Tuesday, 29 January 2013

ਪੰਜਾਬੀ ਬੁਜਾਰਤਾਂ



Q: ਹਰਾ  ਕੰਧਾਂ , ਲਾਲ  ਮਕਾਨ ,ਅੰਦਰ  ਬੈਠੇ  ਮੁਸਲਮਾਨ
A: ਹਦਵਾਣਾ

Q: ਦੋ  ਤੁਰਦੇ  ਦੋ ਰੁਹ੍ਰਦੇ  ਇੱਕ  ਬਿਤ੍ਟਰ  ਬਿਤ੍ਟਰ  ਝਾਕੇ
A: ਬੈਲ ਗੱਦੀ

Q: ਨਿੱਕਾ  ਜਾ  ਕਾਕਾ,
ਘਰ  ਦਾ  ਰਾਖਾ
A: ਚਾਬੀ


1. ਤੂੰ ਚੱਲ, ਮੈਂ ਆਇਆ 

ਦਰਵਾਜਾ

2. ਿੲਹਨੀ ਕੂ ਿਮਟੀ, ਸਾਰੇ ਅੰਦਰ ਿਲਪੀ। 

ਦੀਵਾ

3. ਿੲਹ ਮੁਨ ਕਾਲੇ, ਜੁਰੀਆਂ ਵਾਲੇ।

ਕਾਲੀ ਿਮਰਚ

ਬੁਝਾਰਤਾਂ

ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ।
--- ਅੱਗ ਤੇ ਧੂੰਆਂ


ਦੱਸ ਜਨੇ ਪਾਕਾਉਣ ਵਾਲੇ, ਬੱਤੀ ਜਨੇ ਖਾਣ ਵਾਲੇ ।
--- ਉਂਗਲਾਂ ਤੇ ਦੰਦ


ਹੱਥ ਲਾਇਆ ਉਹ ਮੈਲਾ ਹੋਵੇ, ਮੂੰਹ ਲਾਇਆ ਉਹ ਹੱਸੇ ।
--- ਸ਼ੀਸ਼ਾ

bujartan


ਤੂੰ ਚੱਲ, ਮੈਂ ਆਇਆ - ਬੂਹਾ

ਦਸ ਜਾਨੇ ਪਕਵਾਨ ਵਾਲੇ
ਬਤੀ ਜਾਣੇ ਖਵਾਨ ਵਾਲੇ - ਉਂਗਲਨ ਤੇ ਦੰਦ

ਦੋ ਜਾਣੇ ਦੀ ਲਾਤੀ
ਇੱਕ ਜਾਣੇ ਦਾ ਬੋਝ
ਐਸ ਮੇਰੀ ਬੁਝਾਰਤ ਦਾ
ਕਦੋਂ ਬੀਬਾ ਖੋਜ          - ਢੋਲੀ

Monday, 28 January 2013

3 Bujartan - Amarinder

ਥਲੀ ਬੜੀ ਪਤਾਸ਼ੀਆਂ
ਗਿਣ ਨਾ ਸਕੇ ਕੋਈ 
ਜੇੜਾ ਵੀ ਕੋਈ ਵੇਖਦਾ 
ਵੇਖ ਵੇਖ ਨਾ ਥਕੇ 

Answer: ਤਾਰੇ 

ਦਸ ਜਾਣੇ ਪਕਾਉਣ ਵਾਲੇ
ਬਤੀਸ ਜਾਣੇ ਖਾਣ ਵਾਲੇ

Answer: ਉੰਗਲਾਂ ਤੇ ਦੰਦ 

ਦੋ ਜਾਣੇ ਦੀ ਲਾਠੀ 
ਇਕ ਜਾਣੇ ਦਾ ਬੋਝ
ਇਸ ਮੇਰੀ ਭੁਜਾਰਤ ਦਾ 
ਕਢੋ ਬੀਬਾ ਖੋਜ 

Answer: ਢੋਲੀ  

Bujarta Jaspreet

1. ਹਥ ਲਆਇਆ ਓਹ ਮਿਲਾ ਹੋਵੇ. ਮੁਹ ਲਆਹ ਓਹ ਹੱਸੇ.    ਜਵਾਬ: ਸ਼ੀਸ਼ਾ.

2. ਏਕ ਗੱਡੇ ਵਿਚ ਦੋ ਰੰਗ ਪਾਣੀ. ਰਾਜਾ ਰਾਣੀ  ਸੁਣਾਓ ਕਹਾਣੀ.      ਜਵਾਬ: ਆਂਡਾ 

3. ਨਿੱਕਾ ਜੇਹਾ ਭਾਈ, ਕਿਚ ਕੇ ਨਿੱਕਰ ਲਾਈ.    ਜਵਾਬ: ਕੇਲਾ.

ਜਸਪ੍ਰੀਤ ਸਿੰਘ  

Riddles Bujaartan Gurjeet

1. ਤੂੰ ਚੱਲ, ਮੈਂ ਆਇਆ
-ਦਰਵਾਜਾ
2. ਇਕ ਘਦ੍ਦ੍ਦੇ ਵਿਚ ਦੋ ਰੰਗ ਪਾਣੀ, ਰਾਜਾ ਰਾਨੀ ਸੁਨੋ ਕਹਾਨੀ
-ਅੰਡਾ 
3. ਜਮੀ ਤਾਂ ਸਾਥ ਗਾਜ਼, ਬਾਰ ਜਵਾਨੀ ਚਾਰ ਗਾਜ਼
-ਪਰਛਾਵਾਂ