Tuesday, 9 March 2010

What I want to do.

ਮੈ ਜ਼ਿੰਦਗੀ ਵਿੱਚ ਆਖਾਂ ਦਾ ਡਾਕਟਰ ਬੰਨਾ ਚਾਹੁੰਦਾ ਹਾਂ. ਜਾਦੂ ਮੈ ਛੋਟਾ ਸੀ, ਮੇਰੇ ਮਾਤਾ ਜੀ ਅਤੇ ਪਿਤਾ ਜੀ ਨੇ ਮੇਨੂ ਦਸਦੇ ਸੀ ਕੇ ਮੈ ਸੇਵਾ ਕਰਨਾ ਚੇਹਦਾ ਹੈ. ਮੇਨੂ ਬਿਓਲੋਯ ਅਤੇ ਦੂਸਰੇ ਸੀਏੰਸ ਕਲਾਸੇਸ ਬੋਹਤ ਚੰਗੇ ਲਗਦੇ ਹਨ. ਤਾ ਕਰ ਕੇ ਮੇਹ ਉਨਿਵੇਰ੍ਸਿਟੀ ਓਫ ਮਿਚਿਗਨ ਤੇ ਯਾ. ਉਨਿਵੇਰ੍ਸਿਟੀ ਤੋ ਬਾਅਦ, ਮੈ ਮੇਡਿਕਲ ਸ੍ਕੂਲ ਜਾਣਾ ਚਾਹੁੰਦਾ ਹਾਂ. ਡਾਕਟਰ ਬਣ ਕੇ ਮੈ ਵੋਹਤੇ ਲਬਨਾ ਚਾਹੁੰਦਾ ਹਾਂ. ਫੇਰ ਮੈ ਸਾਰਾ ਪੰਜਾਬ ਕੁਮਨਾ ਚਾਹੁੰਦਾ ਹਾਂ. ਪੈਸੇ ਬਣਾ ਕੇ ਮੈ ਮੇਡਿਕਲ ਕਲੀਨਿਕ ਖੋਲਨਾ ਚਾਹੁੰਦਾ ਹਾਂ. ਬੁਡਾ ਹੋ ਕੇ ਮੈ ਨਾਵਾ ਘਰ ਖਰੀਦਾਂਗਾ ਫ੍ਲੋਰਿਡਾ ਵਿੱਚ. ਮੈ ਫੇਰ ਸਾਰਾ ਦਿਨ ਬਗੀਚੇ ਵਿੱਚ ਕਾਮ ਕਰਾਂਗਾ ਅਤੇ ਆਰਾਮ ਕਰਨਗੇ ਅਪਨੇ ਵੋਹਤੇ ਨਾਲ. ਬੁਡਾ ਬਨਕੇ ਮੈ ਹਰ ਰੋਜ਼ ਆਲੂ ਕੇ ਪ੍ਰੋੰਤੇ ਖਾਨਾ ਚਾਹੁੰਦਾ ਹਾਂ.

I want to be

ਮੈਂ ਜ਼ਿੰਦਗੀ ਵਿਚ ਵਕੀਲ ਬਣਨਾ ਚਾਹੁੰਦਾ ਹਾਂ. ਮੈਂ ਚੰਗੇ ਲੋਕਾਂ ਨੂੰ ਸਹਾਇਤਾ ਚਾਹੁੰਦੇ ਹਨ ਤੇ ਭੈਰੇ ਜਾਣੇ ਜੇਲ ਵਿੱਚ ਰਾਖਣਾ ਚਾਹੁੰਦਾ ਹਨ. ਮੈਂ ਵਕੀਲ ਬਣਨਾ ਚਾਹੁੰਦਾ ਹਾਂ ਕਿਉਂਕਿ ਨੂੰ ਬਹੁਤ ਮਸ਼ਹੂਰ ਕੰਮ ਹੈ. ਮੇਰੇ ਜ਼ਿੰਦਗੀ ਵਿਚ ਪੈਸੇ ਵੀ ਬਣਨਾ ਚਾਹੁੰਦਾ ਹਾਂ ਕਿਉਂਕਿ ਮੇਰੇ ਮਾਤਾ-ਪਿਤਾ ਬੁੱਢੇ ਹਨ. ਕਦੋਂ ਮੈਂ ਵਿਆਹਿਆ ਹਾਂ ਅੱਤੇ ਮੈਂ ਤੇ ਮੇਰੀ ਪਤਨੀ ਬੱਚੇ ਪਾਵਾਂਗੇ (raise) ਮੈਂ ਮੇਰੇ ਮਾਤਾ-ਪਿਤਾ ਨੂੰ ਪੈਸੇ ਦੇਣਾ ਚਾਹੁੰਦਾ ਹਾਂ. ਪੈਸੇ ਕਾਮੋਣਾ ਚਾਹੁੰਦਾ ਤੇ ਉਸ ਦਾ ਬਾਹਦ ਉਨਾ ਵਸਤੇ ਮੈਂ ਘਰ ਤੇ ਦੋ ਗੱਡੀਆਂ ਵੀ ਦੇਣਾ ਚਾਹੁੰਦਾ ਹਾਂ. ਮੇਰੇ ਵਸਤੇ ਤਿੰਨ ਗੱਡੀਆਂ ਖਰੀਡਣਾ ਚਾਹੁੰਦਾ ਹਾਂ ਤੇ ਇਕ ਕੁੱਤਾ ਲੈਣਾ ਚਾਹੁੰਦਾ ਹਾਂ.

Monday, 8 March 2010

I want to be...

ਮੈਂ ਜ਼ਿੰਦਗੀ ਵਿਚ ਡੰਡਾ ਵਾਲੀ ਡਾਕਟਰ ਬਣਨਾ ਚਾਹੋੰਦੀ ਹਾ. ਮੈਂ ਲੋਕਾ ਦੀ ਮੱਦਤ ਕਰਨਾ ਚਾਹੋੰਦੀ ਹਾ. ਮੈਂ ਪੈਸੇ ਵੀ ਕਾਮੋੰਨਾ ਚਾਹੋੰਦੀ ਹਾ. ਮੈਂ ਇਕ ਪੈਸੇ ਵਾਲੇ ਆਦਮੀ ਨਾਲ ਵਿਆਹ ਕਰਨਾ ਚਾਹੋੰਦੀ ਹਾ. ਮੈਂ ਵਦੀ ਹੋਕੇ ਕੈਲੀਫ਼ੋਰਨਿਆ ਵਿਚ ਰਹਿਣਾ ਚਾਹੋੰਦੀ ਹਾ. ਓਥੇ ਮੈਂ ਇਕ ਵਡੇ ਘਰ ਵਿਚ ਰਹਿਣਾ ਚਾਹੋੰਦੀ ਹਾ. ਮੈਂ ਪਾਣੀ ਦੇ ਉੱਤੇ ਘਰ ਲਹੰਨਾ ਚਾਹੋੰਦੀ ਹਾ. ਮੈਂ ਇਕ ਬੋਟ ਰਖਣਾ ਚਾਹੋੰਦੀ ਹਾ ਤੇ ਸੋਨ੍ਹਿਆ ਗੱਡੀਆਂ ਵੀ ਰਖਣਾ ਚਾਹੋੰਦੀ ਹਾ. ਮੈਂ ਅਪਨੇ ਬਚੇਆ ਨੂੰ ਵਧਿਆ ਸਕੂਲ ਵਿਚ ਪ੍ਰੋੰਨਾ ਚਾਹੋੰਦੀ ਹਾ.

I want to be...

ਜਬ ਮੇਂ ਇਕ ਛੋਟਾ ਬਚਾ ਸੀ, ਮੈ ਗਾਨੇ-ਵਾਲਾ ਬਣਨਾ ਚਾਹੁੰਦਾ ਸੀ. ਹੋਣ ਮੇਂ ਬਡਾ ਹੋ ਗਿਆ. ਮੇਂ ਏਕ ਅਚੀ ਕੋਮ੍ਪਾਨੀ ਲੇਇ ਕਮ ਕਰਨਾ ਚਾਹੁੰਦਾ ਹੈ. ਫ਼ਾਲ ਵਿਚ ਮੇਂ ਫੋਰਡ ਲੇਇ ਕਮ ਕਰਾਂਗਾ. ਮੇਨੂੰ ਓਥੇ ਇਕ ਚੁੰਗੀ ਨੌਕਰੀ ਮਿਲ ਗਿਆ. ਮੇਂ ਫੋਰਡ ਲੇਇ ਕਾਮ ਕਰਨਾ ਚਾਹੁੰਦਾ ਸੀ ਕਿਓੰਕੀ ਮੇਂ ਆਪਣੇ ਪੁਰਿਵਾਰ ਲੇਇ ਨਜਦੀਕ ਰਹਿਣਾ ਚਾਹੁੰਦਾ ਸੀ. ਮੇਂ ਚਾਹੁੰਦਾ ਹੈ ਕਿ ਮੇਂ ਆਪਣੇ ਪਰਿਵਾਰ ਲੇਇ ਬਹੁਤ ਕੁਝ ਕਰ ਸਕਦਾ ਹੈ. ਮੇਂ ਚਾਹੁੰਦਾ ਹੈ ਕਿ ਮੇਰੇ ਮਾਂ-ਪਿਤਾ ਨੂੰ ਕੋਈ ਫਿਕਰ ਨਾ ਹੋਵੇ. ਮੇਂ ਮਿਚਿਗਣ ਵਿਚ ਰਹਾਂਗਾ ਕਿਓਕੀ ਅਗਸਤ ਵਿਚ ਮੇਰੀ ਦੀਦੀ ਕੀ ਵਿਆਹ ਹੈ. ਮੇਂ ਚਾਹੁੰਦਾ ਹੈ ਕਿ ਮੇਂ ਅਤੇ ਮੇਰੇ ਦੋਸਤ ਦੁਨਿਯਾ ਕਿ ਸਰਿਯਾ ਖ਼ੁਸ਼ਿਯਾ ਮਿਲ ਜਾਓ.

What I Want to Be...

ਮੇਰੀ ਜਿੰਦਗੀ ਵਿਚ ਮੈ ਮੁਸਿਕ ਅਧਿਆਪਕ ਬਣਨਾ ਚਾਹੁੰਦੀ ਹਾ| ਮੈ ਪੈਸੇ ਨਹੀ ਚਾਹੁੰਦੀ ਹਾ| ਮੈ ਏਲੇਮੇੰਤਾਰੀ ਸਕੂਲ ਵਿਚ ਕੰਮ ਕਰਨਾ ਚਾਹੁੰਦੀ ਹਾ ਛੋਟੇ ਬਚੇ ਦੇ ਨਾਲ| ਮੁਸਿਕ ਅਧਿਆਪਕ ਬਹੁਤ ਮੁਸ਼ਕਿਲ ਹੈ ਪਰ ਮੈ ਬਹੁਤ ਕੰਮ ਕਰਦੀ ਹਾ| ਸਕੂਲ ਦੇ ਵਿਚ, ਮੈ ਬਚੇ ਨੂ ਗਾਣਾ ਸਿਖਣਾ ਚਾਹੁੰਦੀ ਹਾ ਤੇ ਇੰਸ੍ਟ੍ਰੂਮਨਟਸ ਸਿਖਣਾ ਚਾਹੁੰਦੀ ਹਾ| ਬਚਪਨ ਵਿਚ ਮੇਰਾ ਮਨਪਸੰਦ ਕਲਾਸ ਮੁਸਿਕ ਕਲਾਸ ਸੀ| ਮੇਰਾ ਮਨਪਸੰਦ ਅਧਿਆਪਕ ਮੇਰਾ ਮੁਸਿਕ ਅਧਿਆਪਕ ਹੈ| ਉਹ ਬਹੁਤ ਵਧੀਆ ਹੈ| ਮੈ ਓਹਨਾ ਵਰਗਾ ਬਣਨਾ ਚਾਹੁੰਦੀ ਹਾ| ਮੈ ਵੀ ਮੁਸਿਕ ਲਿਖਣਾ ਚਾਹੁੰਦੀ ਹਾ ਪਰ ਮੈ ਪਹਲੇ ਮੁਸਿਕ ਅਧਿਆਪਕ ਬਣਨਾ ਚਾਹੁੰਦੀ ਹਾ|

My Desires for the Future

ਮੈ ਮੇਰੀ ਿਜੰ ਦਗੀ ਿਵੱਚ ਦਿਸੈਨਰ ਬਣਨਾ ਚਾਹੁੰਦੀ ਹਾਂ| ਮੈ ਵਿਦਿਆਰਥੀ ਦਾ ਅਖਬਾਰ ਨੂੰ ਕਰਦੀ ਹਾਂ ਅਤੇ ਬਹੁਤ ਮੇਨੂ ਪਿਸੰਦ ਜੈ| ਮੈ ਨੂ ਯੌਰਕ ਿਵੱਚ ਰੀਹਣਾ ਚਾਹੁੰਦੀ ਹਾਂ ਤੇ ਲੋਕਾ ਮਸ਼ਹੂਰ ਵੇਖਣਾ| ਮੈ ਮੇਰੀ ਬਚਪਨ ਿਵੱਚ ਦਿਸੈਨਰ ਬਣਨਾ ਨਹੀ ਚਾਹੁੰਦੀ ਸੀ — ਮੈ ਲੇਖਕ (writer) ਚਾਹੁੰਦੀ ਸੀ| ਮੈਲੰਮੀਆ ਕਿਤਾਬਾ ਲਿਖਦੀ ਸੀ ਪਰ ਮੇਰਿਆ ਕਿਤਾਬਾ ਬਹੁਤ ਵਿਦਿਆ ਨਹੀ ਸਨ| ਮੈ ਚੁਸਤ ਬਣਨਾ ਚਾਹੀਂਦੀ ਹਾਂ!

Sunday, 7 March 2010

ਮੇਰੀ ਜਿੰਦਗੀ ਵਿਚ...

ਮੇਰੀ ਜਿੰਦਗੀ ਵਿਚ ਮੈ ਬਕੀਲ ਬਣਨਾ ਚਾਹੁੰਦਾ ਹਾ। ਮੇਰਾ ਮਾਮਾਜੀ ਬਕੀਲ ਹੈ ਫਿਰ ਮੈ ਓਹਨਾ ਵਰਗਾ ਬਣਨਾ ਚਾਹੁੰਦਾ ਹਾ। ਓਹ ਵਡੇ ਇਮਾਰਥੇ ਵਿਚ ਕੰਮ ਕਰਦੇ ਹੈ। ਫਿਰ ਮੈ ਵੀ ਵਡੇ ਇਮਾਰਥੇ ਵਿਚ ਕੰਮ ਕਰਨਾ ਚਾਹੁੰਦਾ ਹਾ. ਓਹ ਬਹੁਤ ਮੇਹੇੰਗੇ-ਮੇਹੇੰਗੇ ਕਪਰੇ ਪਾਉਂਦੇ ਹੈ, ਫਿਰ ਮੈ ਮੇਹੇੰਗੇ-ਮੇਹੇੰਗੇ ਕਪਰੇ ਪਾਉਣਾ ਚਾਹੁੰਦਾ ਹਾ. ਓਹ ਬਹੁਤ ਸੀਆਣੇ ਹੈ ਕਿਉਂ ਕੇ ਓਹ ਸਕੂਲ ਵਿਚ ਜਾਦਾ ਕੰਮ ਕਿਥਾ ਸੀ. ਫਿਰ ਮੈ ਵੀ ਸੀਆਨਾ ਬਣਨਾ ਚਾਹੁੰਦਾ ਹਾ. ਓਹ ਆਪਣੇ ਪਰਿਵਾਰ ਨਾਲ ਹਰ ਆਇਥਵਾਰ ਗੁਰੂਦਵਾਰੇ ਜਾਣਦੇ ਹਨ. ਮੈ ਵੀ ਆਪਣਾ ਪਰਿਵਾਰ ਨਾਲ ਹਰ ਆਇਥਵਾਰ ਗੁਰੂਦਵਾਰਾ ਜਾਣਾ ਹਨ. ਮੇਰੇ ਮਾਮਾਜੀ ਬਹਤ ਵਧੀਆ ਹੈ, ਫਿਰ ਮੈ ਓਹਨਾ ਵਰਗਾ ਬਣਨਾ ਚਾਹੁੰਦਾ ਹਾ.