇਰਾ ਭਰਾ ਦੇ ਨਾਲ ਬਹੁਤ ਕਮ ਕੀਤਾ ਸੀ. ਮੈ ਪੁਸਤਕਾਲਾ ਤੇ ਸਾਰਾ ਕਿਤਾਬਾ ਲਿਆ ਸੀ. ਰਾਤ ਵਿਚ ਮੇਰਾ ਦੋਸਤ ਦੇ ਨਾਲ ਮੇਰਾ ਦੋਸਤ ਦਾ ਘਰ ਗਏ ਸੀ. ਮੇਰਾ ਦੋਸਤ ਦਾ ਘਰ ਵਿਚ ਅੱਸੀ ਖੇਡਾ ਖੇਡੇ ਅਤੇ ਫਿਲਮ ਦੇਖੇ ਸੀ. ਐਤਵਾਰ ਵਿਚ ਮੈ ਫਿਰ ਕਮ ਕੀਤਾ ਸੀ. ਮੇਰੀ ਭੈਣ ਅੰਨ ਅਰ੍ਬੋਰ ਆਈ ਸੀ ਅਤੇ ਮੇਰਾ ਭਰਾ-ਭੈਣ ਦੇ ਨਾਲ ਖਾਨਾ ਖਾਧਾ ਸੀ. ਖਾਨਾ ਦੇ ਬਾਅਦ ਮੈ ਅਪਨਾ ਕਮਰਾ ਸਾਫ ਕੀਤਾ ਸੀ. ਬਾਰਾ ਵਜੇ ਮੈ ਸੁਤਾ ਸੀ ਕਿਉਂਕਿ ਸੋਮਵਾਰ ਵਿਚ ਮੈ ਨੌ ਵਜੇ ਜਾਗਿਆ ਸੀ. ਪਿਛਲੇ ਸ਼ੁੱਕਰਵਾਰ, ਸ਼ਨੀਚਰਵਾਰ, ਅਤੇ ਐਤਵਾਰ ਬਹੁਤ ਚੰਗੇ ਸੀ. ਮੈ ਬਹੁਤ ਕੀਤਾ ਸੀ.

My Weekend

ਸਤ ਸ੍ੀ ਅਕਾਲ ਜੀ। ਮੇਰਾ ਨਾਂ ਗੁਨਿਤ ਹੈ। ਮੈ ਯੂਨੀਵਰਸਿਟੀ ਵਿੱਚ ਵਿਧਿਅਾਰਥੀ ਹਾਂ। ਪਿੱਛਲੇ ਸ਼ਨੀਵਾਰ-ਐਤਵਾਰ ਮੈਂ ਬਹੁਤ ਪੜ੍ਹਾਈ ਕੀਤਾ ਸੀ। ਮੇਰਾ ਇਕ ਇਮਤਿਹਾਨ ਸੀ ਅਤੇ ੳੁਹਦੇ ਵਸਤੇ ਮੈਂ ਬਹੁਤ ਪੜ੍ਹਾਈ ਕਰਨੀ ਸੀ। ਮੇਰਾ ਇਮਤਿਹਾਨ ਆਰਥਿਕ ਵਿਸ਼ਾ ਵਿੱਚ ਸੀ ਅਤੇ ੳੁਹ ਵਿਸ਼ਾ ਬਹੁਤ ਔਖਾ ਹੈ। ਜਦੋ ਮੈਂ ਪੜ੍ਹਾਈ ਕੀਤੀ ਸੀ ਮੈਂ ਅਦਿਅਾਪਕ ਦੇ ਨਾਲ ਇਕ ਮੀਟਿਂਗ ਤੇ ਗੇਅਾ ਸੀ। ਇਸ ਮੀਟਿਂਗ ਵਿੱਚ ਅਸੀਂ ਕਿਤਾਬ ਦੇ ਬਾਰੇ ਗੱਲ ਕੀਤੀ ਸੀ ਅਤੇ ਮੈਂ ਬੜੇ ਸਵਾਲਾਂ ਪੁਛੇਅਾਂ ਸੀ। ਮੇਰਾ ਅਦਿਅਾਪਕ ਮੇਰੇ ਵਸਤੇ ਬਹੁਤ ਮਦਦ ਕੀਤਾ ਸੀ ਅਤੇ ਮੈਂ ਬਹੁਤ ਸਿਖਿਅਾਂ ਸੀ। ਪੜਾਈ ਤੋ ਇਲਾਵਾ ਮੈ ਮੇਰੇ ਦੋਸਤਾਂ ਦੇ ਨਾਲ ਗੇਮਾਂ-ਸ਼ੇਮਾਂ ਖੇਡਿਆਂ ਅਤੇ ਅਸੀਂ ਇਕੱਠੇ ਖਾਣਾ ਖਾਇਆ ਸੀ। ਖਾਣ ਤੋ ਬਾਦ ਅਸੀਂ ਹੋਰ ਦੋਸਤਾਂ ਦੇ ਨਾਲ ਫਿਲਮ ਦੇਖਣ ਗੇਈ ਸੀ। ਫਿਲਮ ਤੇ ਬਾਦ ਅਸੀਂ ਬਾਹਰ ਜਾ ਕੇ ਖਾਣਾ ਖਾਈ ਸੀ। ਜਦੋ ਅਸੀਂ ਕੈਮਪਸ ਤੇ ਵਾਪਸ ਅਾਇ ਸੀ ਅਸੀਂ ਬਹੁਤ ਥੱਕਿੇ ਹੋਇ ਸੀ। ਐਤਵਾਰ ਮੈਂ ਜੋਰ ਕਮ ਕੀਤਾ ਸੀ ੳੁਸ ਹਫਤੇ ਵਸਤੇ। ਮੇਰਾ ਬਹੁਤ ਕਮ ਸੀ। 

ਹਫਤੇ ਦਾ ਅਖੀਰ - ਹਰਲੀਨ ਕੌਰ


ਿਪਛਲੇ ਸ਼ੁਕਰਵਾਰ ਮੇਰੇ ਕੋਲੇ ਿਤੰਨ ਜਮਾਤਾਂ ਸਨ। ੳੁਸ ਤੋਂ ਬਾਅਦ ਮੈਂ ਘਰ ਗਈ ਸੀ। ਜਦੋਂ ਮੈਂ ਘਰ ਗਈ ਤਾਂ ਮੇਰਾ ਭਰਾ ਤੇ ਮਾਤਾ ਜੀ ੳੁਥੇ ਸਨ। ਿਫਰ ਅਸੀਂ ਮੇਰੇ ਿਪਤਾ ਜੀ ਅਤੇ ਭਰਾ ਵਾਸਤੇ ਨਵੇਂ ਫੋਨ ਖਰੀਦਨ ਲਈ ਫੋਨ ਦੇ ਦੁਕਾਨ ਤੇ ਗਏ। ੳਹਨਾਂ ਵਾਸਤੇ ਫੋਨ ਲੈਣ ਤੋਂ ਬਾਅਦ ਅਸੀਂ ਖਾਣ ਵਾਸਤੇ ਗਏ। ਖਾਣ ਤੋਂ ਬਾਅਦ ਅਸੀਂ ਘਰ ਵਾਪਸ ਚਲੇ ਗਏ। ੳੁਸ ਤੋਂ ਬਾਅਦ ਅਸੀਂ ਸਾਰੇ ਥੱਕੇ ਹੋਣ ਕਰਕੇ ਸੌਂ ਗਏ। ਅਗਲੇ ਿਦਨ ਸਿਨਚਰਵਾਰ ਮੈਨੂੰ ਸਕੂਲ ਵਾਪਸ ਜਾਣਾ ਿਪਅਾ ਿਕੳਂਿਕ ਮੇਰੀ ਟ੍ੇਿਨੰਗ ਹੋਣੀ ਸੀ। ੳੁਹ ਦੱਸ ਵਜੇ ਸਵੇਰ ਤੋਂ ਲੈਕੇ ਪੰਜ ਵਜੇ ਸ਼ਾਮ ਤੱਕ ਸੀ। ੳੁਸ ਟ੍ੇਿਨੰਗ ਿਵੱਚ ਮੈਂ ਿਸੱਿਖਅਾ ਿਕ ਲੜਦੇ ਲੋਕਾਂ ਨੰੂ ਲੜਨ ਤੋਂ ਿਕਵੇਂ ਹਟਾਇਅਾ ਸਕਦਾ ਹੈ। ਿਫਰ ੳੁਸ ਤੋਂ ਬਾਅਦ ਮੈਂ ਵਾਪਸ ਘਰ ਗਈ ਿਕੳਂਿਕ ਮੈਂ ਮੇਰੇ ਪਿਰਵਾਰ ਦੇ ਨਾਲ ਿਕਸੇ ਦੇ ਘਰ ਜਾਣਾ ਸੀ। ੳੁਥੇ ਅਸੀਂ ਸਾਿਰਅਾਂ ਨੇ ਰਿਹਰਾਸ ਦਾ ਪਾਠ ਕੀਤਾ। ੳੁਸ ਤੋਂ ਬਾਅਦ ਖਾਣਾ ਖਾਧਾ ਅਤੇ ਗੱਲਾਂ ਬਾਤਾਂ ਕੀਤੀਅਾਂ। ਅੈਤਵਾਰ ਅਸੀਂ ਮਾਲ ਗਏ ਜੁੱਤੀਅਾਂ ਖਰੀਦਨ ਲਈ। ੳੁਸ ਤੋਂ ਬਾਅਦ ਖਾਣਾ ਬਾਹਰ ਵੀ ਖਾਧਾ ਤੇ ਿਫਰ ਘਰ ਅਾ ਗਏ। ਮੈਂ ਅਤੇ ਮੇਰੇ ਮਾਤਾ ਜੀ ਨੇ ਰਲਕੇ ਕਪੜੇ ਧੋਤੇ। ਮੇਰਾ ਸਟਢੀ ਗਰੂਪ ਚਾਰ ਵਜੇ ਸੀ ਪਰ ਿਕਸੇ ਕਾਰਨ ਕਰਕੇ ੳੁਹ ਰੱਦ ਹੋਿਗਅਾ। ਸਾਢੇ ਛੇ ਵਜੇ ਮੇਰੀ ਮੁਲਾਕਾਤ ਹੋਈ ਤੇ ੳੁਸ ਤੋਂ ਬਾਅਦ ਿਫਰ ਮੈ ਪੜਾਈ ਕੀਤੀ।

Tuesday, 6 March 2012

ਡਾਕ੍ਟਰ - ਸ਼ਰਨਜੀਤ ਕੌਰ


ਮੈਂ ਆਪਣੀ ਜ਼ਿੰਦਗੀ ਵਿੱਚ ਡਾਕ੍ਟਰ ਬਣਾ ਚਾਹੁੰਦੀ ਹਾਂ । ਮੇਰਾ ਡਾਕ੍ਟਰ ਬਣਾ ਬਚਪਣ ਤੋਂ ਸੁਫਨਾ ਰਹਾ ਹੈ । ਮੇਰਾ ਪਿਥਾ ਜੀ ਵੀ ਚਾਹੁੰਦਾ ਹੈ ਕਿ ਉੱਨਾਂ ਦਾ ਇੱਕ ਬਚ੍ਚਾ ਡਾਕ੍ਟਰ ਬਣਾ । ਅੰਗ ਮੈਂ ਆਪਣਾ ਤੇ ਆਪਣੇ ਪਿਥਾ ਜੀ ਦਾ ਸੁਫਨਾ ਪੂਰਾ ਕਰਨਗੇ । ਮੈਂ ਡਾਕ੍ਟਰ ਬਣ ਕਿ ਕੁਝ ਸਾਲ ਇੰਡੀਆ ਵਿੱਚ ਆਪਣੇ ਪਿੰਡ ਵਿੱਚ ਕੰਮ ਕਰਾਂਗੀ । ਮੈਂ ਹਰ ਦੋ-ਥੀਂ ਸਾਲ ਵਿੱਚ ਇੰਡੀਆ ਜਾਂਦੀ ਹਾਂ । ਤੇ ਮੈਂ ਉੱਥੇ ਦੇਖਦੀ ਹਾਂ ਕਿ ਉੱਥੇ ਲੋਕਾਂ ਨੂ ਬਹੁਤ ਮਦਦ ਚਾਹਦੀ ਹੈ । ਮੈਂ ਇੱਕ ਛੋਟਾ ਜਯਾ ਹੋਸਪਿਟਲ ਚੋਲਾਂ ਗੀ ਆਪਣੇ ਪਿੰਡ ਕਿਹਕ । ਇਹ ਮੇਰੇ ਵਾਸਤੇ ਚੰਗੇ ਹਨ ਕਿਉਂਕਿ ਮੇਰਾ ਮਾਥਾ ਜੀ- ਪਿਥਾ ਜੀ ਰੇਤਿਰੇ ਹੋਣ ਤੋ ਬਢ ਇੰਡੀਆ ਰਹਿਣ ਜਾਏਗਾ , ਤੇ ਹੋਸਪਿਟਲ ਦੀ ਉੱਥੇ ਸਾਹੁਲਾਥ ਹੋਏਗਾ ਉੱਨਾਂ ਵਾਸਤੇ । ਮੈਂ ਵਾਪਸ ਅਮੇਰਿਕਾ ਆ ਕਿ ਕੰਮ ਕਰਨਗੇ । ਮੈਂ ਆਪਣੇ ਪਰਵਾਰ ਦੀ ਮਦਦ ਵੀ ਕਰਨਾ ਚਾਹੁੰਦੀ ਹਾਂ । ਉਹ ਮੇਰੇ ਖੋਲ ਆ ਸਖਦੇ ਆਲਾਘ ਵਾਸਤੇ ਤੇ ਮੈਂ ਉੱਨਾਂ ਨੂ ਚੰਗਾ ਤਾਰਾ ਸਮਝਾ ਸਖਦੀ ਹਾਂ ਉਨਾਂਦੀ ਤਾਬਿਆਥ ਦੇ ਬਾਰਾ । ਸਾਡੇ ਪਰਵਾਰ ਨੇ ਸਾਰੇ ਵਿਪਰ ਵਾਲ਼ੇ ਬੰਦੇ ਤੇ ਔਰਤਾਂ ਸਿਰਫ਼ ਘਰ ਜਾ ਆਪਣੀ ਦੁਕਾਨ ਤੇ ਕੰਮ ਕਰਦਿਆਂ ਹਨ । ਤੇ ਸਾਰਿਆ ਬਚਿਆ ਅਲਗ-ਅਲਗ ਪਰ੍ਦਾਈ ਕਰਦਾ ਪਾ ਹੈ । ਕੋਈ ਡਾਕ੍ਟਰ ਬਣ ਦੀ ਪਰ੍ਦਾਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਬਹੁਤ ਲੰਮੀ ਪਰ੍ਦਾਈ ਹੈ । ਪਰ ਮੈਂ ਡਾਕ੍ਟਰ ਹੀ ਬਣ ਚਾਹੁੰਦੀ ਹਾਂ ਤੋ ਮੈਂ ਇਹ ਲੰਮੀ ਪਰ੍ਦਾਈ ਵੀ ਕਰ ਲਵਾਂਗੀ ।

Monday, 5 March 2012

scene- rajan sharma


ਸਾਤ ਸ੍ਰੀ ਅਕਾਲ. ਮੇਰਾ ਨਾਂ ਰਾਜਨ ਸ਼ਰਮਾ ਹਾਂ. ਪਿਛਲੇ ਸਾਲ ਮੈਂ ਮਿਆਮੀ ਗਿਆ ਸੀ. ਮਿਆਮੀ ਬਹੁਤ ਚੰਗਾ ਸੀ. ਮਿਆਮੀ ਵਿਚ ਬਹੁਤ ਲੋਕ ਸੀ. ਮੇਰਾ ਹੋਟਲ ਵਿਚ ਬਹੁਤ ਚੰਗਾ. ਲੋਕ ਬਹੁਤ ਖੁਸ਼ੀ ਅਤੇ ਬਹੁਤ ਸਮਾਨ ਕਰ ਰਹੇ ਸਨ. ਸ਼ਾਮ ਵਿਚ ਲੋਕ ਨਾਸਤਾ ਖਾ ਰਹੇ ਸਨ ਅਤੇ ਦਿਨ  ਪਲਾਨ ਕਰ ਰਹੇ ਸਨ. ਕਈ ਲੋਕ ਸਾਹਿਲ ਜਾ ਰਹੇ ਸਨ, ਕਈ ਲੋਕ ਮਾਲ ਜਾ ਰਹੇ ਸਨ, ਲੇਕਨ ਮੇਰਾ ਪਰਿਵਾਰ ਭਾਰਤੀ ਰੈਸਟੋਰੈਂਟ ਲਬ ਰਹੇ ਸੀ. ਤਿੰਨ ਦਿਨ ਨਿਸ ਪਰਾਂਠਾ, ਰਾਜਮਾ, ਅਤੇ ਰੋਟੀ, ਅਤੇ ਮੇਰਾ ਪਰਿਵਾਰ ਖੁਸ਼ੀ ਨਹੀਂ. ਲੋਕ ਮਹਿੰਗੀ ਇਟਾਲੀਅਨ ਰੈਸਟੋਰੈਂਟ ਅਤੇ ਸਥਾਨੀ ਰੈਸਟੋਰੈਂਟ ਜਾ ਰਹੇ ਸੀ, ਲੇਕਨ ਅੱਸੀ "ਪੰਜਾਬੀ ਢਾਬਾ" ਜਾ ਰਹੇ ਸੀ. ਮੈ ਬਹੁਤ ਖੁਸ਼ੀ ਸੀ. ਰੈਸਟੋਰੈਂਟ ਦੇ ਪਿਛੇ ਹੋਟਲ ਜਾ ਸੀ. ਹੋਟਲ ਵਿਚ ਲੋਕ ਨਿਆਰੇ ਚੀਜ਼ ਕਰ ਰਹੇ ਸਨ. ਲੋਕ ਤਰ ਰਹੇ ਸਨ, ਲੋਕ ਖਾ ਰਹੇ ਸਨ, ਲੋਕ ਹੋਟਲ ਕਮਰਾ ਸੌ ਰਹੇ ਸਨ, ਅਤੇ ਲੋਕ ਕੁੰਡ ਦੇ ਨਾਲ ਬੈਠ ਰਹੇ ਸਨ. ਰਾਤ ਵਿਚ ਮੈ ਕੁੰਡ ਵਿਚ ਤਰ ਰਿਹਾ ਸੀ. ਰਾਤ ਵਿਚ ਮੌਸਮ ਬਹੁਤ ਸੋਨੀ ਸੀ. ਮੇਰਾ ਪਰਿਵਾਰ ਅਤੇ ਦੂਸਰਾ ਲੋਕ ਸਾਹਿਲ ਤੇ ਚਲ ਰਹੇ ਸੀ. ਸਮੁਦਰ ਬਹੁਤ ਸੋਨੀ ਸੀ. ਥੋੜਾ-ਥੋੜਾ ਹਵਾ ਸੀ ਅਤੇ ਟੇਕ ਸੀ. ਮਿਆਮੀ ਚੰਗਾ ਸੀ. ਬਹੁਤ ਲੋਕ ਬਹੁਤ ਚੀਜ਼ ਕਰ ਰਹੇ ਸਨ. ਮੌਸਮ ਸੋਨੀ ਸੀ ਅਤੇ ਲੋਕ ਚੰਗਾ ਵਕਤ ਸਨ.

ਮੇਰੀ ਜ਼ਿੰਦਗੀ

ਸਤ ਸ੍ਰੀ ਅਕਾਲ ਜੀ ਮੇਰਾ ਨਾਂ ਅਮਰਿੰਦਰ ਸਿੰਘ ਅਟਲ ਹੈ. ਬਚਪਨ ਤੋਂ ਮੇਰਾ ਸਬੀਲ ਸੀ ਕਿ ਮੈਂ ਡਾਕਟਰ ਬਨੂੰਗਾ.   ਅਜ ਕਲ ਮੈਂ ਯੂਨੀਵਰਸਿਟੀ ਵਿੱਚ ਵਿਧਿਅਰਥੀ ਹੈ ਤੇ ਮੈਂ ਨੂਰੋ-ਸ੍ਯੇੰਸ  ਕੋਨ੍ਸੇੰਤ੍ਰੇਸ਼ੁਨ ਕਰ ਰਿਹਾ ਹੈਂ. ਪੰਜਾਬੀ ਤੋਂ ਇਲਾਵਾਂ ਮੈਂ ਮੇਡਿਕਲ ਸਕੂਲ ਵਾਸਤੇ ਕਲਾਸਾਂ ਲਾ ਰਿਹਾ ਹੈਂ.  ਮੇਰਾ ਮਨ ਪਸੰਦ ਕਲਾਸ ਪੰਜਾਬੀ ਤੋਂ ਬਾਅਦ ਮੇਰਾ ਕਿਆਲ 'ਬ੍ਰੇਨ ਦਿਵਾਲਾਪ੍ਮਿੰਟ' ਹੈ.  ਕਲਾਸ ਤੋਂ ਇਲਾਵਾ ਮੈਂ ਮੇਡਿਕਲ ਸਕੂਲ ਇਮਤੇਹਾਨ ਵਾਸਤੇ ਪੜ ਰਿਹਾ ਹੈਂ.  ਮੈਂ ਮਈ ਦੇ ਅਕੀਰ ਲਵਾਂਗਾ. ਮੈਂ ਇਮਤੇਹਾਨ ਵਾਸਤੇ ਕਲਾਸ ਕਪ੍ਲਾਂ ਤੋਂ ਲਾ ਰਿਹਾ ਹੈਂ. ਕਲਾਸ ਤੋਂ ਬਾਰ ਮੈਂ ਲਾਬ ਵਿੱਚ ਕਮ ਕਰ ਰਿਹਾ ਹੈਂ.  ਮੇਰਾ ਲਾਬ ਵਿੱਚ ਨੀਂਦ ਤੇ ਅਨੇਸਥੇਸਿਆ ਮੁਤਾਲਿਆ ਹੋ ਰਿਹਾ ਹੈ.  ਮੈਂ ਡਾਕਟਰ ਬਣਨਾ ਚਾਹੁੰਦਾ ਕਿਊਕਿ ਮੈਂ ਲੋਕਾ ਨੂੰ ਮਦਦ ਕਰਨਾ ਪਸੰਦ ਹੈ.  ਮੈਂ ਆਵਾਜ਼ ਸੁਣਨ ਵਾਦਿਯਾ ਕਰਦਾ.  ਮੈਨੂੰ ਸਰੀਰ ਦੀ ਮੁਤਾਲਿਆ ਪਸੰਦ ਹੈ.  ਮੇਰਾ ਮਨ ਪਸੰਦ ਗਲ ਮਨ ਦੀ ਹੈ. ਇਸ ਕਰਕੇ ਮੈਂ ਨੂਰੋ-ਸ੍ਯੇੰਸ ਕਰ ਰਿਹਾ ਹੈਂ. ਮੇਰੀ ਪਰਿਵਾਰ ਵਿੱਚ ਬਹੁਤ ਸਾਰੇ ਡਾਕਟਰ ਹਨ.  ਮੇਰਾ ਚਾਚਾਜੀ ਇਕ ਅਨੇਸ੍ਥੇਸਿਓਲੋਜਿਸ੍ਤ ਹੈ.  ਮੈਂ ਓਸ ਦੇ ਨਾਲ ਹੋਸਪਿਟਲ ਚਲਿਆ ਸੀ ਤੇ ਮੈਂ ਬਹੁਤ ਸਾਰਾ ਦੇਕਿਆ.  ਮੈਂ ਛੋਟੇ ਮੋਟੇ ਚੀਜਾਂ ਕੀਤੇ ਪਰ ਇਕ ਵਾਰੀ ਮੈਂ ਇਕ ਆਦਮੀ ਦਾ ਸਾ ਲਾਂ ਅਪਾਰਾਤੁਸ ਚਲਾ ਰਿਹਾ ਸੀ.  ਓਸ ਕਾ ਜ਼ਿੰਦਗੀ ਮੇਰੇ ਹਾਤ 'ਚ ਸੀ.  ਇਕ ਜਬਰਦਸਤ ਖਿਣ ਸੀ.  ਮੇਰਾ ਜ਼ਿੰਦਗੀ 'ਚ ਤੋਰਾ-ਬਹੁਤ ਚੀਜ਼ਾ ਮੈਨੂੰ ਦਿਲਚਸਪ ਲਗਦੇ.  ਮੈਨੂੰ ਨਹੀ ਪਤਾ ਜੇ ਡਾਕਟਰ ਸਹੀ ਚੋਇਸ ਹੋਵੇਗਾ ਪਰ ਆਹ ਜ਼ਿੰਦਗੀ ਹੈ, ਇਕ ਰਮਜ਼. ਅਸੀਂ ਦੇਕਾਂਗੇ ਕੀ ਹੋਵੇਗਾ.