ਸਤ ਸ੍ਰੀ ਅਕਾਲ ਜੀ ਮੇਰਾ ਨਾਂ ਅਮਰਿੰਦਰ ਸਿੰਘ ਅਟਲ ਹੈ. ਆਜ ਮੈਂ ਤੁਸੀਂ ਸਰੇਆ ਨੂ ਇਕ ਦ੍ਰਿਸ਼ ਵਖਾਣ ਕਰੇਗਾ. ਦਿਨ ਚਾੜ ਰਿਹਾ ਹੈ ਪਰ ਦੁਪ ਹੱਲੇ ਇਕ ਪਹਾੜ ਦਾ ਪਿਛੇ ਹੈ. ਅੰਬਰ ਦਾ ਰੰਗ ਬਦਲ ਜਾ ਰਿਹਾ ਹੈ. ਮਹਾਸਾਗਰ ਤੋਂ ਇਕ ਟਾਂਡਾ ਹਵਾ ਚਲ ਰਿਹਾ ਹੈ. ਤੁਸੀਂ ਹਯਾਤ ਦੀ ਆਵਾਜ਼ ਸੁਨ ਸਕਦੇ ਜਾਦੂਨ ਕਸਬਾ ਉਠ ਜਾ ਰਿਹਾ ਹੈ. ਆਦਮੀ ਤੇ ਔਰਤ ਕਮ ਜਾ ਰਹੇ ਹਨ. ਦੁਕਾਨ ਖੋਲ ਰਹੇ ਹਨ, ਆਫਿਸ ਪੋੰਛ ਰਹੇ ਹਨ, ਬਚਿਆਂ ਨੂ ਸਕੂਲ ਪੇਜਦੇ ਹਨ. ਡਾਕ ਤੇ ਵਿਚ ਬਹੁਤ ਸਾਰੀਆਂ ਕਿਸ਼ਤੀਆਂ ਬਾਤ ਰਹੇ ਹਨ. ਕੁਝ ਵਡੇ ਹਨ ਕੁਝ ਛੋਟੇ, ਕੁਝ ਚੀਤੇ ਕੁਝ ਬਹੁਤ ਸਾਰੀਆਂ ਰੰਗ ਦੀ ਹਨ. ਡਾਕ ਤੇ ਉਪਰ ਇਕ ਹਰਾ ਆਦਮੀ ਖੜਆ ਹੈ. ਇਕ ਹਰਾ ਮੁਜੱਸਮਾ ਪੀਟਰ ਪਾਨ ਦਾ. ਓਸ ਤੋਂ ਪਿਛੇ ਖ਼ਾਸਬਾ ਹੈ. ਚਿਟੇ ਚਿਟੇ ਇਮਾਰਤਾ, ਸਿਰਿਫ਼ ਇਕ ਤੇ ਦੋ ਮੰਜਲ ਦੇ. ਕਾ ਇਦਰ ਹਰਾ ਹੈ, ਓਦਰ ਜਰਦ ਹੈ. ਛੋਟੇ ਛੋਟੇ ਸਰਕਾ ਓਪਰ ਪਹਾੜ ਤੇ ਚਲਦੇ. ਛੋਟੇ ਦਰਖਤ ਹੈ ਤੇ ਏਨੀਮਲ੍ਸ, ਗੋਤ ਤੇ ਕੁਤੇ ਤੇ ਬਿਲੀ. ਪਹਾੜ ਤੇ ਇਕ ਮੰਤ੍ਹਰ ਹੈ ਜਿਥੇ ਲੋਕ ਜਾਂਦੇ ਸਿਮ੍ਰੇਨ ਤੇ ਬਾਨੀ ਵਾਸਤੇ. ਓਪਰ ਸਰ੍ਕ ਚਾਲਾਂ ਬਹੁਤ ਮੁਸ਼ਕਿਲ ਤੇ ਖਤਰਨਾਕ ਹੈ. ਲੋਕ ਘਿਰ ਸਕਦੇ ਪਰ ਹਰ ਸਨੀਚਰਵਾਰ ਸਾਰੇ ਜਾਣੇ ਮੰਤ੍ਹਰ ਜਾਂਦੇ. ਇਹ ਅਸਥਾਨ ਦਾ ਨਾਂ ਸਿਮੀ ਇਲੈੰਡ ਹੈ. ਸਿਮੀ ਇਲੈੰਡ ਇਕ ਜਜ਼ਰੀਆ, ਮੇਦੀਤ੍ਤਾਰੀਆਂ ਦੇ ਵਿਚ ਹੈ. ਮੈਂ ਤਿਨ ਸਾਲ ਪਹਲਾ ਗਇਆ ਸੀ.
Wednesday, 8 February 2012
My Scene
ਸਤ ਸੀ੍ ਅਕਾਲ। ਮੇਰਾ ਨਾਂ ਨਿਖਿਲ ਸ਼ਾਹ ਹੈ। ਮੈਂ ਭਾਰਤ ਤੋਂ ਹਾਂ। ਭਾਰਤ ਵਿੱਚ ਬਹੁਤ ਲੋਕ ਹਨ। ਮੈਂ ਮੁੰਬਾਈ ਵਿੱਚ ਹਾਂ। ਮੁੰਬਾਈ ਮਾਹਾਰਾਸ਼ਤਰਾ ਵਿੱਚ ਹੈ। ਮੁੰਬਾਈ ਸਾਹਿਲ ਤੋਂ ਹੈ। ਮੈਂ ਜੂਹੁ ਸਮੁੰਦਰ ਦਾ ਕਿਨਾਰਾ ਤੇ ਹਾਂ। ਜੂਹੁ ਸਮੁੰਦਰ ਦਾ ਕਿਨਾਰਾ ਵਿੱਚ ਬਹੁਤ-ਬਹੁਤ ਲੋਕ ਹੈ। ਸਦਾ ਦਿਨ ਜੂਜੁ ਸਮੁੰਦਰ ਦਾ ਕਿਨਾਰਾ ਬਹੁਤ ਸੰਘਣਾ ਹੈ। ਇੱਥੇ ਮੌਸਮ ਚੰਗੀ ਤੇ ਸੋਹਣੀ ਹੈ। ਹਵਾ ਬਹੁਤ ਗਰਮ ਨਾਹੀਂ ਤੇ ਠੰਢ ਵੀ ਨਾਹੀਂ। ਹੁਣ ਸ਼ਾਮ ਹੈ। ਹੁਣ ਦਿ੍ਸ਼ ਬਹੁਤ ਖੁਬਸੂਰਤ ਹੈ। ਮੈਂ ਹੁਣ ਅਰਾਮ ਕਰ ਰਿਹਾ ਹਾਂ ਪਰ ਇੱਥ ਬਹੁਤ ਚੀਜ਼ੇ ਕਰਨਾ ਹੈ। ਮੈਂ ਪਾਣੀ ਵਿੱਚ ਨਾ ਜਾ ਰਿਹਾ ਹਾਂ। ਮੈਂ ਨਾ ਜਾ ਰਿਹਾ ਹਾਂ ਕਿਉਂਕਿ ਪਾਣੀ ਬਹੁਤ -ਬਹੁਤ-ਬਹੁਤ ਠੰਢੀ ਹੈ। ਪਰ ਨੰਨੇ ਬੱਚੇ ਦੇ ਕੋਈ ਫਿਕਰ ਨਹੀਂ। ਉਹ ਪਾਣੀ ਦੇ ਵਿੱਚ ਖੇਡ ਰਹੇ ਹਨ। ਤੋੜੀ ਦੂਰ ਤੋ। ਇੱਕ ਮੁੰਡਾ ਤੇ ਇੱਕ ਕੁੜੀ ਇਕੱਠੇ ਚੱਲ ਰਹੇ ਹਨ। ਉਹ ਬਹੁਤ ਕੁਸ਼ ਲੱਗ ਰਹੇ ਹਨ। ਮੇਰਾ ਦੋਸਤ ਭੁੱਖਾ ਹੈ। ਇੱਥੇ ਬਹੁਤ ਖਾਣਾ ਦੇ ਦੁਕਾਨ ਹਨ। ਉਹ ਪਿਕੀ ਹੈ। ਉਹ ਕੁਲਫੀ ਨਾ ਚਾਹੁਦਾ, ਤੇ ਬਰਫੀ ਵੀ ਨਾ ਚਾਹੁਦਾ। ਉਹ ਪਾਵ ਬਹਾਜੀ ਚਾਹੁਦਾ ਹੈ। ਉਹ ਉਸ ਦਾ ਪਾਵ ਬਹਾਜੀ ਖਾਰੀਦ ਰਿਹਾ ਹੈ।
ਪੰਜ ਗਾਵਾਂ ਇੱਥੇ ਚਹਿਲ ਕਦਮੀ ਹਨ। ਘੋੜੇ ਵੀ ਹਨ। ਮੇਰੇ ਛੋਤੇ ਭਰਾ ਘੋੜੇ ਤੇ ਚੜ੍ਹਨਾ ਚਾਹੁਦਾ ਹੈ। ਮੈ ਤੇ ਉਹ ਘੋੜੇ ਦੇ ਚੜ੍ਹ ਰਹੇ ਹਾਂ।
ਇਹ ਦਿ੍ਸ਼ ਦੇਖਣ ਯੋਗ ਹੈ।
My scene
ਸਤ ਸ੍ੀ ਅਕਾਲ ਜੀ। ਮੇਰਾ ਨਾਂ ਗੁਨੀਤ ਹੈ ਅਤੇ ਮੈਂ ਵਿਧਿਅਾਰਥੀ ਹਾਂ। ਮੈਂ ਇਕ ਵੱਡੇ ਮੇਲੇ ਤੇ ਹਾਂ। ਇਸ ਮੇਲੇ ਤੇ ਬਹੁਤ ਬੱਚੇ ਹਨ ੳਹਨਾ ਮਾਪੇ ਦੇ ਨਾਲ। ਕੋਈ ਵੱਡੇ ਬੱਚੇ ੳਹਨਾ ਦੇ ਦੋਸਤਾਂ ਦੇ ਨਾਲ ਹਨ। ਦੋ ਬੱਚੇ ਦੋਰ ਰਹੇ ਹਨ ਅਤੇ ੳਹਨਾ ਦੇ ਮੇਪੇ ਗਲ ਕਰ ਰਹੇ ਹਨ। ਇਸ ਮੇਲੇ ਤੇ ਬਹੁਤ ਖਿਣਾ ਹੇ ਅਤੇ ਸਾਰੇ ਲੌਕ ਬਹੁਤ ਖਾ ਰਹੇ ਹਨ। ਬੱਚੇ ਇਸ ਕਰੀਮ ਅਤੇ ਮਿੱਠੀਅਾਂ- ਮਿੱਠੀਅਾਂ ਮਠਿਅਾਈਅਾਂ ਖਾ ਰਹੇ ਹਨ। ੳਹਨਾ ਦੇ ਮਾਪੇ ਅਤੇ ਵੱਡੇ ਬੱਚੇ ਚਾ ਪੀ ਰਹੇ ਹਨ ਅਤੇ ਪੀਜਾ ਖਾ ਰਹੇ ਜਨ। ਇਸ ਮੇਲੇ ਵਿੱਚ ਬਹੁਤ ਸਵਾਰੀਅਾਂ ਹਨ। ਸਵਾਰੀਅਾਂ ਦੀ ਇੰਤਜ਼ਾਰ ਬਹੁਤ ਲਮੀ ਹੈ, ਮੈਂ ਦੋ ਘੰਟੇ ਇਕ ਸਵਾਰੀ ਵਸਤੇ ਇੰਤਜ਼ਾਰ ਕੀਤਾ ਸੀ। ਕੌਈ ਸਵਾਰੀਅਾਂ ਬੱਚੇ ਨਾਹੀ ਜਾ ਸਕ ਦੇ ਹਨ ਕਿੳਂਕੀ ੳਹ ਛੋਟੇ ਹਨ ਅਤੇ ਸਵਾਰੀ ਵਸਤੇ ਤੁਹਾਡੀ ਲਮਬਾਈ ਪੰਜ ਫੁਟ ਹੋਨੀ ਚਾਹੇਦੀ ਹੈ। ਬਜ਼ੁਰਗ ਵੀ ਇਸ ਮੇਲੇ ਵਿੱਚ ਅਾਏ ਹਨ। ੳਹ ਦਰਖ਼ਤ ਹੇਠਾ ਬੈਠਕੇ ਬੱਚੇਅਾਂ ਨੂੰ ਬਚਪਨ ਦੀਅਾਂ ਕਹਾਣੀ ਸੁਨਾਂਦੇ ਹਨ। ਮੈ ਵੀ ਸੁਨ ਰਿਹਾ ਹਾਂ। ਮੇਲੇ ਦੇ ਵਿੱਚ ਕੋਈ ਬੱਚੇ ਬਹੁਤ ਸ਼ਰਾਰਤੀਅਾਂ ਕਰ ਰਹੇ ਹਨ ਅਤੇ ਦੂਸਰੇ ਬੱਚੇਆਂ ਨੂੰ ਤੰਗ ਕਰ ਰਹੇ ਹਨ। ਇਕ ਅਦਮੀ ਵਾਜਾ ਵਜਾ ਰਿਹਾ ਹੈ ਅਤੇ ਦੋ ਹੋਰ ਅੌਰਤਾਂ ਬੰਸਰੀ ਵਜਾ ਰਹੀਅਾਂ ਹਨ।
photo
ਿੲੱਕ ਫੋਟੋ ਜੇੜੀ ਮੈਨੂੰ ਬਹੁਤ ਪਸੰਦ ਲਗਦੀ ਹੈ ੳੁਹ ਮੇਰ ੇ ਬਚਪਨ ਤੋ ਹੈ । ਿੲਸ
ਫੋਟ ਿਵੱਚ ਬਹੁਤ ਬੱਚੇ ਹਨ। ਸਾਰੇ ਬੱਚੇ ਸਾਡੀੇ ਨਾਨੀ ਜੀ ਦੇ ਕੋਲ ਬੈਠ ੇ ਹਨ। ਿੲਸ
ਫੋਟੋ ਿਵੱਚ ਮੈਂ ਨੌ ਸਾਲਾਂ ਦੀਂ ਸੀ। ਮੈਂ ਿੲੱਕ ਿਚਟੀ ਫਰੌਕ ਪਾੲੀ ਸੀਂ। ਿੲਸ ਫੋਟੋ ਿਵੱਚ ਮੇਰੇ ਭਰਾ
ਹਰਨੇਕ ਨੇ ਿਚਟਾ ਕੁੜਤਾ ਅਤੇ ਨੀਲਾ ਪਟਕਾ ਪਾੲੀਆ ਸੀ। ਅਸੀਂ ਅਪਨੀ ਨਾਨੀ ਜੀ ਦੇ
ਖੱਬੇ ਪਾਸੇ ਖੜ੍ੇ ਸੀ। ਮੇਰੇ ਮਾਮੀ ਜੀ ਅਤੇ ਮਾਮਾ ਜੀ ਦੇ ਬੱਚੇ ਵੀ ਿੲੱਸ ਫੋਟੋ ਿਵੱਚ ਹਨ। ਿੲੱਕ ਕੁੜੀ ਦਾ ਨਾਮ ਜੈਸਿਮਨ ਹੈ। ਜੈਸਿਮਨ ਿਗਆਰਾਂ
ਸਾਲਾਂ ਦੀ ਸੀ। ਜੈਸਿਮਨ ਨੇ ਿੲੱਕ ਨੀਲੀ ਫਰੌਕ
ਪਾੲੀ ਸੀ। ੳੁਹਦੀ ਭੈਣ ਦਾ ਨਾਮ ਪਰਬਲੀਨ
ਹੈ। ਪਰਬਲੀਨ ਅਤੇ ਜੈਸਿਮਨ ਸਾਡੀੇ
ਨਾਨੀ ਦੇ ਸੱਜੇ ਪਾਸੇ ਖੜੀਆਂ੍ ਸਨ। ਮੇਰੀ ਨਾਨੀ ਜੀ ਿਮਡਲ ਿਵੱਚ ਿੲੱਕ
ਿਕੁਰਸੀ ੳੁਤੇ ਬੈਟੇ ਹੈ। ੳੁਹਨਾ ਦੀ ਗੋਦ ਿਵੱਚ ਿਤੰਨ ਛੋਟੇ ਬੱਚੇ ਹਨ। ਿੲੱਕ ਬੱਚਾ ਮੇਰਾ ਛੋਟਾ ਭਰਾ
ਹੈ। ੳੁਹਦਾ ਨਾਮ ਜੀਵਨ ਹੈ। ਜੀਵਨ ਨੇ ਿੲੱਕ ਿਚਟਾ ਕੜਤਾ ਪਾੲੀਆ ਸੀ। ਿੲੱਸ ਫੋਟੋ ਿਵੱਚ ਜੀਵਨ ਿੲੱਕ
ਸਾਲ ਦਾ ਸੀ। ਸਾਰੇ ਗੋਦ ਦੇ ਿਵੱਚ ਬੈਟੇ ਛੋਟੇ ਬੱਚੇ ਿੲੱਕ ਸਾਲ ਦੇ ਸਨ। ਿੲਹ ਸਾਰੇ ਬੱਚੇ ਮੇਰੇ ਨਾਨਕੇ
ਦੇ ਹਨ। ਮੈਨੂੰ ਿੲਹ ਫੋਟੋ ਬਹੁਤ ਪਸੰਦ ਹੈ ਿਕੳਂੁਿਕਚ ਮੈਨੂੰ ਅਪਨਾ ਬਚਪਨ ਯਾਦ ਆ ਜਾਂਦਾ ਹੈ। । ਿੲਸ
ਫੋਟ ਿਵੱਚ ਮੇਰੇ ਨਾਨੀ ਜੀ ਬਹੁਤ ਖੁਸ਼ ਲਗਦੇ ਹਨ।
Tuesday, 7 February 2012
AMANJOT SARAO : ਫਿਚ ਕੈਮਪ ਦੇ ਦਿਨ
ਫਿਚ ਕੈਮਪ ਦੇ ਦਿਨ
ਅਮਨਜੋਤ ਕੌਰ
ਸੱਤ ਸਰੀ ਅਕਾਲ, ਮੇਰਾ ਨਾਂ ਅਮਨਜੋਤ ਹੈ। ਮੈਂ ਛੋਟੇ ਬੱਚਿਆਂ ਨੂੰ ਬਹੁਤ ਪਸੰਦ ਕਰਦੀ ਹਾਂ। ਮੈਂ ਕਲਿਜ ਤੋਂ ਪਹਿਲਾ ਇਕ ਬੱਚਿਆਂ ਦੇ ਕੈਮਪ ਤੇ ਕਮ ਕਰਦੀ ਸੀ। ਉਹ ਕੈਮਪ ਦਾ ਨਾਂ ਫਿਚ ਕੈਮਪ ਹੈ। ਮੈਂ ਬਚਪਣ ਵਿੱਚ ਇਸ ਕੈਮਪ ਤੇ ਆਂਦੀ ਹੁੰਦੀ ਸੀ। ਮੈਂ ਵੰਡੀ ਹੋਕੇ ਕੌਂਨਸਲਿਰ (counselor) ਦਾ ਕਮ ਕਰਣ ਲਾਗੀ ਸੀ। ਉਹ ਨੌਕਰੀ ਦੇ ਵਿੱਚ ਮੈਂ ਬਹੁਤ ਖੁਸ਼ ਸੀ। ਮੇਰਾ ਸਆਬ ਤੋਂ ਪਸੰਦ ਦਿਨ ਕੈਮਪ ਦੇ ਹੁੰਦੇ ਹਨ ਜਦ ਕੈਮਪ ਦੇ ਬੱਚੇ ਖੁਸ਼ ਅਤੇ ਖੇਡ ਦੇ ਹੁੰਦੇ ਹਨ। ਮੈਂ ਕਦੇ-ਕਦੇ ਕੈਮਪ ਦੇ ਗਰਾਓਂਦ ਤੇ ਬੈਕੇ ਸੋਚ ਦੀ ਹੁੰਦੀਆਂ। ਬੱਚੇ ਗਰਾਓਂਦ ਤੇ ਚੂਟੇ ਲੇਂਦੇ ਹਨ ਅਤੇ ਇਕ ਦੂਜੇ ਨਾਲ ਖੇਡ ਦੇ ਹਨ। ਕੋੲੀ ਫੁਟਬਾਲ ਖੇਡ ਦਾ ਹੈ ਅਤੇ ਕੋੲੀ ਹਾਕੀ ਖੇਡ ਦਾ ਹੈ। ਕੌਂਨਸਲਿਰ ਬੱਚਿਆਂ ਦੇ ਨਾਲ ਤਾਸ਼ ਵੀ ਖੇਡ ਦੇ ਹਨ।
ਇਹ ਦਿਰਸ਼ ਗਰਮੀਆਂ ਦਾ ਬਹੁਤ ਸੋਣਾ ਹੁੰਦਾ ਸੀ। ਫਿਚ ਕੈਮਪ ਗਰਮੀਆਂ ਦਾ ਕੈਮਪ ਹੈ। ਬੱਚੇ ਅਤੇ ਕੌਂਨਸਲਿਰ ਤੈਰ ਵੀ ਕਰ ਦੇ ਹਨ। ਗਰਮੀ ਕਰ ਕੇ ਕੈਮਪ ਦੇ ਲੋਕ ਤੈਰਦੇ ਹੁੰਦੇ ਹਨ। ਬੱਚੇ ਝੀਲ ਤੇ ਹਾ ਕੇ ਬਹੁਤ ਖੁਸ਼ ਮਜ਼ਾ ਕਰ ਦੇ ਹਨ। ਕੈਮਪ ਤੇ ਬਹੁਤ ਰੁਝੇਂਵਾ ਹੁੰਦੇ ਸੀ। ਬੱਚੇ ਝੀਲ ਤੇ ਕਿਸ਼ਤੀ ਵੀ ਚਲਾਉਂਦੇ ਹਨ। ਕੈਮਪ ਦੇ ਦਿਨ ਬਹੁਤ ਚੰਗੇ ਹੁੰਦੇ ਸੀ, ਮੇਰੀ ਬਚਪਣ ਯਾਦ ਆਜਾਂਦੀ ਹੈ।
ਦਿਆਗ- ਰਾਜਨ ਸ਼ਰਮਾ
ਸਤ ਸ੍ਰੀ ਅਕਾਲ, ਮੇਰਾ ਨਾ ਰਾਜਨ ਹੈ ਅਤੇ ਮੈ ਵਿਦਿਆਰਥੀਆਂ ਹੈ. ਉਨਿਵੇਰ੍ਸਿਟੀ ਵਿਚ ਆਇਕ "ਦਿਆਗ" ਹੈ. ਦਿਆਗ ਵਿਚ ਬਹੁਤ ਲੋਕ ਅਤੇ ਪਥ ਹੈ. ਪਤਝੜ ਵਿਚ ਦਿਆਗ ਬਹੁਤ ਸੋਨੀ. ਪੇੜ ਦੇ ਪਤੇ ਦੇ ਰੰਗ ਲਾਲ, ਨਰਗਿ, ਅਤੇ ਪੀਲਾ. ਅਜ ਸਿਆਲ ਹੈ ਅਤੇ ਦਿਆਗ ਕਜ ਰਿਹਾ ਨਹੀ ਹਾ. ਬਸੰਤ ਵਿਚ ਬਹੁਤ ਚੰਗਾ ਹੈ. ਮੌਸੁਮ ਸੀਆ ਅਤੇ ਟਿਕਾ ਹੈ. ਗਰਮੀਆਂ ਗਰਮੀ ਹੈ. ਸਾਰਾ ਲੋਕ ਦਿਆਗ ਵਿਚ ਵਿਦਿਆਰਥੀਆਂ ਹੈ. ਦਿਆਗ ਦੇ ਬਾਹਰ, "UGLI" ਪੁਸਤਕਾਲਾ, "GRAD" ਪੁਸਤਕਾਲਾ, ਇਮਾਰਤ ਦੇ ਚੇਮਿਸ੍ਟ੍ਰੀ, ਇਮਾਰਤ ਦੇ ਨਾਤੁਰਲ ਸ੍ਕਿਏਨ੍ਕੇ, ਇਮਾਰਤ ਦੇ ਅਨ੍ਥ੍ਰੋਪੋਲੋਗ੍ਯ, ਇਮਾਰਤ ਦੇ ਮਸਨ, ਤਿਸ੍ਚ, ਏੰਗੇਲ, ਅਤੇ ਹਵੇਂ. ਦਿਆਗ ਦੇ ਅੰਦਰ ਆਇਕ ਵਡਾ "M " ਹੈ. ਵਿਦਿਆਰਥੀਆ ਚਲਤਾ ਨਹੀ ਬਰ "M". ਦਿਆਗ ਦੇ ਪਿਛੇ, ਦਖਣ ਉਨਿਵੇਰ੍ਸਿਟੀ ਸੜਕ ਹੈ. ਦਖਣ ਉਨਿਵੇਰ੍ਸਿਟੀ ਸੜਕ ਵਿਚ ਬਹੁਤ ਸੋਨੀ ਔਰ ਸਸਤੀ ਰੇਸ੍ਤੌਰਾਨਤਾ ਹੈ. ਦਿਆਗ ਦੇ ਖਬਾ, ਸਤਾਤੇ ਸੜਕ ਹੈ. ਸਤਾਤੇ ਸੜਕ ਵਿਚ ਬਹੁਤ ਲੋਕ ਕਿਉਂਕਿ ਸਤਾਤੇ ਸੜਕ ਮਜ਼ਾ ਹੈ. ਦਿਆਗ ਬਹੁਤ ਚੰਗਾ. ਸਾਰਾ ਲੋਕ ਦਿਆਗ ਪਸੰਦ ਹੈ ਕਿਉਂਕਿ ਉਨਿਵੇਰ੍ਸਿਟੀ ਵਿਚ ਦਿਆਗ ਮੁਖ ਖੇਤਰ ਹੈ. ਕਲਾਸ ਦੇ ਬਾਅਦ, ਦਿਆਗ ਬਹੁਤ ਸੰਘਣੇ ਹੈ. ਲੋਕ ਰੁੱਖ ਅਤੇ ਕਾਟੋ ਦੇਖ ਹਨ. ਦਿਆਗ ਬਹੁਤ ਉੱਘੀਆਂ ਕਿਉਂਕਿ ਓਹ ਕੇਂਦਰ ਦੇ ਉਨਿਵੇਰ੍ਸਿਟੀ ਅਤੇ ਸਾਰਾ ਲੋਕ ਪਸੰਦ ਹਨ.
Describe a Picture- ਨਕਸ਼ਾ
ਮੈ ਨਕਸ਼ਾ ਦਾ ਅਮੇਰਿਕਾ ਦੇਖ ਰਿਹਾ ਹਾਂ. ਅਮੇਰਿਕਾ ਉਤਰ ਅਮੇਰਿਕਾ ਮਹਾਂਦੀਪ ਵਿਚ ਹੈ. ਅਮੇਰਿਕਾ ਵਿਚ ਅਮੇਰਿਕਾ ਬਹੁਤ ਵਡਾ ਹੈ. ਅਮੇਰਿਕਾ ਵਿਚ ਪੰਜਾਹ ਮੁਲਕਾਂ ਹੈ. ਅਲਾਸਕਾ ਤੇ Texas ਤੇ California ਤੇ Florida ਬਹੁਤ ਵਡੇ ਹਨ. ਅਲ੍ਸਾਕਾ ਉਤਰ ਹੈ ਤੇ Texas ਤੇ California ਤੇ Florida ਬਹੁਤ ਦਖਣ ਮੁਲਕਾਂ ਹਨ. Hawaii ਬਹੁਤ ਛੋਟਾ ਹੈ ਤੇ ਬਹੁਤ ਪੁਛਾਮੀ ਮੁਲਕ ਹੈ. ਅਮੇਰਿਕਾ ਦਾ ਰਾਜਧਾਨੀ Washington D.C. ਹੈ. ਮੈ Michigan ਮੁਲਕ ਰਹੀ ਰਿਹਾ ਹੈ ਤੇ ਮੇਰਾ ਕਸਬਾ Bloomfield Hills ਹੈ. Bloomfield Hills Huron ਝੀਲ ਨੇੜਲੇ ਹੈ ਤੇ Detroit ਸ਼ਹਿਰ ਨੇੜਲੇ ਹੈ ਤੇ Ann Arbor ਨੇੜਲੇ ਹੈ. Ann Arbor ਬਹੁਤ ਛੋਟਾ ਸ਼ਹਿਰ ਹੈ ਤੇ ਦੇਤ੍ਰੋਇਤ ਬਹੁਤ ਵਾਡਾ ਸ਼ਹਿਰ ਹੈ. New York ਸ਼ਹਿਰ ਬਹੁਤ ਮਸ਼ਹੂਰ ਹੈ. New York ਸ਼ਹਿਰ ਬਹੁਤ ਬਹੁਤ ਵਾਡਾ ਹੈ ਤੇ ਬਹੁਤ ਸਹੋਣਾ ਸ਼ਹਿਰ ਹੈ. New York ਸ਼ਹਿਰ Hudson ਨਦੀ ਦਾ ਤੀਰ ਤੇ ਹੈ. New York ਸ਼ਹਿਰ ਬਹੁਤ ਚੜ੍ਹਦਾ ਹੈ ਤੇ Los Angeles ਬਹੁਤ ਲਹਿੰਦਾ ਸ਼ਹਿਰ ਹੈ. Los Angeles ਬਹੁਤ ਵਡਾ ਹੈ ਤੇ Pacific ਸਮੁਦਰ ਨੇੜਲੇ ਹੈ. ਲੋਸ ਅਨ੍ਗੇਲੇਸ ਬਹੁਤ ਮਸ਼ਹੂਰ ਸ਼ਹਿਰ ਕਿਉਂਕਿ Hollywood Los Angeles ਵਿਚ ਹੈ. ਦੁਕਾਨਾਂ Los Angeles ਵਿਚ ਬਹੁਤ ਚੰਗੇ ਹਨ ਤੇ ਬਹੁਤ ਮਹਿੰਗੀਆਂ ਹਨ. Orlando ਬਹੁਤ ਮਸ਼ਹੂਰ ਸ਼ਹਿਰ ਹੈ ਕਿਉਂਕਿ Disney World ਵਿਚ ਹੈ. ਸਾਰੇ ਵਿਦੇਸ਼ੀਆਂ ਜਾ ਰਿਹਾ ਹੈ. ਅਮੇਰਿਕਾ ਬਹੁਤ ਸਹੋਣਾ ਦੇਸ਼ ਹੈ.
Subscribe to:
Posts (Atom)