ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਅਸੀਂ ਕੇਲਮਜੂ ਵਿੱਚ ਮੇਰੇ ਥਿਆ ਜੀ ਦੇ ਘਰ ਗਏ ਸੀ । ਉਹਨਾ ਮੇਰਿਓ ਭੂਆ ਜੀ ਦੇ ਸੁਆਗਤ ਵਿੱਚ ਰੋਟੀ ਰਾਖਿਓ ਸੀ ਤੇ ਸਾਰਿਆਂ ਰਿਸ਼ਤੇਦਾਰਾਂ ਨੂ ਬੁਲਿਆ ਸੀ । ਮੇਰਿਓ ਭੂਆ ਜੀ ਜਰਮਨੀ ਤੋਂ ਇੱਕ ਲੰਮਾ ਸਮਾ ਦੇ ਬਾਅਦ ਆਏ ਹਨ । ਉਹ ਮੇਰੇ ਪਿਤਾ ਜੀ ਦਾ ਚਚੇਰੀ ਭਣ ਹੈ । ਸਾਡੇ ਪਰਵਾਰ ਦੀ ਇੱਕ ਰਸਮ ਹੈ ਕੇ ਘਰ ਦੀਆਂ ਬੇਟੀਆਂ ਜਿਦੋਂ ਵਿਆਹ ਦੇ ਬਾਅਦ ਘਰ ਆਉਂਦੀ ਹੈ ਤੇ ਉਹਨਾਂ ਨੇ ਨੂ ਘਰ ਬੁਲਾ ਕੇ ਇੱਕ ਉਪਹਾਰ ਦਿੱਤਾ ਜਾਂਦਾ ਹੈ । ਉਹ ਆਪਣੇ ਭਤੀਜੇ ਦੇ ਜਨਮਦਿਨ ਦੀ ਪਾਰਟੀ ਵਾਸਤੇ ਆਈ ਸੀ , ਜਿਨੂੰ ਉਹਨਾਂ ਨੇ ਪਾਰਟੀ ਤੱਕ ਕਦੀ ਨਹੀਂ ਵੇਖਿਆ ਸੀ । ਇਹ ਵੀ ਸਾਰੇ ਲਈ ਇੱਕ ਬਹਾਨਿਆ ਸੀ ਇਕੱਠਾ ਹੋਣ ਵਾਸਤੇ ਤੇ ਮਜਾ ਕਰਨ ਵਾਸਤੇ । ਮੈਨੂ ਇਹ ਰੋਟੀਆਂ ਬਹੁਤ ਪਸੰਦ ਹਨ ਕਿਉਂਕਿ ਮੈਨੂ ਮੇਰਾ ਚਚੇਰੇ ਭਣਆਂ ਨੂ ਮਿਲ਼ਨ ਦਾ ਮੋਕਾ ਮਿਲ਼ ਜਾਂਦਾ ਹੈ ਜਿਨਾ ਨੂ ਅੱਗੇ ਪਿੱਛੇ ਨਹੀਂ ਮਿਲ਼ਨ ਹੋਂਦਾ । ਇਸ ਸਮੇਂ ਸਾਨੂ ਬਹੁਤ ਮਜਾ ਆਇਆ ਸੀ । ਅਸੀਂ ਆਪਣੇ ਚਚੇਰੇ ਭਰਾ , ਦਿਲਦਾਰ , ਦੀ ਪਹਿਲਾਂ ਜਨਮਦਿਨ ਦੀ ਪਾਰਟੀ ਦੀ ਫ਼ਿਲਮ ਨੇ ਵੇਖਿਆ ਸੀ । ਹੁਣ ਉਹ ਬਾਰਾਂ ਸਾਲਆਂ ਦਾ ਹਨ , ਤਾਂਕਿ ਫ਼ਿਲਮ ਦੇ ਸਮੇਂ ਸਾਰੇ ਬੱਚੇ ਬਹੁਤ ਛੋਟੇ ਸਨ । ਅੱਸੀਆਂ ਅਜੀਬ ਤਰਾਂ ਨਾਚ ਰਹੀਆਂ ਸੀ , ਫਾਰ ਸਾਨੂ ਬਹੁਤ ਮਜਾ ਆ ਰਿਹਾ ਸੀ । ਅਸੀਂ ਸਾਡੇ ਬਚਪਣ ਦੀਆਂ ਯਾਦਾਂ ਨੂੰ ਯਾਦ ਕਰਣਾ ਸ਼ੁਰੂ ਕਰ ਦਿੱਤੀ । ਉਸ ਕੇ ਬਢ ਸਾਰੀਆਂ ਕੁਡ਼ੀਆਂ ਰਾਤ ਦੇ ਚਾਰ ਵਜੇ ਤੱਕ ਬਟ ਕੇ ਗਾਬ-ਸ਼ੁਬ ਮਾਰੀਆਂ ।
Thursday, 15 March 2012
Tuesday, 13 March 2012
Last Weekend
ਸਤ ਸ੍ਰੀ ਅਕਾਲ ਜੀ. ਮੇਰਾ ਨਾਂ ਅਮਰਿੰਦਰ ਹੈ. ਪਿਛਲੇ ਹਫਤੇ ਦੇ ਅਕੀਰ ਮੈਂ ਬੋਤ ਸਾਰਾ ਕੁਝ ਕੀਤਾ. ਪਿਛਲੇ ਸ਼ੁਕਰਵਾਰ ਮੈਂ ਤੇ ਮੇਰਾ ਪਰਵਾਰ ਬਾਰ ਖਾਨ ਵਾਲ ਗਏ ਸੀ. ਅਸੀਂ ਓਲਿਵ ਗਾਰਡਨ ਗਏ ਸੀ. ਉਸ ਤੋਂ ਬਾਦ ਮੈਂ ਕੈਮ੍ਪਸ ਵਾਪਸ ਆ ਗਿਆ. ਮੈਂ ਤੋਰਾ ਪੜ੍ਹਾਈ ਕੀਤੀ. ਪੜ੍ਹਾਈ ਤੋਂ ਬਾਦ ਮੈਂ TV ਦੇਖਿਆ. ਮੈਂ ਤਿਨ ਸ਼ੋ ਦੇਖੀ: ਘਰ ਮ.ਦ., ਕੈਸਲ, ਤੇ ਗੇਮ ਓਫ ਤਰੋੰ. ਸ਼ਨੀਵਾਰ ਮੈਂ ਤੋਰਾ ਦੇਰ ਸੁਤਾ ਤੇ ਫਿਰ ਮੈਂ ਜਿਮ ਗਿਆ ਸੀ. ਜਿਮ ਤੋਂ ਬਾਦ ਮੈਂ ਖਾਨਾ ਖਾਇਆ ਤੇ ਦੋਸਤ ਦਾ ਘਰ ਗਿਆ ਸੀ. ਮੈਂ ਤੇ ਮੇਰੇ ਦੋਸਤ ਬੋਤ ਦਿਨੇ ਸੇ ਬਾਦ ਮਿਲ ਰਹੇ ਸੀ. ਅਸੀਂ ਇਸ ਕਰਕੇ ਬੋਤ ਦੇਰ ਸੇ ਗਪ ਸ਼ਾਪ ਕੀਤੀਆਂ ਸੀ. ਅਸੀਂ ਗਪ ਸ਼ਾਪ ਨਾਲੇ ਵਿਡੋ ਗੇਮ ਖੇਡੇ ਸੀ. ਅਸੀਂ ਤਿਨ ਘੰਟੇ ਵਾਸਤੇ ਖੇਡੇ ਸੀ ਤੇ ਫਿਰ ਸਾਨੂ ਭੁੱਖ ਲਗੀ ਸੀ. ਅਦਾ ਘੰਟਾ ਅਸੀਂ ਦਿਸੀਦ ਕਰ ਰਿਹੇ ਸੀ ਕਿਤੇ ਜਾਣਾ. ਅਸੀਂ ਸਤੇਕ ਤੇ ਸ਼ੇਕ ਗਏ ਸੀ ਖਾਨ ਵਾਸਤੇ. ਹਾਲੇ ੮ ਵਜੇ ਸੀ, ਇਸ ਕਰਕੇ ਅਸੀਂ ਮੂਵੀ ਦੇਖੇਨ੍ਲੀ ਗਏ ਸੀ. ਅਸੀਂ 'ਦਾ ਗਰੇ' ਦੇਖੀ ਸੀ. ਚੰਗੀ ਮੂਵੀ ਸੀ ਪਰ ਦੇਖ੍ਨ੍ਲੀ ਬਹੁਤ ਮੁਸ਼ਕਿਲ ਸੀ. ਮੁਸ਼ਕਿਲ ਸੀ ਕਿਊਂਕਿ ਬਹੁਤ ਸੇਰਿਔਸ ਫਿਲਮ ਸੀ ਤੇ ਅਸੀਂ ਇਹ ਵਾਲੀ ਫਿਲਮ ਨਹੀ ਦੇਖਣ ਵਾਸਤੇ ਗਏ ਸੀ. ਜਾਦੂਨ ਫਿਲਮ ਖਤਮ ਹੋਇਆ ਅਸੀਂ ਸਾਰੇ ਜਾਣੇ ਘਰ ਗਏ ਸੀ. ਐਤਵਾਰ ਮੈਂ ਤੋਰਾ ਕਮ ਕੀਤਾ ਸੀ ਪਰ ਕੁਝ ਹੋਰ ਨਹੀਂ ਕੀਤਾ ਸੀ.
Monday, 12 March 2012
Weekend
ਮੇਰਾ ਵੀਕੰਡ ਬੁਹਤ ਚੰਗਾ ਸੀ ਅਤੇ ਮਜ਼ੇਦਾਰ ਵੀ ਸੀ. ਮੈ ਬੁਹਤ ਸੁਤੀ ਸੀ. ਐਤਵਾਰ ਤਰੀਕ ਮੈ ਘਰ ਗਈ ਸੀ. ਘਰ ਪੋੰਛ ਕੇ ਮੈ ਮੇਰੇ ਮਾਂ ਦੀ ਰੋਟੀ ਖਾਧੀ ਸੀ ਅਤੇ ਦੁਧ ਵੀ ਪੀਤੀ ਸੀ. ਮੇਰੇ ਮਾਤਾ ਜੀ ਸਰਦੀਆ ਲਈ ਮਕੀ ਰੋਟੀ ਅਤੇ ਸਾਗ ਬਨਵਾਈ ਸੀ. ਮੈ ਸਾਗ ਵਿਚ ਬੋਹਤ ਸਾਰਾ ਮਖਣ ਪਾਇਆ ਸੀ. ਫੇਰ ਮੈ ਟੀਵੀ ਦੇਖਣ ਲਗੀ ਸੀ. ਮੇਰਾ ਮਨ ਪਸੰਦ ਟੀਵੀ ਸ਼ਓ ਸੀ ਇਨ ਇਨ ਹੈ. ਟੀਵੀ ਦੇਖ ਕੇ ਮੈ ਮੇਰੇ ਸਹੇਲੀ ਗੁਰਪ੍ਰੀਤ ਦੇ ਘਰ ਖੇਡਨ ਵਸਤੇ ਗਈ ਸੀ. ਵਾਪੁਸ ਘਰ ਆ ਕੇ ਸੁਤੀ ਸੀ. ਉਠ ਕੇ ਮੈ ਚਾਹ ਪੀ ਕੇ ਪੁਸਤਕਾਲੇ ਤੇ ਗਈ ਸੀ. ਇਥੇ ਮੈ ਇਕ ਇੰਗਲਿਸ਼ ਪੇਪਰ ਲਿਖੀ ਸੀ. ਇਸ ਤੋ ਬਾਦ ਮੈ ਟਾਕੋ ਬੈਲ ਤੇ ਇਕ ਟਾਕੋ ਖਾਧੀ ਸੀ. ਟਾਕੋ ਖਾ ਕੇ ਮੈ ਘਰ ਗਈ ਸੀ. ਮੈ ਆਪਣੀ ਮਾਤਾ ਜੀ ਦੇ ਨਾਲ ਬੁਹਤ ਗਲ ਕੀਤੀ ਸੀ. ਮੈ ਆਪਣੇ ਪੜਾ ਦੇ ਨਾਲ ਲੜਾਈ ਕੀਤੀ ਸੀ. ਉਸ ਦੇ ਬਾਦ ਮੈ ਵਾਪਸ ਸਕੂਲ ਗਈ ਸੀ.
Sunday, 11 March 2012
What I Did Last Weekend
ਸਤ ਸਰੀ ਅਕਾਲ, ਮੇਰਾ ਨਾਂ ਓਮੇਸ਼ ਸਿੰਘ ਹੈ. ਮੈ ਯੂਨਵਰ੍ਸਟੀ ਮਿਚਿਗਾਂ ਵਿਚ ਪਢ਼ ਰਿਹਾ ਹਾਂ. ਮੈ ਪਿਛਲੇ ਸ਼ਨੀਵਾਰ-ਐਤਵਾਰ ਬਹੁਤ ਰੁੱਝੇ ਹਾਂ. ਪਿਛਲੇ ਸ਼ਨੀਵਾਰ ਮੈ ਅਗੇਤੇ ਸਵੇਰ ਉੱਠ ਰਿਹਾ ਸੀ. ਉਸ ਸਵੇਰ ਮੈ ਅਭਿਆਸ ਕਰ ਰਿਹਾ ਸੀ. ਅਭਿਆਸ ਬਾਅਦ ਮੈ ਵਰ੍ਹਾ ਰਿਹਾ ਸੀ ਅੱਤੇ ਖਾਣਾ ਖਾ ਰਿਹਾ ਸੀ. ਪਿਛਲੇ ਸ਼ਨੀਵਾਰ ਦਾ ਦੁਪਹਿਰ ਮੈ ਪੁਸਤਕਾਲਾ ਜਾ ਰਿਹਾ ਸੀ ਤੇ ਮੈ ਪੰਜਾਬੀ ਪਢ਼ ਰਿਹਾ ਸੀ. ਮੇਨੂ ਪੰਜਾਬੀ ਬਹੁਤ ਪਸੰਦ ਹੈ ਕਿਓਂਕਿ ਉਸ ਭਾਸ਼ਾ ਮੇਰਾ ਮਾਂ-ਬੋਲੀ. ਪਿਛਲੇ ਸ਼ਨੀਵਾਰ ਦਾ ਰਾਤ ਮੈ ਖਾਣਾ ਖਾ ਰਿਹਾ ਸੀ ਤੇ ਮੈ ਜਨਮ-ਦਿਨ ਦਾ ਪਾਰਟੀ ਜਾ ਰਿਹਾ ਸੀ. ਜਨਮ-ਦਿਨ ਦਾ ਪਾਰਟੀ ਮੈ ਕੇਕ ਅੱਤੇ ਮਿੱਠੀਆਈਆਂ ਅੱਤੇ ਜਲੇਬੀ ਅੱਤੇ ਕੁਲਫ਼ੀ ਖਾ ਰਿਹਾ ਸੀ. ਪਾਰਟੀ ਬਾਅਦ ਮੈ ਮੋਟਾ ਆਦਮੀ ਬਣਾਂਗਾ. ਪਿਛਲੇ ਐਤਵਾਰ ਮੈ ਅਗੇਤੇ ਸਵੇਰ ਉੱਠ ਰਿਹਾ ਸੀ. ਉਸ ਸਵੇਰ ਮੈ ਪਾਰਕ ਜਾ ਰਿਹਾ ਸੀ ਕਿਉਂਕਿ ਪਾਰਕ ਵਿਚ ਮੈ ਫ੍ਰਿਸ੍ਬੀ ਖੇਡ ਰਿਹਾ ਸੀ. ਮੇਨੂ ਬਹੁਤ ਪਸੰਦ ਫ੍ਰਿਸ੍ਬੀ ਹੈ ਫ੍ਰਿਸ੍ਬੀ ਬਹੁਤ ਚੰਗਾ ਅਭਿਆਸ ਹੈ. ਫ੍ਰਿਸ੍ਬੀ ਬਾਅਦ ਮੈ ਵਰ੍ਹਾ ਰਿਹਾ ਸੀ ਅੱਤੇ ਮੈ ਨਾਸ਼ਤਾ ਖਾ ਰਿਹਾ ਸੀ. ਨਾਸ਼ਤਾ ਬਾਅਦ ਮੈ ਵਸਲ ਜਾ ਰਿਹਾ ਸੀ ਅੱਤੇ ਵਸਲ ਵਿਚ ਮੈ ਚੇਮਿਸ੍ਟ੍ਰੀ ਪਢ਼ ਰਿਹਾ ਸੀ. ਪਿਛਲੇ ਐਤਵਾਰ ਦਾ ਦੁਪਹਿਰ ਮੈ ਘਰ ਜਾ ਰਿਹਾ ਸੀ ਕਿਉਂਕਿ ਮੈ ਬਹੁਤ ਥੱਕ ਸੀ. ਪਿਛਲੇ ਐਤਵਾਰ ਦਾ ਰਾਤ ਮੈ ਖਾ ਖਾਂ ਰਿਹਾ ਸੀ ਅੱਤੇ ਮੈ ਦੋਸਤ ਨਾਲ ਗੱਲ-ਬਾਤ ਕਰ ਰਿਹਾ ਸੀ. ਗੱਲ-ਬਾਤ ਬਾਅਦ ਮੈ ਪੰਜਾਬੀ ਪਢ਼ ਰਿਹਾ ਸੀ ਅੱਤੇ ਮੈ ਬਿਓਲੋਗ੍ਯ ਪਢ਼ ਰਿਹਾ ਸੀ ਅੱਤੇ ਮੈ ਕਾਗਜ਼ ਲਖ ਰਿਹਾ ਸੀ. ਮੇਰਾ ਪਿਛਲੇ ਸ਼ਨੀਵਾਰ-ਐਤਵਾਰ ਬਹੁਤ ਚੰਗਾ ਸੀ.
Weekend: Amanjot
ਸੱਤ ਸਰੀ ਅਕਾਲ, ਮੇਰਾ ਨਾਂ ਅਮਨਜੋਤ ਹੈ। ਮੈਂ ਪਿਛਲੇ ਸ਼ਨੀਵਾਰ ਅਤੇ ਅੈਤਵਾਰ ਬਹੁਤ ਕੁੱਝ ਕਰਇਆ ਸੀ। ਮੈਂ ਸ਼ਨੀਵਾਰ ਇੱਕ ਫਲਾਂ ਦੀ ਦੁਕਾਨ ਤੇ ਗੲੀ ਸੀ। ਮੈਂ ਬਹੁਤ ਫਲ਼ ਖਰੀਦੇ ਸੀ। ਮੈਂ ਕੁੱਝ ਸੰਤਰੇ, ਸੇਬ, ਕੇਲੇ, ਅੰਗੂਰ, ਅਤੇ ਆੜੂ ਖਰੀਦੇ ਸੀ। ਮੈਂ ਸਟਾਬੈਰੀਆਂ ਖਰੀਦਨੀਆਂ ਸੀ ਪਰ ਉਥੇ ਹੈ ਨਹੀਂ ਸੀ। ਮੈਂ ਫਲਾਂ ਦੀ ਦੁਕਾਨ ਤੋਂ ਬਆਦ ਘਰ ਗੲੀ ਸੀ ਅਤੇ ਮੇਰੇ ਪਰਿਵਾਰ ਦੇ ਨਾਲ ਤੀਵੀ ਦੇਖਇਆ ਸੀ। ਮੈਂ ਘਰੇ ਮੇਰਾ ਸਕੂਲ ਦਾ ਕੱਮ ਵੀ ਕਰਇਆ ਸੀ। ਅੈਤਵਾਰ ਨੂੰ ਮੈਂ ਗੁਰਦੁਆਰਾ ਤੇ ਗੲੀ ਸੀ ਅਤੇ ਸੇਵਾ ਕਰਇਆ ਸੀ। ਮੈਂ ਮੇਰੇ ਸਾਰੇ ਪਰਿਵਾਰ ਦੇ ਨਾਲ ਗੲੀ ਸੀ। ਗੁਰਦੁਆਰਾ ਤੋਂ ਬਆਦ ਮੈਂ ਵਾਪਸ ਅੈਂਆਰਬਰ ਗੲੀ ਸੀ। ਮੇਰੀ ਯੁਨੀਵਿਰਸਿਟੀ ਅੈਂਆਰਬਰ ਵਿੱਚ ਹੈ। ਮੈਂ ਉਥੇ ਜਾਕੇ ਮੇਰਾ ਸਕੂਲ ਦਾ ਕੱਮ ਕਰਇਆ ਸੀ ਅਤੇ ਬੰਗੜਾ ਪਰੈਕਟਿਸ ਤੇ ਗੲੀ ਸੀ। ਮੇਰਾ ਸ਼ਨੀਵਾਰ ਤੇ ਅੈਤਵਾਰ ਤੇਖ ਸੀ ਪਰ ਮੇਰਾ ਸਕੂਲ ਦਾ ਕੱਮ ਬਹੁਤ ਸੀ।
BLOG #5 WEEKEND
ਸਤ ਸਰੀ ਆਕਾਲ ਜੀ ਮੇਰਾ ਨਾਂ ਅਮਰਪਾਲ ਹੈ। ਮੈਂ ਐਨ ਆਰਬਰ ਵਿਚਹ ਰਹਿੰਦਾ ਹਾਂ। ਮੈਂ ਵਿਦਿਆਰਥੀ ਹਾਂ ਆਤੇ ਮੇਨੂੰ ਬਹੁਤ ਕੰਮ ਮਿਲਦਾ। ਪਿਛਲੇ ਹਫਤੇ ਦਾ ਖਿਰ ਮੇਨੂੰ ਬਹੁਤ ਕੰਮ ਮਿਲਿਆ ਸੀ। ਫੇਰ ਉਸ ਹਫਤੇ ਦਾ ਖਿਰ ਮੈਂ ਮੇਰਾ ਕੰਮ ਕਤਮ ਕੀਤਾ ਸੀ। ਸ਼ੁੱਕਰਵਾਰ ਮੈਂ ਪੁਸਤਕਾਲੇ ਤੇ ਗਿਆ ਸੀ। ਪੁਸਤਕਾਲੇ ਤੇ ਮੈਂ ਪੰਜਾਬੀ ਪੜਿਆ ਸੀ। ਪੰਜਾਬੀ ਤੋਂ ਇਲਾਵਾ ਮੇਂ ਮੇਰਾ ਨਿਬੰਪ ਲਿਖਿਆ ਸੀ। ਪੰਜਾਬੀ ਆਤੇ ਨਿਬੰਪ ਤੋਂ ਬਾਦ ਮੈਂ ਮੇਰੇ ਦੋਸਤ ਦੇ ਨਾਲ ਪੀਜ਼ਾ ਖਾਧਾ ਸੀ। ਪੀਜ਼ਾ ਦੇ ਨਾਲ ਮੈਂ ਕੋਖ ਪਿਤਾ ਸੀ। ਪੀਜ਼ਾ ਕਾਕੇ ਦੇ ਬਾਦ ਮੈਂ ਮੇਰੇ ਕਮਰੇ ਵਿੱਚ ਗਿਆ ਸੀ। ਕਮਰੇ ਵਿੱਚ ਮੈਂ ਸੁਤਾ ਸੀ। ਸ਼ਨੀਵਾਰ ਮੈਂ ਹੋਰ ਪੜਿਆ ਸੀ। ਸ਼ਨੀਵਾਰ ਮੈਂ ਪੁਸਤਕਾਲੇ ਤੇ ਫੇਰ ਗਿਆ ਸੀ। ਪੁਸਤਕਾਲੇ ਤੇ ਮੈਤ ਪੜਿਆ ਸੀ। ਮੈਤ ਤੋਂ ਬਾਦ ਮੈਂ ਆਰਥਿਕ ਪੜਿਆ ਸੀ। ਮੈਂ ਪੁਸਤਕਾਲੇ ਤੇ ਮੇਰੇ ਦੋਸਤ ਮਿਲਿਆ ਸੀ ਆਤੇ ਆਸੀਂ ਦੋਨੇ ਆਰਥਿਕ ਪੜੇ ਸੀ ਆਤੇ ਆਸੀਂ ਦੋਨੇ ਆਰਥਿਕ ਦਾ ਦੰਮ ਕੀਤੇ ਸੀ। ਉਸਦੋ ਬਾਦ ਆਸੀਂ ਕਿਰਤ ਦਾ ਸਕੂਲ ਗੇ ਸੀ। ਉਥੇ ਆਸੀਂ ਸਾਦੇ ਹੋਰ ਦੋਸਤ ਦੇ ਨਾਲ ਮਿਲੇ ਸੀ। ਕਿਰਤ ਦਾ ਸਕੂਲ ਵਿੱਚ ਆਸੀਂ ਆਰਖਿਤ ਦਾ ਸਵਾਲਾਂ ਕੜੇ ਸੀ। ਕਿਰਤ ਦਾ ਸਕੂਲ ਦਾ ਬਾਦ ਆਸੀਂ ਦਿਨਰ ਖਾਧੇ ਸੀ। ਦਿਨਰ ਦੇ ਬਾਦ ਮੈਂ ਪੁਸਤਕਾਲੇ ਤੇ ਗਿਆ ਸੀ। ਪੁਸਤਕਾਲੇ ਤੇ ਮੈਂ ਪੰਜ ਕੰਟੇ ਲੇਈ ਰਿਹਾ ਸੀ। ਇਸ ਹਫਤੇ ਦਾ ਖਿਰ ਮੈਂ ਬਹੁਤ ਕੰਮ ਕਰ ਰਿਹਾ ਸੀ।
ਪਿਛਲੇ ਹਫਤੇ- ਰਾਜਨ ਸ਼ਰਮਾ
ਸਾਤ ਸ੍ਰੀ ਅਕਾਲ, ਮੇਰਾ ਨਾਂ ਰਾਜਨ ਸ਼ਰਮਾ ਹੈ. ਪਿਛਲੇ ਸ਼ਨੀਵਾਰ-ਐਤਵਾਰ ਮੈ ਬਹੁਤ ਕਮ ਕੀਤਾ ਸੀ. ਮੈ ਦੋ ਪਰੀਖਿਆ ਹੋਣੇ ਪਿਛਲੇ ਹਫਤੇ. ਸ਼ੁੱਕਰਵਾਰ ਮੈ ਕਲਾਸ ਗਿਆ ਸੀ. ਕਲਾਸ ਦੇ ਬਾਅਦ ਮੈ ਨੋਰਥ ਕ਼ੁਆਦ ਵਿਚ ਖਾਨਾ ਖਾਧਾ ਸੀ. ਪੰਜ ਵਜੇ ਮੈ ਘਰ ਗਿਆ ਸੀ ਵਾਸਤੇ ਕਮ ਕੀਤਾ ਸੀ. ਰਾਤ ਵਿਚ ਮੈ ਹੋਰ ਕਮ ਕੀਤਾ ਸੀ ਅਤੇ ਡਿਨਰ ਖਾਧਾ ਸੀ. ਮੇਰੀ ਮਾਂ ਬੁਨਾਈ ਅਤੇ ਬੇਜੀ ਰੋਟੀਆਂ ਅਤੇ ਸਬਜੀਆਂ ਲਈ ਮੈ. ਬਾਰਾਂ ਵਜੇ ਮੈ ਸੁਤਾ ਸੀ. ਸ਼ਨੀਚਰਵਾਰ ਮੈ ਗਿਆਰਾਂ ਵਜੇ ਜਾਗਿਆ ਸੀ ਅਤੇ ਨਾਸ਼ਤਾ ਖਾਧਾ ਸੀ. ਮੈ ਆਲੂ ਪਰਾਂਠਾ ਖਾਧਾ ਨਹੀ ਸੀ, ਲੇਇਕਾਂ ਮੈ ਆਲੂ ਪਰਾਂਠਾ ਚਾਹੁੰਦਾ ਸੀ. ਨਾਸ਼੍ਤਾ ਦੇ ਬਾਅਦ ਮੈ ਪੁਸਤਕਾਲਾ ਗਿਆ ਪਰ ਕਮ ਕੀਤਾ ਸੀ. ਸ਼ਨੀਚਰਵਾਰ ਵਿਚ ਮੇਰਾ ਭਰਾ ਦੇ ਨਾਲ ਬਹੁਤ ਕਮ ਕੀਤਾ ਸੀ. ਮੈ ਪੁਸਤਕਾਲਾ ਤੇ ਸਾਰਾ ਕਿਤਾਬਾ ਲਿਆ ਸੀ. ਰਾਤ ਵਿਚ ਮੇਰਾ ਦੋਸਤ ਦੇ ਨਾਲ ਮੇਰਾ ਦੋਸਤ ਦਾ ਘਰ ਗਏ ਸੀ. ਮੇਰਾ ਦੋਸਤ ਦਾ ਘਰ ਵਿਚ ਅੱਸੀ ਖੇਡਾ ਖੇਡੇ ਅਤੇ ਫਿਲਮ ਦੇਖੇ ਸੀ. ਐਤਵਾਰ ਵਿਚ ਮੈ ਫਿਰ ਕਮ ਕੀਤਾ ਸੀ. ਮੇਰੀ ਭੈਣ ਅੰਨ ਅਰ੍ਬੋਰ ਆਈ ਸੀ ਅਤੇ ਮੇਰਾ ਭਰਾ-ਭੈਣ ਦੇ ਨਾਲ ਖਾਨਾ ਖਾਧਾ ਸੀ. ਖਾਨਾ ਦੇ ਬਾਅਦ ਮੈ ਅਪਨਾ ਕਮਰਾ ਸਾਫ ਕੀਤਾ ਸੀ. ਬਾਰਾ ਵਜੇ ਮੈ ਸੁਤਾ ਸੀ ਕਿਉਂਕਿ ਸੋਮਵਾਰ ਵਿਚ ਮੈ ਨੌ ਵਜੇ ਜਾਗਿਆ ਸੀ. ਪਿਛਲੇ ਸ਼ੁੱਕਰਵਾਰ, ਸ਼ਨੀਚਰਵਾਰ, ਅਤੇ ਐਤਵਾਰ ਬਹੁਤ ਚੰਗੇ ਸੀ. ਮੈ ਬਹੁਤ ਕੀਤਾ ਸੀ.
Subscribe to:
Posts (Atom)