Sunday, 4 November 2012

ਂਜੇ ਮੈਂ ਪੰਜਾਬ ਜਾਵਾ

ਸਤ ਸ੍ੀ ਜੀ। ਮੇਰਾ ਨਾਂ ਗੁਨੀਤ ਸਿੰਘ ਹੈ ਤੇ ਮੈਂ ਯੂਨੀਵਰਸਿਟੀ ਵਿੱਚ ਵਿਦਿਆਰਥੀ ਹਾਂ। ਜਦੋ ਮੈਂ ਗਿਆਰਾਂ ਸਾਲ ਦਾ ਮੈਂ ਅਤੇ ਸਾਰਾ ਪਰਿਵਾਰ ਭਾਰਤ ਗੇੲੀ  ਇੱਕ ਵਿਆਹ ਵਸਤੇ। ਵਿਆਹ ਹੋ ਕੇ ਅਸੀ ਸਾਰੇ ਅੰਮ੍ਰਿਤਸਰ ਸ਼ਾਹੁਰ ਦੇਖਣ ਗੇਈ। ਕਿੳਕਿ ਮੈਂ ਛੋਟਾ ਸੀ ਮੈਨੂ ਕੁਝ ਯਾਦ ਨਹੀਂ ਹੇ।

ਜੇ ਮੈਂ ਪੰਜਾਬ ਜਾਵਾ ਮੈਂ ਬਹੁਤ ਚੀਜਾ ਕਰਾਂਗਾਂ। ਪਹਿਲੀਆਂ, ਮੈਂ ਪਿੰਡ ਦੇਖਾਂਗਾਂ ਕਿੳਕਿ ਮੈ ੳੁਸ ਬਾਰੇ ਬਹੁਤ ਸੁਨਣਿਆ ਹੇ। ਪਿਡੰ ਪਹੁੰਚਕੇ ਮੈਂ ਖੇਤ ਤੇ ਜਾਵਾਂਗਾ ਅਤੇ ਮੈਂ ੳੁਹਤੇ ਖੇਤੀ ਬਾਰੇ ਸਿਖਾਂਗਾ। ਪੰਜਾਬੀ ਕਲਾਸ ਵਿੱਚ ਮੈਂ ਪੜ੍ਹਿਅਾਂ ਸੀ ਕੀ ਪਿੰਡ ਵਿੱਚ ਰਾਤਾਂ ਬਹੁਤ ਕਾਲੀਅਾਂ ਹਨ ਤੇ ਮੈਂ ੳੁਹ ਦੇਖਨਾ ਚਾੳੁਦਾਂ ਹਾਂ। ਮੈਂ ਇਹ ਵੀ ਸੁਨਣਿਆਂ ਸੀ ਕੀ ਪਿੰਡ ਵਿੱਚ ਚਾਹ ਬਹੁਤ ਚਨਦੀ ਹੈ।

ਜੇ ਮੈਂ ਪੰਜਾਬ ਜਾਵਾ ਮੈਂ ਢਾਬੇ ਵਿੱਚ ਖਾਣਾ ਖਾਵਾਂਗਾ। ਮੇਰਾ ਮਨ ਪਸੰਦ ਪੰਜਾਬੀ ਖਾਣਾ ਪਨੀਰ ਪਰੌਨਟੇ ਅਤੇ ਅਲੂ ਗੋਬੀ ਹੰ। ਮੈਂ ਬਹੁਤ ਮੋਟਾ ਹੋ ਜਾਵਾਗਾ ।ਕਿੳੁਕਿ ਮੈਂ ਬਹੁਤ ਜਿਅਾਦਾ ਖਾਵਾਂਗਾ। ਖਾਣਾ ਖਾਣ ਤੋਂ ਬਾਦ ਮੈਂ ਸ੍ੀ ਹਰਿਮੰਦਰ ਸਾਹਬ ਦਰਸ਼ਨ ਕਰਨ ਜਾਵਾਂਗਾ, ਸਰੋਵਰ ਵਿੱਚ ਇਸ਼ਨਾਨ ਕਰਾਂਗਾ, ਲੰਗਰ ਅਤੇ ਪਰਸ਼ਾਦ ਖਾਵਾਂਗਾ, ਕਿਰਤਨ ਦਾ ਅਾਨੰਦ ਲਵੰਗਾ। ਅਾਗਲੇ ਦਿਨ ਮੈਂ ਰਿਖਸ਼ੇ ਤੇ ਬੈਠਕੇ ਜਲਿਆਂ ਵਾਲੇ ਬਾਗ ਦੇਖਣ ਜਾਵਾਂਗਾ। ਮੈਨੂੰ ਜਲਿਆਂ ਵਾਲੇ ਬਾਗ ਬਾਰੇ ਪੱਤਾ ਹੈ ਕਿੳਕਿ ਮੈਂ ਪੁੰਜਾਬੀ ਕਲਾਸ ਵਿੱਚ ਇੱਕ ਕਿਹਾਣੀ ਪੜੀ ਸੀ।


ਮੈਂ ਪੁੰਜਾਬ ਦੇ ਸਕੂਲ ਜਾ ਕੇ ਦੇਖਣਾ ਚਾਹੁੰਦਾ ਹਾਂ ਕੀ ਪੁੰਜਾਬ ਦੇ ਪੜ੍ਹਾਈ ਦਾ ਤਰੀਕਾ ਅਮਰੀਕਾ ਦੇ ਸਕੂਲਾ ਨਾਲੋ ਕਿਵੇ ਅਲੱਗ ਹੈ। ਇੱਥੇ ਮੈਂ ਪੁੰਜਾਬੀ ਵਿੱਚ ਬੋਲਾਂਗਾ ਕਿੳਕਿ ਇੱਚੇ ਮੈਂ ਅਬਿਅਾਸ ਕਰ ਸਕਦਾ ਹਾਂ। 



ਮੈਂ ਅਾਪਣੇ ਮਾਤਾ ਜੀ ਦੇ ਰਿਸ਼ਤੇਦਾਰਾ ਨੂੰ ਮਿਲਾਂਗਾ ਅਤੇ ੳੁਹਨਾ ਦੇ ਨਾਲ ਵਕਤ ਬਤਾਵਾਂਗਾ। ਅਸੀਂ ਸਾਰੇ ਗੱਲ ਬਾਤ ਕਰਾਂਗੇ। 

Saturday, 3 November 2012

ਜੇ ਮੈਂ ਪੰਜਾਬ ਜਾਵਾਂ - ਹਰਲੀਨ ਕੌਰ

ਜੇ ਮੈਂ ਪੰਜਾਬ ਜਾਵਾਂ ਮੈ ਅੰਮ੍ਤਿਸਰ ਤੇ ਚੰਡੀਗੜ੍ਹ ਜਾਵਾਂਗੀ ਕਿਉਂਕਿ ਮੇਰਾ ਪਰਿਵਾਰ ਉੱਸ ਥਾਂਵਾਂ ਵਿੱਚ ਰਹਿੰਦੇ ਹਨ । ਮੈਂ ਬਹੁਤ ਸਾਲਾਂ ਬਾਅਦ ਉਹਨਾਂ ਨੂੰ ਨਹੀਂ ਦੇਖੀ ਹਾਂ । ਜੇ ਮੈਂ ਪੰਜਾਬ ਜਾਵਾਂ ਮੈਂ ਹੋਰ ਥਾਂਵਾਂ ਤੋਂ ਪਿਹਲਾਂ ਉਹਨਾਂ ਨੂੰ ਦੇਖਣੀ ਚਾਹੁੰਦੀ ਹਾਂ ਕਿਉਂਂਕਿ ਤੇਰਾਂ ਸਾਲ ਹੋ ਗਏ ਜਦੋਂ ਮੈਂ ਭਾਰਤ ਗਈ ਸੀ । ਮੇਰਾ ਮਾਮਾ ਜੀ, ਮਾਮੀ ਜੀ, ਮਾਸੀ ਜੀ, ਤੇ ਮਾਸਰ ਜੀ ਉੱਥੇ ਰਹਿੰਦੇ ਤੇ ਨਾਲ ਹੀ ਉਹਨਾਂ ਦੇ ਬੱਚੇ । ਮੇਰਾ ਮਾਮਾ ਜੀ ਤੇ ਮਾਮੀ ਜੀ ਕੋਟ ਕਾਪੁਰੇ ਵਿੱਚ ਰਹਿੰਦੇ ਤੇ ਉਹਨਾਂ ਦੇ ਘਰ ਬਹੁਤ ਸੋਹਿਣਾ ਹੈ । ਮਰਾ ਮਾਸੀ ਤੇ ਮਾਸਰ ਜੀ ਚੰਡੀਗੜ੍ ਿਵੱਚ ਰਹਿੰਦੇ ਹਨ । ਘਰ ਦੇ ਨਾਲ ਹੀ ਇਕ ਵਡਾ ਬਾਜ਼ਾਰ ਹੈ ਤੇ ਬਹੁਤ ਖਾਣ ਲਈ ਚੀਜਾ ਉੱਥੇ ਵੇਚ ਜਾਂਦੇ ਹਨ । ਉਹਨਾਂ ਦੇ ਘਰ ਬਹੁਤ ਵਡਾ ਹੈ ਤੇ ਘਰ ਦੇ ਿਵੱਚ ਇਕ ਪੀਂਘ ਹੈ । ਮੈਂਨੂੰ ਯਾਦ ਆਉਂਦੀ ਹਾਂ ਕਿ ਜਦੋਂ ਮੈਂ ਪਿਛਲੀ ਵਾਰੀ ਪੰਜਾਬ ਗਈ ਸੀ ਮੈਂ ਉਹਨਾਂ ਦੇ ਘਰ ਿਵੱਚ ਪੀਂਘ ਤੇ ਗਈ ਸੀ । ਮੈਂਨੂੰ ਬਹੁਤ ਮਜ਼ਾ ਆਈ ਸੀ ਕਿਉਂਕਿ ਮੈਂਨੂੰ ਇਸ ਤੋਂ ਪਹਿਲਾਂ ਕਦੇ ਵੀ ਨਹੀ ਘਰ ਵਿੱਚ ਪੀਂਘ ਦੇਖੀ ਸੀ । ਪੰਜਾਬ ਵਿੱਚ ਮੈਂ ਹਰਿਮੰਦਰ ਸਾਹਿਬ ਵੀ ਜਾਵਾਂਗੀ ਕਿਉਕਿ ਸਿਖਾਂ ਵਾਸਤੇ ਇਹ ਚੀਜ ਬਹੁਤ ਜ਼ਰੂਰੀ ਹੈ । ਹਰਿਮੰਦਰ ਸਾਹਿਬ ਤੋਂ ਇਲਾਵਾ ਮੈਂ ਦੂਸਰਿਆਂ ਗੁਰੂਦੁਅਾਰੇ ਵੀ ਜਾਵਾਂਗੀ । ਸਿੱਖਾਂ ਵਾਸਤੇ ਸਾਰੇ ਗੁਰੂਦੁਆਰੇ ਵਿੱਚ ਬਹੁਤ ਇਤਿਹਾਸ ਹੈ ਤੇ ਬਹੁਤ ਸਾਰਥਕ ਹਨ । ਮੈਂ ਪਿੰਡ ਵਿੱਚ ਵੀ ਜਾਵਾਂਗੀ ਕਿਉਂਕਿ ਪੰਜਾਬੀ ਕਲਾਸ ਵਿੱਚ ਮੈਂ ਸਿੱਖੀ ਸੀ ਕਿ ਪਿੰਡ ਵਿੱਚ ਬਹੁਤ ਚੀਜਾਂ ਹੁੰਦੀਆਂ ਹਨ । ਮੈਂ ਖੇਤਾਂ ਦੇਖਾਂਗੀ ਤੇ ਕਿਸਾਨਾਂ ਨੂੰ ਕੰਮ ਕਰਦਿਆਂ ਦੇਖ ਸਕਦੀ ਹਾਂ । ਜੇ ਮੈਂ ਪੰਜਾਬ ਜਾਵਾਂ ਮੈਂ ਜਲਿਆਂ ਵਾਲੇ ਬਾਗ ਤੇ ਹੋਰ ਸਾਰਥਕ ਥਾਵਾਂ ਜਾਵਾਂਗੀ । ਮੈਂ ਤੇਰਾਂ ਸਾਲਾਂ ਵਿੱਚ ਭਾਰਤ ਨਹੀਂ ਜਾ ਸਕੀ ਤੇ ਮੈਂਨੂੰ ਆਪਣੀ ਇਤਿਹਾਸ ਦੇਖਣੀ ਚਾਹੀਦੀ ਹਾਂ । ਕਈ ਵਾਰੀ ਮੈਂਨੂੰ ਲਗਦਾ ਕਿ ਮੈਂ ਭਾਰਤ ਤੋਂ ਨਹੀਂ ਹੈ ਕਿਉਂਕਿ ਮੇਰੀ ਕੋਈ ਵੀ ਜੋੜ ਨਹੀਂ ਹੈ ਉਸ ਦੇਸ਼ ਨਾਲ । ਜੇ ਮੈਂ ਪੰਜਾਬ ਜਾਵਾਂ ਮੈਂ ਬਹੁਤ ਟਾਇਮ ਵਾਸਤੇ ਜਾਵਾਂਗੀ ਕਿਉਂਿਕ ਮੈਂ ਸਾਰਾ ਕੁੱਝ ਦੇਖਣੀ ਚਾਹੁੰਦੀ ਹਾਂ । ਮੈਂ ਪੰਜਾਬ ਜਾਣੀ ਜ਼ਰੂਰੀ ਹੈ ਕਿਉਂਕਿ ਮੈਂਨੂੰ ਆਪਣੀ ਇਤਿਹਾਸ ਦੀ ਪਤਾ ਹੋਣੀ ਚਾਹੀਦੀ ਹੈ ।

Wednesday, 17 October 2012