Sunday, 20 March 2011
Punjabi Wedding Customs - Gurpreet
ਪੰਜਾਬੀ ਵਿਆਹਾਂ ਵਿੱਚ ਅਮਰੀਕਨ ਵਿਆਹਾਂ ਨਾਲੋਂ ਬਹੁਤ ਰਸਮਾਂ ਹੁੰਦੀਆ ਹਨ. ਵਿਆਹ ਦੇ ਦੋਵੇਂ ਘਰਾਂ ਵਿੱਗ ਬਹੁਤ ਦੇਰ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ. ਸਭ ਤੋਂ ਪਹਿਲਾਂ ਰੋਕਾ ਹੁੰਦਾ ਹੈ. ਰੋਕੇ ਦੇ ਰਸਮ ਵਿੱਚ ਮੁੰਡਾ ਅਤੇ ਕੁੜੀ ਇਕ ਦੂਸਰੇ ਨਾਲ ਵਿਆਹ ਕਰਨ ਦਾ ਵਾਦਾ ਕਰਦੇ ਹਨ. ਇਸ ਰਸਮ ਵਿੱਚ ਸ਼ਗੁਨ ਦਿੱਤਾ ਜਾਂਦਾ ਹੈ. ਰੋਕੇ ਤੋਂ ਬਾਹਦ ਸਗਾਈ ਹੁੰਦੀ ਹੈ. ਸਗਾਈ ਵਿੱਚ ਮੁੰਡਾ ਅਤੇ ਕੁੜੀ ਇਕ ਦੂਸਰੁ ਦੇ ਅੰਗੁਠੀ ਪਾਉਂਦੇ ਹਨ. ਇਸ ਤੋਂ ਬਾਹਦ ਵਿਆਹ ਦੀ ਤਰੀਕ ਚੁਣੀ ਜਾਂਦੀ ਹੈ. ਵਿਆਹ ਤੋਂ ਕੁੱਝ ਦਿਨ ਪਿਹਲਾਂ ਚੁਨੀ ਚੜਾਣ ਦੀ ਰਸਮ ਹੁੰਦੀ ਹੈ. ਇਸ ਰਸਮ ਵਿੱਚ ਮੁੰਡੇ ਦੇ ਘਰ ਤੋਂ ਔਰਤਾਂ ਕੁੜੀ ਦੇ ਘਰ ਸੁਹਾਗ ਦੀ ਪਿਤਾਰੀ ਲੈ ਕੇ ਜਾਂਦੀਆਂ ਜਨ. ਇਸ ਵਿੱਚ ਮਹਿੰਦੀ, ਕਪੜੇ, ਇਕ ਲਾਲ ਚੁਨੀ, ਅਤੈ ਬਹੁਤ ਕੁੱਝ ਹੁੰਦਾ ਹੈ.ਇਸ ਰਸਮ ਵਿੱਚ ਔਰਤਾਂ ਗਾਂਦੀਆਂ ਹਨ ਅਤੇ ਕੁੜੀ ਨੂੰ ਸਜਾਕੇ ਉਸ ਦੇ ਉਤੇ ਲਾਲ ਚੁਨੀ ਚੜਾਉਂਦੀਆਂ ਹਨ. ਕੁੜੀ ਦੇ ਗਰ ਵਿੱਚ ਮਹਿੰਦੀ ਦੀ ਰਸਮ ਵੀ ਹੁੰਦੀ ਹੈ ਜਿਸ ਵਿੱਚ ਕੁੜੀ ਦੇ ਹੱਥਾਂ ਨੂੰ ਮਹਿੰਦੀ ਲੱਗਾਈ ਜਾਂਦੀ ਹੈ. ਵਿਆਹ ਤੋਂ ਇਕ ਦਿਨ ਪਹਿਲਾਂ ਉਪਤਾਨ ਦੀ ਰਸਮ ਹੁੰਦੀ ਹੈ ਜਿਸ ਵਿੱਚ ਮੁੰਡੇ ਅਤੇ ਕੁੜੀ ਨੂੰ ਹੱਲਦੀ ਲੱਗਾਈ ਜਾਂਦੀ ਹੈ. ਵਿਆਹ ਦੇ ਦਿਨ ਮੁੰਡੇ ਦੇ ਘਰ ਤੋਂ ਬਾਰਾਤ ਨਿਕਲ ਦੀ ਹੈ. ਜੱਦ ਉਹ ਗੁਰਦਵਾਰੇ ਪਹੁੰਚ ਦੇ ਹਨ ਉਥੇ ਕੁੜੀ ਵਾਲੇ ਮਿਲਦੇ ਹਨ. ਇਸ ਤੋ ਬਾਹਦ ਮਿਲਨੀ ਦੀ ਰਸਮ ਹੁੰਦੀ ਹੈ ਜਿਸ ਵਿੱਚ ਮੁੰਡੇ ਅਤੇ ਕੁੜੀ ਦੇ ਸਾਰੇ ਪਰਿਵਾਰ ਵਾਲੇ ਇਕ ਦੂਸਰੇ ਨੂੰ ਮਿਲਦੇ ਹਨ. ਇਹ ਸਾਰੀਆਂ ਰਸਮਾਂ ਤੋਂ ਬਾਹਦ ਮੁੰਡਾ ਅਤੇ ਕੁੜੀ ਫੇਰੇ ਲੈਂਦੇ ਹਨ.ਵਿਆਹ ਤੋਂ ਬਾਹਦ ਕੁੜੀ ਮੁੰਡੇ ਦੇ ਘਰ ਚਲੇ ਜਾਂਦੀ ਹੈ ਅਤੇ ਰਾਤ ਨੂੰ ਪਾਰਟੀ ਹੁੰਦੀ ਹੈ ਸਾਰੇ ਪਰਿਵਾਰ ਤੇ ਦੋਸਤਾਂ ਨਾਲ. ਪੰਜਾਬੀ ਵਿਆਹ ਇਵੇਂ ਦੇ ਹੁੰਦੇ ਹਨ. ਇਸ ਤੋਂ ਵੱਦ ਰਸਮਾਂ ਵੀ ਹੁੰਦੀਆਂ ਹਨ ਕਈ ਵਾਰੀ ਪਰ ਸਭ ਤੋਂ ਐਹਮ ਇਹ ਰਸਮਾਂ ਹਨ.
Damanjeet Singh Sahi Wedding Customs
ਸਤ ਸ੍ਰੀ ਅਕਾਲ ਮੇਰਾ ਨਾਂ ਦਮਨਜੀਤ ਸਿੰਘ ਸਹੀ ਹੈ ਅਤੇ ਅੱਜ ਮੈਂ ਤੁਹਾਨੂੰ ਪੰਜਾਬ ਦੇ ਵਿਆਹ ਦੇ ਦਿਰਸ਼ਵਾਰੇ ਲਿਖ ਰਿਹਾ ਹਾਂ. ਮੈਂ ਕਾਫ਼ੀ ਦੇਰ ਪਹਿਲਾ ਭਾਰਤ ਗਿਆ ਸੀ ਅਤੇ ਉਥੇ ਮਾਮਾ ਜੀ ਦੇ ਬੇਟੇ ਦਾ ਵਿਆਹ ਵਿਚ ਸ਼ਾਮਲ ਹੋਇਆ ਅਤੇ ਵਿਆਹ ਦੀਆਂ ਕੁਝ ਰਸਮ ਰਵਾਜਾ ਦਾ ਪਤਾ ਚਲਿਆ. ਕਾਫੀ ਦੇਰ ਤੋਂ ਵਿਆਹ ਦੀਆਂ ਤਿਆਰੀਆਂ ਚਲ ਰਹੀਆਂ ਸਨ. ਇਕ ਦਿਨ ਪਹਲਾ ਸੰਗੀਤ ਸਮੇਲਨ ਹੋਇਆ ਮੇਰੇ ਮਾਮਾ ਜੀ ਦੇ ਬੇਟੇ ਨੂੰ ਬਟਣਾ ਲਗਾਇਆ ਗਿਆ ਗੀਤ ਸੰਗੀਤ ਹੋਇਆ ਅਤੇ ਭੰਗ੍ਰੇ ਪਾਏ. ਦੂਸਰੇ ਦਿਨ ਅਸੀ ਬਰਾਤ ਵਿਚ ਸ਼ਾਮਲ ਹੋਏ, ਗੁਰਦਵਾਰੇ ਵਿਚ ਮਥਾ ਟੇਕਿਆ ਅਤੇ ਬਰਾਤ ਵਿਚ ਲੜਕੀ ਦੇ ਸ਼ਹਿਰ ਵਿਚ ਪਹੁਚੇ. ਉਥੇ ਲੜਕੀ ਵਾਲਿਆਂ ਨੇ ਪਲਿਸ ਬੂਕ ਕਰਵਾਇਆ ਹੋਇਆ ਸੀ. ਅਸੀਂ ਬਰਾਤ ਸਵੇਰੇ ਦਸ ਵਜੇ ਪਲਿਸ ਵਿਚ ਪਹੁੰਚੀ. ਉਨਾ ਸਾਰਿਆ ਨੇ ਸਾਡਾ ਸਵਾਗਤ ਕੀਤਾ. ਉਸ ਤੋਂ ਬਾਦ ਮਿਲਣੀ ਦੀ ਰਸਮ ਸ਼ੁਰੂ ਹੋਈ ਫੇਰ ਅਦੇ ਕੇੰਤੇ ਵਾਦ ਫੇਰ ਨਾਸ਼ਤਾ ਕੀਤਾ. ਲੜਕੀ ਵਾਲਿਆਂ ਨੇ ਰਿਬ੍ਬ੍ਨ ਕਟਣ ਦੀ ਰਸਮ ਕੀਤੀ. ਉਥੇ ਬਹਤ ਰੌਣਕ ਲਗੀ ਹੋਈ ਸੀ. ਉਸ ਤੋਂ ਬਾਦ ਅਸੀ ਸਾਰੇ ਗੁਰਦਵਾਰੇ ਚਲੇ ਗਏ ਉਥੇ ਅਸੀ ਸਾਰੇ ਗੁਰਦਵਾਰੇ ਪਹੁਚੇ ਅਸੀ ਸਭ ਨੇ ਮਥਾ ਟੇਕਿਆ ਅਤੇ ਭਾਈ ਸਾਹਿਬ ਨੇ ਆਨੰਦ ਕਾਰਜ ਦੀ ਰਸਮ ਸ਼ੁਰੂ ਕੀਤੀ ਅਤੇ ਚਾਰ ਲਾਮਾ ਦੀ ਪਾਠ ਹੋਇਆ ਅਤੇ ਵਿਆਹ ਦੀ ਰਸਮ ਪੂਰੀ ਹੋਈ. ਇਥੇ ਸਾਨੂੰ ਕੋਈ ਦੋ ਘੰਟੇ ਲਗੇ. ਅਸੀ ਸਾਰਿਆ ਨੇ ਲੜਕਾ ਲੜਕੀ ਨੂੰ ਵਿਆਹ ਦੀ ਵਧਾਈ ਦਿਤੀ. ਉਸ ਠੋੰ ਬਾਦ ਅਸੀ ਪ੍ਰਸ਼ਾਦ ਲੈ ਕਿ ਅਸੀ ਵਾਪਸ ਪਲਿਸ ਪਹੁੰਚ ਗਏ. ਪਲਿਸ ਵਿਚ ਬਹਤ ਸਾਰੇ ਲੋਕ ਨਚ ਦੇ ਅਤੇ ਗਾ ਰਹੇ ਸਨ, ਅਤੇ ਮੈਂ ਬਹਤ ਅਨੰਦੁ ਮਾਣਿਆਂ. ਉਸ ਠੋੰ ਬਾਦ ਢੋਲੀ ਵਿਦਾ ਹੋਈ ਅਸੀ ਸਾਰੇ ਫੇਰ ਮਾਮਾ ਜੀ ਦੇ ਘਰ ਪਹੁੰਚ ਗਏ. ਉਥੇ ਬਹਤ ਲੋਕੀ ਇਕੱਠੇ ਹੋਏ ਸਨ. ਲੜਕਾ ਲੜਕੀ ਦੇ ਘਰ ਪਹੁੰਚਨ ਤੋਂ ਬਾਦ ਮਮੀ ਜੀ ਨੇ ਪਾਣੀ ਵਾਰਨ ਦੀ ਰਸਮ ਕੀਤੀ ਅਤੇ ਨਵੇ ਵਿਆਹ ਜੋੜੇ ਨੂੰ ਘਰ ਆਉਣ ਦੀ ਆਗਿਆ ਦਿਤੀ.
Punjabi Wedding
ਪੰਜਾਬੀ ਵਿਆਹ ਦੀਆ ਰਸਮਾ ਬਹੁਤ ਸਾਰੀਆ ਹਨ. ਪੰਜਾਬੀ ਵਿਆਹ ਤੀਨ ਦਿਨ ਹੁੰਦਾ ਹੈ. ਪਹਿਲੇ ਕੁੜੀ ਵਾਲੇ ਮੁੰਡੇ ਨੂੰ ਦੇਖਣ ਜਾਂਦੇ ਹਨ. ਓਸਦਾ ਪਰਿਵਾਰ ਪਸੰਦ ਆਉਂਦਾ ਹੈ ਤੇ ਓਹ ਮੁੰਡੇ ਨੂੰ ਸਗਨ ਦੇ ਕੇ ਰੋਕ ਦਿੰਦੇ ਹਨ. ਫੇਰ ਮੁੰਡੇ ਵਾਲੇ ਕੁੜੀ ਨੂੰ ਦੇਖਣ ਜਾਂਦੇ ਹਨ. ਜੇ ਓਹਨਾ ਨੂੰ ਕੁੜੀ ਪਸੰਦ ਆ ਜਾਏ ਤੇ ਓਹ ਕੁੜੀ ਸਗਨ ਦੇ ਕੇ ਰੋਕ ਲੈਂਦੇ ਹਨ. ਓਸ ਤੋ ਬਾਅਦ ਸਗਨ ਦੀ ਰਸਮ ਹੁੰਦੀ ਹੈ. ਸਗਨ ਦੀ ਰਸਮ ਕਦੇ ਵੀ ਕਰ ਸਕਦੇ ਹਨ ਪਰ ਅਜ ਕਲ ਸਗਨ ਦੀ ਰਸਮ ਵਿਆਹ ਦੇ ਨਾਲ ਹੀ ਕਰ ਦਿੰਦੇ ਹਨ. ਸਗਨ ਵਿਚ ਕੁੜੀ ਵਾਲੇ ਮੁੰਡੇ ਦੇ ਘਰ ਫਲ ਤੇ ਮਿਤਾਈਆ ਲੇ ਕੇ ਜਾਂਦੇ ਹਨ. ਮੁੰਡੇ ਦੇ ਘਰ ਲੈ ਕੇ ਜਾਂਦੇ ਹਨ ਤੇ ਗਰੰਥ ਸਾਹਿਬ ਦੇ ਸਾਮਨੇ ਅਰਦਾਸ ਕਰ ਕੇ ਤੇ ਮੁੰਡੇ ਨੂੰ ਸਗਾਈ ਦੀ ਮੁੰਦਰੀ ਪਾਉਂਦੇ ਹਨ. ਅਗਲੇ ਦਿਨ ਮੇਹਿੰਡੀ ਦੇ ਰਸਮ ਹੁੰਦੀ ਹੈ. ਮਹਿੰਦੀ ਦੇ ਰਸਮ ਕੁੜੀ ਵਾਲਿਆ ਦੇ ਘਰ ਵਡੀ ਹੁੰਦੀ ਹੈ. ਨਾਚ ਗਾਣਾ ਹੁੰਦਾ ਹੈ ਅਤੇ ਕੁੜੀ ਨੂੰ ਮੇਹਿੰਡੀ ਲਗਾਉਂਦੇ ਹਨ. ਅਗਲੇ ਦਿਨ ਵਿਆਹ ਹੁੰਦਾ ਹੈ. ਵਿਆਹ ਵਾਲੇ ਦਿਨ ਸਵੇਰੇ ਮੁੰਡੇ ਵਾਲੇ ਕੁੜੀ ਦੇ ਘਰ ਭਰਾਤ ਲੈ ਕੇ ਆਉਂਦੀ ਹੈ. ਦੋਨੋ ਪਰਿਵਾਰ ਮਿਲਨੇ ਕਰਦੇ ਹਨ. ਮਿਲਨੀ ਤੋ ਬਾਅਦ ਨਾਸ਼ਤਾ ਕਰ ਕੇ ਅਨੰਦ ਕਾਰਜ ਸ਼ੂਰੂ ਹੁੰਦਾ ਹੈ. ਅਨੰਦ ਕਾਰਜ ਤੋ ਬਾਅਦ ਦੁਪੇਹਿਰ ਦਾ ਖਾਣਾ ਖਾ ਕੇ ਕੁੜੀ ਨੂੰ ਢੋਲੀ ਵਿਚ ਪਾ ਕੇ ਤੇ ਮੁੰਡੇ ਤੇ ਘਰ ਲੈ ਜਾਂਦੇ ਹਨ.ਮੈ ਪੰਜਾਬੀ ਦੀ ਵਿਆਹ ਬਹੁਤ ਸੋਹ੍ਣਾ ਵਿਆਹ ਹੈ. ਕੁੜੀ ਦੀ ਸਾਰੀ ਲਾਲ ਰੰਗ ਦੀ ਅਤੇ ਕੁੜੀ ਬਹੁਤ ਚੁੜੀਆ ਪਾ ਕੇ. ਮੁੰਡੇ ਸਲਵਾਰ ਕਮੀਜ ਤੇ ਇਕ ਪਗ ਵੀ ਪਾ ਕੇ.
Saturday, 19 March 2011
ਪੰਜਾਬੀ ਵਿਆਹ ਦੀਆ ਰਸਮਾਂ
ਪੰਜਾਬੀ ਵਿਆਹ ਵਿਚ ਬਹੁਤ ਰਸਮਾਂ ਹੁੰਦੇ ਹਨ. ਵਿਆਹ ਤੋ ਪੇਹਲਾ ਇਕ ਲੜਕੀ ਅਤੇ ਇਕ ਲੜਕਾ ਬਹੁਤ ਪਰਾਈ ਕਰਨੀ ਚਾਹੀਦੇ ਹਨ. ਫਿਰ ਓੁਨਾਂ ਨੇ ਦੋਨੋ ਪਸੰਦ ਆਉਂਦੇ ਚਾਹੀਦੇ ਹਨ. ਵਿਆਹ ਤੋ ਪੇਹਲਾ ਦੋਨੋ ਲੁੜਕੇ ਓੁਹਨਾਂ ਦੇ ਪਰਿਵਾਰ ਨੂ ਮਿਲਕੇ ਚਾਹੀਦੇ ਹਨ. ਜੇ ਦੋਨੋ ਓੁਹਨਾਂ ਦੇ ਪਰਿਵਾਰ ਨੂ ਅਚੇ ਲਗਦੇ ਫਿਰ ਸਾਰੇ ਰਿਸਤੇ ਮਿਲਦੇ ਹਨ.ਜੇ ਮੁੰਡਾ ਅਤੇ ਕੁੜੀ ਵਿਆਹ ਕਰਨੀ ਚਾਹੁਦੇ ਹਨ ਫਿਰ ਅਗਲੇ ਚੀਜਾ ਹੁੰਦੇ ਹਨ. ਮੇਰੇ ਦਾਦਾਜੀ, ਪਿਤਾ ਜੀ, ਅਤੇ ਮੇਰਾ ਭਰਾ ਲੜਕਾ ਦਾ ਘਰ ਗਾਏ ਸਨ. ਅਸੀਂ ਲੜਕਾ ਨੂ ਗੁਲਾਬ ਜਮਨ ਅਤੇ ਪੈਸੇ ਦਿਥੇ ਸਨ. ਫਿਰ ਓੁਹਨਾਂ ਦੇ ਪਰਿਵਾਰ ਕਿਹਾ ਕਿ ਰਿਸ਼ਤਾ ਮਨਜੂਲ ਹੈ. ਓੁਸ ਤੇ ਬਾਅਦ ਕੁਰਮਾਈ ਹੁੰਦਾ ਹੈ. ਸਾਡੀ ਪਰਿਵਾਰ ਵਿਚ ਕੁਰਮਾਈ ਲੜਕੀ ਦਾ ਘਰ ਵਿਚ ਹੁੰਦਾ ਹੈ. ਓੁਹ ਲੜਕਾ ਆਪਣੇ ਪਰਿਵਾਰ ਦੇ ਨਾਲ ਸਾਡੇ ਘਰ ਆਏ ਸੀ. ਓੁਹਨਾ ਨੇ ਚਾਹ ਪੀਹ ਕੇ ਅਤੇ ਮਿਤਿਆਈ ਖਾ ਕੇ ਮੇਰੀ ਭੇਨ ਤੇ ਰਿੰਗ ਪਾਇਆ ਸੀ. ਫਿਰ ਓੁਹਨਾਂ ਦੀ ਪਰਿਵਾਰ ਫੋਟੋ ਕਿਚਲਿਆ. ਓਸ ਤੋ ਬਾਅਦ ਓੁਹ ਸਕਾਟਲੈੰਡ ਤੇ ਵਾਪਸ ਗਾਏ ਸਨ. ਸਾਡੀ ਪਰਿਵਾਰ ਵਿਆਹ ਨੂ ਤਿਆਰ ਸ਼ੁਰੂ ਕਿਥਾ ਸੀ. ਅਸੀਂ ਚਾਹੀ-ਵਾਲਾ ਨੂ ਫੂਨ ਕਿਥਾ ਫਿਰ ਮਿਤੀਆਈਆ ਖਰੀਦ ਕਿਥੇ ਸੀ. ਫਿਰ ਅਸੀਂ ਬਹੁਤ ਹਾਲ ਦੇਕਲੀਆ ਸਨ. ਵਿਆਹ ਦਿਨ ਸ਼ੇਤੀ-ਸ਼ੇਤੀ ਆ ਗਈ ਸੀ. ਵਿਆਹ ਦਿਨ ਗੁਰਦਵਾਰਾ ਵਿਚ ਅਸੀਂ ਮਿਲਣੀ ਕਿਤਹੀ ਸੀ. ਮਿਲਣੀ ਵਿਚ ਦੋਨੋ ਪਰਿਵਾਰ ਦੋਜੇ ਪਰਿਵਾਰ ਮਿਲਦੇ ਹਨ. ਓਸ ਤੋ ਬਾਅਦ ਅਨੰਦ ਕਾਰਜ ਹੋ ਗਾਇਆ ਸੀ. ਫਿਰ ਸਾਰੇ ਲੋਕ ਹਾਲ ਤੇ ਗਾਏ ਸੀ. ਹਾਲ ਵਿਚ ਸਾਰੇ ਭੰਗੜਾ ਪਾਏ ਸਨ. ਗੁਪ-ਸ਼ੁਪ ਮਾਰਕੇ ਸਾਡੀ ਕੁੜੀ ਚਲੇ ਗਈ.
Thursday, 17 March 2011
Mirza Sahiba
ਮਿਰਜ਼ਾ ਸਾਹਿਬਾ ਮੇਰਾ ਮਨਪਸੰਦ ਪੰਜਾਬੀ ਪਿਆਰ ਦੀ ਕਹਾਣੀ. ਮੇਰੀ ਮਾਤਾ ਜੀ ਨੇ ਮੈਨੂੰ ਬਚਪਨ ਵਿਚ ਇਹ ਕਹਾਣੀ ਦਸੀ ਸੀ. ਮਿਰਜ਼ਾ ਅਤੇ ਸਾਹਿਬਾ ਜਟ ਪਰਿਵਾਰ ਵਿਚ ਪੈਦਾ ਹੋਇਆ ਸੀ. ਓਹ ਬਚਪਨ ਤੇ ਦੋਸਤ ਹਨ. ਓਹਨਾ ਨੂ ਇਕ ਦੂਜੇ ਨਾਲ ਪਿਆਰ ਹੋ ਗਿਆ ਪਰ ਸਾਹਿਬਾ ਨੂੰ ਜਬਰਦਸਤੀ ਕਿਸੇ ਹੋਰ ਨਾਲ ਵਿਆਹ ਕਰਨਾ ਪਿਆ. ਓਹ ਮੁੰਡਾ ਦਾ ਨਾ ਤਾਹਰ ਖਾਨ. ਸਾਹਿਬਾ ਦੇ ਪਰਿਵਾਰ ਨੂੰ ਮਿਰਜ਼ਾ ਪਸੰਦ ਨਹੀ ਸੀ. ਸਾਹਿਬਾ ਨੇ ਮਿਰਜ਼ਾ ਨੂੰ ਚਿਠੀ ਭੇਜੀ ਕੇ ਓਸਦੀ ਵਿਆਹ ਤੇ ਆਵੇ. ਮਿਰਜ਼ਾ ਦੀ ਭੈਣ ਨਹੀ ਚਾਹੁੰਦੀ ਸੀ ਕੇ ਮਿਰਜ਼ਾ ਦੇ ਵਿਆਹ ਤੇ ਜਾਵੇ. ਮਿਰਜ਼ਾ ਦੇ ਪਰਿਵਾਰ ਨੇ ਓਸਨੂ ਸਾਵਦਾਨ ਕੀਤਾ ਕੇ ਸਾਹਿਬਾ ਦੇ ਭਰਾ ਬਹੁਤ ਗੁਸੇ ਵਾਲੇ ਹਨ. ਮਿਰਜ਼ਾ ਨੇ ਕਿਸੇ ਦੇ ਨਹੀ ਸੁਨੀ. ਓਹ ਸਾਹਿਬਾ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਓਸਦਾ ਵਿਆਹ ਰੁਕਦਾ ਚਾਹੁੰਦਾ ਸੀ. ਮਿਰਜ਼ਾ ਸਾਹਿਬਾ ਦੀ ਮੇਹਿੰਦੀ ਤੇ ਗਿਆ ਹੋਰ ਓਹਨੂ ਚੁਕੇ ਲੈ ਆਈਆ. ਸਾਹਿਬਾ ਦੇ ਭਰਾਵਾ ਨੂਂ ਇਹ ਪਤਾ ਲਗ ਗਿਆ ਤੇ ਓਹਨਾ ਨੀ ਓਸਦਾ ਪਿਛਾ ਕੀਤਾ. ਮਿਰਜ਼ਾ ਤੇ ਸਾਹਿਬਾ ਥਕ ਗਏ ਤੇ ਮਿਰਜ਼ਾ ਨੇ ਦਰਖਤ ਦੀ ਥਲੇ ਆਰਾਮ ਕਰ ਰਿਹਾ ਸੀ. ਜਦੋ ਸਾਹਿਬਾ ਦੇ ਬਰਵਾ ਨੇ ਓਹਨੂੰ ਲਬ ਲਿਆ. ਸਾਹਿਬਾ ਨੇ ਮਿਰਜ਼ਾ ਦੇ ਸਾਰੇ ਥੀਰ ਥੋਰ ਦਿਤੇ ਕਿਓ ਕਿ ਓਸਨੂੰ ਪਤਾ ਸੀ ਕੇ ਮਿਰਜਾ ਓਸਦੇ ਭਰਵਾ ਨੂਂ ਥੀਰ ਨਾਲ ਮਾਰ ਦੇਵੀਗਾ. ਸਾਹਿਬਾ ਦੇ ਭਰਵਾ ਨੇ ਮਿਰਜ਼ਾ ਓਸਦੇ ਹਮਲਾ ਕੀਤਾ ਅਤੇ ਤਲਵਾਰ ਨਾਲ ਜਾਨ ਥੋ ਮਾਰ ਦਿਤਾ. ਮਿਰਜ਼ਾ ਦੇ ਮਰਨ ਥੋ ਬਾਅਦ ਸਾਹਿਬਾ ਨੇ ਤਲਵਾਰ ਨਾਲ ਅਪਣੇ ਆਪ ਨੂਂ ਮਾਰ ਦਿਤਾ.
Wednesday, 16 March 2011
Heer Ranjha
ਹੀਰ ਰਾਂਝਾ ਇਕ ਪੁਰਾਣੀ ਪੰਜਾਬੀ ਕਿਹਾਂਣੀ ਹੈ. ਇਹ ਕਿਹਾਂਣੀ ਪ੍ਰੇਮ ਤੇ ਜਿਨਦਿਗੀ ਬਾਰੇ ਦਸਦਾ ਹੈ. ਹੀਰ ਏਕ ਸੋਹਣੀ ਕੁੜੀ ਸੀ. ਰਾਂਝਾ ਦੇ ਤਿਨ ਵਡੇ ਪਰਾਵਾ ਸਨ. ਇਕ ਦਿਨ ਰਾਂਝਾ ਆਪਣੇ ਪਰਾਵਾ ਨਾਲ ਲੜਾਈ ਸ਼ੁਰੂ ਕੀਤਾ ਸੀ. ਰਾਂਝਾ ਬਹੁਤ ਗੁੱਸਾ ਹੋਇਆ ਸੀ ਤੇ ਓਹ ਘਰ ਤੋ ਚਲ ਪਿਆ. ਰਾਂਝਾ ਹੀਰ ਦਾ ਪਿੰਡ ਤੇ ਪੋੰਨਚ ਕੇ ਰੁਕ ਗੀਆ. ਹੀਰ ਦਾ ਸ਼ਕਲ ਦੇਖ ਕੇ ਰਾਂਝਾ ਉਸ ਨੂ ਪਿਆਰ ਕਰਨ ਲਾਗ ਪਿਆ. ਹੀਰ ਦੇ ਪਰਿਵਾਰ ਨੇ ਰਾਂਝਾ ਨੂ ਨੋਕਰੀ ਦਿਤਇਆ. ਰਾਂਝਾ ਬੰਸਰੀ ਵੇ ਵਜਾਓਨਦਾ ਸੀ. ਇਕ ਦਿਨ ਰਾਂਝਾ ਕਾਮ ਖਤਨ ਤੋ ਬਾਅਦ ਰਾਂਝਾ ਬਾਰ ਬੈਠ ਕੇ ਬੰਸਰੀ ਵਜਾ ਰਿਹਾ ਸੀ. ਹੀਰ ਨੇ ਰਾਂਝਾ ਨੂ ਸੁਨ ਕੇ ਰਾਂਝਾ ਨੂ ਪਿਆਰ ਕਰਨ ਲਗ ਪਈ. ਰਾਤਾ ਨੂ ਹੀਰ ਛੂਪ ਕੇ ਰਾਂਝਾ ਨੂ ਮਿਲਦੀ ਸੀ. ਥੋੜੀ ਦੇਰ ਬਾਅਦ ਹੀਰ ਦੇ ਮਾਤਾ ਪਿਤਾ ਨੂ ਪਤਾ ਚਲ ਕੇ ਹੀਰ ਰਾਂਝਾ ਨਾਲ ਗਲ ਕਰ ਰਹੀ ਸੀ. ਹੀਰ ਦੇ ਮਾਤਾ ਪਿਤਾ ਹੀਰ ਦਾ ਵਿਆਹ ਇਕ ਮੁੱਲਾ ਨਾਲ ਕਰਨ ਲਗੇ. ਰਾਂਝਾ ਬਹੁਤ ਅਫਸੋਸ ਹੋਇਆ ਤੇ ਓਹ ਜੋਗੀ ਬਣ ਗਿਆ. ਫੇਰ ਹੀਰ ਦੇ ਮਾਤਾ ਪਿਤਾ ਹੀਰ ਦਾ ਵਿਆਹ ਰਾਂਝਾ ਨਾਲ ਕਰਨ ਦਿਤੇ. ਵਿਆਹ ਦਾ ਦਨ ਤੇ ਹੀਰ ਇਕ ਜਾਈਹਾਰੀ ਲਡੂ ਖਾ ਲਈ ਸੀ ਤੇ ਓਹ ਮਾਰਗੀ. ਇਹ ਗਲ ਸੁਨ ਕੇ ਰਾਂਝਾ ਦੁਬਾਰਾ ਅਫਸੋਸ ਹੋਇਆ ਤੇ ਓਹ ਵੇ ਲਡੂ ਖਾ ਲਿਆ ਤੇ ਓਹ ਵੀ ਮਾਰ ਗਿਆ. ਇਹ ਖਾਣੀ ਦਸਦਾ ਹੈ ਕੇ ਪਿਆਰ ਬਹੁਤ ਕੁਝ ਕਰ ਸਕਦਾ ਹੈ. ਇਸ ਲਈ ਹੀਰ ਰਾਂਝਾ ਬਹੁਤ ਮਸ਼ੂਰ ਕਿਹਨੀ ਹੈ.
Wednesday, 9 March 2011
ਮੇਰਾ ਮਨਪਸੰਦ ਪੰਜਾਬੀ ਖੇਡ ਭਾਬਬੀ ਹੈ
ਪੰਜਾਬ ਵਿਚ ਭਾਬਬੀ ਬਹੁਤ ਮਸ਼ਹੂਰ ਹੈ. ਇਸ ਖੇਡ ਵਿਚ ਲੋਕ ਪਥੇ ਨਾਲ ਖੇਡ ਕਰਦੇ ਹਨ. ਮੈ ਪੰਜਾਬ ਜਾਕੇ ਬਹੁਤ ਖੇਡਾ ਸੀ ਕਿਉਕਿ ਬਾਹਰ ਬਹੁਤ ਗਰਮੀ ਸੀ. ਇਸ ਲਈ ਮੇਰੀ ਪਰਿਵਾਰ ਅਤੇ ਮੈ ਅਦਰ ਵਿਚ ਖੇਡੇ ਸਨ. ਭਾਬਬੀ ਵਿਚ ਰੁਲੇਸ ਜੀਆਦਾ ਛੋਟੇ ਹਨ. ਫਿਰ ਮੇਰਾ ਭਰਾ ਵੀ ਖੇਡ ਸਕਦਾ ਸੀ. ਸਦਾ ਪਿੰਡ ਦੇ ਘਰ ਵਿਚ ਮੈ ਤੇ ਮੇਰਾ ਭਰਾ ਸਾਰੀ ਰਾਥ ਭਾਬਬੀ ਖੇਡੇ ਸਨ. ਅਸੀਂ ਨੌ ਵਜੇ ਸ਼ਰੂ ਹੁੰਦੇ ਸੀ ਤੇ ਅਸੀਂ ਚਾਰ ਵਜੇ ਸਵੇਰੇ ਸੌਂਦੇ ਸੀ. ਮੇਰੇ ਭੇਣਾ ਸਾਡੇ ਨਾਲ ਖੇਡੇ ਸਨ ਪਰ ਓਹਨਾ ਨੇ ਜਲਦੀ ਨੀਂਦ ਆਉਂਦੇ ਸਨ. ਓਹਨਾ ਨੇ ਸਾਉਣ ਤੋ ਬਾਅਦ ਅਸੀਂ ਹੋਰ ਭਾਬਬੀ ਖੇਡੇ ਸਨ. ਦੁਪੇਰ ਨੂ ਅਸੀਂ ਦੋ ਵਜੇ ਉਤਕੇ ਸਾਡੀ ਪਰਿਵਾਰ ਬਾਜ਼ਾਰ ਸ਼ੇਰ ਤੇ ਗਏ ਸੀ. ਜੇ ਅਸੀਂ ਨੌ ਵਜੇ ਸੌੰ ਗਾਈ ਫਿਰ ਅਸੀਂ ਓਹਨਾ ਦੇ ਨਾਲ ਜਾ ਵੀ ਸਕਦੇ. ਕੋਈ ਨਹੀ, ਅਸੀਂ ਖਾਕੇ, ਨੌਕੇ, ਵੇਹਲੇ ਹੋ ਗਏ. ਸਾਡੇ ਪਰਿਵਾਰ ਬਾਜ਼ਾਰ ਤੇ ਹਜੇ ਨਹੀ ਆਏ ਸੀ. ਅਸੀਂ ਬਾਹਰ ਖੇਤਾ ਵਿਚ ਢੋਰ ਕੇ ਮੇਰਾ ਭਰਾ ਅਤੇ ਮੈ ਵਾਪਸ ਅੰਦਰ ਆਏ ਸਨ. ਜਦੋ ਅਸੀਂ ਅੰਦਰ ਆਏ, ਸਾਡੇ ਪਰਿਵਾਰ ਵੀ ਵਾਪਸ ਆਏ ਸੀ. ਅੰਦਰ ਜਾਕੇ ਓਹਨਾ ਦੇ ਬਹੁਤ ਸਮਾਨ ਖਰੀਦ ਕਿਥਾ ਸੀ. ਓਹਨਾ ਨੇ ਸੂਤਾ, ਲੇਣਗੇ, ਅਤੇ ਚਪਲੇ ਲੇਕੇ ਆਏ. ਪਰ ਮੈਨੂ ਕੁਁਝ ਨਹੀ ਲੇਕੇ ਆਏ. ਸਾਰੇ ਚਾਹ ਪੀਕੇ ਅਸੀਂ ਬੇਹਤੇ ਸਨ ਮੇਰੇ ਭਰ ਸਾਰੇ ਨੂ ਪੁਚਿਆ "ਭਾਬਬੀ ਮੇਰੇ ਨਾਲ ਖੇਡਣਾ ?" ਸਾਰੇ ਲੋਕ ਹਸਿਆ ਅਤੇ ਮੈ ਵੀ ਹਸਿਆ. ਮੈ ਬਹੁਤ ਥਕੀ ਸੀ ਕਿਉਕਿ ਅਸੀਂ ਪਿਛਲੇ ਰਾਤ ਬਹੁਤ ਖੇਡੇ ਸੀ. ਪਰ ਸਾਰੇ ਭਾਬਬੀ ਖੇਡ ਚਾਉਂਦੇ ਸਨ. ਇਸ ਲਈ ਮੈ ਵੀ ਖੇਡਿਆ ਸੀ. ਭਾਬਬੀ ਮੇਰਾ ਮਨਪਸੰਦ ਖੇਡ ਹੈ ਕਿਉਕਿ ਬਹੁਤ ਖੇਡ ਸਕਦੇ ਅਤੇ ਬੋਰਿੰਗ ਨਹੀ ਹੁੰਦਾ.
Subscribe to:
Posts (Atom)