Wednesday, 8 February 2012

photo


ਿੲੱਕ ਫੋਟੋ ਜੇੜੀ ਮੈਨੂੰ ਬਹੁਤ ਪਸੰਦ ਲਗਦੀ ਹੈ ੳੁਹ ਮੇਰ ੇ ਬਚਪਨ ਤੋ ਹੈ । ਿੲਸ ਫੋਟ ਿਵੱਚ ਬਹੁਤ ਬੱਚੇ ਹਨ। ਸਾਰੇ ਬੱਚੇ ਸਾਡੀੇ ਨਾਨੀ ਜੀ ਦੇ ਕੋਲ ਬੈਠ ੇ ਹਨ। ਿੲਸ ਫੋਟੋ ਿਵੱਚ ਮੈਂ ਨੌ ਸਾਲਾਂ ਦੀਂ ਸੀ। ਮੈਂ ਿੲੱਕ ਿਚਟੀ ਫਰੌਕ ਪਾੲੀ ਸੀਂ। ਿੲਸ ਫੋਟੋ ਿਵੱਚ ਮੇਰੇ ਭਰਾ ਹਰਨੇਕ ਨੇ  ਿਚਟਾ ਕੁੜਤਾ ਅਤੇ  ਨੀਲਾ ਪਟਕਾ ਪਾੲੀਆ ਸੀ। ਅਸੀਂ ਅਪਨੀ ਨਾਨੀ ਜੀ ਦੇ ਖੱਬੇ ਪਾਸੇ ਖੜ੍ੇ ਸੀ। ਮੇਰੇ ਮਾਮੀ ਜੀ ਅਤੇ ਮਾਮਾ ਜੀ ਦੇ ਬੱਚੇ ਵੀ ਿੲੱਸ ਫੋਟੋ ਿਵੱਚ ਹਨ।  ਿੲੱਕ ਕੁੜੀ ਦਾ ਨਾਮ ਜੈਸਿਮਨ ਹੈ। ਜੈਸਿਮਨ ਿਗਆਰਾਂ ਸਾਲਾਂ ਦੀ ਸੀ। ਜੈਸਿਮਨ ਨੇ ਿੲੱਕ ਨੀਲੀ ਫਰੌਕ  ਪਾੲੀ ਸੀ। ੳੁਹਦੀ ਭੈਣ ਦਾ ਨਾਮ ਪਰਬਲੀਨ  ਹੈ। ਪਰਬਲੀਨ ਅਤੇ ਜੈਸਿਮਨ  ਸਾਡੀੇ ਨਾਨੀ ਦੇ  ਸੱਜੇ  ਪਾਸੇ ਖੜੀਆਂ੍ ਸਨ। ਮੇਰੀ ਨਾਨੀ ਜੀ ਿਮਡਲ ਿਵੱਚ ਿੲੱਕ ਿਕੁਰਸੀ ੳੁਤੇ ਬੈਟੇ ਹੈ। ੳੁਹਨਾ ਦੀ ਗੋਦ ਿਵੱਚ ਿਤੰਨ ਛੋਟੇ ਬੱਚੇ ਹਨ। ਿੲੱਕ ਬੱਚਾ ਮੇਰਾ ਛੋਟਾ ਭਰਾ ਹੈ। ੳੁਹਦਾ ਨਾਮ ਜੀਵਨ ਹੈ। ਜੀਵਨ ਨੇ ਿੲੱਕ ਿਚਟਾ ਕੜਤਾ ਪਾੲੀਆ ਸੀ। ਿੲੱਸ ਫੋਟੋ ਿਵੱਚ ਜੀਵਨ ਿੲੱਕ ਸਾਲ ਦਾ ਸੀ। ਸਾਰੇ ਗੋਦ ਦੇ ਿਵੱਚ ਬੈਟੇ ਛੋਟੇ ਬੱਚੇ ਿੲੱਕ ਸਾਲ ਦੇ ਸਨ। ਿੲਹ ਸਾਰੇ ਬੱਚੇ ਮੇਰੇ ਨਾਨਕੇ ਦੇ ਹਨ। ਮੈਨੂੰ ਿੲਹ ਫੋਟੋ ਬਹੁਤ ਪਸੰਦ ਹੈ ਿਕੳਂੁਿਕਚ ਮੈਨੂੰ ਅਪਨਾ ਬਚਪਨ ਯਾਦ ਆ ਜਾਂਦਾ ਹੈ। । ਿੲਸ ਫੋਟ ਿਵੱਚ ਮੇਰੇ ਨਾਨੀ ਜੀ ਬਹੁਤ ਖੁਸ਼ ਲਗਦੇ ਹਨ।  

Tuesday, 7 February 2012

AMANJOT SARAO : ਫਿਚ ਕੈਮਪ ਦੇ ਦਿਨ


ਫਿਚ ਕੈਮਪ ਦੇ ਦਿਨ
ਅਮਨਜੋਤ ਕੌਰ

ਸੱਤ ਸਰੀ ਅਕਾਲ, ਮੇਰਾ ਨਾਂ ਅਮਨਜੋਤ ਹੈ। ਮੈਂ ਛੋਟੇ ਬੱਚਿਆਂ ਨੂੰ ਬਹੁਤ ਪਸੰਦ ਕਰਦੀ ਹਾਂ। ਮੈਂ ਕਲਿਜ ਤੋਂ ਪਹਿਲਾ ਇਕ ਬੱਚਿਆਂ ਦੇ ਕੈਮਪ ਤੇ ਕਮ ਕਰਦੀ ਸੀ। ਉਹ ਕੈਮਪ ਦਾ ਨਾਂ ਫਿਚ ਕੈਮਪ ਹੈ। ਮੈਂ ਬਚਪਣ ਵਿੱਚ ਇਸ ਕੈਮਪ ਤੇ ਆਂਦੀ ਹੁੰਦੀ ਸੀ। ਮੈਂ ਵੰਡੀ ਹੋਕੇ ਕੌਂਨਸਲਿਰ (counselor) ਦਾ ਕਮ ਕਰਣ ਲਾਗੀ ਸੀ। ਉਹ ਨੌਕਰੀ ਦੇ ਵਿੱਚ ਮੈਂ ਬਹੁਤ ਖੁਸ਼ ਸੀ। ਮੇਰਾ ਸਆਬ ਤੋਂ ਪਸੰਦ ਦਿਨ ਕੈਮਪ ਦੇ ਹੁੰਦੇ ਹਨ ਜਦ ਕੈਮਪ ਦੇ ਬੱਚੇ ਖੁਸ਼ ਅਤੇ ਖੇਡ ਦੇ ਹੁੰਦੇ ਹਨ। ਮੈਂ ਕਦੇ-ਕਦੇ ਕੈਮਪ ਦੇ ਗਰਾਓਂਦ ਤੇ ਬੈਕੇ ਸੋਚ ਦੀ ਹੁੰਦੀਆਂ। ਬੱਚੇ ਗਰਾਓਂਦ ਤੇ ਚੂਟੇ ਲੇਂਦੇ ਹਨ ਅਤੇ ਇਕ ਦੂਜੇ ਨਾਲ ਖੇਡ ਦੇ ਹਨ। ਕੋੲੀ ਫੁਟਬਾਲ ਖੇਡ ਦਾ ਹੈ ਅਤੇ ਕੋੲੀ ਹਾਕੀ ਖੇਡ ਦਾ ਹੈ। ਕੌਂਨਸਲਿਰ ਬੱਚਿਆਂ ਦੇ ਨਾਲ ਤਾਸ਼ ਵੀ ਖੇਡ ਦੇ ਹਨ।
ਇਹ ਦਿਰਸ਼ ਗਰਮੀਆਂ ਦਾ ਬਹੁਤ ਸੋਣਾ ਹੁੰਦਾ ਸੀ। ਫਿਚ ਕੈਮਪ ਗਰਮੀਆਂ ਦਾ ਕੈਮਪ ਹੈ। ਬੱਚੇ ਅਤੇ ਕੌਂਨਸਲਿਰ ਤੈਰ ਵੀ ਕਰ ਦੇ ਹਨ। ਗਰਮੀ ਕਰ ਕੇ ਕੈਮਪ ਦੇ ਲੋਕ ਤੈਰਦੇ ਹੁੰਦੇ ਹਨ। ਬੱਚੇ ਝੀਲ ਤੇ ਹਾ ਕੇ ਬਹੁਤ ਖੁਸ਼ ਮਜ਼ਾ ਕਰ ਦੇ ਹਨ। ਕੈਮਪ ਤੇ ਬਹੁਤ ਰੁਝੇਂਵਾ ਹੁੰਦੇ ਸੀ। ਬੱਚੇ ਝੀਲ ਤੇ ਕਿਸ਼ਤੀ ਵੀ ਚਲਾਉਂਦੇ ਹਨ। ਕੈਮਪ ਦੇ ਦਿਨ ਬਹੁਤ ਚੰਗੇ ਹੁੰਦੇ ਸੀ, ਮੇਰੀ ਬਚਪਣ ਯਾਦ ਆਜਾਂਦੀ ਹੈ।  

ਦਿਆਗ- ਰਾਜਨ ਸ਼ਰਮਾ

ਸਤ ਸ੍ਰੀ ਅਕਾਲ, ਮੇਰਾ ਨਾ ਰਾਜਨ ਹੈ ਅਤੇ ਮੈ ਵਿਦਿਆਰਥੀਆਂ ਹੈ. ਉਨਿਵੇਰ੍ਸਿਟੀ ਵਿਚ ਆਇਕ "ਦਿਆਗ" ਹੈ. ਦਿਆਗ ਵਿਚ ਬਹੁਤ ਲੋਕ ਅਤੇ ਪਥ ਹੈ. ਪਤਝੜ ਵਿਚ ਦਿਆਗ ਬਹੁਤ ਸੋਨੀ. ਪੇੜ ਦੇ ਪਤੇ ਦੇ ਰੰਗ ਲਾਲ, ਨਰਗਿ, ਅਤੇ ਪੀਲਾ. ਅਜ ਸਿਆਲ ਹੈ ਅਤੇ ਦਿਆਗ ਕਜ ਰਿਹਾ ਨਹੀ ਹਾ. ਬਸੰਤ ਵਿਚ ਬਹੁਤ ਚੰਗਾ ਹੈ. ਮੌਸੁਮ ਸੀਆ ਅਤੇ ਟਿਕਾ ਹੈ. ਗਰਮੀਆਂ ਗਰਮੀ ਹੈ. ਸਾਰਾ ਲੋਕ ਦਿਆਗ ਵਿਚ ਵਿਦਿਆਰਥੀਆਂ ਹੈ. ਦਿਆਗ ਦੇ ਬਾਹਰ, "UGLI" ਪੁਸਤਕਾਲਾ, "GRAD" ਪੁਸਤਕਾਲਾ, ਇਮਾਰਤ ਦੇ ਚੇਮਿਸ੍ਟ੍ਰੀ, ਇਮਾਰਤ ਦੇ ਨਾਤੁਰਲ ਸ੍ਕਿਏਨ੍ਕੇ, ਇਮਾਰਤ ਦੇ ਅਨ੍ਥ੍ਰੋਪੋਲੋਗ੍ਯ, ਇਮਾਰਤ ਦੇ ਮਸਨ, ਤਿਸ੍ਚ, ਏੰਗੇਲ, ਅਤੇ ਹਵੇਂ. ਦਿਆਗ ਦੇ ਅੰਦਰ ਆਇਕ ਵਡਾ "M " ਹੈ. ਵਿਦਿਆਰਥੀਆ ਚਲਤਾ ਨਹੀ ਬਰ "M". ਦਿਆਗ ਦੇ ਪਿਛੇ, ਦਖਣ ਉਨਿਵੇਰ੍ਸਿਟੀ ਸੜਕ ਹੈ. ਦਖਣ ਉਨਿਵੇਰ੍ਸਿਟੀ ਸੜਕ ਵਿਚ ਬਹੁਤ ਸੋਨੀ ਔਰ ਸਸਤੀ ਰੇਸ੍ਤੌਰਾਨਤਾ ਹੈ. ਦਿਆਗ ਦੇ ਖਬਾ, ਸਤਾਤੇ ਸੜਕ ਹੈ. ਸਤਾਤੇ ਸੜਕ ਵਿਚ ਬਹੁਤ ਲੋਕ ਕਿਉਂਕਿ ਸਤਾਤੇ ਸੜਕ ਮਜ਼ਾ ਹੈ. ਦਿਆਗ ਬਹੁਤ ਚੰਗਾ. ਸਾਰਾ ਲੋਕ ਦਿਆਗ ਪਸੰਦ ਹੈ ਕਿਉਂਕਿ ਉਨਿਵੇਰ੍ਸਿਟੀ ਵਿਚ ਦਿਆਗ ਮੁਖ ਖੇਤਰ ਹੈ. ਕਲਾਸ ਦੇ ਬਾਅਦ, ਦਿਆਗ ਬਹੁਤ ਸੰਘਣੇ ਹੈ. ਲੋਕ ਰੁੱਖ ਅਤੇ ਕਾਟੋ ਦੇਖ ਹਨ. ਦਿਆਗ ਬਹੁਤ ਉੱਘੀਆਂ ਕਿਉਂਕਿ ਓਹ ਕੇਂਦਰ ਦੇ ਉਨਿਵੇਰ੍ਸਿਟੀ ਅਤੇ ਸਾਰਾ ਲੋਕ ਪਸੰਦ ਹਨ.

Describe a Picture- ਨਕਸ਼ਾ

ਮੈ ਨਕਸ਼ਾ ਦਾ ਅਮੇਰਿਕਾ ਦੇਖ ਰਿਹਾ ਹਾਂ.  ਅਮੇਰਿਕਾ ਉਤਰ ਅਮੇਰਿਕਾ ਮਹਾਂਦੀਪ ਵਿਚ ਹੈ.  ਅਮੇਰਿਕਾ ਵਿਚ ਅਮੇਰਿਕਾ ਬਹੁਤ ਵਡਾ ਹੈ. ਅਮੇਰਿਕਾ ਵਿਚ ਪੰਜਾਹ ਮੁਲਕਾਂ ਹੈ.  ਅਲਾਸਕਾ ਤੇ Texas ਤੇ California ਤੇ Florida ਬਹੁਤ ਵਡੇ ਹਨ. ਅਲ੍ਸਾਕਾ ਉਤਰ ਹੈ ਤੇ Texas ਤੇ California ਤੇ Florida ਬਹੁਤ ਦਖਣ ਮੁਲਕਾਂ ਹਨ. Hawaii ਬਹੁਤ ਛੋਟਾ ਹੈ ਤੇ ਬਹੁਤ ਪੁਛਾਮੀ ਮੁਲਕ ਹੈ.  ਅਮੇਰਿਕਾ ਦਾ ਰਾਜਧਾਨੀ Washington D.C. ਹੈ.  ਮੈ Michigan ਮੁਲਕ ਰਹੀ ਰਿਹਾ ਹੈ ਤੇ ਮੇਰਾ ਕਸਬਾ Bloomfield Hills ਹੈ.  Bloomfield Hills Huron ਝੀਲ ਨੇੜਲੇ ਹੈ ਤੇ Detroit ਸ਼ਹਿਰ ਨੇੜਲੇ ਹੈ ਤੇ Ann Arbor ਨੇੜਲੇ ਹੈ. Ann Arbor ਬਹੁਤ ਛੋਟਾ ਸ਼ਹਿਰ ਹੈ ਤੇ ਦੇਤ੍ਰੋਇਤ ਬਹੁਤ ਵਾਡਾ ਸ਼ਹਿਰ ਹੈ.  New York ਸ਼ਹਿਰ ਬਹੁਤ ਮਸ਼ਹੂਰ ਹੈ.  New York ਸ਼ਹਿਰ ਬਹੁਤ ਬਹੁਤ ਵਾਡਾ ਹੈ ਤੇ ਬਹੁਤ ਸਹੋਣਾ ਸ਼ਹਿਰ ਹੈ.  New York ਸ਼ਹਿਰ Hudson ਨਦੀ ਦਾ ਤੀਰ ਤੇ ਹੈ.  New York ਸ਼ਹਿਰ ਬਹੁਤ ਚੜ੍ਹਦਾ ਹੈ ਤੇ Los Angeles ਬਹੁਤ ਲਹਿੰਦਾ ਸ਼ਹਿਰ ਹੈ. Los  Angeles ਬਹੁਤ ਵਡਾ ਹੈ ਤੇ Pacific ਸਮੁਦਰ ਨੇੜਲੇ ਹੈ.  ਲੋਸ ਅਨ੍ਗੇਲੇਸ ਬਹੁਤ ਮਸ਼ਹੂਰ ਸ਼ਹਿਰ ਕਿਉਂਕਿ Hollywood Los Angeles ਵਿਚ ਹੈ. ਦੁਕਾਨਾਂ Los Angeles ਵਿਚ ਬਹੁਤ ਚੰਗੇ ਹਨ ਤੇ ਬਹੁਤ ਮਹਿੰਗੀਆਂ ਹਨ. Orlando ਬਹੁਤ ਮਸ਼ਹੂਰ ਸ਼ਹਿਰ ਹੈ ਕਿਉਂਕਿ Disney World ਵਿਚ ਹੈ.  ਸਾਰੇ ਵਿਦੇਸ਼ੀਆਂ ਜਾ ਰਿਹਾ ਹੈ.  ਅਮੇਰਿਕਾ ਬਹੁਤ ਸਹੋਣਾ ਦੇਸ਼ ਹੈ. 

Describing a Scene - ਹਰਲੀਨ ਕੌਰ


ਸਤ ਸ੍ੀ ਅਕਾਲ ਮੇਰਾ ਨਾਂ ਹਰਲੀਨ ਕੌਰ ਹੈ। ਮੈਂ ਸਕੂਲ ਿਵੱਚ ਬੈਠੀ ਹਾਂ। ਮੈਂ ਿਮਛੀਗਨ ਦੇ ਯੂਨੀਵਰਿਸਟੀ ਅੈਨ ਆਰਬੋਰ ਦੇ ਿਵੱਚ ਪੜ੍ ਰਹੀ ਹਾਂ। ਹੁਣੇ ਮੈਂ ਅੰਗਰੇਜ਼ੀ ਦੀ ਕਲਾਸ ਿਵੱਚ ਹਾਂ ਤੇ ਮੇਰਾ ਅਿਦਅਾਪਕ ਸਾਨੂੰ ਿਵਆਕਰਨ ਦੇ ਬਾਰੇ ਿਸਖਾ ਰਹੇ ਹਨ। ਮੇਰਾ ਅਿਦਆਪਕ ਕਲਾਸ ਦੇ ਅੱਗੇ ਖਰ ਰਹੇ ਹਨ। ੳੁਸਦਾ ਕੁੜਤਾ ਤੇ ਪਜਾਮਾ ਬਹੁਤ ਮਿਹੰਗਾ ਤੇ ਸੋਹਣਾ ਹੈ। ਅੰਗਰੇਜ਼ੀ ਦੀ ਕਲਾਸ ਮੈਨੂੰ ਬਹੁਤ ਪਸੰਦ ਹੈ ਿਕੳਂਕੇ ਅੰਗਰੇਜ਼ੀ ਮੇਰਾ ਮਨਪਸੰਦ ਿਵਸ਼ਾ ਹੈ। ਜਦੋਂ ਮੈਂ ਕੰਮ ਸ਼ੁਰੂ ਕਰਦੀ ਹਾਂ ਮੈਂ ਅੰਗਰੇਜ਼ੀ ਦਾ ਅਿਦਅਾਪਕ ਬਣਨਾ ਚਾਹੁੰਦੀ ਹਾਂ। ਮੇਰੀ ਅੰਗਰੇਜ਼ੀ ਦੀ ਕਲਾਸ ਿਵੱਚ ਬਹੁਤ ਵਿਧਆਰਥੀਆਂ ਪੜ੍ ਰਹੇ ਹਨ। ਅਗਲੇ ਹਫਤੇ ਸਾਡਾ ਿਪ੍ਿਖਆ ਹੋਇਗਾ ਹੈ। ਮੇਰੀਆਂ ਸਹੇਲੀਆਂ ਕੰਮ ਕਰ ਰਹੀਆਂ ਹਨ। ੳੁਹਨਾ ਨੂੰ ਅੰਗਰੇਜ਼ੀ ਦੀ ਕਲਾਸ ਨਹੀ ਪਸੰਦ ਹੈ ਪਰ ਮੈਂ ੳੁਹਨਾ ਦੀ ਮਦਦ ਕਰ ਰਹੀ ਹਾਂ। ਕਲਾਸ ਦੇ ਿਵੱਚ ਅਸੀਂ ਿਨਬੰਧ ਿਲਖ ਰਹੇ ਹਾਂ ਤੇ ਿਕਤਾਬ ਪੜ੍ ਰਹੇ ਹਾਂ। ਿੲੱਕ ਮੁੰਡਾ ਿਜਹਰਾ ਮੇਰਾ ਨਾਲ ਬੈਠ ਿਰਹਾ ਹੈ ਸੁੱਤਾ ਿਪਆ ਹੈ। ੳੁਹ ਬਹੁਤ ਰੌਲਾ ਬਨਾ ਿਰਹਾ ਹਾਂ। ਿੲਕ ਮੁੰਢਾ ਦਾ ਨਾਂ ਹਰਨੇਕ ਿਸੰਘ ਹੈ ਤੇ ੳੁਹਨੂੰ ਗੱਲ-ਬਾਤ ਦਾ ਸ਼ੌਂਕ ਬਹੁਤ ਹੈ। ਹਰਨੇਕ ਦੀ ਭੈਣ ਰਸਨਾ ਹੈ ਤੇ ੳੁਹ ਮੇਰੀ ਚੰਗੀ ਸਹੇਲੀ ਹੈ। ਰਸਨਾ ਮੇਰੇ ਨਾਲ ਕੰਮ ਕਰ ਰਹੀ ਹੈ। ਰਸਨਾ ਨੂੰ ਅੰਗਰੇਜ਼ੀ ਦੀ ਕਲਾਸ ਵੀ ਬਹੁਤ ਪਸੰਦ ਲਗਦਾ ਹੈ। ਅਸੀਂ ਇਕ ਛੋਟੀ ਕਹਾਣੀ ਿਲਖ ਰਹੀਆਂ ਹਨ।

ਗੁਰੂਦੁਅਾਰਾ


ਹਰਨੇਕ ਿਸੰਘ
ਗੁਰੂਦੁਅਾਰਾ

ਸਤ ਸ੍ੀ ਅਕਾਲ। ਮੇਰਾ ਨਾਂ ਹਰਨੇਕ ਿਸੰਘ ਹੈ। ਅਜ ਅੈਤਵਾਰ ਹੈ। ਹੁਨ ਮੈ ਗੁਰੂਦੁਅਾਰ ਿਵੱਚ ਬੈਠਾ ਹਾਂ। ਰਾਗੀਅਾਂ ਵਾਜਾ ਤੇ ਤਬਲਾਂ ਵਜਾ ਰਹੇ ਹਨ। ਮੇਰਾ ਿਪਤਾ ਸੰਗਤ ਿਵੱਚ ਬਾਠ ਰਹੇ ਹਨ। ਮੇਰੀ ਮਾ ਵੀ ਸੰਗਤ ਬਾਠ ਰਹੇ ਹਨ। ਮੇਰਾ ਛੋਟਾ ਭਰਾ, ਜੀਵਨ ਿਸੰਘ, ਬਾਰ ਖੇਡ ਿਰਹਾ ਹੈ। ਮੇਰੀ ਭੈਣ, ਰਸਨਾ ਕੌਰ, ਮੇਰੀ ਮਾ ਦੇ ਕੋਲ ਬਾਠ ਰਹੀ ਹੈ। ਸਾਰਾ ਸ਼ਬਦ ਗਾ ਰਹੇ ਹਨ। ਗਰੰਥੀ ਚੌਰ ਸਾਹੀਬ ਕਰ ਰਹੇ ਹਨ। ਦੂਸਰਾ ਦੀਵਾਨ ਹਾਲ ਿਵੱਚ ਅਖੰਡ ਪਾਠ ਹੋ ਿਰਹਾ ਹੈ ਿਕੳੁਂਿਕ ਕਲ ਮੇਰੀ ਮਾਮੀ ਜੀ ਦਾ ਜਨਮ-ਿਦਨ ਸੀ। ਅਨਟੀਅਾਂ ਤੇ ਅੁਕਲਾਂ ਰਸੋਈ ਿਵੱਚ ਰੋਟੀਅਾਂ ਬਣਾ ਰਹੇ ਹਨ। ਅੱਜ ਲੰਗਰ ਿਵੱਚ ਮਟਰ ਪਨੀਰ ਸਬਜ਼ੀਅਾਂ, ਦੇਹੀਂ, ਦਾਲ, ਸੈਲਢ ਅਤੇ ਗੁਲਾਬ ਜਾਮਣ ਹਨ। ਸੇਵਾਦਾਰਾਂ ਲੰਗਰ ਹਾਲ ਿਵੱਚ ਸੇਵਾ ਕਰ ਰਹੇ ਹਨ। ਬੀਬੀਅਾਂ ਵੀ ਲੰਗਰ ਹਾਲ ਿਵੱਚ ਚਾ ਪੀ ਰਹੇ ਹਨ। ਗੁਰੂਦੁਅਾਰੇ ਦੇ ਬਾਰ, ਬੱਚਾ ਖੇਡ ਰਹੇ ਹਨ। ੳੁਹ ਬੈਸਕਟਬਾਲ ਅਤੇ ਙੁਟਬਾਲ ਖੇਡ ਰਹੇ ਹਨ। ਇੱਕ ਸੇਵਾਦਾਰ ਹਾਲਵੇਯ ਵੈਕੂਮ ਕਰ ਿਰਹਾ ਹੈ। ਦੂਸਰਾ ਸੇਵਾਦਾਰ ਜੁੱਤੀਅਾਂ ਨੂੰ ਸੰਬਾਲ ਿਰਹਾ ਹੈ। ਹੁਨ ਕਾਮਪ ਖਾਲਸਾ ਮੀਟੰਗ ਹੋ ਿਰਹਾ ਹੈ। ਮੇਰੇ ਮਾਪੇ ਮੀਟੰਗ ਿਵੱਚ ਰਹੇ ਹਨ। ੳੁਹ ਕਾਮਪ ਲੋਿਜਸਿਟਸ ਗਲ ਕਰ ਰਹੇ ਹਨ। ਇਸ ਸਾਲ ਮੈ ਅਿਧਅਾਪਕ ਹੈ। ਿਸੱਖੀ ਦੇ ਬਾਰੇ ਿਸਖਾੳੁਂਗਾ ਹਾਂ। ਮੇਰੀ ਭੈਣ ਮੀਟੰਗ ਦੇ ਿਵੱਚ ਵੀ ਹੈ। ੳੁਹ ਵੀ ਅਿਧਅਾਪਕ ਬਣਨਾ ਚਾਹੁੰਦੀ ਹੈ। ਸਤ ਸ੍ੀ ਅਕਾਲ ਜੀ।

Monday, 6 February 2012

Blog #3 Describing a Place

ਸਾਤ ਸਰੀ ਆਕਾਲ ਜੀ ਮੇਰਾ ਨਾਂ ਅਮਰਪਾਲ ਹੈ। ਮੈਂ ਵਿਦਿਅਰਥੀ ਹਾਂ। ਅਸੀਂ ਮਾਲ ਵਿੱਚ ਹਾਂ। ਮਾਲ ਵਿੱਚ ਬੁਹਤ ਕੁਝ ਹੋ ਰਿਹਾ ਹੈ। ਇਸ ਮਾਲ ਬੁਹਤ ਵੱਡਾ ਮਾਲ ਹੈ ਅਰੇ ਇਸ ਮਾਲ ਵਿੰਚ ਬੁਹਤ ਲੋਕ ਹਨ। ਫੂਡ ਕੋਰਟ ਵਿੱਚ ਲੋਕ ਖਾਣਾ ਖਾ ਰਹੇ ਹਨ। ਲੋਕ ਰੈਸਟੋਰੈਂਟ ਤੋਂ ਖਾਣਾ ਖਰੀਦ ਰਹੇ ਹਨ। ਲੋਕ ਸਾਬਵੇ ਤੋਂ ਖਾਣਾ ਖਾ ਰਹੇ ਹਨ। ਲੋਕ ਪੀਜ਼ਾ ਹਟ ਤੋਂ ਖਾਣਾ ਖਾ ਰਹੇ ਹਨ ਅਤੇ ਲੋਕ ਠਾਕੋ ਬੈਲ ਤੋਂ ਖਾਣਾ ਖਾ ਰਹੇ ਹਨ। ਲੋਕ ਮਾਲ ਵਿੱਚ ਸਮਾਨ ਵੀ ਖਰੀਦ ਰਹੇ ਹਨ। ਮਾਲ ਵਿੱਚ ਬੁਹਤ ਦੁਕਾਨ ਹਨ। ਦੁਕਾਨ ਵਿੱਚ ਦੁਕਾਨਦਾਰ ਜਿਆਦਾ ਕਪਰੇ ਬੇਚਦੇ ਹਨ। ਹੁਣ ਦੁਕਾਨ ਵਿੱਚ ਬੁਹਤ ਲੋਕ ਹਨ। ਲੋਕ ਚੰਗੇ-ਚੰਗੇ ਕਪਰੇ ਖਰੀਦ ਰਹੇ ਹਨ। ਇਸ ਦੁਕਾਨ ਵਿੱਚ ਦੋ ਕੁੜੀਆਂ ਇੱਕ ਕਮੀਜ਼ ਲਈ ਲੜ ਰਹੀਆਂ ਹਨ। ਆਜੋ ਇਤੇ ਬੁਹਤ ਖਤਰਨਾਕ ਹੈ। ਇਸ ਦੂਸਰੇ ਦੁਕਾਨ ਤੋਂ ਬੁਹਤ ਵੱਦੀਆ ਹੈ। ਇਸ ਦੁਕਾਨ ਦਾ ਨਾਂ ਫੁਟਲਾਕਰ ਹੈ। ਫੁਟਲਾਕਰ ਦਾ ਦੁਕਾਨਦਾਰ ਜੁਤਆਂ ਬੇਚਦਾ ਹੈ। ਉਸਦਾ ਦੁਕਾਨ ਵਿਚ ਬੁਹਤ ਵੱਦੀਆ ਜੁੱਤੀਆਂ ਹਨ। ਇੱਤੇ ਸਾਰੇ ਲੋਕ ਆਪਣੇ ਜੁੱਤੀਆਂ ਖਰੀਦ ਰਹੇ ਹਨ। ਸਾਰੇ ਲੋਕ ਹੱਸ ਰਹੇ ਹਨ ਕਿਓਂਕਿ ਸਾਰੇ ਲੋਕ ਬੁਹਤ ਖੁਸ਼ ਹਨ। ਇੱਤੇ ਲੋਕ ਜੁਤੀਆਂ ਪਾ ਰਹੇ ਹਨ। ਮੇਰਾ ਵੱਡਾ ਭਰਾ ਕਰਮਚਾਰੀ ਨੂੰ ਸਵਾਲ ਪੁੰਛ ਰਹੇ ਹਨ। ਇੱਕ ਦੂਸਰਾ ਕਰਮਚਾਰੀ ਹੋਰ ਜੁਤੀਆਂ ਲਿਾਓ ਰਿਹਾ ਹੈ। ਇੱਕ ਹੋਰ ਨੈਜਵਾਨ ਜੁਤੀ ਖਰੀਦ ਰਿਹਾ ਹੇ ਅਤੇ ਉਹ ਉਸਦਾ ਦੋਸਤ ਨਾਲ ਜੁਤੀ ਖਰੀਦ ਰਿਹਾ ਹੈ।