Sunday, 29 January 2012

ਮੇਰਾ ਬਚਪਨ - ਹਰਲੀਨ ਕੌਰ



mY bcpn iv`c mY bhuq QwvW a`uqy rih cu`kI hW[ myrw jnm iPlwfYlPIAw iv`c hoieAw sI[ mY auQy iqMn swl dI aumr q`k rhI sI[ ausqoN bwAd mYN ds swl ivskOnisn iv`c rhI sI[ iek swl qoN bwAd myry Coty Brw hrnUr isMG dw jnm hoieAw sI[ mYnUM ivskOnisn bhuq cMgw lgdw sI ikaNky auQy mynUM Cotw Brw imligAw sI Aqy myrIAW bhuq swrIAW shylIAW sn[ mYnUM myrIAW shylIAW dy nwl gwxy gwauxw, PotoAW iK`cxw Aqy kuMBkwrI krnw bhuq cMgw l`gdw sI[ mYnUM gwxy gwauxw Aqy ikqwbW pVHnw Ajy vI bhuq psMd hY[ mYN guAWFIAW dy nwl bwhr bhuq bwsktbwl Aqy luk-iCp KyfdI sI[ myry ipqw jI nUM bwgvwnI dw bhuq SONk hY, qy bcpn iv`c mY auhnW dI mdd krdI huMdI sI[ mYN myry mwqw jI dI Kwxw pkwaux iv`c vI QoVI mdd krdI sI[ mYnUM Awpxy mwqw jI nwl g`lW krnIAW bhuq psMd sI[ mYnUM myry Brw nwl qYrnw psMd sI[ jdoN mYN qyrW swl dI sI, AsIN imSIgn AweI sI[ mY cwr swl vwsqy norQivl iv`c skUl geI sI[ nvyN skUl Aqy nvyN ksby dy iv`c bhuq muSkl l`gw sI[ mYnUM nvIAW shylIAW l`Bx vwsqy bhuq smW l`gw sI [ pr hux imSIgn iv`c myrIAW bhuq shylIAW hn Aqy myry guAWFI vI bhuq cMgy hn[ hux mYN ieQy XUnIvristI iv`c ividAwrQI hW[

Saturday, 28 January 2012

ਮੇਰਾ ਬਚਪਨ


ਹਰਨੇਕ ਿਸੰਘ


ਮੇਰਾ ਬਚਪਨ ਿਵੱਚ ਮਾ ਟਰੋਯ ਰਿਹੰਦਾ ਸੀ। ਮਾ ਅਪਨੇ ਗੁਅਾਢੀਅਾਂ ਨਾਲ ਿਵੱਚ ਬਾਰ ਖੇਡਦਾ ਸੀ। ਮੈਨੂ ਬਹੁਤ ਪਸਂਦ ਸੀ। ਮੇਰੀ ਭੈਣ ਰਸਨਾ ਕੌਰ ਿਵ ਮੇਰੇ ਨਾਲ ਖੇਡਦੀ ਸੀ। ਅਸੀਂ ਟੈਘ ਤੇ ਲੁਕ-ਿਛਪ ਤੇ ਫੁਟਬਾਲ ਖੇਡਦੇ ਸਨ। ਮਾ ਿਦਸਨੀ ਿਫਲਮਾਂ ਦੇਖਦੇ ਸੀ। ਮੇਰੀਅਾਂ ਿਫਲਮਾਂ ਮਨਪਸਂਦ ਲਾੲੀਨ ਿਕੰਘ ਤੇ ਮੂਲਾਨ ਸਨ। ਮਾ ਿਵਡੀੳੁ ਗੇਮਜ਼ ਬਹੁਤ ਪਸਂਦ ਸੀ। ਮੇਰਾ ਸਕੂਲ ਦਾ ਨਾ ਬੜੂਕਫੀਲਡ ਅਕੈਡਮੀ ਸੀ। ਮੈਨੂ ੳੁਹ ਸਕੂਲ ਬਹੁਤ ਪਸਂਦ ਸੀ ਿਕੳਿਕ ੳੁਹਨਾ ਿਵਧੀਅਾਰਤੀ ਚੰਗੇ ਸਨ। ੳੁਹ ਸਕੂਲ ਿਵੱਚ ਮੇ ਪੜਨਾ ਤੇ ਿਲਖਣਾ ਿਸਿਖਅਾ ਸੀ। ਮੇ ਅਪਨੇ ਪਰਵਾਰ ਦੇ ਨਾਲ ਯਾਤਰਾ ਜਾਣਦਾ ਸੀ। ਮੇ ਜਾਮੇਕਾ ਤੇ ਮੇਕਸੀਕੋ ਤੇ ਡੋਿਮਨਾਿਕਨ ਰੀਪੁਬਿਲਕ ਤੇ ਭਾਰਤ ਸੀ। ਜਦੋਂ ਮੇ ਛੇ ਸਾਲਾਂ ਦਾ ਸੀ ਮੇ ਪਿਹਲੀ-ਵਾਰੀ ਭਾਰਤ ਿਗਅਾ ਸੀ। ਅਸੀਂਂਂ ੳੁੱਥੇ ਿੲੱਕ ਮਾਹੀਨੇ ਵਸਤੇ ਗੲੇ ਸਨ। ਅਸੀਂਂਂ ਭਾਰਤ ਿਵੱਚ ਬਹੁਤ ਜਗਾ ਦੇਿਖਅਾ ਸੀ। ਅਸੀ ਅਮਰਤਸਰ, ਅਨੰਦਪੁਰ, ਤਾਜਮੈਹਲ ਤੇ ਜੈਪੁਰ ਸੀ। ੳੁਹ ਯਾਤਰਾ ਬਹੁਤ ਮਜ਼ਾ ਅਾਿੲਅਾ ਸੀ। ਮੇ ਕਾਨੇਡ ਕਾਫੀ ਵਾਰੀ ਜਾਣਦਾ ਸੀ ਿਕੳਿਕ  ਮੇਰੇ ਮਾਪੇ ਦਾ ਪਰਵਾਰ ਟੋਰੌਨਟੋ ਰਾਿਹਨਦਾ ਹਾ। ੳੁਤੇ ਅਪਨੇ ਚਾਚੇ ਦੇ ਨਾਲ ਬਹੁਤ ਿਫਲਮਾਂ ਦੇਖਦਾ ਸੀ। ਮੇ ਤਾਸ਼ ਵੀ ਖੇਡਦਾ ਸੀ। ਜਦੋਂ ਮੇੇ ਅੱਠ ਸਾਲਾਂ ਦਾ ਸੀ ਮੇਰਾ ਛੋਟਾ ਭਰਾ, ਜੀਵਨ ਿਸੰਘ, ਜੰਿਮਅਾ ਸੀ। ਮੇ ਜੀਵਨ ਨੂ ਦੇਖਦਾ ਸੀ ਿਕੳਿਕ ੳੁਹ ਛੇਤੀ ਿੲੱਧਰ- ਿੳੱਧਰ ਿਰੜ ਜਾਣਦਾ ਸੀ। ਮੇਰਾ ਬਚਪਨ ਬਹੁਤ ਚੰਗਾ ਸੀ।  

ਮੇਰਾ ਬਚਪਨ By Sharnjit Kaur


ਮੇਰਾ ਬਚਪਨ ਬਹੁਤ ਅਲਗ-ਅਲਗ ਥਾਵਾਂ ਤੇ ਲਾਨ੍ਗਿਯਾ ਹੈ. ਇੰਡੀਆ ਦੇ ਇੱਕ ਛੋਟੇ ਪਿੰਡ ਵਿੱਚ ਮੇਰਾ ਜਨਮ ਹੋਇਆ ਸੀ. ਮੇਰਾ ਪਰਿਵਾਰ ਅਮੇਰਿਕਾ ਆਇਆ ਸੀ ਜਿਦੋਂ ਮੈਂ ਦੋ ਸਾਲ ਦੀ ਸੀ. ਅੱਸੀ ਉਦੋਂ ਬ੍ਰੂਕ੍ਯ੍ਲਨ, ਨ੍ਯੂਯੋਰਕ ਰਹਿੰਦੇ ਸੀ. ਉਦੋਂ ਅੱਸੀ ਆਪਣੇ ਤਾਈਆ-ਤਾਈ ਜੀ ਨਾਲ ਰਹਿੰਦੇ ਸੀ. ਉਹਨਾਂ ਦੇ ਬਚਿਆਂ ਦੇ ਨਾਲ ਅੱਸੀ ਸਕੂਲ ਜਾਂਦਾ ਸੀ ਥਾ ਖੇਡਦੇ ਸੀ. ਅੱਸੀ ਲੁਕਣ-ਛਪਾਈ, ਤਾਗ, ਤੇ ਦੂਜਿਆਂ ਖੇਡਾਂ ਖੇਡਦੇ ਸੀ. ਸਦਾ ਦਾਦਾ ਜੀ ਸਾਨੂ ਪਾਰਕ, ਪੁਸਤਕਾਲੇ ਜਾ ਸਮੁੰਦਰ ਦੇ ਕਿਨਾਰੇ ਲਾ ਕੇ ਜਾਂਦਾ ਸੀ. ਰਸਤੇ ਵਿੱਚ ਇੱਕ ਮਤਿਆਈਆਂ ਦੀ ਦੁਕਾਨ ਆਂਡਿ ਸੀ. ਉਥੇ ਦਾਦਾ ਜੀ ਸਰਨ ਬਚਿਆਂ ਇੱਕ-ਇੱਕ ੨੫ ਪੈਸੇ ਡੰਡੇ ਸੀ ਤੇ ਮੈਂ ਹਰ ਵਾਰੀ ਇੱਕ ੨੫ ਪੈਸੇ ਦਾ ਕਾਕੇ ਖ਼ਰੀਦਦੀ ਸੀ. ਫਿਰ, ਪੰਜ ਸਾਲ ਭਾਦ, ਅੱਸੀ ਫਲਿੰਟ, ਮਿਚਿਗਾਂ ਅੱਗੇ ਸੀ. ਉਥੇ ਮੈਂ ਸਿਰਫ ਆਪਣੇ ਭਰਾਵਾਂ ਨਾਲ ਖੇਡਦੀ ਸੀ. ਸਦਾ ਘਰ ਇੰਦੁਸ੍ਤ੍ਰਿਯਲ ਅਰਇਆ ਵਿੱਚ ਸੀ ਤੇ ਅੱਸੀ ਉਥੇ ਅਕਾਲ੍ਲੇ ਬੱਚੇ ਸੀ. ਸਾਨੂ ਸਦਾ ਮਾਥਾ-ਪੀਠਾ ਜੀ ਘਰ ਦੇ ਸੰਨਾ ਵਾਲੇ ਵੇਹਰੇ ਵਿੱਚ ਨਹੀਂ ਖੇਡਾਂ ਡੰਡੇ ਸੀ ਕਿਉਂਕੇ ਉਹ੍ਧਾਰੋੰ ਬਹੁਤ ਸਾਰੀਆਂ ਗੱਡੀਆਂ ਲੰਘ ਡਿਯਨ ਸੀ. ਪਰ ਸਦਾ ਘਰ ਦੇ ਪਿੱਚੇ ਬਹੁਤ ਵੱਡਾ ਵੇਹਰਾ ਵੀ ਸੀ ਤੇ ਓਨ੍ਦੇ ਪਿਛੇ ਜੰਗਲੇ ਸੀ. ਅੱਸੀ ਉਥੇ ਬਾਸ੍ਕੇਟਬਾਲ, ਕ੍ਰਿਕ੍ਕੇਟ, ਕਿਕ੍ਕ੍ਬਾੱਲ, ਬਾਸੇਬਾੱਲ, ਫੁਟਬਾਲ, ਤਾਗ, ਸੋਕ੍ਚੇਰ ਤੇ ਹੋਰ ਵੀ ਬਹੁਤ ਸਾਰੀਆਂ ਖੇਡਾਂ ਖੇਡਦੇ ਸੀ. ਫਿਰ ਥਿੰਨ ਸਾਲ ਭਾਦ, ਅੱਸੀ ਦਾਵਿਸੋੰ ਆਗੇ. ਉਥੇ ਬਹੁਤ ਸਾਰੇ ਬੱਚੇ ਸੀ, ਫਿਰ ਮੈਂ ਕੱਲੀ ਪਾਰਕ ਤੇ ਜਾ ਕੇ ਖੇਡਦੀ ਸੀ ਕਿਉਂਕੇ ਮੇਰੇ ਭਰਾਵਾਂ ਦੇ ਬਹੁਤ ਸਾਰੇ ਦੋਸਤ ਬਣ ਗਾ ਸੀ ਤੇ ਮੇਂ ਕਿਸੇ ਦੇ ਨਾਲ ਗੱਲ ਨਹੀਂ ਕਰਦੀ ਸੀ. ਮੈਂ ਘਰ ਵਿੱਚ ਜਾ ਪਾਰਕ ਤੇ ਜਾ ਕੇ ਕਿਤਾਬਾਂ ਪ੍ਰਦੀ ਸੀ. ਫਿਰ ਚਾਰ ਸਾਲ ਭਾਦ ਅੱਸੀ ਗ੍ਰੈੰਡਬ੍ਲੈੰਕ ਆਗੇ, ਜਿਥੇ ਅੱਸੀ ਹੂੰ ਰਹਿੰਦੀ ਹਾਂ. ਮੇਰਾ ਬਚਪਨ ਅੰਗਹੀ ਲੰਗਿਆ ਸੀ

ਬਚਪਨ ਦੀਅਾਂ ਯਾਦਾਂ


ਸਾਤ ਸਰੀ ਆਕਾਲ ਮੇਰਾ ਨਾਂ ਆਮਰਪਾਲ ਹੈ। ਮੇਰਾ ਬਚਪਨ ਵਿੱਚ ਮੈਂ ਬੁਹਤ ਕੁਝ ਕੀਤਾ ਸੀ। ਜੱਦੋ ਮੈਂ ਨਿੱਕਾ ਸੀ ਜ਼ਿੰਦਗੀ ਬੁਹਤ ਸੌਖਾ ਸੀ। ਸਕੂਲ ਵਿੱਚ ਥੋੜਾ ਕੰਮ ਮਿਲਦਾ ਸੀ ਆਤੇ ਸਕੂਲ ਦੀ ਕੰਮ ਬੁਹਤ ਸੌਖਾ ਸੀ। ਮੇਰੇ ਕੋਲ ਬੁਹਤ ਸਮਾਂ ਸੀ। ਆਜ ਮੈਂ ਯੂਨੀਵਰਸਿਟੀ ਵਿੱਚ ਵਿਦਿਆਰਥੀ ਹਾਂ ਤੇ ਮੇਰਾ ਸਕੂਲ ਦੀ ਕੰਮ ਬੁਹਤ ਔਖਾ ਹੈ ਅਤੇ ਮੇਰੇ ਕੋਲ ਘੱਟ ਸਮਾਂ ਹੈ। ਮੇਰੇ ਬਚਪਨ ਵਿੱਚ ਮੈਂ ਮੇਰੇ ਵੱਡਾ ਭਰਾ ਤੇ ਵੱਡੀ ਭੈਣ ਨਾਲ ਖੇਡਦਾ ਸੀ। ਬਚਪਨ ਵਿੱਚ ਆਸੀਂ ਬੁਹਤ ਕੁਝ ਕਰਦੇ ਸੀ। ਮੈਂ ਅਤੇ ਮੇਰੇ ਵੱਡਾ ਭਰਾ ਬਾਸਕਟਬਾਲ ਖੇਡਦੇ ਸੀ। ਬਾਸਕਟਬਾਲ ਤੋਂ ਇਲਾਵਾ ਅਸੀਂ ਵਿਡੀਓ ਗੈਮਾ ਖੈਡਦੇ ਸੀ। ਸਾਨੂੰ ਵਿਡੀਓ ਗੈਮਾ ਨਾਲ ਬੁਹਤ ਮਜ਼ਾ ਓੁਂਦਾ ਸੀ। ਪਰ ਆਸੀਂ ਬੁਹਤ ਕੁਝ ਹੋਰ ਗੈਮਾਂ ਵੀ ਖੈਡਦੇ ਸੀ। ਮੈਂ ਤੇ ਮੇਰੇ ਵੱਡਾ ਭਰਾ ਬਾਹਰ ਵੀ ਰਹਿੰਦੇ ਸੀ। ਬਾਹਰ ਅਸੀਂ ਬਾਸਕਟਬਾਲ ਖੇਡਦੇ ਸੀ ਅਤੇ ਅਸੀਂ ਫੁਤਬਾਲ ਵੀ ਖੇਡਦੇ ਸੀ। ਸਾਡੇ ਭੈਣ ਵੀ ਅਪਨੈ ਨਾਲ ਖੈਡਦੀ ਸੀ। ਅਸੀਂ ਤਿਨ ਬੱਚੇ ਸਿਰਫ ਅੱਠ ਵੱਜੇ ਤੱਕ ਬਾਹਰ ਰੈਸਕਦੇ ਸੀ। ਕਦੇ-ਕਦੇ ਮੈਂ ਸਿਰਫ ਮੇਰੇ ਭਰਾ ਨਾਲ ਖੇਡਦਾ ਸੀ ਅਤੇ ਮੈਂ ਸਿਰਫ ਮੇਰੇ ਭੈਣ ਨਾਲ ਖੇਡਦਾ ਸੀ। ਸ਼ੁੱਕਰਵਾਰ ਅਸੀਂ ਮੂਵੀਆਂ ਦੇਕਦੈ ਸੀ। ਮੂਵੀਆਂ ਤੋਂ ਬਾਅਦ ਅਸੀਂ ਲੇਟ ਸੌਣਦੇ ਸੀ। ਮੇਰਾ ਬਚਪਨ ਵਿਚ ਮੈਂ ਅਤੇ ਮੇਰੇ ਭਰਾ ਤੇ ਭੈਣ ਮਿੱਟੇ-ਮਿੱਟੇ ਕੈਂਡੀਆ ਖਾਂਦੇ ਸੀ। ਮੈਂ ਸੋਚਦਾ ਮੇਰਾ ਬਚਪਨ ਬੁਹਤ ਵੱਦੀਆ ਸੀ। 


Thursday, 26 January 2012

MY CHILDHOOD: AMANJOT


ਮੇਰਾ ਬਚਪਨ
ਸੱਤ ਸਰੀ ਅਕਾਲ, ਮੇਰਾ ਨਾਂ ਅਮਨਜੋਤ ਹੈ। ਮੇਰਾ ਬਚਪਨ ਬਹੁਤ ਚੰਗਾ ਸੀ। ਮੈਂ ਅਮਰੀਕਾ ਵਿੱਚ ਸੀ ਅਤੇ ਮੇਨੂੰ ਬਹੁਤ ਰੁਝੇਂਵਾਂ ਪਸੰਦ ਸੀ। ਮੇਂ ਮੇਰੇ ਦੋ ਭਰਾਵਾਂ ਨਾਲ ਖੇਡ ਦੀ ਹੁੰਦੀ ਸੀ। ਅਸੀਂ ਹਰ ਰੋਜ ਇਕ ਦੂਜੇ ਨਾਲ ਫੁਟਬਾਲ ਅਤੇ ਬੈਸਕਿਟਬਾਲ ਖੇਡਦੇ ਹੁੰਦੇ ਸੀ। ਅਸੀਂ ਹਰ ਸ਼ਾਮ ਨੂੰ ਘਰ ਦੇ ਪਿੱਛੇ ਖੇਡਦੇ ਹੁੰਦੇ ਸੀ। ਮੇਰੇ ਭਰਾਵਾਂ ਤੋ ਇਲਾਵਾ ਮੈਂ ਮੇਰੀਆਂ ਸਹਿਲੀਆਂ ਨਾਲ ਖੇਡਦੀ ਹੁੰਦੀ ਸੀ। ਅਸੀਂ ਕਦੇ-ਕਦੇ ਬਾਰ ਜਾਂਦੇ ਸੀ ਤੇ ਕਦੇ-ਕਦੇ ਇਕ ਦੂਜੇ ਦੇ ਘਰ ਜਾਂਦੇ ਸੀ। ਮੈਂ ਮੇਰੀਆਂ ਬਚਪਨ ਦੀਆਂ ਸਹਿਲੀਆਂ ਨਾਲ ਖੇਡਕੇ ਬਹੁਤ ਕੁਸ਼ ਸੀ। ਅਸੀਂ ਸਕੂਲ ਵਿੱਚ ਮਿਲ ਦੇ ਸੀ ਅਤੇ ਫਿਰ ਅਸੀਂ ਇਕ ਦੂਜੇ ਦੇ ਨਾਲ ਫੋਨ ਤੇ ਗਲਾਂ ਕਰਦੇ ਹੁੰਦੇ ਸੀ। ਮੇਰੇ ਮਾਤਾ ਜੀ ਤੇ ਪਿਤਾ ਜੀ ਹਮੇਸ਼ਾ ਪੰਜਾਬੀ ਵਿੱਚ ਬੋਲਦੇ ਹੁੰਦੇ ਸੀ। ਇਸ ਕਰਕੇ ਮੇਰੀ ਇਨਗਲਸ਼ ਜਿਆਦਾ ਚੰਗੀ ਨਹੀਂ ਸੀ। ਮੈਂ ਇਨਗਲਸ਼ ਜਿਆਦਾ ਮੇਰੀਆਂ ਸਹਿਲੀਆਂ ਅਤੇ ਸਕੂਲ ਤੋਂ ਸਿਖੇਆ ਹੈ।

ਮੇਰੇ ਬਚਪਨ ਵਿੱਚ ਬਚੇ ਬਾਰ ਖੇਡਦੇ ਸੀ ਅਤੇ ਜਿਆਦਾ ਅਨਦਾਰ ਵੀ ਰਹਿੰਦੇ ਹੁੰਦੇ ਸੀ। ਮੇਰੇ ਭਰਾ ਜਿਆਦਾ ਵਿਡੀਓ ਗੇਮਾਂ ਖੇਡਦੇ ਸੀ। ਇਸ ਤੋਂ ਇਲਾਵਾ ਅਸੀਂ ਖੇਡ ਮੈਦਾਨ ਤੇ ਜਾਂਦੇ ਹੁੰਦੇ ਸੀ। ਮੈਂ ਮੇਰੇ ਬਚਪਨ ਵਿੱਚ ਬਾਸੁੰਰੀ ਵਜਾਉਣਾ ਸਿਖਿਆ ਸੀ। ਖੇਡਨ ਤੋਂ ਇਲਾਵਾ ਮੈਂ ਕੇਤਾਬਾਂ ਪੜ੍ਹਦੀ ਹੁੰਦੀ ਸੀ। ਮੇਨੂੰ ਯਾਦ ਹੈ ਮੈਨੇ ਇਕ ਵਾਰੀ ਪਤੇ ਇੱਕਠੇ ਕਿਤੇ ਸੀ। ਮੇਰੇ ਬਚਪਨ ਵਾਰੇ ਸੋਚ ਕੇ ਮੇਨੂੰ ਬਹੁਤ ਕੁਸ਼ੀ ਆਂਦੀ ਹੈ।