ਜੇ ਮੈਂ ਪੰਜਾਬ ਜਾਵਾਂ ਮੈ ਅੰਮ੍ਤਿਸਰ ਤੇ ਚੰਡੀਗੜ੍ਹ ਜਾਵਾਂਗੀ ਕਿਉਂਕਿ ਮੇਰਾ ਪਰਿਵਾਰ ਉੱਸ ਥਾਂਵਾਂ ਵਿੱਚ ਰਹਿੰਦੇ ਹਨ । ਮੈਂ ਬਹੁਤ ਸਾਲਾਂ ਬਾਅਦ ਉਹਨਾਂ ਨੂੰ ਨਹੀਂ ਦੇਖੀ ਹਾਂ । ਜੇ ਮੈਂ ਪੰਜਾਬ ਜਾਵਾਂ ਮੈਂ ਹੋਰ ਥਾਂਵਾਂ ਤੋਂ ਪਿਹਲਾਂ ਉਹਨਾਂ ਨੂੰ ਦੇਖਣੀ ਚਾਹੁੰਦੀ ਹਾਂ ਕਿਉਂਂਕਿ ਤੇਰਾਂ ਸਾਲ ਹੋ ਗਏ ਜਦੋਂ ਮੈਂ ਭਾਰਤ ਗਈ ਸੀ । ਮੇਰਾ ਮਾਮਾ ਜੀ, ਮਾਮੀ ਜੀ, ਮਾਸੀ ਜੀ, ਤੇ ਮਾਸਰ ਜੀ ਉੱਥੇ ਰਹਿੰਦੇ ਤੇ ਨਾਲ ਹੀ ਉਹਨਾਂ ਦੇ ਬੱਚੇ । ਮੇਰਾ ਮਾਮਾ ਜੀ ਤੇ ਮਾਮੀ ਜੀ ਕੋਟ ਕਾਪੁਰੇ ਵਿੱਚ ਰਹਿੰਦੇ ਤੇ ਉਹਨਾਂ ਦੇ ਘਰ ਬਹੁਤ ਸੋਹਿਣਾ ਹੈ । ਮਰਾ ਮਾਸੀ ਤੇ ਮਾਸਰ ਜੀ ਚੰਡੀਗੜ੍ ਿਵੱਚ ਰਹਿੰਦੇ ਹਨ । ਘਰ ਦੇ ਨਾਲ ਹੀ ਇਕ ਵਡਾ ਬਾਜ਼ਾਰ ਹੈ ਤੇ ਬਹੁਤ ਖਾਣ ਲਈ ਚੀਜਾ ਉੱਥੇ ਵੇਚ ਜਾਂਦੇ ਹਨ । ਉਹਨਾਂ ਦੇ ਘਰ ਬਹੁਤ ਵਡਾ ਹੈ ਤੇ ਘਰ ਦੇ ਿਵੱਚ ਇਕ ਪੀਂਘ ਹੈ । ਮੈਂਨੂੰ ਯਾਦ ਆਉਂਦੀ ਹਾਂ ਕਿ ਜਦੋਂ ਮੈਂ ਪਿਛਲੀ ਵਾਰੀ ਪੰਜਾਬ ਗਈ ਸੀ ਮੈਂ ਉਹਨਾਂ ਦੇ ਘਰ ਿਵੱਚ ਪੀਂਘ ਤੇ ਗਈ ਸੀ । ਮੈਂਨੂੰ ਬਹੁਤ ਮਜ਼ਾ ਆਈ ਸੀ ਕਿਉਂਕਿ ਮੈਂਨੂੰ ਇਸ ਤੋਂ ਪਹਿਲਾਂ ਕਦੇ ਵੀ ਨਹੀ ਘਰ ਵਿੱਚ ਪੀਂਘ ਦੇਖੀ ਸੀ । ਪੰਜਾਬ ਵਿੱਚ ਮੈਂ ਹਰਿਮੰਦਰ ਸਾਹਿਬ ਵੀ ਜਾਵਾਂਗੀ ਕਿਉਕਿ ਸਿਖਾਂ ਵਾਸਤੇ ਇਹ ਚੀਜ ਬਹੁਤ ਜ਼ਰੂਰੀ ਹੈ । ਹਰਿਮੰਦਰ ਸਾਹਿਬ ਤੋਂ ਇਲਾਵਾ ਮੈਂ ਦੂਸਰਿਆਂ ਗੁਰੂਦੁਅਾਰੇ ਵੀ ਜਾਵਾਂਗੀ । ਸਿੱਖਾਂ ਵਾਸਤੇ ਸਾਰੇ ਗੁਰੂਦੁਆਰੇ ਵਿੱਚ ਬਹੁਤ ਇਤਿਹਾਸ ਹੈ ਤੇ ਬਹੁਤ ਸਾਰਥਕ ਹਨ । ਮੈਂ ਪਿੰਡ ਵਿੱਚ ਵੀ ਜਾਵਾਂਗੀ ਕਿਉਂਕਿ ਪੰਜਾਬੀ ਕਲਾਸ ਵਿੱਚ ਮੈਂ ਸਿੱਖੀ ਸੀ ਕਿ ਪਿੰਡ ਵਿੱਚ ਬਹੁਤ ਚੀਜਾਂ ਹੁੰਦੀਆਂ ਹਨ । ਮੈਂ ਖੇਤਾਂ ਦੇਖਾਂਗੀ ਤੇ ਕਿਸਾਨਾਂ ਨੂੰ ਕੰਮ ਕਰਦਿਆਂ ਦੇਖ ਸਕਦੀ ਹਾਂ । ਜੇ ਮੈਂ ਪੰਜਾਬ ਜਾਵਾਂ ਮੈਂ ਜਲਿਆਂ ਵਾਲੇ ਬਾਗ ਤੇ ਹੋਰ ਸਾਰਥਕ ਥਾਵਾਂ ਜਾਵਾਂਗੀ । ਮੈਂ ਤੇਰਾਂ ਸਾਲਾਂ ਵਿੱਚ ਭਾਰਤ ਨਹੀਂ ਜਾ ਸਕੀ ਤੇ ਮੈਂਨੂੰ ਆਪਣੀ ਇਤਿਹਾਸ ਦੇਖਣੀ ਚਾਹੀਦੀ ਹਾਂ । ਕਈ ਵਾਰੀ ਮੈਂਨੂੰ ਲਗਦਾ ਕਿ ਮੈਂ ਭਾਰਤ ਤੋਂ ਨਹੀਂ ਹੈ ਕਿਉਂਕਿ ਮੇਰੀ ਕੋਈ ਵੀ ਜੋੜ ਨਹੀਂ ਹੈ ਉਸ ਦੇਸ਼ ਨਾਲ । ਜੇ ਮੈਂ ਪੰਜਾਬ ਜਾਵਾਂ ਮੈਂ ਬਹੁਤ ਟਾਇਮ ਵਾਸਤੇ ਜਾਵਾਂਗੀ ਕਿਉਂਿਕ ਮੈਂ ਸਾਰਾ ਕੁੱਝ ਦੇਖਣੀ ਚਾਹੁੰਦੀ ਹਾਂ । ਮੈਂ ਪੰਜਾਬ ਜਾਣੀ ਜ਼ਰੂਰੀ ਹੈ ਕਿਉਂਕਿ ਮੈਂਨੂੰ ਆਪਣੀ ਇਤਿਹਾਸ ਦੀ ਪਤਾ ਹੋਣੀ ਚਾਹੀਦੀ ਹੈ ।
Saturday, 3 November 2012
Wednesday, 17 October 2012
Subscribe to:
Posts (Atom)