Tuesday, 12 April 2011
Problem In Punjab
ਸਤ ਸ੍ਰੀ ਅਕਾਲ ਮੇਰਾ ਨਾਮ ਦਮਨਜੀਤ ਸਿੰਘ ਸਾਹੀ ਹੈ ਅਤੇ ਅੱਜ ਮੈਂ ਪੰਜਾਬ ਦਾ ਭ੍ਰਿਸਟਾਚਾਰ ਬਾਰੇ ਗਲ ਕਰ ਰਿਹਾ ਹਾਂ. ਪੰਜਾਬ ਦੀ ਭਰਾਸਾਟਾਚਾਰ ਸੁਨਨ ਵਿਚ ਤਾ ਬਹੁਤ ਵਾਰੀ ਆਇਆ ਹੈ ਇਕ ਦੋ ਵਾਰ ਤਾ ਮੈਨੂੰ ਵੇਖਣ ਦਾ ਵੀ ਮੌਕਾ ਮਿਲਿਆ ਹੈ. ਇਹ ਰਿਸ਼ਵਤ ਲੈਣ ਦੇਣ ਦੀ ਬਹੁਤ ਵਡੀ ਸਮੁਸਿਆ ਹੈ. ਜੜੀਆਂ ਉਚੇ ਅਧਕਾਰੀ ਹਨ ਓਹ ਆਪਣੇ ਔਹੁਦੇ ਦਾ ਗਲਤ ਇਸਤੇਮਾਲ ਕਰਦੇ ਹਨ ਅਤੇ ਓਹ ਲੋਕਾ ਕੋਲੋਂ ਧਨ ਇਕਠੇ ਕਰਦੇ ਹਨ. ਲੋਕੀ ਰਿਸ਼ਵਤ ਕਿਉ ਲੈਂਦੇ ਹਨ ਕਿਉ ਕੇ ਉਨਾ ਦੇ ਤਨਕਾਵਾਂ ਬਹੁਤ ਘੁਟ ਹਨ ਅਤੇ ਪਰੀਵਾਰ ਦਾ ਗੁਜਾਰਾ ਹੋਣਾ ਮੁਸ਼ਕਲ ਹੁੰਦਾ ਹੈ ਕਿਉ ਕੇ ਪੰਜਾਬ ਵਿਚ ਮਹਿਗਾਈ ਬਹੁਤ ਹੈ. ਬਹੁਤ ਸਾਰੇ ਲੋਕਾਂ ਨੂੰ ਇਹ ਆਦਤ ਪੈ ਗੇਈ ਹੈ ਕੇ ਉਨਾ ਨੇ ਕਿਸਾ ਦਾ ਕਮ ਕਰੋਉਣਾ ਹੋਵੇ ਉਹ ਲੋਕਾਂ ਕੋਲੋਂ ਪੈਸੇ ਲੈਂਦੇ ਹਨ. ਹਰ ਵਡੇ ਤੋਂ ਵਡਾ ਅਤੇ ਛੋਟੇ ਤੋਂ ਛੋਟਾ ਅਫ਼ਸਰ ਕੋਈ ਵੀ ਕਮ ਕਾਰਵਾਉਣਾ ਹੋਵੇ ਉਹ ਪੈਸੇ ਭਾਲਦੇ ਹਨ. ਪੰਜਾਬ ਵਿਚ ਜਿਹੜਾ ਆਦਮੀ ਅਮੀਰ ਹੈ ਉਹ ਅਮੀਰ ਹੁੰਦਾ ਜਾ ਰਿਹਾ ਹੈ ਜਿਹੜਾ ਆਦਮੀ ਗਰੀਬ ਹੈ ਉਹ ਗਰੀਬ ਹੁੰਦਾ ਜਾ ਰਿਹਾ ਹੈ. ਗਰੀਬ ਆਦਮੀ ਪਾਸ ਪੈਸੇ ਨਾ ਹੋਣ ਕਰਕੇ ਉਨਾ ਨੂੰ ਰੋਜ਼ਗਾਰ ਨਹੀਂ ਮਿਲਦੀ ਹੈ. ਬਹੁਤ ਸਾਰੇ ਡਾਕਟਰ ਅਤੇ ਏਨ੍ਗੀਨੀਰ ਬਚਿਆਂ ਨੂੰ ਉਥੇ ਰੋਜ਼ਗਾਰ ਨਹੀਂ ਮਿਲਦਾ ਜੇਕਰ ਉਨਾ ਕੋਲ ਪੈਸੇ ਨਹੀਂ ਹਨ ਜਾਂ ਉਨਾ ਕੋਲ ਕਿਸੇ ਵਡੇ ਅਫਸਰ ਤਕ ਪਹੁੰਚ ਨਹੀਂ ਹੈ. ਇਸੇ ਕਰਕੇ ਪੰਜਾਬ ਵਿਚ ਤਰਕੀ ਬਹੁਤ ਹੋਲੀ ਹੋਲੀ ਹੋ ਰਿਹੀ ਹੈ. ਪੰਜਾਬ ਦਾ ਪ੍ਸਤਾਚਾਰ ਬਹੁਤ ਵਡੀ ਸਮਸਿਆ ਹੈ ਅਤੇ ਕੋਈ ਇਕ ਜਨਾ ਇਸ ਨੂੰ ਟੀਕ ਨਹੀਂ ਕਰ ਸਕਦਾ ਕਿਓ ਕੇ ਵਡੇ ਤੋਂ ਲੈ ਕੇ ਛੋਟੇ ਆਹੁਦੇ ਵਾਲੇ ਸਾਰਿਆ ਨੂੰ ਧਨ ਲੈਣ ਨੂੰ ਆਦਤ ਪੈ ਚੁਕੀ ਹੈ. ਮੇਰਾ ਸੁਜਆ ਹੈ ਕੇ ਜੇ ਅਸੀ ਇਹ ਮੁਸ਼ਕਲ ਨੂੰ ਹਲ ਕਰਨਾ ਚਾਹੁੰਦੇ ਫੇਰ ਸਾਨੂੰ ਉਚੇ ਆਹੁਦੇ ਵਾਲਿਆਂ ਨੂੰ ਪਹਿਲਾ ਠੀਕ ਕਰਵਾ ਪਵੇਗਾ ਉਸ ਤੋਂ ਬਾਦ ਥਲੇ ਆਹੁਦੇ ਵਾਲੇ ਸੁਦਰ ਜਾਣ ਗੇ.
Favorite Punjabi Game
ਸਤ ਸ੍ਰੀ ਅਕਾਲ. ਮੇਰਾ ਮਨਪਸੰਦ ਖੇਡ ਕਬਡੀ ਹੈ. ਮੇਰਾ ਪਿਤਾ ਜੀ ਦਾ ਜਨਮ ਸਤਾਨ ਚੰਡੀਗੜ੍ਹ ਹੈ ਅਤੇ ਉਹ ਉਥੇ ਕਬਡੀ ਸਿਖਿਆ ਸੀ. ਜਦੋਂ ਉਹ ਅਮਰੀਕਾ ਆਇਆ ਸੀ ਉਹ ਆਪਣੇ ਦੋਸਤਾ ਦੇ ਨਾਲ ਕਬਡੀ ਹਲੇ ਵੀ ਖੇਡਦੇ ਸੀ. ਮੇਰਾ ਪਿਤਾ ਜੀ ਮੈਨੂੰ ਸਿਖਿਆ ਸੀ ਕਿਵੇ ਕਬਡੀ ਖੇਡਦੇ ਹੈ. ਜਦੋਂ ਉਹ ਮੈਨੂੰ ਕਬਡੀ ਸਿਖਿਆ ਸੀ ਮੈਂ ਆਪਣਾ ਦੋਸਤ ਵੀ ਸਿਖਿਆ ਸੀ ਅਤੇ ਅਸੀਂ ਕਬਡੀ ਬਹੁਤ ਖੇਡਦੇ ਹਾਈ ਸਕੂਲ ਵਿਚ. ਉਸ ਲਈ ਮੈਨੂੰ ਬਹੁਤ ਮਜ਼ਾ ਆਇਆ ਸੀ. ਮੇਰਾ ਸਾਰੇ ਦੋਸਤ ਮੇਰਾ ਨਾਲ ਕਬਡੀ ਖੇਡੇਦੇ ਸੀ, ਗੋਰੇ ਲੋਕਾ ਵੀ ਕਬਡੀ ਖੇਡਦੇ ਸੀ. ਮੈਂ ਕਬਡੀ ਨੂੰ ਬਹੁਤ ਪਸੰਦ ਆਈ ਕਿਉਕਿਂ ਉਹ ਬਹੁਤ ਜੁਸਮਨੀ ਦਾ ਖੇਡ ਹੈ ਅਤੇ ਉਸ ਖੇਡ ਬਹੁਤ ਸੌਖਾ ਸੀ ਕਿਉਕਿ ਸਾਨੂੰ ਕੁਝ ਨਹੀਂ ਚਾਹੀਦੀ ਖੇਡਣ ਵਾਸਤੇ. ਕਬਡੀ ਵਿਚ ਦੋ ਟੀਮਾ ਚਾਹੀਦੀਆ ਹੈ. ਦੋਨੋ ਟੀਮਾ ਇਕ ਪੰਗਤ ਹਰ ਪਾਸੇ ਕੜੇ ਹੁੰਦੇ. ਇਕ ਵਿਅਕਤੀ ਇਕ ਟੀਮ ਤੋ ਪੰਗਤ ਨਿਕਲ ਆਉਣਾ ਅਤੇ ਇਕ ਵਿਅਕਤੀ ਦੂਸਰੇ ਟੀਮ ਤੋ ਨੂੰ ਟਚ ਕਰਦੇ. ਫਿਰ, ਇਕ ਸਵਾਸ ਵਿਚ, ਉਹ ਵਿਅਕਤੀ ਪੰਗਤ ਤੇ ਵਾਪਸ ਆਉਣਾ ਪਹਿਲਾ ਉਹ ਦੂਸਰੇ ਟੀਮ ਦਾ ਵਿਅਕਤੀ ਉਸਨੂੰ ਫੜਦਾ. ਜਦੋਂ ਮੈਂ ਭਾਰਤ ਅਤੇ ਮਲੇਜਿਆ ਗਈ ਸੀ ਮੈਂ ਇਸ ਖੇਡ ਬਹੁਤ ਖੇਡਦੇ ਹੋਈ ਸੀ ਆਪਣਾ ਪਰਿਵਾਰ ਦੇ ਨਾਲ. ਮੈਂ ਬਹੁਤ ਕਸਿਨ ਹੈ ਗਈ ਅਤੇ ਹਰ ਸ਼ਾਮ ਮੈਂ ਉਸ ਦੇ ਨਾਲ ਖੇਡਦੇ ਸੀ. ਇਸ ਲਈ ਮੈਨੂੰ ਬਹੁਤ ਮਜ਼ਾ ਆਇਆ ਸੀ. ਕਬਡੀ ਬਹੁਤ ਚੰਗਾ ਸਵੈਗ ਵੀ ਹੁੰਦੀ ਹੈ! ਇਸ ਲਈ ਮੈਨੂੰ ਕਬਡੀ ਬਹੁਤ ਪਸੰਦ ਆਈ ਹੈ.
ਗਰੀਬ ਲੋਕ
ਪੰਜਾਬ ਵਿਚ ਬਹੁਤ ਗਰੀਬੀ ਹੰਦਾ ਹੈ. ਲੋਕ ਪੰਜਾਬ ਵਿਚ ਕਮ ਨਹੀ ਕਰ ਸਕਦੇ ਕਿਓਕਿ ਕਮ ਪੰਜਾਬ ਵਿਚ ਨਹੀ ਹੈ. ਲੋਕ ਘਰ ਵਿਚ ਬੈਠੇ ਰਹਿਂਦੇ ਹਨ ਫਿਰ ਨਸ਼ੇ ਖਾਂਦੇ ਹਨ. ਇਸ ਲਈ, ਗਰੀਬੀ ਬਹੁਤ ਠੀਕ ਨਹੀ ਹੈ.
ਗਰੀਬੀ ਪੰਜਾਬ ਵਿਚ ਹੋਇਆ ਸੀ ਕਿਓਕਿ ਤਿੰਨ ਸੌ ਸਾਲ ਲਰਾਈਆ ਹੁੰਦੀਆ ਸਨ. ਪਹੇਲਾ ਮੁਸਲਮਾਨ ਪੰਜਾਬ ਦੇ ਨਾਲ ਲਰਾਈ ਕੀਤਾ ਸੀ ਫਿਰ ਆਜ਼ਾਦੀ ਦੀ ਲਰਾਈ ਹੋਇਆ ਸੀ. ਇਸ ਲਰਾਈ ਕਰਕੇ ਪੰਜਾਬ ਗਰੀਬ ਹੋ ਗਾਇਆ ਸੀ. ਓਸ ਤੋ ਬਾਅਦ ਇੰਦਿਰਾ ਗਾਂਧੀ ਪੰਜਾਬ ਨੂ ਚੋਟੀ ਸਾਲ ਗਲਤੀ ਕਮ ਕਿਥਾ ਸੀ. ਓਹ ਰਾਜਸਥਾਨ ਨੂ ਜੀਆਦਾ ਪਾਣੀ ਥਿਤੀ ਸੀ ਅਤੇ ਓਹ ਗੁਜੁਰਾਤ ਨੂ ਜੀਆਦਾ ਪਾਣੀ ਥਿਤੀ ਸੀ. ਫਿਰ ਪੰਜਾਬ ਆਪਣੇ ਆਪ ਨੇ ਥੋਰਾ ਪਾਣੀ ਰੇਹਦਾ ਸੀ.
ਪੰਜਾਬ ਦੀ ਪਹੇਲਾ ਫਿਨਾਂਸ ਮਿਨਿਸਟਰ ਮਨਪ੍ਰੀਤ ਸਿੰਘ ਬਰਾਰ ਕਿਹਾ ਕਿ ਗਰੀਬੀ ਵਡਾ ਗਲ ਹੈ. ਓਹ ਕਿਹਾ ਕਿ ਇਸ ਗਲ ਨੂ ਠੀਕ ਕਰ ਸਕਦੇ ਫਿਰ ਪੈਸੇ ਚਹੀਦੇ ਹਨ ਅਤੇ ਗੋਰ੍ਮੋੰਟ ਓਹਨਾ ਨੂ ਪੈਸੇ ਦੇਣੇ ਕਹੀਦੇ ਹਨ. ਓਹ ਚਾਉਂਦਾ ਹੈ ਕਿ ਗੋਰ੍ਮੇੰਟ ਓਹਨਾ ਨੂ ਸੰਣਨਾ ਚਹੀਦਾ ਹੈ. ਓਹ ਖਹੇਦਾ ਹੈ ਕਿ ਪੰਜਾਬੀ ਲੋਕ ਬਰਦਾਸ਼ਤ ਨਹੀ ਕਰ ਸਕਦੇ. ਓਹਨਾ ਦਾ ਇਛਾ ਹੈ ਕਿ ਜੇ ਅਸੀਂ ਪੈਸੇ ਦੇ ਗਲ ਠੀਕ ਕਰ ਸਕਦੇ ਫਿਰ ਸਾਰੇ ਦੁਝੇ ਗਲ ਠੀਕ ਕਰ ਸਕਦੇ.
ਮੈ ਸੋਚਦਾ ਹੈ ਕਿ ਜੇ ਪੰਜਾਬ ਗਰੀਬੀ ਗਲ ਨੂ ਠੀਕ ਕਰਨਾ ਫਿਰ ਪਰਾਈ ਕਰਨੀ ਪੈਣੀ ਹੈ. ਸਾਰੇ ਬੱਚੇ ਬਾਰੇ ਸਾਲ ਸਕੂਲ ਜਾਣੇ ਚਾਹੀਦੇ ਫਿਰ ਊਨੀਵਰਸਿਟੀ ਜਾ ਸਕਦੇ ਹਨ. ਊਨੀਵਰਸਿਟੀ ਜਾਕੇ ਲੋਕ ਪੰਜਾਬ ਦੇ ਗਲਥੀਆ ਠੀਕ ਕਰ ਸਕਦੇ.
ਗਰੀਬੀ ਪੰਜਾਬ ਵਿਚ ਹੋਇਆ ਸੀ ਕਿਓਕਿ ਤਿੰਨ ਸੌ ਸਾਲ ਲਰਾਈਆ ਹੁੰਦੀਆ ਸਨ. ਪਹੇਲਾ ਮੁਸਲਮਾਨ ਪੰਜਾਬ ਦੇ ਨਾਲ ਲਰਾਈ ਕੀਤਾ ਸੀ ਫਿਰ ਆਜ਼ਾਦੀ ਦੀ ਲਰਾਈ ਹੋਇਆ ਸੀ. ਇਸ ਲਰਾਈ ਕਰਕੇ ਪੰਜਾਬ ਗਰੀਬ ਹੋ ਗਾਇਆ ਸੀ. ਓਸ ਤੋ ਬਾਅਦ ਇੰਦਿਰਾ ਗਾਂਧੀ ਪੰਜਾਬ ਨੂ ਚੋਟੀ ਸਾਲ ਗਲਤੀ ਕਮ ਕਿਥਾ ਸੀ. ਓਹ ਰਾਜਸਥਾਨ ਨੂ ਜੀਆਦਾ ਪਾਣੀ ਥਿਤੀ ਸੀ ਅਤੇ ਓਹ ਗੁਜੁਰਾਤ ਨੂ ਜੀਆਦਾ ਪਾਣੀ ਥਿਤੀ ਸੀ. ਫਿਰ ਪੰਜਾਬ ਆਪਣੇ ਆਪ ਨੇ ਥੋਰਾ ਪਾਣੀ ਰੇਹਦਾ ਸੀ.
ਪੰਜਾਬ ਦੀ ਪਹੇਲਾ ਫਿਨਾਂਸ ਮਿਨਿਸਟਰ ਮਨਪ੍ਰੀਤ ਸਿੰਘ ਬਰਾਰ ਕਿਹਾ ਕਿ ਗਰੀਬੀ ਵਡਾ ਗਲ ਹੈ. ਓਹ ਕਿਹਾ ਕਿ ਇਸ ਗਲ ਨੂ ਠੀਕ ਕਰ ਸਕਦੇ ਫਿਰ ਪੈਸੇ ਚਹੀਦੇ ਹਨ ਅਤੇ ਗੋਰ੍ਮੋੰਟ ਓਹਨਾ ਨੂ ਪੈਸੇ ਦੇਣੇ ਕਹੀਦੇ ਹਨ. ਓਹ ਚਾਉਂਦਾ ਹੈ ਕਿ ਗੋਰ੍ਮੇੰਟ ਓਹਨਾ ਨੂ ਸੰਣਨਾ ਚਹੀਦਾ ਹੈ. ਓਹ ਖਹੇਦਾ ਹੈ ਕਿ ਪੰਜਾਬੀ ਲੋਕ ਬਰਦਾਸ਼ਤ ਨਹੀ ਕਰ ਸਕਦੇ. ਓਹਨਾ ਦਾ ਇਛਾ ਹੈ ਕਿ ਜੇ ਅਸੀਂ ਪੈਸੇ ਦੇ ਗਲ ਠੀਕ ਕਰ ਸਕਦੇ ਫਿਰ ਸਾਰੇ ਦੁਝੇ ਗਲ ਠੀਕ ਕਰ ਸਕਦੇ.
ਮੈ ਸੋਚਦਾ ਹੈ ਕਿ ਜੇ ਪੰਜਾਬ ਗਰੀਬੀ ਗਲ ਨੂ ਠੀਕ ਕਰਨਾ ਫਿਰ ਪਰਾਈ ਕਰਨੀ ਪੈਣੀ ਹੈ. ਸਾਰੇ ਬੱਚੇ ਬਾਰੇ ਸਾਲ ਸਕੂਲ ਜਾਣੇ ਚਾਹੀਦੇ ਫਿਰ ਊਨੀਵਰਸਿਟੀ ਜਾ ਸਕਦੇ ਹਨ. ਊਨੀਵਰਸਿਟੀ ਜਾਕੇ ਲੋਕ ਪੰਜਾਬ ਦੇ ਗਲਥੀਆ ਠੀਕ ਕਰ ਸਕਦੇ.
Monday, 11 April 2011
Bhangra- Favorite Loknach!
ਭੰਗੜਾ ਪੰਜਾਬ ਦੇ ਸਬ ਤੋ ਮਸਹੂਰ ਲੋਕ ਨਾਚ ਹੈ ਅਤੇ ਭੰਗੜਾ ਮੇਰਾ ਮਨਪਸੰਦ ਪੰਜਾਬੀ ਲੋਕ ਨਾਚ. ਸਾਰੇ ਦੁਨਿਆ ਨੂੰ ਪਤਾ ਹੈ ਕਿ ਭੰਗੜਾ ਹੈ. ਹਰ ਦਿਨ ਭੰਗੜਾ ਹੋਰ ਮਸਹੂਰ ਬਣਾਇਆ ਹੋ ਰਿਹਾ. ਭੰਗੜਾ ਸ਼ਰੂ ਹੁੰਦੀ ਸੀ ਜਦੋਂ ਰੁਤ ਦਾ ਪਹਿਲਾ ਫਸਲ ਆਏਆ ਸੀ. ਇਸ ਲਈ ਸਾਰੇ ਲੋਕਾ ਭੰਗੜਾ ਪਾ ਕੇ ਮੰਗਵਾਇਆ ਕੀਤਾ. ਜਦੋਂ ਫਸਲ ਆਇਆ ਸੀ ਇਕ ਤਿਉਹਾਰ ਹੁੰਦੀ ਸੀ ਵਿਸਾਕੀ. ਇਸ ਤਿਉਹਾਰ ਭੰਗੜਾ ਪਾਉਣ ਬਹੁਤ ਆਮ ਹੈ. ਇਥੋਂ ਭੰਗੜਾ ਦੁਨਿਆ ਵਿਚ ਬਹੁਤ ਮਸਹੂਰ ਸ਼ਰੂ ਬਣ ਗਈ ਅਤੇ ਹੁਣ ਕਾਲੇਜ ਵਿਚ ਭੰਗੜਾ ਦਾ ਕਾਮਪਟਿਸ਼ਨ ਹੈਗੇ, ਵੈਸਟਰਨ ਦਾ ਗਾਣੇ ਵਿਚ ਭੰਗੜਾ ਵੀ ਹੈ. ਹੁਣ ਸਾਰੇ ਵਿਆਹ ਵਿਚ ਭੰਗੜਾ ਵੀ ਪਾਉਂਦੇ. ਭੰਗੜਾ ਦਾ ਮੁਖ ਆਵਾਜ਼ ਢੋਲ ਤੋ ਆਈਆ ਹੈ. ਉਹ ਬਹੁਤ ਉਚੀ ਆਵਾਜ਼ ਬਣ ਸਕਦੇ. ਭੰਗੜੇ ਵਾਲੇ ਬਹੁਤ ਰੰਗੀਲਾ ਕਪੜੇ ਪਾਉਂਦੇ ਹਨ. ਮੁੰਡੇ ਇਕ ਚਾਦਰਾ ਪਾਉਂਦੇ, ਇਕ ਕੁਰਤਾ ਪਾਉਂਦੇ ਅਤੇ ਇਕ ਪਗੜੀ ਪਾਉਂਦੇ ਹਨ. ਕੁੜਿਆ ਸਲਵਾਰ ਕਮੀਜ਼ ਪਾਉਂਦੇ ਅਤੇ ਇਕ ਰੰਗੀਲਾ ਚੁਣੀ ਪਾਉਂਦੇ ਹਨ. ਕੁਰਿਆ ਅਤੇ ਮੁੰਡੇ ਦੋਨੋ ਤਵੀਤ ਪਾਉਂਦੇ ਹਨ. ਲੋਕਾ ਬੰਦੇ ਕਾਟੋ, ਸਪ, ਅਤੇ ਕੁੰਡਾ ਦੇ ਨਾਲ ਨਚਦੇ ਹਨ. ਭੰਗੜਾ ਨੂੰ ਪਸੰਦ ਹੈ ਪੰਜਾਬੀ ਜਣੇ ਸਿਰਫ ਨਹੀਂ ਹੈ , ਸਾਰੇ ਭਾਰਤ ਨੂੰ ਭੰਗੜਾ ਬਹੁਤ ਬਹੁਤ ਪਸੰਦ ਆਉਂਦਾ ਹੈ ਅਤੇ ਗੋਰੇ ਲੋਕ ਵੀ ਭੰਗੜਾ ਬਹੁਤ ਪਸੰਦ ਹੁੰਦਾ. ਜਦੋਂ ਮੈ ਪਾਰਟੀ ਜਾਂਦੀ ਜਾ ਮੇਂ ਵਿਆਹ ਜਾਂਦੀ ਮੈਂ ਆਪਣੇ ਪਰਿਵਾਰ ਅਤੇ ਦੋਸਤਾ ਦੇ ਨਾਲ ਬਹੁਤ ਭੰਗੜਾ ਪਾਉਂਦੇ ਹਨ. ਇਸ ਲਈ ਮੈਨੂੰ ਬਹੁਤ ਮਜ਼ਾ ਆਇਆ ਸੀ. ਜਦੋਂ ਮੈਨੂੰ ਮੰਗਵਾਉਣਾ ਚੌਂਦਾ ਮੈਂ ਭੰਗੜਾ ਪਾਉਂਦਾ. ਸਤ ਸ੍ਰੀ ਅਕਾਲ.
Sunday, 10 April 2011
Wedding Customs
ਸਤ ਸ੍ਰੀ ਅਕਾਲ ਮੇਰਾ ਨਾਂ ਦਮਨਜੀਤ ਸਿੰਘ ਸਹੀ ਹੈ ਅਤੇ ਅੱਜ ਮੈਂ ਤੁਹਾਨੂੰ ਪੰਜਾਬ ਦੇ ਵਿਆਹ ਦੇ ਦਿਰਸ਼ਵਾਰੇ ਲਿਖ ਰਿਹਾ ਹਾਂ. ਪੰਜਾਬੀ ਵਿਆਹ ਦੀਆਂ ਬਹੁਤ ਸਾਰੀਆਂ ਰਸਮਾਂ ਹਨ. ਪਹਿਲਾ ਵਿਆਹ ਤੋਂ ਪਹਿਲਾ ਲੜਕੇ ਲੜਕੀ ਦੇ ਮਾਤਾ ਪਿਤਾ ਜੀ ਨੇ ਲੜਕੇ ਅਤੇ ਲੜਕੀ ਦੇ ਰੋਕ ਕਰਦੇ ਹਨ. ਉਸ ਤੋਂ ਬਾਅਦ ਚੁਣੀ ਚੜਾਈ ਦੀ ਰਸਮ ਹੁੰਦੀ ਹੈ. ਉਸ ਤੋਂ ਬਾਅਦ ਚੁਣੀ ਚਾਰੋਉਣ ਦੀ ਰਸਮ ਨੂੰ ਕੁਰਮਾਈ ਵੀ ਕਿਹਾ ਜਾਂਦਾ ਹੈ. ਵਿਆਹ ਤੋਂ ਪਹਿਲਾ ਮਹਿੰਦੀ ਵੀ ਹੁੰਦਾ ਹੈਂ. ਵਿਆਹ ਵਾਲੇ ਦਿਨ ਦੀਆਂ ਰਸਮਾ ਵੀ ਹਨ. ਸਭ ਤੋਂ ਪਹਿਲਾ ਜਦੋਂ ਮੰਡੇ ਵਾਲੇ ਬਰਾਤ ਲੈ ਕੇ ਕੁੜੀ ਦੇ ਘਰ ਪੋਉਂਚਦੇ ਹਨ. ਲੜਕੇ ਲੜਕੀ ਦੇ ਸਾਰੇ ਪ੍ਰੀਵਾਰ ਵੀ ਮਿਲਦੇ ਜਾਂਦੇ ਹਨ. ਵਿਆਹ ਤੋਂ ਬਾਅਦ ਲੜਕੀ ਢੋਲੀ ਵਿਚ ਬੈਠ ਕੇ ਆਪਣੇ ਸੋਹਰੇ ਦੇ ਘਰ ਚਲੀ ਜਾਂਦੀ ਹੈ.ਮੈਂ ਕਾਫ਼ੀ ਦੇਰ ਪਹਿਲਾ ਭਾਰਤ ਗਿਆ ਸੀ ਅਤੇ ਉਥੇ ਮਾਮਾ ਜੀ ਦੇ ਬੇਟੇ ਦਾ ਵਿਆਹ ਵਿਚ ਸ਼ਾਮਲ ਹੋਇਆ ਅਤੇ ਵਿਆਹ ਦੀਆਂ ਕੁਝ ਰਸਮ ਰਵਾਜਾ ਦਾ ਪਤਾ ਚਲਿਆ. ਕਾਫੀ ਦੇਰ ਤੋਂ ਵਿਆਹ ਦੀਆਂ ਤਿਆਰੀਆਂ ਚਲ ਰਹੀਆਂ ਸਨ. ਇਕ ਦਿਨ ਪਹਲਾ ਸੰਗੀਤ ਸਮੇਲਨ ਹੋਇਆ ਮੇਰੇ ਮਾਮਾ ਜੀ ਦੇ ਬੇਟੇ ਨੂੰ ਬਟਣਾ ਲਗਾਇਆ ਗਿਆ ਗੀਤ ਸੰਗੀਤ ਹੋਇਆ ਅਤੇ ਭੰਗ੍ਰੇ ਪਾਏ. ਦੂਸਰੇ ਦਿਨ ਅਸੀ ਬਰਾਤ ਵਿਚ ਸ਼ਾਮਲ ਹੋਏ, ਗੁਰਦਵਾਰੇ ਵਿਚ ਮਥਾ ਟੇਕਿਆ ਅਤੇ ਬਰਾਤ ਵਿਚ ਲੜਕੀ ਦੇ ਸ਼ਹਿਰ ਵਿਚ ਪਹੁਚੇ. ਉਥੇ ਲੜਕੀ ਵਾਲਿਆਂ ਨੇ ਪਲਿਸ ਬੂਕ ਕਰਵਾਇਆ ਹੋਇਆ ਸੀ. ਅਸੀਂ ਬਰਾਤ ਸਵੇਰੇ ਦਸ ਵਜੇ ਪਲਿਸ ਵਿਚਪਹੁੰਚੀ. ਉਨਾ ਸਾਰਿਆ ਨੇ ਸਾਡਾ ਸਵਾਗਤ ਕੀਤਾ. ਉਸ ਤੋਂ ਬਾਦ ਮਿਲਣੀ ਦੀ ਰਸਮ ਸ਼ੁਰੂ ਹੋਈ ਫੇਰ ਅਦੇ ਕੇੰਤੇ ਵਾਦ ਫੇਰ ਨਾਸ਼ਤਾ ਕੀਤਾ. ਲੜਕੀ ਵਾਲਿਆਂ ਨੇ ਰਿਬ੍ਬ੍ਨ ਕਟਣ ਦੀ ਰਸਮ ਕੀਤੀ. ਉਥੇ ਬਹਤ ਰੌਣਕ ਲਗੀ ਹੋਈ ਸੀ. ਉਸ ਤੋਂ ਬਾਦ ਅਸੀ ਸਾਰੇ ਗੁਰਦਵਾਰੇ ਚਲੇ ਗਏ ਉਥੇ ਅਸੀ ਸਾਰੇ ਗੁਰਦਵਾਰੇ ਪਹੁਚੇ ਅਸੀ ਸਭ ਨੇ ਮਥਾ ਟੇਕਿਆ ਅਤੇ ਭਾਈ ਸਾਹਿਬ ਨੇ ਆਨੰਦ ਕਾਰਜ ਦੀ ਰਸਮ ਸ਼ੁਰੂ ਕੀਤੀ ਅਤੇ ਚਾਰ ਲਾਮਾ ਦੀ ਪਾਠ ਹੋਇਆ ਅਤੇ ਵਿਆਹ ਦੀ ਰਸਮ ਪੂਰੀ ਹੋਈ. ਇਥੇ ਸਾਨੂੰ ਕੋਈ ਦੋ ਘੰਟੇ ਲਗੇ. ਅਸੀ ਸਾਰਿਆ ਨੇ ਲੜਕਾ ਲੜਕੀ ਨੂੰ ਵਿਆਹ ਦੀ ਵਧਾਈ ਦਿਤੀ. ਉਸ ਠੋੰ ਬਾਦ ਅਸੀ ਪ੍ਰਸ਼ਾਦ ਲੈ ਕਿ ਅਸੀ ਵਾਪਸ ਪਲਿਸ ਪਹੁੰਚ ਗਏ. ਪਲਿਸ ਵਿਚ ਬਹਤ ਸਾਰੇ ਲੋਕ ਨਚ ਦੇ ਅਤੇ ਗਾ ਰਹੇ ਸਨ, ਅਤੇ ਮੈਂ ਬਹਤ ਅਨੰਦੁ ਮਾਣਿਆਂ. ਉਸ ਤੋ ਬਾਦ ਢੋਲੀ ਵਿਦਾ ਹੋਈ ਅਸੀ ਸਾਰੇ ਫੇਰ ਮਾਮਾ ਜੀ ਦੇ ਘਰ ਪਹੁੰਚ ਗਏ. ਉਥੇ ਬਹਤ ਲੋਕੀ ਇਕੱਠੇ ਹੋਏ ਸਨ. ਲੜਕਾ ਲੜਕੀ ਦੇ ਘਰ ਪਹੁੰਚਨ ਤੋਂ ਬਾਦ ਮਮੀ ਜੀ ਨੇ ਪਾਣੀ ਵਾਰਨ ਦੀ ਰਸਮ ਕੀਤੀ ਅਤੇ ਨਵੇ ਵਿਆਹ ਜੋੜੇ ਨੂੰ ਘਰ ਆਉਣ ਦੀ ਆਗਿਆ ਦਿਤੀ.
Favorite Punjabi Game
ਸਤ ਸ੍ਰੀ ਅਕਾਲ ਮੇਰਾ ਨਾਮ ਦਮਨਜੀਤ ਸਿੰਘ ਸਹੀ ਅਤੇ ਅਜ ਮੈਂ ਤੁਆਨੂੰ ਆਪਣੇ ਮਨਪਸੰਦ ਪੰਜਾਬੀ ਖੇਡ ਬਾਰੇ ਲਿਖ ਰਿਹਾ ਹਾਂ. ਮੇਰ ਮਨਪਸੰਦ ਪੰਜਾਬੀ ਖੇਡ ਕਬਡੀ ਹੈ. ਕਬਡੀ ਮੇਰਾ ਮਨਪਸੰਦ ਖੇਡ ਹੈ ਕਿਉ ਕੇ ਜਦੋਂ ਮੈਂ ਛੋਟਾ ਸੀ ਮੇਰਾ ਮਾਮਾ ਜੀ ਦਾ ਬੇਟਾ ਮੈਨੂੰ ਇਕ ਮੇਲੇ ਤੇ ਲੈ ਕੇ ਗਿਆ ਸੀ ਉਥੇ ਕਬਡੀ ਦਾ ਮੈਚ ਹੋ ਰਿਹਾ ਸੀ. ਮੈਨੂੰ ਉਦੋਂ ਪਤਾ ਨਹੀਂ ਸੀ ਕੇ ਕਬਡੀ ਕੀ ਸੀ ਪਰ ਮੇਰਾ ਮਾਮਾ ਜੀ ਦਾ ਬੇਟਾ ਮੈਨੂੰ ਸਮਝਾਇਆ ਕੇ ਕਬਡੀ ਕਿਦਾਂ ਖੇਡਦੇ ਹਨ. ਉਸ ਨੇ ਮੈਨੂੰ ਸਮਝਾਇਆ ਕੇ ਇਕ ਸਾਹ ਵਿਚ ਦੂਸਰੇ ਟੀਮ ਦੇ ਖੇਡਾਰੀ ਨੂੰ ਕਬਡੀ ਕਬਡੀ ਕਰਦੇ ਕਿਹਾ ਕੇ ਚੁਹੁਨਾ ਹੁੰਦਾ ਹੈ. ਇਹ ਗਲ ਸੁਨ ਕੇ ਮੈਨੂੰ ਬਹੁਤ ਦਿਲ ਛਪੀ ਲਗੀ ਅਤੇ ਮੈਂ ਇਸ ਖੇਡ ਨੂੰ ਬੜੇ ਤੀਆਂ ਨਾਲ ਵੇਖਿਆ. ਹੋਰ ਬਹੁਤ ਸਾਰੀਆਂ ਟੀਮਾਂ ਮੁਕਾਬਲੇ ਵਾਸਤੇ ਆਈਆਂ ਹੋਈਆਂ ਹਨ. ਅਸੀ ਕੋਈ ਅਦਾ ਕੋਈ ਦਿਨ ਉਥੇ ਕਬਡੀ ਦਾ ਖੇਡ ਵੇਕਦੇ ਗੁਜਾਰਿਆ. ਇਸ ਜਗਾ ਤੇ ਬਹੁਤ ਪੀੜ ਪਰਕਾ ਸੀ ਬਹੁਤ ਲੋਕੀ ਦੂਰੋਂ ਆ ਕੇ ਆਏ ਹੋਏ ਸਨ. ਅਤੇ ਮੈਨੂੰ ਇਨਾ ਦਿਲਚਸਪ ਲਗਾ ਕੇ ਮੈਂ ਆਪਣੇ ਮਾਮਾ ਜੀ ਦਾ ਬੇਟੇ ਅਤੇ ਉਸ ਦੇ ਦੋਸਤਾਂ ਨਾਲ ਰਲ ਕੇ ਆਪਣਾ ਟੀਮ ਬਣਾਈ ਅਤੇ ਅਸੀ ਹਰ ਰੋਜ ਸ਼ਾਮ ਨੂੰ ਕਬਡੀ ਦੇ ਖੇਡ ਖੇਡਿਆ ਕਰਦੇ ਸੀ. ਮੈਨੂੰ ਕਬਡੀ ਇਨੀ ਪਸੰਦ ਸੀ ਕੇ ਮੈਂ ਘਰ ਆ ਕੇ ਆਪਣੇ ਭਰਵਾ ਨੂੰ ਸਿਖਾਇਆ ਕਿੰਦਾ ਕਬਡੀ ਖੇਡਦੇ ਹਨ ਅਤੇ ਹੁਣ ਅਸੀ ਸਪਨੇ ਸਾਰੇ ਦੋਸਤਾਂ ਨਾਲ ਖੇਡਦੇ. ਹੁਣ ਮੈਂ ਕਾਲਜ ਵਿਚ ਵੀ ਹੈ ਪਰ ਜੇ ਮੇਰਾ ਕਾਫੀ ਦੋਸਤ ਇਕਠੇ ਹੋਏ ਸਨ ਫੇਰ ਅਸੀ ਸਾਰੇ ਕਬਡੀ ਖੇਡ ਲੈਂਦੇ ਹਨ.
Favorite Cultural Dance
ਸਤ ਸ੍ਰੀ ਅਕਾਲ ਮੇਰਾ ਨਾਮ ਦ੍ਮ੍ਜੀਤ ਸਿੰਘ ਸਹੀ ਹੈ ਅਤੇ ਅਜ ਮੈਂ ਆਪਣਾ ਸਭ ਤੋਂ ਪਸੰਦ ਲੋਕ ਨਾਚ ਬਾਰੇ ਲਿਖ ਰਿਹਾ ਹਾਂ. ਮੇਰਾ ਸਭ ਤੋਂ ਪਸੰਦ ਲੋਕ ਨਾਚ ਭੰਗੜਾ ਹੈ. ਭੰਗੜਾ ਮੇਰਾ ਸਭ ਤੋਂ ਪਸੰਦ ਲੋਕ ਨਾਚ ਹੈ ਕਿਓ ਕੇ ਜਦੋਂ ਮੈਂ ਛੋਟਾ ਸੀ ਅਤੇ ਅਜ ਤਕ ਮੈਂ ਭੰਗੜਾ ਪਾਉਂਦਾ ਹਨ. ਪਰ ਜਦੋਂ ਮੈਂ ਛੋਟਾ ਸੀ ਮੈਂ ਹਰ ਸਾਲ ਗੁਰਦਵਾਰੇ ਦੇ ਵਿਸ਼ਾਖੀ ਮੇਲਾ ਤੇ ਮੈਂ ਹਮੇਸ਼ਾਂ ਭੰਗੜਾ ਪਾਉਂਦਾ ਹੁੰਦਾ ਸੀ. ਮੈਨੂੰ ਭੰਗੜਾ ਇਨਾ ਜਿਆਦਾ ਪਸੰਦ ਸੀ ਕੇ ਮੈਂ ਮੇਰਾ ਭਰਾ ਅਤੇ ਸਾਡੇ ਸਾਰੇ ਦੋਸਤ ਨੇ ਰਲਕੇ ਭੰਗੜਾ ਦਾ ਟੀਮ ਬਣਾਈ. ਅਸੀ ਪਹਿਲਾ ਕੋਈ ਨਾ ਕੋਈ ਦਾ ਪਾਰਟੀ ਤੇ ਨਚੈ. ਗਰਮੀਆਂ ਦੀਆਂ ਛੁਟੀਆਂ ਵਿਚ ਸਾਨੂੰ ਮੌਕਾ ਮਿਲਿਆ ਭੰਗ੍ਰੇ ਦਾ ਮੁਕਾਬਲਾ ਹੋਇਆ. ਅਸੀ ਸਾਰੀ ਗਰਮੀ ਹਰ ਹਫਤੇ ਅਬਿਆਸ ਕਰਦੇ ਸੀ ਅਤੇ ਆਪਣੇ ਦੋਸਤਾ ਨਾਲ ਇਕਠੇ ਮਿਲ ਕੇ ਬਹੁਤ ਕੁਸ਼ ਹੁੰਦੇ ਸੀ. ਮਕਾਬਲਾ ਆਇਆ ਅਤੇ ਅਸੀ ਪਹਿਲੇ ਨੁਮ੍ਬਰ ਦਾ ਮੁਕਾਬਲਾ ਜਿਤਿਆ. ਅਸੀ ਇਨੇ ਕੁਸ਼ ਸੀ ਕੇ ਅਸੀ ਆਪਣੇ ਪਰੀਵਾਰ ਸਮੇਤ ਅਪਨੀ ਜਿਥ ਦੀ ਕੁਸ਼ੀ ਮਨਾਈ. ਅਸੀ ਇਕਠੇ ਬੈਠ ਕੇ ਖਾਨਾ ਖਾਧਾ ਅਤੇ ਬਹੁਤ ਅਨੰਦ ਆਇਆ. ਅਸੀ ਸਾਰੇ ਬਚੇ ਨੂੰ ਇਨਾ ਜਿਆਦਾ ਪਸੰਦ ਸੀ ਕੇ ਅਸੀ ਸਾਰੇ ਆਪਣੇ ਆਪਣੇ ਮਾਤਾ ਪਿਤਾ ਜੀ ਨੂੰ ਪੁਛਿਆ ਕੇ ਅਸੀ ਆਉਣ ਵਾਲੇ ਗਰਮੀਆਂ ਦੀਆਂ ਛੁਟੀਆਂ ਵਿਚ ਇਕ ਵਾਰੀ ਹੋਰ ਮੁਕਾਬਲੇ ਵਿਚ ਹਿਸਾ ਲੈ ਸਕਦੇ ਹਾ. ਸਾਰੇ ਬਚੇ ਦੇ ਮਾਤਾ ਪਿਤਾ ਨੇ ਕਿਹਾ ਕੇ ਅਸੀ ਇਕ ਹੋਰ ਵਾਰੀ ਕਰ ਸਕਦੇ ਹਨ. ਫੇਰ ਅਗਲੇ ਗਰਮੀਆਂ ਵਿਚ ਅਸੀ ਉਹ ਭੰਗੜਾ ਦਾ ਮੁਕਾਬਲਾ ਕੀਤਾ ਅਸੀ ਫੇਰ ਪਹਿਲੇ ਨੰਬਰ ਤੇ ਆਏ. ਇਸ ਤੋਂ ਬਾਦ ਮੇਰਾ ਬਹੁਤ ਹਾਸਲ ਵਧ ਗਿਆ ਅਤੇ ਉਸ ਤੋਂ ਬਾਦ ਮੈਂ ਆਪਣੇ ਹਾਈ ਸਕੂਲ ਵਿਚ ਹੀ ਹਿਸਾ ਲੈਂਦਾ ਰਿਹਾ. ਅੱਜ ਵੀ ਮੈਂ ਕਾਲਜ ਚਲਾ ਗਿਆ ਹਾਂ ਅਤੇ ਇਥੇ ਵੀ ਮੈਂ ਜਦੋਂ ਮੌਕਾ ਮਿਲਦਾ ਹੈ ਅਤੇ ਮੈਂ ਜਰੂਰ ਹਿਸਾ ਲੈਂਦਾ ਹਾਂ. ਭੰਗੜਾ ਇਕ ਐਸਾ ਲੋਕ ਨਾਚ ਹੈ ਕੀ ਸਭ ਦੇ ਦਿਲ ਖੁਸ਼ੀ ਨਾਲ ਪਰ ਜਾਂਦੇ ਹਨ.
Subscribe to:
Posts (Atom)