ਸਤ ਸ੍ਰੀ ਅਕਾਲ ਜੀ ਮੇਰਾ ਨਾਂ ਅਮਰਿੰਦਰ ਸਿੰਘ ਹੈ. ਹਰ ਰੋਸ ਮੈਂ ਸਵੇਰਾ ੮ ਵਜੇ ਉਤਦਾ ਹਾਂ. ਓਸ ਤੋ ਬਾਦ ਮੈਂ ਬ੍ਰੇਅਕ੍ਫ਼ਸ੍ਤ ਖਾਂਦਾ ਹਾਂ. ਬ੍ਰੇਅਕ੍ਫ਼ਸ੍ਤ ਵਾਸਤੇ ਮੈਂ ਜ਼ਰੂਰ ਸੀਰੀਅਲ ਖਾਂਦਾ. ਖਾਣ ਤੋਂ ਬਾਦ ਮੈਂ ਇਕ-ਦੋ ਘੰਟੇ ਪੜ੍ਹਦਾ ਹਾਂ. ਕਦੀ-ਕਦੀ ਮੈਂ ਪੰਜਾਬੀ ਪੜ੍ਹਦਾ ਹਾਂ, ਕਦੀ ਕਦੀ ਮੈਂ ਕੁਛ ਔਰ ਪੜ੍ਹਦਾ ਹਾਂ. ਜੇ ਸੋਮਵਾਰ ਯਾ ਮੰਗਲਵਾਰ ਹੈ ਓਸ ਤੋਂ ਬਾਦ ਮੈਂ ਬਿਓ-ਸੀਕੋਲੋਜੀ ਦਾ ਕਲਾਸ ਜਾਂਦਾ ਹਾਂ. ਓਸ ਦੇ ਬਾਦ ਮੈਂ ਪੰਜਾਬੀ ਕਲਾਸ ਜਾਂਦਾ ਹਾਂ. ਸੋਮਵਾਰ ਪੰਜਾਬੀ ਦੇ ਬਾਦ ਮੇਰੇ ਦੋ ਘੰਟੇ ਅਜਾਦ ਹੈ. ਮੰਗਲਵਾਰ ਪੰਜਾਬੀ ਦੇ ਬਾਦ ਮੇਰਾ ਬਿਓ-ਸੀਕੋਲੋਜੀ ਦਾ ਡੀਸਕਸ਼ਨ ਹੈ. ਦੋਨੋ ਦਿਨਾਂ ਏਸ ਤੋਂ ਬਾਦ ਬਿਓ-ਕੇਮਿਸ੍ਟ੍ਰੀ ਦਾ ਕਲਾਸ ਹੈ. ਐਤਵਾਰ ਤੇ ਬੁਧਵਾਰ ਪੰਜਾਬੀ ਤੋਂ ਬਾਦ ਮੈਂ ਲਾਬ ਜਾਂਦਾ ਹੈ. ਮੈਂ ਡਾਕ੍ਟਰ ਲ੍ਯ੍ਦਿਕ ਦਾ ਲਾਬ ਵਿਚ ਕਮ ਕਰਦਾ ਹਾਂ. ਮੈਂ ਲਾਬ ਵਿਚ ਤਿਨ - ਚਾਰ ਘੰਟੇ ਰਹੰਦਾ ਹਾਂ. ਵੀਰਵਾਰ ਮੈਂ ਦਸ ਵਜੇ ਹੋਸਪਿਟਲ ਜਾਂਦਾ ਹਾਂ. ਓਥੇ ਮੈਂ ਦੋ-ਤਿਨ ਘੰਟੇ ਵਾਸਤੇ ਵੋਲੁਨ੍ਤੀਰ ਕਰਦਾ ਹਾਂ. ਓਸ ਦੇ ਬਾਦ ਮੈਂ ਲਾਬ ਇਕ ਹੋਰ ਵਾਰੀ ਜਾਂਦਾ ਹੈਂ ਪੁੰਜ ਵਜੇ ਤਕ. ਰੋਸ ੬ ਵਜੇ ਮੈਂ ਖਾਨਾ ਖਾਂਦਾ. ਓਸ ਤੋਂ ਬਾਦ ਜੇ ਕੋਈ ਮੀਟਿੰਗ ਨੀ ਹੈ ਮੈਂ ਤਿਨ - ਚਾਰ ਘੰਟੇ ਵਾਸਤੇ ਪੜ੍ਹਦਾ. ਜੇ ਮੀਟਿੰਗ ਹੈ ਤੋਂ ਫਿਰ ਮੈਂ ਮੀਟਿੰਗ ਜਾਂਦਾ. ਹਰ ਮੰਗਲਵਾਰ ਦਸ ਵਜੇ ਮੈਜ਼ੇ ਮਿਰਚੀ ਦਾ ਪ੍ਰਕ੍ਤੀਸ ਹੈ. ਤਿਨ ਘੰਟੇ ਵਾਸਤੇ ਅਸੀਂ ਗਾਉਂਦੇ ਹਾਂ. ਜੇ ਸਾਰਾ ਕਮ ਕਤਮ ਹੁੰਦਾ ਮੈਂ ਦੋਸਤਾਂ ਨਾਲ ਕੁਛ ਕਰਦਾ.
Monday, 28 November 2011
Daily Activities
ਮੇਰਾ ਨਾਂ ਨਿਖਿਲ ਸ਼ਾਹ ਹੈ। ਮੈਂ ਆਨ ਆਰਬੋਰ ਵਿੱਚ ਰਹਿੰਦਾ ਹਾਂ। ਮੈਂ ਮਿਸ਼ਿਗਨ ਯੂਨੀਵਰਸਿਟੀ ਵਿੱਚ ੜ੍ਹਦਾ ਹਾਂ। ਮੈਂ ਸੋਮਵਾਰ, ਬੁਧਵਾਰ, ਅਤੇ ਸ਼ੁਕਰਵਾਰ ਨੌਂ ਵਜੇ ਜਾਗਦਾ ਹਾਂ। ਮੇਰੀ ਪਹਿਲੀ ਕਲਾਸ ਆਨਿਮਲ ਫਿਸੀਆਲਜੀ ਹੈ। ਆਨਿਮਲ ਫਿਸੀਆਲਜੀ ਦੀ ਪਿੱਛੋਂ ਮੈਂ ਮੇਰਾ ਕਮਰਾ ਜਾਂਦਾ ਹਾਂ. ਮੇਰਾ ਕਮਰਾ ਵਿੱਚ ਇੱਕ ਘੰਟਾ ਮੈਂ ਸੌਂਦਾ ਹਾਂ। ਮੈਂ ੧੧:੩੦ਕਲਾਸ ਜਾਂਦਾ ਹਾਂ। ਮੇਰਾ ਕਲਾਸ ਰੀਲਿਜਨ ਆਂਦ violence ੲਿਨ ਅ ਸੇਕਯੁਲਰ ਵਰਲਦ ਹੈ। ਰੀਲਿਜਨ ਆਂਦ violence ੲਿਨ ਅ ਸੇਕਯੁਲਰ ਵਰਲਦ ਦੇ ਪਿੱਛੇ ਮੇਰਾ ਪੁੰਜਾਬੀ ਕਲਾਸ ਹੈ। ਪੁੰਜਾਬੀ ਦੇ ਪਿੱਛੇ ਮੈਂ ਖਾਣਾ ਖਾਂਦਾ ਹਾਂ। ਖਾਣਾ ਦੇ ਪਿੱਛੇ ਮੈਂ ਟੀਵੀ ਦੇਖਦਾ ਅਤੇ ਵਿਡਿਓ-ਗੇਮ ਖੇਡਦਾ ਅਤੇ ਸੌਂਦਾ ਹਾਂ। ਮੰਗਲਵਾਰ ਅਤੇ ਵੀਰਵਾਰ ਮੈਂ ਅੱਠ ਵਜੇ ਜਾਗਦਾ ਹਾਂ। ਮੈਂ ੮:੩੦ ਅੰਗਰੇਜ਼ੀ ਕਲਾਸ ਜਾਂਦਾ ਹਾਂ। ਮੈਂ ਅੰਗਰੇਜ਼ੀ ਕਲਾਸ ਪਸੰਦ ਨਹੀਂ। ਅੰਗਰੇਜ਼ੀ ਕਲਾਸ ਦੇ ਪਿੱਛੇ ਮੈਂ ਮੇਰਾ ਕਮਰਾ ਜਾਂਦਾ ਹਾਂ। ਮੈਂ ਤਿੰਨ ਘੰਟਾ ਸੌਂਦਾ ਹਾਂ। ਇੱਕ ਵਜੇ ਪੁੰਜਾਬੀ ਕਲਾਸ ਹੈ। ਪੁੰਜਾਬੀ ਕਲਾਸ ਦੇ ਪਿੱਛੇ ਮੇ ਮੇਰੇ ਦੋਸਤ ਦੇ ਸਾਤ ਖਾਣਾ ਖਾਂਦਾ ਹਾਂ। ਖਾਣਾ ਖਾਂਦਾ ਦੇ ਪਿੱਛੇ ਮੇ ਫਿਰ ਸੌਂਦਾ ਹਾਂ।ਮੈਂ ਬੁਰ ਬਹੁਤ ਪਸੰਦ ਹੈ। ਮੈਂ ਰੋਜ਼ ਹੱਵਾਹ ਵਿੱਚ ਮੈਂ ੜ੍ਹਦਾ ਹਾਂ। ਸਕੂਲ ਬਹੁਤ ਕਾਮ ਹੈ। ਅਤੇ ਮੈਂ ਮੇਰੇ ਦੋਸਤ ਦੇ ਸਾਤ ਟੀਵੀ ਦੇਖਦੇ ਅਤੇ ਵਿਡਿਓ-ਗੇਮ ਖੇਡਦੇ। ਮੈਂ ਰੋਜ਼ ਦੋ ਤਿੰਨ ਵਜੇ ਸੋਣਦਾ ਹਾਂ।
Daily Activities Composition
ਰੋਜ਼ ਅਠੱ ਕੰਧੇ ਊਤਦਾ ਹੈ. ਮੈਂ ਬ੍ਰੇਅਕ੍ਫ਼੍ਸ੍ਤ ਖਾਂਦਾ ਤੇ ਦੰਡ ਸਾਫ਼ ਕਰਦਾ. ਹਰ ਹਫਤੇ ਦਿਨ ਮੈਂ ਸਕੂਲ ਜਾਂਦਾ ਹੈ. ਮੈਂ ਪੋਲੀਟੀਕਲ ਸੀਏੰਸ ਤੇ ਕੋਮੁਨਿਕੈਸ਼ੁਨ ਸ੍ਤੁਦੀਏਸ ਪ੍ਹੜਦੇ ਹਨ. ਮੈਂ ਕਈ ਕਲਾਸਸ ਕਰ ਰਹੇ ਹਨ. ਮੈਂ ਪੋਲੀਟੀਕਲ ਸੀਏੰਸ ੩੯੧, ਕੋਮੁਨਿਕੈਸ਼ੁਨਸ ੧੧੧ ਤੇ ੧੦੧, ਤੇ ਪੰਜਾਬੀ ਕਰ ਰਹੇ ਹਨ. ਮੈਂ ਵੀ ਇਕ ਕੰਧ ਚਿੱਤਰ ਦੀ ਕਲਾਸ ਕਰ ਰਹੀ ਹੈ. ਇਹ ਕਲਾਸ ਮੈਂਨੂੰ ਬਹੁਤ ਪਸੰਦ ਹੈ. ਹਰ ਬੁਧਵਾਰ ਤੇ ਸ਼ੁੱਕਰਵਾਰ ਮੈਂ ਕੰਧ ਚਿੱਤਰ ਦੀ ਕਲਾਸ ਜਾਂਦਾ ਹੈ. ਸਕੂਲ ਤੋਂ ਬਾਅਦ ਮੈਂ ਘੋੜਸਾਲ ਜਾਂਦਾ. ਹਰ ਸੋਮਵਾਰ ਤੇ ਮੰਗਲਵਾਰ ਘੋਰੇ ਮੈਂ ਸਵਾਰ ਹੋਣਾ, ਅਤੇ ਐਤਵਾਰ ਮੈਂ ਘੋੜਸਾਲ ਵੀ ਕਦੀ-ਕਦੀ ਜਾਣਾ. ਮੇਰਾ ਘੋਰਾ ਮਨ ਪਸੰਦ ਦਾ ਨਾਂ "ਸਕਾਟਟੀ" ਹੈ. ਕਤਾਬਾਂ ਪੜਹਨਾ, ਗਾਣੇ ਗਾਉਣਾ, ਤੇ ਟੀ ਵੀ ਦੇਖਣ ਸਰਗਰਮੀਆਂ ਮੈਨੂ ਵੀ ਪਸੰਦ ਹਨ. ਬੋਨਸ ਤੇ ਗਲੀ ਮੈਨੂ ਮਨ ਪਸੰਦ ਪ੍ਰੋਗ੍ਰਾਮਸ. ਮੈਂ ਬੋਨਸ ਹਰ ਵੀਰਵਾਰ ਦੇਖਣਾ, ਤੇ ਗਲੀ ਹਰ ਮੰਗਲਵਾਰ ਵੀ ਦੇਖਣਾ. ਮੈਂ ਕਿਤਾਬਾਂ ਪੜਹਨਾ ਕਿਊਂਕਿ ਮੇਰਾ ਦਮਾਗ ਉੱਨਤੀ ਕਰਨਾ.
| ਚਾਰ ਸਾਲ ਹਈ ਸਕੂਲ ਦੀ ਭਜਨ ਮੰਡਲੀ ਮੈਂ ਗਾਣੇ ਗਾਉਣਾ. ਹੁਣ ਰੋਜ਼ ਸਿਰਫ ਮੈਂ ਕਾਰ ਵਿਚ ਗਾਣੇ ਗਾਉਣਾ. ਪਾਪ, ਕਨਟ੍ਰੀ, ਤੇ ਹਿਪਹਾਪ ਮੈਨੂ ਰੂਪ ਭੇਦ ਪਸੰਦ ਹਨ. ਮੇਰੀ ਕੁਟੀ ਏਮ੍ਮਾ ਦਾ ਨਾਂ ਹੈ. ਰੋਜ਼ ਮੈਂ ਏਮ੍ਮਾ ਨਾਲ ਖੇਡਣਾ ਤੇ ਸਿਰ ਪਾਰਕ ਵਿਚ ਜਾਂਦਾ. ਹਫਤੇ ਦੇ ਦਿਨ ਬਹੁਤ ਕੰਧੇ ਮੈਂ ਕੰਪਿਊਟਰ ਇਸਤੇਮਾਲ ਕਰਨਾ ਕਿਊਂਕਿ ਬਹੁਤ |
ਹੋਮਵੋਰਕ ਹੈ. ਇਹ ਰੋਜ਼ ਸਰਗਰਮੀਆਂ ਦੀਆਂ ਮੈਂ ਹਰ ਹਫਤੇ ਹਨ.
Sunday, 27 November 2011
Amanjot: HW: Daily Activities
ਮੇਰਾ ਨਾਂ ਅਮਨਜੋਤ ਹੈ ਅਤੇ ਮੈਂ ਿਮਿਸ਼ਗਾਨ ਯੁਨੀਿਵਰਿਸਟੀ ਿਵੱਚ ਿਵਿਦਅਾਰਥੀ ਹਾਂ। ਿਮਿਸ਼ਗਾਨ ਯੁਨੀਿਵਰਿਸਟੀ ਅੈਨ ਅਾਰਬਰ ਿਵੱਚ ਹੈ। ਮੈਂ ਰੋਜ਼ ਕਲਾਸ ਜਾਂਦੀ ਹਾਂ। ਨਾਸ਼ਤਾ ਕਰਕੇ, ਮੈਂ ਕਲਾਸ ਤੇ ਤੁਰਕੇ ਜਾਂਦੀ ਹਾਂ। ਸੋਮਵਾਰ ਅਤੇ ਬੁੱਧਵਾਰ ਮੇਰੇ ਲੲੀ ਬੋਹੁਤ ਅੌਖੇ ਿਦਨ ਹੁੰਦੇ ਹਨ। ੳੁਹ ਦੋ ਿਦਨ ਮੈਂ ਸਾਰੇ ਸਮੇ ਕਲਾਸ ਿਵੱਚ ਹੁੰਦੀ ਹਾਂ। ਮੰਗਲਵਾਰ ਨੂੰ ਮੇਰੀ ਸਿਰਫ ਇੱਕ ਕਲਾਸ ਹੁੰਦੀ ਹੈ। ਮੇਰੀ ਸਭ ਤੋਂ ਮਨਪਸੰਦ ਕਲਾਸ ਪੰਜਾਬੀ ਦੀ ਕਲਾਸ ਹੈ। ਕਲਾਸ ਤੋਂ ਬਅਾਦ ਮੈਂ ਮੇਰੀਅਾਂ ਸਹੇਲੀਅਾਂ ਨਾਲ ਪੜਦੀ ਹਾਂ। ਕਦੇ-ਕਦੇ ਮੇਰੀਅਾਂ ਮੀਿਟਗਾਂ ਵੀ ਹੁੰਦੀਅਾਂ ਹਨ। ਮੀਿਟਗਾਂ ਤੋਂ ਬਅਾਦ ਮੈਂ ਅਪਾਰਟਿਮੰਟ ਤੇ ਜਾਂਦੀਂ ਹਾਂ ਅਤੇ ਖਾਣਾ ਖਾਂਦੀਂ ਹਾਂ।
ਕਲਾਸ ਤੋਂ ਿੲਲਾਵਾਂ ਮੇਨੂੰ ਹੋਰ ਚੀਜਾਂ ਵੀ ਪਸੰਦ ਹਨ। ਮੈ ਟੈਿਨਸ ਬਹੁਤ ਪਸੰਦ ਕਰਦੀ ਹਾਂ। ਬਾਸੁੰਰੀ ਵਜਾੳੁਣਾ ਵੀ ਮੇਰਾ ਸ਼ੌਕ ਹੈ। ਮੇਨੂੰ ਿਪਅਾਨੋ ਵਜਾੳਣਾ ਨਹੀਂਂ ਅਾੳੁਂਦਾ ਹੈ, ਪਰ ਮੈਂ ਿਸੱਖਣਾ ਚਾਹੁੰਦੀ ਹਾਂ। ਜਾਦ ਮੇਰੇ ਕੋਲ ਟਾੲੀਮ ਹੈ, ਮੈਂ ਮੇਰੇ ਅਪਾਰਟਿਮੰਟ ਤੇ ਟੀ ਵੀ ਦੇਖਦੀ ਹਾਂ। ਿੲਸ ਤੋਂ ਿੲਲਾਵਾਂ, ਮੇਨੂੰ ਭੰਗੜਾ ਬਹੁਤ ਪਸੰਦ ਹੈ। ਭੰਗੜਾ ਤੇ ਿਗਧਾ ਪਾੳੁਣਾ ਮੇਰਾ ਸ਼ੌਕ ਹੈ। ਮੈਂ ਕਦੇ-ਕਦੇ ਸ਼ੁਕਰਵਾਰ ਨੂੰ ਘਰ ਜਾਂਦੀ ਹਾਂ ਅਤੇ ਅਾਪਣੇ ਪਿਰਵਾਰ ਨੂੰ ਿਮਲਦੀ ਹਾਂ। ਿਫਰ ਮੈਂ ਐਤਵਾਰ ਨੂੰ ਵਾਪਸ ਆੳਂਦੀ ਹਾਂ। ਮੇਰਾ ਘਰ ਇੱਕ ਛੋਟੇ ਸ਼ਹਿਰ ਵਿੱਚ ਹੈ। ਐਤਵਾਰ ਨੂੰ ਮੈਂ ਮੇਰੇ ਪਿਰਵਾਰ ਨਾਲ ਗੁਰਦੁਆਰਾ ਜਾਂਦੀ ਹਾਂ। ਮੈ ਗੁਰਦੁਆਰਾ ਤੇ ਸੇਵਾ ਕਰਕੇ ਵਾਪਸ ਅੈਨ ਅਾਰਬਰ ਆੳਂਦੀ ਹਾਂ। ਗੁਰਦੁਆਰੇ ਦਾ ਖਾਣਾ ਬਹੁਤ ਵਧੀਆ ਹੈ।
My Day
ਸੋਮਵਾਰ, ਵੀਰਵਾਰ ਅਤੇ ਸ਼ੁਖਰਅਾਰ ਮੈਂ ਸਾਦੇ ਅੱਠ ਵਜੇ ਜਾਗਦਾ ਹਾਂ। ੳੁਸ ਦਿਣ ਮੇਰੀ ਪਹਿਲੀ ਕਲਾਸ ਨੌ ਵਜੇ ਹੈ। ਮੇਰੀ ਪਹਿਲੀ ਚਲਾਸ ਕੱਮਹਿਸਟਰੀ ਦੀ ਚਲਾਸ ਹੈ। ਿੲਹ ਕਲਾਸ ਬਹੁਤ ਅੌਖੀ ਹੈ। ਿੲਸ ਚਲਾਸ ਦੇ ਵਿੱਚ ਚਾਰ ਿੲਗਜ਼ੈਮਾਂ ਹਨ। ਿੲਸ ਚਲਾਸ ਤੋਂ ਬਾਦ ਮੇਰੀ biology ਦੀ ਚਲਾਸ ਹੈ। ਿੲਹ ਚਲਾਸ ਬਹੁਤ ਬੋਰ ਹੈ। ਿੲਸ ਚਲਾਸ ਦੇ ਵਿਚ ਮੇਰਾ ਅਿਧਅਾਪਕ ਪਾਵਰ ਪੌਨਤ ਦੇ ਸਾਤ ਪੜ੍ਹਾਉਣਦਾ ਹੈ। ਿੲਸ ਕਲਾਸ ਤੋਂ ਬਾਦ ਮੇਰੇ ਪਾਸ ਦੋ ਘੰਟੇ ਦਾ ਵਕਫਾ ਹੈ। ਿੲਸ ਟੈਮ ਦੇ ਵਿਚ ਮੈਂ ਖਾਣਾ ਖਾੳਣਦਾ ਹਾਂ ਅਤੇ ਮੈ ਕਮ ਕਰਦਾ ਹਾਂ। ਫਿਰ ਿੲਕ ਵਜੇ ਮੇਰੀ ਪੰਜਾਬੀ ਕਲਾਸ ਹੈ। ਿੲਹ ਕਲਾਸ ਬਹੁਤ ਮਜੇਦਾਰ ਹੈ। ਿੲਸ ਕਲਾਸ ਦਾ ਵਿਚ ਦੱਸ ਵਿਦਿਾਰਥਨ ਹਨ। ਿੲਸ ਕਲਾਸ ਦਾ ਵਿਚ, ਹਰ ਹਫਤੇ ਿੲਕ ਕਵਿਜ਼ ਹੈ। ਪੰਜਾਬੀ ਕਲਾਸ ਤੋਂ ਬਾਦ ਮੇਰੀ ਆਸਟਰੌਨਮੀ ਦੀ ਕਲਾਸ ਹੈ। ਿੲਹ ਕਲਾਸ solar system ਦੇ ਬਾਰੇ ਹੈ। ਕਲਾਸਾਂ ਤੋਂ ਬਾਦ, ਮੈ ਮੇਰੇ ਅਪਾਰਤਮੰਟ ਜਾਣਦਾ ਹਾਂ। ਿੲਥੇ ਆਕੇ ਮੈ t.v ਦੇਖਦਾ ਹਾਂ। ਸਾਡੇ ਚਾਰ ਵੱਜੇ ਮੇਰੇ ਦੋਸਥਾਂ ਘਰ ਆੳਣਦੇ ਹਨ। ਜਦੋ ੳੁਹ ਆੳਣਦੇ ਅਸੀ ਗਲ ਬਾਥ ਕਰਦੇ ਹਨ। ੳਹੁਦੋ ਬਾਦ ਮੈ ਿੲਕ ਦੋ ਘੰਟ ਸਾੳਣਦਾ ਹਾਂ। ਸਾੳਣ ਤੋਂ ਬਾਦ ਮੈ ਖਾਣਾ ਖਾਣਦਾ ਹਾਂ ਮੇਰੇ ਦੋਸਤਾ ਦੇ ਨਾਲ। ਖਾਣ ਤੋਂ ਬਾਦ ਮੈ ਭਰਾੲੀ ਕਰਦਾ ਹਾਂ। ਮੈ ਦੋ ਵਜੇ ਦੇ ਕਰੀਬ ਸਾੳਣਦਾ ਹਾਂ। ਜਦੋ ਮੇਰੀ ਕਲਾਸ ਸਵੇਰੇ ਨਾਂ ਹੈ, ਮੈ ਗਿਆਰਾਂ ਵਜੇ ਜਾਗਦਾ ਹਾਂ।
My Daily Activities
ਮੈ ਰੋਜ਼ ਦਸ ਵਜੇ ਉਤ੍ਦੀ ਹਾ. ਪੇਲੇ ਮੈ ਅਪਨੀ ਦੰਦ ਸਾਫ਼ ਕਰਦੀ ਹਾਂ. ਉਸਦੇ ਬਾਦ ਮੈ ਨਾਂਦੀ ਹਾ, ਤੇ ਵਾਲ ਠੀਕ ਕਰਦੀ ਹਾ. ਮੈ ਫਿਰ ਕਪੜੇ ਪਉਂਦੀ ਹਾ, ਤੇ ਅਖਾ ਵਿਚ ਲੇੰਸ ਲਾਗੋਉਂਦੀ ਹਾ. ਉਸਦੇ ਬਾਦ ਮੈ ਆਪਣਾ ਬਸਤਾ ਸਕੂਲ ਲਈ ਤਯਾਰ ਕਰਦੀ ਹਾ. ਕੈੰਟੀਨ ਦੇ ਵਿਚ ਮੈ ਨਾਸ਼ਤਾ ਕਰਦੀ ਹਾ. ਮੈ ਹਰ ਸੁਬਾ ਦੁਦ ਪੀਂਦੀ ਹਾ. ਉਸਦੇ ਬਾਦ ਮੈ ਕਲਾਸ ਜਾਂਦੀ ਹਾ. ਕਲਾਸ ਬੋਤ ਲੰਬੀ ਹੋਂਦੀ ਹੈ. ਉਸਦੇ ਬਾਦ ਮੈ ਲੰਚ ਕਰਦੀ ਹਾ ਤੇ ਫਿਰ ਕਲਾਸ ਜਾਂਦੀ ਹਾ. ਸਰਦੀਆ ਵਿਚ ਬਾਰ ਬੋਥ ਠੰਡ ਹੋਦੀਨ ਹੈ. ਜਾਕ੍ਕੇਟ ਤੇ ਟੋਪੀ ਪਾਉਣੀ ਹੈ. Ann arbor ਵਿਚ ਬੋਹਤ ਬਰਫ ਹੋਨਦੀ ਹੈ. ਫਿਰ ਮੈ ਕੈੰਟੀਨ ਵਿਚ ਡਿੰਨਰ ਕਰਦੀ ਹਾ. ਉਸਦੇ ਬਾਦ ਮੇਰੀ ਕੁਜ ਮੀਟਿੰਗ ਹੋਂਦੀ ਹੈ ਇਕ ਘੰਟੇ ਲਈ . ਮੀਟਿੰਗ ਦੇ ਬਾਦ ਮੇਰੀ ਡਾੰਸ ਪ੍ਰਕ੍ਤਿਸ ਹੋਂਦੀ ਹੈ. ਮੈ ਇਕ ਬਾਲੀ ਵੂਡ ਟੀਮ ਵਿਚ ਨਚਦੀ ਹਾ. ਹਰ ਪ੍ਰ੍ਕ੍ਤਿਸ ਦੋ ਘੰਟੇ ਦੀ ਹੋਂਦੀ ਹੈ. ਪ੍ਰਕ੍ਤੀਸ ਦੇ ਬਾਦ ਮੇਨੂ ਫਿਰ ਬੁਖ ਲਗਦੀ ਹੈ, ਫਿਰ ਮੈ ਹੋਰ ਕੁਛ ਖਾਂਦੀ ਹਾ. ਖਾਨ ਦੇ ਬਾਦ ਮੈ ਪ੍ਰਦੀ ਹਾ. ਮੇਰੇ ਬੋਹਤ ਅਕ੍ਸਾਮ ਹੋਧੇ ਨੇ. ਫਿਰ ਦੋਸਤਾ ਦੇ ਨਾਲ ਖੇਡਦੀ ਹਾ. ਉਸਦੇ ਬਾਦ ਮੈ ਸੋੰਨ ਦੀ ਥ੍ਯਾਰੀ ਕਰਦੀ ਹਾ. ਮੈ ਅਪਨੇ ਦੰਦ ਸਾਫ਼ ਕਰਦੀ ਹਾ ਤੇ ਸੋਨਦੀ ਹਾ. ਹਫਤੇ ਬਾਦ ਬੋਹਤ ਅਛਾ ਹੋਦਾ ਹੈ. ਮੈ ਬੋਹਤ ਸੋਨਦੀ ਹਾ ਤੇ ਕਾਮ ਵੀ ਕਰਦੀ ਹਾ.
Daily activities
ਸਾਰੇ ਦਿਨ ਮੈ ਸਕੂਲ ਜਾਂਦਾ ਹਾਂ. ਮੈ ਪੰਜਾਬੀ, organic chemistry, ਮਨੋਵਿਗਿਆਨਤੇ ਅੰਗਰੇਜ਼ੀ ਪੜਦਾ ਹਾਂ. ਮੈ ਸਾਰੇ ਦਿਨ ਨੇਮੀ ਕਰ ਹਾਂ. ਮੈ ਬਹੁਤ ਮੋਟਾ ਹਾਂ. ਮੈ ਸਾਰੇ ਦਿਨ ਤਿੰਨ ਨਾਗਾ ਖਾਂਦਾ ਹਾਂ. ਮੇਨੂ ਖਾਣਾ ਪਕਾਉਣਾ ਪਸੰਦ ਹਾਂ. ਮੈ ਸਾਰੇ ਸਵੇਰ ਬਣਾ ਅੰਨ ਤੇ ਟੋਸਟ ਤੇ ਇਕ ਗਲਾਸ ਚਾਹ ਪੀਂਦਾ ਹਾਂ. ਮੈ ਸਾਰੇ ਦੁਪਹਿਰ ਰੋਟੀ ਨਾਲ ਢਾਲ ਖਾਂਦਾ ਹਾਂ ਤੇ ਇਕ ਗਲਾਸ ਪਾਣੀ ਪੀਂਦਾ ਹਾਂ. ਮੈ ਸਾਰੇ ਸ਼ਾਮ ਰੋਟੀ ਤੇ ਢਾਲ ਤੇ ਪਨੀਰ ਤੇ ਦਹੀਂ ਖਾਂਦਾ ਹਾਂ ਤੇ ਇਕ ਗਲਾਸ ਦੁੱਧ ਪੀਂਦਾ ਹਾਂ. ਮੈ ਰੋਜ ਪੜ੍ਹਦਾ ਹਾਂ. ਮੈ ਮੰਨ ਪਸੰਦ ਪੜ੍ਹਦਾ ਜਗਾ ਇਮਾਰਤ ਉਨਿਓਂ ਹਾਂ. Undergraduate ਪੁਸਤਕਾਲਾ ਬਹੁਤ ਬਾਘਾ ਹੈ. ਮੈ ਕਬੀ ਨਹੀਂ ਪੁਸਤਕਾਲਾ ਜਾਂਦਾ. ਮੈ Mason Hall ਪਸੰਦ ਹਾਂ. ਕਲ ਮੈ fishbowl ਜਾਕੇ ਪੰਜਾਬੀ ਪੜਦੋ. ਰੋਜ ਮੈ ਕਲਾਸ ਥੋ ਮੇਰਾ ਘਰ ਠੁਰ ਕੇ ਆਉਂਦਾ. ਮੇਰਾ ਘਰ ਬਹੁਤ ਦੂਰ ਹੈ. ਮੇਰਾ ਘਰ ਵਿਚ ਸਪਆਨੋ ਹੈ. ਮੈ ਬਹੁਤ ਪਸੰਦ ਸਪਆਨੋ ਵਜਾਉਣਾ ਹਾਂ. ਮੈ ਠੀਕ ਠਾਕ ਹਾਂ. ਮੈ ਟੀ ਵੀ ਦੇਖਣਾ ਬਹੁਤ ਪਸੰਦ ਹਾਂ. ਮੇਰਾ ਮੰਨ ਪਸੰਦ ਟੀ ਵੀ show How I Met Your Mother ਹੈ. ਜਦੋਂ ਮੈ ਏਸ show ਦੇਖਦਾ, ਮੇਈ ਹਸਦਾ. ਮੈ ਫੁਟਬਾਲ ਖੇਡਣ ਪਸੰਦ ਹਾਂ. ਮੇਰਾ ਮੰਨ ਪਸੰਦ ਖੇਡ ਫੁਟਬਾਲ ਹੈ. ਮੇਰਾ ਮੰਨ ਪਸੰਦ ਟੀਮ Detroit Lions ਹੈ. ਮੇਰਾ ਦਿਨ ਲਮੇ ਹੈ. ਸਾਰੇ ਰਾਠ ਮੈ ਬਹੁਤ ਥਕ ਹੈ. ਸਕੂਲ ਬਢ਼ਾ ਮੁਸ਼ਕਲ ਹੈ.
Subscribe to:
Posts (Atom)