Monday, 16 November 2009

Mera ghar

ਸਤ ਸ਼੍ਰੀ ਅਕਾਲ! ਮੇਰਾ ਨਾ ਅਲੀ ਘਾਮਾਨ ਹੇ| ਮੈ ਉਨਿਵੇਰ੍ਸਿਟੀ ਵਿਚ ਵਿਦਿਅਰ੍ਥਿਆ ਹਾ| ਮੇਰਾ ਪਰਵਾਰ ਵਿਚ ਮੇਰਾ ਪਿਤਾਜੀ ਤੇ ਮੇਰਾ ਬ੍ਰਾ ਹਨ| ਮੇਰਾ ਪਿਤਾਜੀ ਤੇ ਮੇਰਾ ਬਰਾ ਵਾਸ਼ਿਨ੍ਗ੍ਤੋੰ ਵਿਚ ਰੇਹੇਨ੍ਦਾਂ ਹਨ| ਮੇਰੇ ਘਰ ਅਨ੍ਨਾਰ੍ਬੋਰ ਵਿਚ ਹੇ| ਮੇਰੇ ਘਰ ਵਿਚ ਬਾਰਹ ਕੈਮਰੇ ਹਨ| ਮੈ ਚੀ ਔਰਾਤੀ ਨਾਲ ਰੇਹੇਂਦਾ ਹਾ| ਸਾਡੀ ਘਰ ਬਜਟ ਸੋਹਣੀ ਹੇ! ਮੇਰੇ ਕਾਮਰੇ ਦੋ ਬੈਠਨੇ ਵਿਚ ਹਨ| ਵਿਲ੍ਲੀਅਮ ਸ੍ਰ੍ੜਕ ਮੇਰੇ ਕੈਮਰੇ ਬਾਹਰ ਹੇ| ਬ੍ਨ੍ਵ ਵਿਲ੍ਲੀਅਮ ਸ੍ਰ੍ੜਕ ਵਿਚ ਹੇ|

Baljeet

ਸਤ ਸ੍ਰੀ ਅਕਾਲ. ਮੇਰਾ ਨਾਂ ਬਲਜੀਤ ਕੌਰ ਖੈਰਾ ਹੈ. ਮੈਂ ਉਨੀ ਸਾਲਾਂ ਹਾਂ ਅਤੇ ਮੈਂ ਅਮਰੀਕਨ ਹਾਂ. ਮੈਂ ਵਿਦਿਆਰਥੀ ਹਾਂ. ਮੇਰੇ ਪਰਿਵਾਰ ਵਿੱਚ ਮੇਰੇ ਮਾਤਾ ਜੀ ਹਨ, ਮੇਰੇ ਪਿਤਾ ਜੀ ਹਨ, ਮੇਰੀ ਇੱਕ ਭੈਣ ਹੈ, ਮੇਰਾ ਇੱਕ ਭਰਾ ਹੈ, ਅਤੇ ਮੇਰਾ ਇੱਕ ਕੁਤਾ ਹੈ. ਉਸਦਾ ਨਾਂ ਬਰੇਡੀ ਹੈ. ਉਹ ਬਹੁਤ ਵਡਾ ਕੁਤਾ ਹੈ. ਮੇਰੀ ਭੈਣ ਦੀ ਨਾਂ ਹਰਪ੍ਰੀਤ ਹੈ ਅਤੇ ਮੇਰਾ ਭਰਾ ਦਾ ਨਾਂ ਜਸਦੀਪ ਹੈ. ਮੇਰਾ ਘਰ ਬਲੂਮਫੀਲਡ ਸ਼ਹਿਰ ਵਿੱਚ ਸਕੋਇਆ ਸੜਕ ਤੇ ਹੈ. ਮੇਰਾ ਘਰ ਬੁਹਤ ਸੋਹਨਾ ਹੈ. ਓਥੇ ਇਕ ਰਸੋਈ ਹੈ, ਇਕ ਬੈਠਕ ਹੈ, ਅਤੇ ਪੰਜ ਕਮਰੇ ਹਨ. ਮੇਰਾ ਕਮਰਾ ਗੁਲਾਬੀ ਹੈ. ਮੇਰਾ ਘਰ ਦੇ ਪਿਛੇ ਇਕ ਦੁਕਾਨ ਹੈ.

Sanjeet- ABOUT ME

ਸਤ ਸ੍ਰੀ ਅਕਾਲ, ਮੇਰਾ ਨਾਂ ਸੰਜੀਤ ਹੈ.  ਮੈਂ ਉਨੀ ਸਾਲਾ ਦਾ ਹਾ.  ਮੈਂ ਅੰਨ ਆਰਬਰ ਵਿਚ ਰਹਿੰਦਾ ਹਾ ਅਤੇ ਮੈਂ ਬ੍ਲੂਮਫੀਲ੍ਡ ਹਿਲਸ ਤ੍ਹੋ ਹਾ.  ਮੇਰਾ ਪਰਿਵਾਰ ਵਿਚ ਮੇਰਾ ਮਾਤਾ ਜੀ, ਮੇਰਾ ਪੀਤਾ ਜੀ, ਮੇਰਾ ਇਕ ਛੋਟਾ ਭੈਣ ਅਤੇ ਮੇਰਾ ਇਕ ਛੋਟਾ ਭਰਾ ਹਨ.  ਮੇਰਾ ਅੰਨ ਆਰਬਰ ਵਿਚ ਘਰ ਦੋ ਕਮਰੇ ਹਨ.  ਮੇਰਾ ਕਮਰੇ ਵਿਚ ਦੋ ਮੰਜੇ ਹਨ. ਮੈਂ ਇਕ ਰੂਮ ਮਈਟ ਹੈਗੀ ਹੈ.  ਓਹਦਾ ਨਾਂ ਜਸਦੀਪ ਸਿੰਘ ਹੈ.  ਮੈਨੂ ਮਾਤਰ ਪਨੀਰ ਪਸੰਦ ਹੈ.  ਮੈਂ ਯੂਨੀਵਰਸਿਟੀ ਵਿਚ ਪਢ਼ਦੀ ਹੈ.         

Sunday, 15 November 2009

About Me - Kunal Mahajan

ਮੇਰਾ ਨਾ ਕੁਨਾਲ ਹੈਂ | ਮੈਂ ਬਲੂਮਫ਼ੀਲਡ ਤੋਂ ਹਾਂ | ਮੈਂ ਇੱਕੀ ਸਾਲਾਂ ਦਾ ਹਾਂ | ਮੈਂਉ ਰਾਜਮਾ ਤੇ ਆਲੂ ਪਰਾਂਠੇ ਪਸੰਦ ਹੈਂ | ਮੇਰੇ ਪਰਿਵਾਰ ਵਿਚ ਮੇਰੇ ਮਾਤਾ ਜੀ ਹਨ, ਮੇਰੇ ਪਿਤਾ ਜੀ ਹਨ, ਤੇ ਮੇਰਾ ਇਕ ਛੋਟਾ ਭਰਹ ਹੈਂ | ਮੇਰੀ ਮਾ ਦਾ ਨਾ ਵੀਰਾ ਹੈ, ਮੇਰੇ ਪਿਤਾ ਦਾ ਨਾ ਰਾਕੇਸ਼ ਹੈ, ਅਤੇ ਮੇਰੇ ਭਰਹ ਦਾ ਨਾ ਰਾਹੁਲ ਹੈ | ਰਾਹੁਲ ਮੇਰਾ ਸਬ ਤੋਂ ਖਾਸ ਮੀਟਰ ਹੈ | ਮੇਰੀ ਨਾਨੀ ਜੀ ਮੇਰੇ ਤੋਂ ਵੀਂ ਮਿਨਟਾਂ ਦੂਰ ਰਹੰਦੇ ਹੈਂ ਤੇ ਮੈਂ ਉੰਨਾ ਨੂ ਮਿਲਦਾ ਰਹੰਦਾ ਹਾਂ | ਮੈਂ ਹੁਣ ਅੰਨ ਅਰਬੋਰ ਵਿਚ ਰਹੰਦਾ ਹਾਂ | ਮੈਂ ਯੁਨਿਵੇਰਸਿਟੀ ਵਿਚ ਬੁਸਿਨੇੱਸ ਦੇ ਬਾਰੇ ਸਿਖਦਾ ਹਾਂ | ਮੇਰੀ ਸਬ ਤੋਂ ਮਜ਼ੇਦਾਰ ਕਲਾਸ ਪੰਜਾਬੀ ਦੀ ਕਲਾਸ ਹੈ |

Elizabeth

ਸਤ ਸ੍ਰੀ ਅਕਾਲ ਮੇਰਾ ਨਾ ਅਲੀਜ਼ਾਬ੍ਥ ਮਾਕਿਆ ਕੋਲ੍ਡਨ ਹੈ. ਮੇਰੇ ਪਰਿਵਾਰ ਵਿਚ: ਮੇਰੇ ਮਾਤਾ - ਪਿਤਾ ਜੀ ਹਨ ਮੇਰਾ ਇਕ ਭਰਾ ਹੈ ਆਤੇ ਮੇਰੀ ਤਿਨ ਬਿਲੀਆ ਹਨ. ਮੈ ਯੂਨਿਵੇਰਸਿਟੀ ਆਫ ਮਿਸ਼ੀਗਨ ਵਿਚ ਵਿਦੀਆਰਤਨ ਹਾ. ਮੈ ਬ੍ਰ੍ਸ੍ਲੀ ਹਾਲ ਵਿਚ ਰਹਿੰਦੀ ਹਾ. ਮੈ ਕਮਰਾ ਸ਼ੋਟਾ ਹੈ ਆਤੇ ਮੈ ਰੂਮਮੇਟ ਤੇ ਨਾਲ ਰਹਿੰਦੀ ਹਾ.

Amandeep Kullar

ਮੇਰਾ ਨਾਂ ਅਮਨਦੀਪ ਹੈ. ਮੇਰੇ ਪਰਿਵਾਰ ਵਿਚ ਮੇਰੇ ਮਾਂ ਹਨ, ਮੇਰਾ ਪਾਪਾ ਹਨ, ਅਤੇ ਮੇਰੀਆਂ ਤੇਨ ਭੇਣਾ ਹਨ. ਮੇਰੀ ਸਬਸੀ ਵਡੀ ਭੇਣ ਦਾ ਨਾ ਰਵਿੰਦਰ ਹੈ. ਉਹਦਾ ਪਤੀ ਦਾ ਨਾ ਹਰਜੀਤ ਹੈ. ਮੇਰੀ ਪ੍ਤੀਜੀ ਦਾ ਨਾ ਨਿਕੀਤਾ ਹੈ. ਓਹ ਇੰਗਲੇਂਡ ਵਿਚ ਰਹਿੰਦੇ ਹੈ. ਮੇਂ ਯੁਨਿਵੇਰ੍ਸਿਟੀ ਓਫ਼ ਮਿਚਿਗਾਂ ਵਿਚ ਪਰ੍ਹਦਾ ਹਾ. ਮੇਂ ਸੋਉਥ ਯੁਨਿਵੇਰ੍ਸਿਟੀ ਤੇ ਰਹਿੰਦਾ ਹਾ.

About me- Shelley

ਮੇਰਾ ਨਾ ਸ਼ੇਲੀ ਕੌਰ ਹੈ. ਮੈ ਮਿਸੋਰੀ ਤੋ ਰਹਿੰਦੀ ਹਾ. ਮੇਰੇ ਪਰਿਵਾਰ ਵਿਚ ਇਕ ਮਾਤਾ- ਪਿਤਾ ਜੀ, ਇਕ ਭਰਾ ਅਤੇ ਦੋ ਭੇਣੈ. ਮੇਰਾ ਮਾਤਾ ਜੀ ਦਾ ਨਾ ਕੰਵਲਜੀਤ ਹੈ, ਮੇਰਾ ਪਿਤਾ ਜੀ ਦਾ ਨਾ ਸੁਖਦੇਵ ਹੈ, ਮੇਰਾ ਭਰਾ ਦਾ ਨਾ ਸਕਾੱਟ ਹੈ, ਅਤੈ ਮੇਰੇ ਭੇਣੈ ਦਾ ਨਾ ਅਮਰਿਤਾ ਅਤੇ ਸ਼ਾਨ੍ਨੋੰ. ਮੈ ਮਾਥ ਪਰਦੀ ਹਾ.ਮੈ ਅਠਾਰਾ ਸਾਲ ਦੀ ਹਾ. ਮੈ ਬਹੁਤ ਚੰਗੀ ਬਚੀ ਹਾ. ਮੇਰਾ ਘਰ ਵਿਚ ਚਾਰ ਕਮਰਾ ਹਨ. ਪਹਿਲੀ ਮੰਜਿਲ ਤੇ ਇਕ ਬੈਠਕ, ਇਕ ਰਸੋਈ, ਇਕ ਖਾਣ ਵਾਲਾ, ਅਤੇ ਇਕ ਗੁਸਲਖਾਨਾ. ਦੂਸਰੀ ਮੰਜਿਲ ਤੇ ਚਾਰ ਸੋਣ ਵਾਲੇ ਕਮਰੇ ਅਤੇ ਦੋ ਗੁਸਲਖਾਨੇ. ਮੇਰਾ ਘਰ ਬਹੁਤ ਪੁਰਾਣਾ.