ਸਾਤ ਸਰੀ ਆਕਾਲ ਮੇਰਾ ਨਾਂ ਆਮਰਪਾਲ ਹੈ। ਮੇਰਾ ਬਚਪਨ ਵਿੱਚ ਮੈਂ ਬੁਹਤ ਕੁਝ ਕੀਤਾ ਸੀ। ਜੱਦੋ ਮੈਂ ਨਿੱਕਾ ਸੀ ਜ਼ਿੰਦਗੀ ਬੁਹਤ ਸੌਖਾ ਸੀ। ਸਕੂਲ ਵਿੱਚ ਥੋੜਾ ਕੰਮ ਮਿਲਦਾ ਸੀ ਆਤੇ ਸਕੂਲ ਦੀ ਕੰਮ ਬੁਹਤ ਸੌਖਾ ਸੀ। ਮੇਰੇ ਕੋਲ ਬੁਹਤ ਸਮਾਂ ਸੀ। ਆਜ ਮੈਂ ਯੂਨੀਵਰਸਿਟੀ ਵਿੱਚ ਵਿਦਿਆਰਥੀ ਹਾਂ ਤੇ ਮੇਰਾ ਸਕੂਲ ਦੀ ਕੰਮ ਬੁਹਤ ਔਖਾ ਹੈ ਅਤੇ ਮੇਰੇ ਕੋਲ ਘੱਟ ਸਮਾਂ ਹੈ। ਮੇਰੇ ਬਚਪਨ ਵਿੱਚ ਮੈਂ ਮੇਰੇ ਵੱਡਾ ਭਰਾ ਤੇ ਵੱਡੀ ਭੈਣ ਨਾਲ ਖੇਡਦਾ ਸੀ। ਬਚਪਨ ਵਿੱਚ ਆਸੀਂ ਬੁਹਤ ਕੁਝ ਕਰਦੇ ਸੀ। ਮੈਂ ਅਤੇ ਮੇਰੇ ਵੱਡਾ ਭਰਾ ਬਾਸਕਟਬਾਲ ਖੇਡਦੇ ਸੀ। ਬਾਸਕਟਬਾਲ ਤੋਂ ਇਲਾਵਾ ਅਸੀਂ ਵਿਡੀਓ ਗੈਮਾ ਖੈਡਦੇ ਸੀ। ਸਾਨੂੰ ਵਿਡੀਓ ਗੈਮਾ ਨਾਲ ਬੁਹਤ ਮਜ਼ਾ ਓੁਂਦਾ ਸੀ। ਪਰ ਆਸੀਂ ਬੁਹਤ ਕੁਝ ਹੋਰ ਗੈਮਾਂ ਵੀ ਖੈਡਦੇ ਸੀ। ਮੈਂ ਤੇ ਮੇਰੇ ਵੱਡਾ ਭਰਾ ਬਾਹਰ ਵੀ ਰਹਿੰਦੇ ਸੀ। ਬਾਹਰ ਅਸੀਂ ਬਾਸਕਟਬਾਲ ਖੇਡਦੇ ਸੀ ਅਤੇ ਅਸੀਂ ਫੁਤਬਾਲ ਵੀ ਖੇਡਦੇ ਸੀ। ਸਾਡੇ ਭੈਣ ਵੀ ਅਪਨੈ ਨਾਲ ਖੈਡਦੀ ਸੀ। ਅਸੀਂ ਤਿਨ ਬੱਚੇ ਸਿਰਫ ਅੱਠ ਵੱਜੇ ਤੱਕ ਬਾਹਰ ਰੈਸਕਦੇ ਸੀ। ਕਦੇ-ਕਦੇ ਮੈਂ ਸਿਰਫ ਮੇਰੇ ਭਰਾ ਨਾਲ ਖੇਡਦਾ ਸੀ ਅਤੇ ਮੈਂ ਸਿਰਫ ਮੇਰੇ ਭੈਣ ਨਾਲ ਖੇਡਦਾ ਸੀ। ਸ਼ੁੱਕਰਵਾਰ ਅਸੀਂ ਮੂਵੀਆਂ ਦੇਕਦੈ ਸੀ। ਮੂਵੀਆਂ ਤੋਂ ਬਾਅਦ ਅਸੀਂ ਲੇਟ ਸੌਣਦੇ ਸੀ। ਮੇਰਾ ਬਚਪਨ ਵਿਚ ਮੈਂ ਅਤੇ ਮੇਰੇ ਭਰਾ ਤੇ ਭੈਣ ਮਿੱਟੇ-ਮਿੱਟੇ ਕੈਂਡੀਆ ਖਾਂਦੇ ਸੀ। ਮੈਂ ਸੋਚਦਾ ਮੇਰਾ ਬਚਪਨ ਬੁਹਤ ਵੱਦੀਆ ਸੀ।
Saturday, 28 January 2012
Thursday, 26 January 2012
MY CHILDHOOD: AMANJOT
ਮੇਰਾ ਬਚਪਨ
ਸੱਤ ਸਰੀ ਅਕਾਲ, ਮੇਰਾ ਨਾਂ ਅਮਨਜੋਤ ਹੈ। ਮੇਰਾ ਬਚਪਨ ਬਹੁਤ ਚੰਗਾ ਸੀ। ਮੈਂ ਅਮਰੀਕਾ ਵਿੱਚ ਸੀ ਅਤੇ ਮੇਨੂੰ ਬਹੁਤ ਰੁਝੇਂਵਾਂ ਪਸੰਦ ਸੀ। ਮੇਂ ਮੇਰੇ ਦੋ ਭਰਾਵਾਂ ਨਾਲ ਖੇਡ ਦੀ ਹੁੰਦੀ ਸੀ। ਅਸੀਂ ਹਰ ਰੋਜ ਇਕ ਦੂਜੇ ਨਾਲ ਫੁਟਬਾਲ ਅਤੇ ਬੈਸਕਿਟਬਾਲ ਖੇਡਦੇ ਹੁੰਦੇ ਸੀ। ਅਸੀਂ ਹਰ ਸ਼ਾਮ ਨੂੰ ਘਰ ਦੇ ਪਿੱਛੇ ਖੇਡਦੇ ਹੁੰਦੇ ਸੀ। ਮੇਰੇ ਭਰਾਵਾਂ ਤੋ ਇਲਾਵਾ ਮੈਂ ਮੇਰੀਆਂ ਸਹਿਲੀਆਂ ਨਾਲ ਖੇਡਦੀ ਹੁੰਦੀ ਸੀ। ਅਸੀਂ ਕਦੇ-ਕਦੇ ਬਾਰ ਜਾਂਦੇ ਸੀ ਤੇ ਕਦੇ-ਕਦੇ ਇਕ ਦੂਜੇ ਦੇ ਘਰ ਜਾਂਦੇ ਸੀ। ਮੈਂ ਮੇਰੀਆਂ ਬਚਪਨ ਦੀਆਂ ਸਹਿਲੀਆਂ ਨਾਲ ਖੇਡਕੇ ਬਹੁਤ ਕੁਸ਼ ਸੀ। ਅਸੀਂ ਸਕੂਲ ਵਿੱਚ ਮਿਲ ਦੇ ਸੀ ਅਤੇ ਫਿਰ ਅਸੀਂ ਇਕ ਦੂਜੇ ਦੇ ਨਾਲ ਫੋਨ ਤੇ ਗਲਾਂ ਕਰਦੇ ਹੁੰਦੇ ਸੀ। ਮੇਰੇ ਮਾਤਾ ਜੀ ਤੇ ਪਿਤਾ ਜੀ ਹਮੇਸ਼ਾ ਪੰਜਾਬੀ ਵਿੱਚ ਬੋਲਦੇ ਹੁੰਦੇ ਸੀ। ਇਸ ਕਰਕੇ ਮੇਰੀ ਇਨਗਲਸ਼ ਜਿਆਦਾ ਚੰਗੀ ਨਹੀਂ ਸੀ। ਮੈਂ ਇਨਗਲਸ਼ ਜਿਆਦਾ ਮੇਰੀਆਂ ਸਹਿਲੀਆਂ ਅਤੇ ਸਕੂਲ ਤੋਂ ਸਿਖੇਆ ਹੈ।
ਮੇਰੇ ਬਚਪਨ ਵਿੱਚ ਬਚੇ ਬਾਰ ਖੇਡਦੇ ਸੀ ਅਤੇ ਜਿਆਦਾ ਅਨਦਾਰ ਵੀ ਰਹਿੰਦੇ ਹੁੰਦੇ ਸੀ। ਮੇਰੇ ਭਰਾ ਜਿਆਦਾ ਵਿਡੀਓ ਗੇਮਾਂ ਖੇਡਦੇ ਸੀ। ਇਸ ਤੋਂ ਇਲਾਵਾ ਅਸੀਂ ਖੇਡ ਮੈਦਾਨ ਤੇ ਜਾਂਦੇ ਹੁੰਦੇ ਸੀ। ਮੈਂ ਮੇਰੇ ਬਚਪਨ ਵਿੱਚ ਬਾਸੁੰਰੀ ਵਜਾਉਣਾ ਸਿਖਿਆ ਸੀ। ਖੇਡਨ ਤੋਂ ਇਲਾਵਾ ਮੈਂ ਕੇਤਾਬਾਂ ਪੜ੍ਹਦੀ ਹੁੰਦੀ ਸੀ। ਮੇਨੂੰ ਯਾਦ ਹੈ ਮੈਨੇ ਇਕ ਵਾਰੀ ਪਤੇ ਇੱਕਠੇ ਕਿਤੇ ਸੀ। ਮੇਰੇ ਬਚਪਨ ਵਾਰੇ ਸੋਚ ਕੇ ਮੇਨੂੰ ਬਹੁਤ ਕੁਸ਼ੀ ਆਂਦੀ ਹੈ।
Tuesday, 17 January 2012
My favorite place
ਮੇਰੀ ਸਬ ਟੋਹ ਮਨ ਪਸੰਦ ਜਗ੍ਹਾ ਹੈ ਦਰਬਾਰ ਸਾਹਿਬ. ਇਹੈ ਜਗ੍ਹਾ ਮੇੰਉ ਪਸੰਦ ਹੈ ਕੌਨ੍ਕੇਯ ਇਸ ਜਗ੍ਹਾ ਤੇ ਮੇਰੀਆਂ ਕਹੀ ਯਾਦਾ ਜੁਦਾਈ ਹੁਣ. ਮੇਂਉ ਯਾਦ ਹੈ ਜਾਦੂ ਮੇਰੀ ਉਮਰ ਚੋਟੀ ਸੀ ਮੇਂ ਓਤੇ ਰੂਜ ਜਾਂਦਾ ਹੁੰਦਾ ਸੀ. ਮੇਰਾ ਪਾਰਿਵਾਰ ਕੋਲ
My Favortie Place
ਮੇਰੀ ਮਨ ਪਸੰਦ ਜਗਾ ਪੁਸਤਕਾਲਾ ਹੈ. ਮੈ ਹਰ ਦਿਨ ਪੁਸਤਕਾਲਾ ਆਉਂਦੀ ਹਾ. ਮੈ ਪੁਸਤਕਾਲਾ ਵਿਚ ਬਹੁਤ ਕੁਛ ਕਰਦੀ ਹਾ. ਮਿਚਿਗਨ ਯੂਨਿਵੇਰ੍ਸਿਟੀ ਵਿਚ ਇਕ ਵਡੀ ਪੁਸਤਕਾਲਾ ਹੈ. ਮੈ ਪੁਸਤਕਾਲੇ ਵਿਚ ਬਹੁਤ ਪੜਦੀ ਹਾ. ਜਦੋ ਅਕ੍ਜਾਮ ਹੋਂਦੇ ਨੇ, ਮੈ ਸਾਰੀ ਰਾਤ ਪੁਸਤਕਾਲੇ ਵਿਚ ਬੈਠਦੀ ਹਾ. ਮੇਰੇ ਦੋਸਤ ਵੀ ਪੁਸਤਕਾਲਾ ਆਉਂਦੇ ਨੇ. ਅਸੀਂ ਸਾਰੇ ਮਿਲਕੇ ਪੜਦੇ ਹਾ . ਪੁਸਤਕਾਲਾ ਰੋਜ਼ ਖੁਲਾ ਹੋਂਦਾ ਹੈ. ਪੁਸਤਕਾਲੇ ਵਿਚ ਇਕ ਕੈਫੇ ਵੀ ਹੈ. ਜਦੋ ਮੇਨੂ ਬੁਖ ਲਗਦੀ ਹੈ, ਤਾ ਮੈ ਕੈਫੇ ਤੋ ਕੁਛ ਖ਼ਰੀਦ ਕੇ ਲੇਔਨ੍ਦਿ ਹਾ. ਪੁਸਤਕਾਲੇ ਵਿਚ ਬਹੁਤ ਸਾਰੇ ਕੰਪਿਊਟਰ ਵੀ ਹਨ. ਮੈ ਕੰਪਿਊਟਰ ਤੇ ਰੋਜ਼ ਜਾਂਦੀ ਹਾ. ਮੈ ਕਦੀ ਕਦੀ ਕੰਪਿਊਟਰ ਤੇ ਗੇਮ੍ਸ ਵੀ ਖੇਡਦੀ ਹਾ ਤੇ ਫਿਲਮ ਵੀ ਵੇਖਦੀ ਹਾ. ਪੁਸਤਕਾਲੇ ਵਿਚ ਬਹੁਤ ਸਾਰੇ ਮੇਜ ਤੇ ਕੁਰ੍ਸਿਆ ਵੀ ਹਨ. ਪੁਸਤਕਾਲੇ ਵਿਚ ਬਹੁਤ ਸਾਰਿਆ ਕਿਤਾਬਾ ਵੀ ਹਨ. ਮੈ ਏਹੇ ਕਿਤਾਬਾ ਨਹੀ ਪੜਦੀ ਹਾ. ਮੈ ਸਿਰਫ ਟੇਸਟ ਲੀਏ ਪੜਦੀ ਹਾ. ਕਦੀ ਕਦੀ ਮੇਰੀ ਕਲਾਸ ਪੁਸ੍ਤਾਕ੍ਲੇ ਵਿਚ ਹੋਂਦੀ ਹੈ. ਪੁਸਤਕਾਲੇ ਵਿਚ ਸ਼ਾਂਤੀ ਹੋਂਦੀ ਹੈ. ਓਥੇ ਕੋਹਿ ਨਹੀ ਬੋਲਦਾ ਕਿਓਕੀ ਸਬ ਕਮ ਕਰਨਾ ਚੁਣਦੇ ਹਨ. ਪੁਸਤਕਾਲਾ ਦੇ ਵਿਚ ਚਾਰ ਮੰਜਲਾ ਹਨ. ਮੈ ਤੀਜੇ ਮੇਜ਼ਲ ਤੇ ਪੜਦੀ ਹਾ. ਪੁਸਤਕਾਲੇ ਵਿਚ ਬਹੁਤ ਖਿਰ੍ਕਿਆ ਨਹੀ ਹਨ. ਹਰ ਮੰਜਿਲ ਤੇ ਇਕ ਗੁਸ੍ਲ੍ਕਾਨਾ ਵੀ ਹੈ. ਜਦੋ ਮੈ ਆਰਾਮ ਕਰਨਾ ਚੌਂਦੀ ਹਾ ਤਾ ਮੈ ਪੁਸਤਕਾਲਾ ਆਉਂਦੀ ਹਾ. ਮੇਰੀ ਦੋਸਤ ਪੁਸਤਕਾਲੇ ਵਿਚ ਕਮ ਕਰਦੀ ਹੈ.
Monday, 16 January 2012
Rajan Sharma Favorite Place
ਮੇਰਾ ਮਨ ਪਸੰਦ ਅਸਥਾਨ ਮੇਰਾ ਮਾਸੀ ਤੇ ਮਸੇਰ ਦੇ ਘਰ ਹੈ. ਮੇਰਾ ਮਾਸੀ ਦੀ ਘਰ ਝੀਲ ਉਤੇ ਹੈ. ਝੀਲ ਸਾਫ ਤੇ ਨੀਲਾ ਹੈ. ਘਰ ਵਿਚ ਮੇਰਾ ਨਾਨੀ, ਮਾਸੀ, ਮਾਸੜ, ਤੇ ਓਸਦਾ ਬਚੇ ਹੈ. ਓਸਦਾ ਘਰ ਝੀਲ ਅਗੇ ਹੈ. ਓਸਦਾ ਘਰ "ਸੋਉਥ ਹਾਵੇਨ" ਵਿਚ ਹੈ. ਮੇਰਾ ਘਰ "ਬਤ੍ਤਲੇ ਕ੍ਰੀਕ" ਵਿਚ ਹੈ. ਮੇਰਾ ਪਰਿਵਾਰ, ਮੇਰਾ ਮਾਤਾ, ਮੇਰਾ ਪਿਤਾ, ਮੇਰਾ ਬਡਾ ਭਰਾ, ਤੇ ਮੇਰਾ ਬਡੀ ਭੈਣ ਸੈਰ ਕਰਨੇ ਦੋ ਵਾਰੀਆਂ ਸਭਾ ਸਾਲ. ਗਰਮਿਆ ਤੇ ਓਸਦਾ ਘਰ ਬਹੁਤ ਸੋਹਨਾ ਹੈ. ਮੌਸਮ ਬਹੁਤ ਗਰਮ ਹੈ ਤੇ ਮੈ ਮਹਸੂਸ ਕਰਨਾ ਟਿਕ. ਅਸੀਂ ਤੈਰਨੇ ਤੇ ਹਾਂ. ਅਸੀਂ ਕਿਸ਼ਤੀ ਚਲਾਉਣੇ ਤੇ ਮੇਰਾ ਮਾਤਾ ਤੇ ਮਾਸੀ ਖਾਨਾ ਤਿਆਰ ਕਰਨੇ. ਮੇਰਾ ਪਿਤਾ ਤੇ ਮਾਸੜ ਕਿਸ਼ਤੀ ਕਰਨੇ ਤੇ ਬਕਨੇ. ਓਹਨੇ ਥਕਨੇ ਹੈ ਕਿਉਂਕਿ ਓਹਨੇ ਜੂਲਾ ਹੈਂ. ਸਰਦੀਆਂ ਤੇ ਓਸਦਾ ਘਰ ਬਹੁਤ ਠੰਢ ਹੈ. ਝੀਲ ਬੀ ਠੰਢ ਤੇ ਅੱਸੀ ਤੈਰਨੇ ਨਹੀਂ ਹੈ. ਝੀਲ ਤੇ ਸਮੁੰਦਰ ਦਾ ਕਿਨਾਰੇ ਬਹੁਤ ਸੋਹਣੇ ਸਰਦੀਆਂ ਵਿਚ. ਅੱਸੀ ਗਰਮ-ਗਰਮ ਰੋਟੀਆਂ ਤੇ ਕੁਝ ਸਬਜੀਆਂ ਖਾਣੇ. ਅਸੀਂ ਗੰਡੀ ਚਲਾਉਣੇ ਦੋ ਘੰਟਾ ਪ੍ਰਤੀ ਓਸਦਾ ਘਰ. ਓਥੇ ਏਕ ਬਾਗ ਤੇ ਮੇਰਾ ਮਾਸੀ ਦੀ ਘਰ. ਮੇਰਾ ਮਾਤਾ ਲੈਣੀ ਸਬਜੀਆਂ ਦਾ ਟਮਾਟਰ, ਮਿਰ੍ਚੀਆਂ, ਤੇ ਬੈਂਗਨ. ਓਸਦਾ ਸਬਜੀਆਂ ਬਹੁਤ ਤਾਜ਼ੀ ਤੇ ਸ੍ਵਾਦ ਹੈ. ਅਸੀਂ ਛੱਡ ਹੁਣ, ਮੇਰਾ ਸ਼ਰੀਰ ਜ਼ਖਮ. ਓਸਦਾ ਘਰ ਹਮੇਸ਼ਾ ਲਹਿਰਾ ਹੈ. ਮੇਨੂ ਓਸਦਾ ਘਰ ਜਾਣਾ ਪਸੰਦ ਹੈ. ਮੈ ਫੇਰ ਮੈਰ ਕਰਨਾ ਹੈ.
my favorite place
ਸਤ ਸ੍ੀ ਅਕਾਲ। ਮੇਰਾ ਨਾਂ ਨਿਖਿਲ ਸ਼ਹਾ ਹਾਂ ਅਤੇ ਮੇਰਾ ਮਨ ਪਸੰਦ ਅਸਥਾਨ ਮੇਰਾ ਦੋਸਤ ਦਾ ਘਰ ਹੈ। ਮੇਰਾ ਦੋਸਤ ਦਾ ਨਾਂ ਐਲਿਕ ਹੈ। ਐਲਿਕ ਝੀਲ ਐਂਜਲਸ ਵਿੱਚ ਰਹਿੰਦਾ ਹੈ। ਝੀਲ ਐਂਜਲਸ ਬਹੁਤ ਸੋਣੀ ਤੇ ਵੱਡੀ ਹੈ। ਐਲਿਕ ਦਾ ਘਰ ਵਿੱਚ ਇੱਕ ਮੰਜ਼ਲ ਹੈ। ਮੰਜ਼ਲ ਦੇ ਇਲਾਵਾ ਇੱਕ ਭੋਰਾ ਹੈ। ਉਸ ਦਾ ਭੋਰਾ ਬਹੁਤ ਬਹੁਤ ਵੱਡਾ ਹੈ।
ਗਰਮੀਆਂ ਦਾ ਵਿੱਚ ਸਾਡੇ ਸੁਬ ਦੋਸਤ ਉਸ ਦਾ ਘਰ ਜਾਦੇ ਹਨ। ਉਸ ਦਾ ਘਰ ਵਿੱਚ ਦੋ ਵੱਡੇ ਬਾਗੀਚੇ ਹਨ। ਬਾਗੀਚੇ ਵਿੱਚ ਅਸੀ ਖੇਡਦੇ ਸੀ। ਅਸੀਂ ਰੋਜ਼ ਫੂਠਬਾਲ ਤੇ ਵਿਫਲਬਾਲ ਖੇਡਦੇ ਸੀ।
ਐਲਿਕ ਦਾ ਕੋਲ ਦੋ ਕਿਸ਼ਤੀਆਂ ਹਨ। ਇੱਕ ਗੂੜ੍ਹੀ ਕਿਸ਼ਤੀ ਅਤੇ ਇੱਕ ਪੌਨਠੂਨ ਕਿਸ਼ਤੀ। ਐਲਿਕ ਊਸ ਦੀ ਗੂੜ੍ਹੀ ਕਿਸ਼ਤੀ ਛੂਟ ਚਲਾਉਣਾ ਕੋਈ ਨਾ ਦੇਣਾ। ਉਸ ਦੀ ਗੂੜ੍ਹੀ ਕਿਸ਼ਤੀ ਬਹੁਤ ਗੂੜ੍ਹੀ ਜਾਂਦਾ ਹੈ। ਉਸ ਦੀ ਪੌਨਠੂਨ ਕਿਸ਼ਤੀ ਤੇ ਅਸੀਂ ਬਹੁਤ ਵਿਹਲਾ ਵੇਲਾ ਕਰਦੇ ਸੀ। ਪੌਨਠੂਨ ਕਿਸ਼ਤੀ ਤੇ ਪਾਨੀ ਤੋਂ ਗੋਤਾ ਲਾਉਣਾ। ਪੌਨਠੂਨ ਕਿਸ਼ਤੀ ਚੌਦ੍ਹਾਂ ਚਰਨ ਲੰਬਾ ਹੈ। ਅਸਿਂ ਝੀਲ ਵਿੱਚ ਤੈਰਨਾ ਕਰਦਾ ਸੀ। ਅਤੇ ਅਸੀਂ ਪੌਨਠੂਨ ਕਿਸ਼ਤੀ ਤੇ ਖਾਣਾ ਖਾਦਾ, ਗਾਇਣ ਸੁਣਨਾ, ਨੱਚਣਾ ਅਤੇ ਮੌਹ ਮੇਲਾ ਕਰਦਾ।
ਆਥਣ ਵਿੱਚ ਅਸਿਂ ਧੂਣੀ ਦੇ ਨਾਲ ਬੈਠਣਾ, ਖਾਣਾ ਖਾਣਾ, ਤੇ ਗੱਪ ਕਰਦਾ।
ਸਰਦੀਆਂ ਵਿੱਚ ਮੌਸਮ ਚੰਗੀ ਨਹੀਂ। ਬਰਫਬਾਰੀ ਹੈ ਤੇ ਝੀਲ ਬਹੁਤ ਠੰਢ ਹੈ। ਪਰ ਅਸੀਂ ਪਾਨੀ ਦੇ ਅੰਦਰ ਜਾਣਦਾ ਹਾਂ। ਅਸੀਂ ਝੀਲ ਦੇ ਵਿੱਚ ਨਾ ਜਾਣਦਾ, ਪਰ hot tub ਵਿੱਚ ਜਾਣਦੇ ਹਾਂ।
ਸਮੁੰਦਰ ਦਾ ਕਿਨਾਰਾ - ਸ਼ਰਨਜੀਤ ਕੌਰ
ਮੇਰਾ ਸਰਨ ਤੋਂ ਮਨ ਪਸੰਦ ਥਾਂ ਸਮੁੰਦਰ ਦਾ ਕਿਨਾਰਾ ਹੈ. ਮੈਨੂ ਊਹ ਪਸੰਦ ਹੈ ਕਿਉਂਕੇ ਊਹ ਬਹੁਤ ਸੋਹਿਨੀ ਥਾਂ ਹੈ ਤੇ ਊਥੇ ਬਹੁਤ ਸ਼ਾਂਤੀ ਹੈ. ਊਥੇ ਦਾ ਦ੍ਰਿਸ਼ ਬਹੁਤ ਚੰਗਾ ਹੈ. ਮੈਨੂ ਸਮੁੰਦਰ ਦਾ ਕਿਨਾਰਾ ਟਹਿਲਣਾ ਤੇ ਸਮੁੰਦਰ ਨੂ ਦੇਖਣਾ ਚੰਗਾ ਲਗਦਾ ਹੈ. ਜਿਦੂ ਮੈਂ ਚੋਟੀ ਸੀ, ਉਦੁ ਮੇਰਾ ਮਾਥਾ ਜੀ ਸਾਨੂ ਹਫਤਾ ਵਿਚ ਥਿੰਨ ਵਾਰੀ ਸਮੁੰਦਰ ਦੇ ਕਿਨਾਰਾ ਲਾ ਕਾ ਜਾਂਦਾ ਸੀ. ਅੱਸੀ ਉਦੁ ਸਮੁੰਦਰ ਤੋਂ ਦਸ ਮਿੰਨਤਾ ਦੀ ਦੂਰੀ ਤੇ ਰਹਿੰਦਾ ਸੀ ਬ੍ਰੂਕ੍ਯਨ, ਨ੍ਯੂ ਯੋਰਕ ਵਿਚ. ਮੈਂ ਕਦੀ-ਕਦੀ ਊਥੇ ਬਹ ਕੇ ਕਿਤਾਬਾਂ ਪ੍ਰਦੀ ਸੀ. ਦਿਨਾ ਊਥੇ ਬਹੁਤ ਗਰਮੀ ਹੋਂਦੀ ਹੈ. ਉਦੁ ਪਾਣੀ ਵਿਚ ਖਾਦਾਂ ਦਾ ਮਜ਼ਾ ਅੰਦਾ ਹੈ. ਰਾਤ੍ਨੂ ਰਾਤ ਵਿਚ ਥੁਰਾਂ ਦਾ ਮਜ਼ਾ ਅੰਦਾ ਹੈ. ਮੇਰੀ ਮਾਥਾ ਜੀ ਤੇ ਮੈਨੂ ਘੁੰਮਣਾ-ਫਿਰਨਾ ਬਹੁਤ ਪਸੰਦ ਹੈ. ਹੁਣ ਅੱਸੀ ਸਮੁੰਦਰ ਦਾ ਕਿਨਾਰਾ ਸੈਰ ਕਰਨ ਜਾਣਾ ਹਾਂ ਕੁਈ ਵੀ ਸਮੁੰਦਰ ਦਾ ਕਿਨਾਰਾ ਤੇ. ਮੇਰੇ ਭਰਾਵਾਂ ਨੂ ਤੈਰਨਾ ਚੰਗਾ ਲਗਦਾ ਹੈ. ਊਥੇ ਜਿਦੂ ਸ਼ਾਮ ਹੋਂਦੀ ਹੈ ਸਮੁੰਦਰ ਲਾਲ ਤੇ ਬਹੁਤ ਸੋਹੀਣਾ ਲਗਦਾ ਹੈ. ਮੇੰ ਆਪਣੇ ਵਿਆਹ ਤੋਂ ਬਢ ਸਮੁੰਦਰ ਦਾ ਕਿਨਾਰਾ ਤੇ ਜਾ ਓਨ੍ਦਾ ਨਿਹ੍ਰਦੇ ਘਰ ਲਾਵਾਂ ਗੀ. ਊਥੇ ਬਹੁਤ ਸਰਨ ਲੋਕੀ ਵੀ ਅੰਦਾ ਨਾ. ਅੱਸੀ ਜਿਦੂ ਵੀ ਨ੍ਯੂ ਯੋਰਕ ਜਾਣਾ ਹਾਂ, ਉਦੁ ਅੱਸੀ ਬ੍ਰੂਕ੍ਲ੍ਯਨ ਸਮੁੰਦਰ ਦੇ ਕਿਨਾਰਾ ਜਰੂਰ ਜਾਣਾ ਹਾਂ ਤੇ ਅੱਸੀ ਬਹੁਤ ਸਾਰੀਆਂ ਫੋਟੋਆਂ ਵੀ ਕਿਚਦੇ ਹਾਂ. ਊਹ ਆਰਾਮ ਕਰਨ ਨੂ ਬਹੁਤ ਚੰਗੀ ਥਾਂ ਹੈ.
Subscribe to:
Posts (Atom)