Saturday, 27 November 2010
Thanksgiving- Shelley
ਤਾਂਕਸਗਿਵਿੰਗ ਮਨੋਣਦੇ ਬਹੁਤ ਤਰੀਕੇ ਹਨ. ਅੰਗਰੇਜ ਅਤੇ ਮੇਰੇ ਪਰਿਵਾਰ ਬਹੁਤ ਅਲਗ ਖਾਣੇ ਖਾਂਦੇ ਹਨ. ਅੰਗਰੇਜ ਤੁਰਕੀ ਖਾਂਦੇ ਨੇ ਪਰ ਮੇਰਾ ਪਰਿਵਾਰ ਸਿਰਫ ਹਿੰਦੁਸਤਾਨੀ ਖਾਨਾ ਖਾਂਦੇ ਹਨ. ਅੰਗਰੇਜ ਹਰੀਆ ਫਲੀਆ ਫੇਹਨੇ ਹੋਏ ਆਲੂ ਰੋਟੀ ਰੋਲਸ ਅਤੇ ਸੇਬ ਅਤੇ ਕਦੂ ਦੀ ਪਾਈ. ਮੇਰਾ ਪਰਿਵਾਰ ਸਿਰਫ ਹਿੰਦੁਸਤਾਨੀ ਖਾਨਾ ਖਾਂਦੇ ਹਨ. ਏਸ ਤਾਂਕਸਗਿਵਿੰਗ ਅਸੀ ਤਰੀ ਵਾਲਾ ਮੁਰਗਾ ਗੋਬੀ ਪਰੌਂਤੇ ਦਾਲ ਅਤੇ ਆਲੂ ਪਥਾ ਗੋਬੀ ਦੀ ਸਬਜੀ. ਮਿਟੈ ਵਾਸਤੇ ਅਸੀ ਪਾਈ ਨਹੀ ਖਾਦੀ ਪਰ ਅਸੀ ਫਲਾ ਦਾ ਸਲਾਦ ਖਾਦਾ. ਕੁਛ ਲੋਕ ਹੋਰ ਪਰਿਵਾਰਾ ਨੂੰ ਅਪਣੇ ਘਰ ਨਿਓਤਾ ਦਿੰਦੇ ਹਨ. ਕੁਛ ਲੋਕ ਅਪਣੇ ਦੋਸਤਾ ਦੇ ਘਰ ਜਾਂਦੇ ਹਨ. ਪਰ ਮੇਰਾ ਪਰਿਵਾਰ ਕੋਈ ਹੋਰ ਲੋਕਾ ਨੂੰ ਨਹੀ ਬੁਲਾਂਦਾ ਸਿਰਫ ਅਪਣੇ ਪਰਿਵਾਰ ਨਾਲ ਮਨਾਉਂਦਾ ਹੈ. ਕੁਛ ਪਰਿਵਾਰ ਸ਼ਰਾਬ ਪੀਂਦੇ ਹਨ ਪਰ ਮੇਰਾ ਪਰਿਵਾਰ ਕੋਈ ਸ਼ਰਾਬ ਨਹੀ ਪੀਂਦਾ. ਖਾਣਾ ਖਾਨ ਤੋ ਬਾਦ ਕੁਛ ਲੋਕ ਖੇਦਾ ਖੇਡਦੇ ਹਨ ਅਤੇ ਕੁਛ ਲੋਕ ਟੀਵੀ ਦੇਖਦੇ ਹਨ ਪਰ ਮੇਰਾ ਪਰਿਵਾਰ ਬੈਠ ਕੇ ਗਲਾ ਕਰਦਾ ਹੈ. ਤਾਂਕਸਗਿਵਿੰਗ ਮੇਰਾ ਮਨਪਸੰਦ ਤਿਓਹਾਰ ਕਿਓਕਿ ਮੈਨੂੰ ਖਾਣਾ ਬਹੁਤ ਪਸੰਦ ਹੈ ਅਤੇ ਅਪਣੇ ਪਰਿਵਾਰ ਨਾਲ ਸਮੇ ਬਿਤਾਨਾ ਅਚਾ ਲਗਦਾ ਹੈ.
Tuesday, 23 November 2010
Udham Singh - Sanjeet
ਸ਼ਹੀਦ ਉਦਮ ਸਿੰਘ ਇਕ ਸੂਰਾ ਆਦਮੀ ਹੈ. ਉਹ ਭਾਰਤ ਦਾ ਫ੍ਰੀਡਮ ਲਈ ਬਹੁਤ ਲਿੜਆ. ੧੯੧੯ ਵਿਚ ਉਹ ਜਲੀਆਵਾਲਾ ਬਾਗ ਵਿਚ ਰਹੰਦੇ ਸੀ. ਉਤੇ ਤੇਰਾ ਅਪ੍ਰੈਲ ਨੂ ਇਕ ਜਲਸਾ ਹੋਈਆ ਸੀ ਅਤੇ ਉਦਮ ਸਿੰਘ ਗਈ ਸੀ. ਬਗਤ ਸਿੰਘ ਪੰਜਾਬੀ ਸਿਖ ਲੀਡਰ ਨੂ ਸੁਣਨਾ ਚੌਂਦਾ ਸੀ. ਫਿਰ ਸਾਰੇ ਇੰਗਰੇਜ ਦੀਆ ਫੌਜਾ ਅਚੌਨਕ ਕੇ ਬਾਗ ਵਿਚ ਅੰਦਰ ਆ ਕੇ ਸਾਰਿਆ ਲੋਕਾ ਨੂ ਮਾਰਿਆ. ਉਦਮ ਸਿੰਘ ਸੋਚਿਆ ਕੀ ਅਮ੍ਰਤਸਰ ਜਾਲੀਆ ਵਾਲਾ ਬਾਗ ਦਾ ਮਾਸਕਰ ਜਨਰਲ ਮਾਈਕਲ ਓਦਵਾਈਰ ਦਾ ਜ਼ਿਮੇਵਾਰੀ ਹੈ. ਏਸ ਲਈ ੧੯੪੦ ਵਿਚ ਉਦਮ ਸਿੰਘ ਜਨਰਲ ਓਦਵਾਈਰ ਨੂ ਮਾਰਿਆ. ਉਦਮ ਸਿੰਘ ਸਾਰੇ ਜਿੰਦਗੀ ਵਿਚ ਭਾਰਤ ਦਾ ਫ੍ਰੀਡਮ ਭੇਟਾ ਕੀਤਾ ਸੀ. ਉਸ ਨੂ ਇੰਜ੍ਰੇਜ਼ ਦਾ ਸਰਕਾਰ ਬਹੁਤ ਨਫਰਤ ਕੀਤੀ ਸੀ. ਜਨਰਲ ਓਡਵਾਇਰ ਮਾਰਨ ਤੋ ਬਾਹਦ ਇੰਜ੍ਰੇਜ਼ ਦਾ ਸਰਕਾਰ ਉਧਮ ਸਿੰਘ ਨੂ ਮਾਰਿਆ. ਉਧਮ ਸਿੰਘ ਬਹੁਤ ਜਰੂਰੀ ਸਿਖ ਇਤਿਰਾਸ ਵਿਚ.
My happiest Day- Sanjeet Singh
ਸਤ ਸ੍ਰੀ ਅਕਾਲ. ਮੇਰਾ ਸਬ ਤੋ ਕੁਸ਼ੀ ਦਿਨ ਹੋਇਆ ਸੀ ਕੀ ਪਿਛਲੇ ਗਰਮੀਆ ਵਿਚ ਜਦੋਂ ਮੈ ਚਂਦੀਗਢ਼ ਗਈ ਸੀ. ਉਹ ਮੇਰਾ ਸਬ ਤੋ ਕੁਸ਼ੀ ਦਿਨ ਕਿਉਕੀ ਮੇਰਾ ਸਾਰੇ ਪਰਿਵਾਰ ਚੰਦੀਗਢ਼ ਰਹਿਆ ਸੀ ਬਹੁਤ ਜਿਆਦਾ ਸਾਲ ਤੋ. ਉਤੇ ਮੇਰਾ ਦਾਦੀ ਜੀ ਦਾ ਬਚਪਨ ਦੀ ਘਰ ਹਲੇ ਵੀ ਰਹਿਆ ਸੀ. ਜਦੋਂ ਮੈ ਚੰਦੀਗਢ਼ ਗਿਆ ਮੈ ਉਤੇ ਰਹਿਆ ਸੀ ਇਕ ਹਫਤੇ ਵਿਚ. ਹੁਣ ਮੇਰਾ ਛੋਟਾ ਮਸੇਰ ਅਤੇ ਮੇਰਾ ਭੂਆ ਜੀ ਅਤੇ ਫੁਫਢ਼ ਉਤੇ ਰਹਿੰਦਾ ਹੈ. ਮੇਰਾ ਮਸੇਰ ੨ ਸਾਲ ਹੈ ਅਤੇ ਉਸ ਦਿਨ ਮੈ ਪਹਿਲਾ ਵਾਰੀ ਉਸ ਨੂ ਦੇਖਿਆ ਸੀ. ਉਹ ਦਿਨ ਵੀ ਮੇਰਾ ਪਹਿਲਾ ਵਾਰੀ ਗੁਲਾਬ ਜਮਨ ਚੰਦੀਗਢ਼ ਤੋ ਖਾਧੀ ਸੀ. ਉਹ ਸਬ ਤੋ ਵਡੀਆ ਗੁਲਾਬ ਜਮਨ ਹੈ. ਚੰਦੀਗਢ਼ ਦਾ ਪਕੌੜੇ ਅਤੇ ਸਮੋਸਾ ਵੀ ਸਬ ਤੋ ਵਡੀਆ. ਮੈ ਸਾਰੇ ਪਰਿਵਾਰ ਚੰਦੀਗਢ਼ ਵਿਚ ਦੇਖਿਆ ਅਤੇ ਮੈ ਸਾਰਾ ਕੁਝ ਖਾਧੀ ਤੋ ਬਾਹਦ ਮੈ ਸੁਖਨਾ ਲੇਕ ਤੁਰ-ਤੁਰ ਕੇ ਗਿਆ ਸੀ. ਉਤੇ ਮੈ ਬਹੁਤ ਆਰਾਮ ਕੀਤਾ ਸੀ ਕਿਉਕੀ ਉਤੇ ਬਹੁਤ ਸ਼ਾਂਤੀ ਜਗਾ ਹੈ. ਸੁਖਨਾ ਲੇਕ ਤੋ ਬਾਹਦ ਮੈ ਬਹੁਤ ਸੋਹਨਾ ਕੁਰਤੇ ਖਰੀਦਿਆ ਸੀ. ਫਿਰ ਮੈ ਆਪਣਾ ਦਾਦੀ ਜੀ ਦੀ ਘਰ ਵਾਪਸ ਗਿਆ ਅਤੇ ਮੇਰਾ ਪਰਿਵਾਰ ਦੇ ਨਾਲ ਕੁਝ ਗਲ ਬਾਤ ਕੀਤਾ ਸਾਰੇ ਰਾਤ ਨੂ. ਮੈਨੂ ਚੰਦੀਗਢ਼ ਬਹੁਤ ਪਸੰਦ ਆਇਆ ਕਿਉਕਿ ਉਤੇ ਮੇਰਾ ਪਰਿਵਾਰ ਤੋਂ ਆਈਆ ਸੀ. ਉਤੇ ਮੇਰਾ ਪਿਤਾ ਜੀ ਦਾ ਜਨਮ ਸਤਾਨ ਵੀ ਹੈ. ਮੈ ਬਹੁਤ ਕੁਸ਼ੀ ਹੋਇਆ ਸੀ ਚੰਦੀਗਢ਼ ਤੋ ਬਾਹਦ.
Monday, 22 November 2010
my happiest day- shelley
ਜਦੋ ਮੈ ਦਸ ਸਾਲ ਦੀ ਸੀ ਮੇਰੀ ਜਿੰਦਗੀ ਦਾ ਸਭ ਤੋ ਖੁਸ਼ ਦਿਨ ਸੀ. ਓਸ ਖੁਸ਼ੀ ਵਾਲੇ ਦਿਨ ਮੈਨੂੰ ਮੇਰਾ ਪਹਿਲਾ ਕੁਥਾ ਮਿਲੇ. ਕੁਥੀ ਦਾ ਨਾਂ ਅਮਿਗੋ ਸੀ. ਮੇਰੇ ਮਾਤਾ ਪਿਤਾ ਨੂੰ ਨਹੀ ਪਥਾ ਸੀ ਕੇ ਮੈਨੂੰ ਕੁਥਾ ਮਿਲਿਆ. ਮੈ ਔਰ ਮੇਰੇ ਭੈਣ ਛੁਪਾ ਕੇ ਘਰ ਵਿਚ ਲੈ ਕੇ ਆਏ. ਪਹਿਲੇ ਮੇਰਾ ਮਾਤਾ ਪਿਤਾ ਬਹੁਤ ਗੁਸਾ ਆਈਆ ਪਰ ਜਦੋ ਓਹਨਾ ਨੀ ਓਸਨੂੰ ਦੇਖਿਆ ਤੇ ਓਹਨਾ ਨੂੰ ਪਸੰਦ ਆਈਆ. ਹਰ ਰੋਜ ਮੈ ਸਤ ਵਜੇ ਊਠ ਦੀ ਸੀ ਕਿਓਕਿ ਮੈ ਅਮਿਗੋ ਖਾਨਾ ਦੇਨਾ ਸੀ. ਮੇਰੀ ਭੈਣ ਓਸਨੂ ਸੈਰ ਕਰਾਂਦੀ ਸੀ ਅਤੇ ਓਸਦੀ ਟੁੱਟੀ ਵੀ ਚੁਕਦੀ ਸੀ ਪਰ ਓਸਨੂੰ ਕਰਨਾ ਪਸੰਦ ਨਹੀ ਸੀ. ਮੇਰੇ ਮਾਤਾ ਪਿਤਾ ਜੀ ਓਸਨੂੰ ਨਿਹਾਂਦੇ ਸੀ ਅਤੇ ਡਾਕ੍ਟਰ ਕੋਲ ਲੈਕੇ ਜਾਂਦੇ ਸੀ. ਮੈ ਅਤੇ ਮੇਰੀ ਭੈਣ ਪਾਰਕ ਗਈ ਸੀ ਅਤੇ ਅਮਿਗੋ ਦੇ ਨਾਲ ਖੇਡੇ ਸੀ. ਓਸਦਾ ਮਨਪਸੰਦ ਖੇਡ ਹੈ ਗੈਂਦ ਨੂੰ ਬੁਚਨਾ. ਰਾਤ ਨੂੰ ਅਮਿਗੋ ਮੇਰੇ ਨਾਲ ਮੰਜੇ ਵਿਚ ਸੌਂਦਾ ਸੀ. ਮੈ ਓਸਨੂ ਸਭ ਤੋ ਜਿਆਦਾ ਪਸੰਦ ਸੀ. ਮੈ ਓਸਨੂ ਬਹੁਤ ਪਿਆਰ ਕਰਦੀ ਸੀ.
Sunday, 21 November 2010
ਇਕ ਦਿਨ
ਜਦੋ ਮੈ ਚਾਰ ਸਾਲ ਦੀ ਸੀ ਮੈ ਬੋਹਤ ਖੁਸ਼ ਹੋਈਆ ਸੀ. ਮੇਰੇ ਪਰਿਵਾਰ ਦੇ ਨਾਲ ਮੈ ਇੰਗਲੈੰਡ ਵਿਚ ਰੇਹੇਂਦਾ ਸੀ. ਇਸ ਦਿਨ ਵਿਚ ਮੈ ਟੋਕੇਰੀ ਵਿਚ ਹਵਾ ਗੀਆ. ਅਗ ਲਾਕੇ, ਟੋਕੇਰੀ ਹਵਾ ਤੇ ਚਲ ਚਲੀਆ. ਮੇਰੇ ਮਾਤਾ ਪਿਤਾ ਅਤੇ ਭੇਨ ਤੇ ਨਾਲ ਅਸੀਂ ਸਾਰਾ ਇੰਗਲੈੰਡ ਦੇਕਿਆ. ਪਹਲਾ ਅਸੀਂ ਗਾਂ ਦੇਕਿਆ, ਫਿਰ ਅਸੀਂ ਜਾਦਾ ਪਾਣੀ ਦੇਕਿਆ, ਅਤੇ ਲੋਕ ਧੂਰ ਤੇ ਦੇਕਿਆ. ਅਸੀਂ ਤਿਨ ਕਾਂਟੇ ਹਵਾ ਤੇ ਸੀ. ਮੈ ਬਹੁਤ ਕੁਸ਼ ਹੋ ਗੀਆ. ਜਦੋ ਅਸੀਂ ਧਰਤੀ ਮੋਰਕੇ ਆਈਏ, ਅਸੀਂ ਘਰ ਗਾਏ. ਘਰ ਆਕੇ ਅਸੀਂ ਪਾਰਟੀ ਕੀਥਾ ਮੇਰੇ ਜਨਮ ਦਿਨ ਵਾਸਤੇ. ਮੇਨੂ ਪਠਾ ਨਹੀ ਅਸੀਂ ਪਾਰਟੀ ਕਰੇਂਗੇ. ਸਾਰੇ ਪਰਿਵਾਰ ਘਰ ਤੇ ਮੇਨੂ ਇੰਤੇਜ਼ਾਰ ਕਰਦੇ ਸੀ. ਮੇਨੂ ਸਤ ਸ੍ਰੀ ਅਕਾਲ ਬੁਲਾਕੇ ਅਸੀਂ ਸਮੋਸੇ ਕਧੇ ਅਤੇ ਅਸੀਂ ਜੂਸ ਪੀਂਦੇ ਬੋਲਦੇ. ਬੀਬੀਆ ਰੋਟੀ ਬਣਾਕੇ ਅਸੀਂ ਚੋਲੇ ਅਤੇ ਪਨੀਰ ਕਧੇ. ਕਾਣਾ ਕਾਕੇ ਅਸੀਂ ਬਹੁਤ ਭੰਗੜਾ ਕੀਥਾ. ਮੇਰੇ ਮਾਸੀਆ ਅਤੇ ਨਾਨੇ ਦੇ ਨਾਲ ਗਲ ਕੀਥਾ ਅਤੇ ਮੇਰੇ ਭਰਾ ਭੇਨ ਦੇ ਨਾਲ ਕੇਡੀਆ. ਮੇਰੇ ਕੋਲ ਬਹੁਤ ਸਮਾਨ ਮਿਲਿਆ. ਮੇਰਾ ਜਨਮ ਦਿਨ ਬਹੁਤ ਕੁਸ਼ੀ ਸੀ.
Wednesday, 17 November 2010
Bhagat Singh - redid Jaspreet Singh
ਸ਼ਹੀਦ ਭਗਤ ਸਿੰਘ ਲੇਆਲਪੁਰ, ਪੰਜਾਬ ਵਿਚ ਜਮਿਆ ਸੀ . ਭਗਤ ਸਿੰਘ ਬ੍ਰਿਟਿਸ਼ ਨੂ ਪਸੰਦ ਨਹੀ ਕਰਦਾ ਸੀ. ਇਸ ਲਈ ਭਗਤ ਸਿੰਘ ਹੰਦਉਸਤਾਨ ਰੀਪੁਬਲੀਕਨ ਅਸੋਸੀਏਸ਼ਨ ਨੂ ਜੋਇਨ ਕੀਤਾ ਸੀ. ਇਕ ਦਿੰਨ ਬ੍ਰਿਟਿਸ਼ ਨੇ ਭਗਤ ਸਿੰਘ ਦਾ ਦੋਸਤ ਨੂ ਮਾਰ ਦਿਤੇ. ਭਗਤ ਸਿੰਘ ਬਹੋਤ ਗੁੱਸਾ ਹੋਇਆ ਸੀ. ਉਸ ਤੋ ਬਾਦ ਭਗਤ ਸਿੰਘ ਇਕ ਬ੍ਰਿਟਿਸ਼ ਓਫ੍ਫੀਸਰ ਨੂ ਮਾਰ ਦਿਤਾ.
ਪੋਲਿਸ ਭਗਤ ਸਿੰਘ ਤੇ ਪਿਛੇ ਲਗੇ ਸਨ. ਇਸ ਲਈ ਭਗਤ ਸਿੰਘ ਲਹੋਰ ਗਿਆ. ਉਸ ਤੋ ਬਾਦ ਭਗਤ ਸਿੰਘ ਕਲਕੁਟਾ ਤੋ ਹੋ ਕੇ ਆਗਰਾ ਗਿਆ ਸੀ. ਆਗਰਾ ਵਿਚ ਭਗਤ ਸਿੰਘ ਨੇ ਏਕ ਦੁਕਾਨ ਖੋਲ ਦਿਤਾ ਸੀ. ਦੁਕਾਨ ਵਿਚ ਭਗਤ ਸਿੰਘ ਗੋਲੀਆ ਵੇਚ ਰੇਹਾ ਸੀ. ਏਸ ਟਾਈਮ ਤੇ ਬ੍ਰਿਟਿਸ਼ ਭਗਤ ਸਿੰਘ ਤੇ ਪਿਛੇ ਲਗੇ ਸਨ. ਪਰ ਭਗਤ ਸਿੰਘ ਸਿਰਫ ਮਿਲਾਪ ਚਾਉਣਦਾ ਸੀ. ਥੋੜੀ
ਦੇਰ ਬਾਦ ਬ੍ਰਿਟਿਸ਼ ਨੇ ਭਗਤ ਸਿੰਘ ਨੂ ਲਬੇ. ਬ੍ਰਿਟਿਸ਼ ਭਗਤ ਸਿੰਘ ਜੈਲ ਵਿਚ ਰਖੇ. ਜੈਲ ਵਿਚ ਓਹ ਕੁਝ ਨੇ ਖਰ ਸਕਦਾ ਸੀ. ਉਸ ਤੋ ਬਾਦ ਭਗਤ ਸਿੰਘ, ਸੁਖ ਦੇਵ, ਤੇ ਰਾਜ ਗੁਰੂ ਨੂ ਡਿਥ ਪੇਨਲਟੀ ਮਿਲਿਆ. ੨੩ ਮਰਚ ੧੯੩੧ ਬ੍ਰਿਟਿਸ਼ ਭਗਤ ਸਿੰਘ ਨੂ ਮਾਰ ਦਿਤੇ. ਭਗਤ ਸਿੰਘ ਬਹੋਤ ਹਿਮਤ ਦਿਖਾਇਆ ਸੀ. ਭਗਤ ਸਿੰਘ ਆਪਣੇ ਦੇਸ਼ ਵਾਸਤੇ ਸੇਵਾ ਕੀਤਾ ਸੀ. ਇਸ ਕਰ ਕੇ ਲੋਕ ਭਗਤ ਸਿੰਘ ਨੂ ਸ਼ਹੀਦ ਬੁਲਾਦੇ
Tuesday, 16 November 2010
The happiest day of my life - Jaspreet Singh
ਪਿਛਲੇ ਸਾਲ ਜਦੋ ਮੈ ਪਹਲੀ ਵਾਰੀ ਘਰ ਗਿਆ ਮੈ ਬੋਹਤ ਖੁਸ਼ ਹੋਈਆ ਸੀ. ਮੈ ਆਪਣੇ ਜਨਮ ਦਿਨ ਮਨਉਣ ਵਸਤੇ ਘਰ ਗਿਆ ਸੀ. ਮੈ ਘਰ ਦਾ ਖਾਨਾ ਨੂ ਬੋਹਤ ਯਾਦ ਕਰਦਾ ਸੀ. ਉਨੀਵਰਸਿਟੀ ਵਿਚ ਸ੍ਵਾਦ ਪੰਜਾਬੀ ਖਾਨਾ ਨਹੀ ਮਲਦਾ ਸੀ. ਮੇਰੇ ਮਾਤਾ ਜੀ ਨੇ ਬੋਹਤ ਖਾਨ ਵਾਲੀਆ ਚੀਜ਼ਾ ਬਨਾਈਆ ਸੀ. ਨਾਸ਼ਤਾ ਵਸਤੇ ਮੈ ਪ੍ਰੋਨਠੇ ਖਾਦੇ. ਦੁਪਾਰ ਵਿਚ ਮੈ ਪੂੜੀ ਚੋਲੇ ਖਾਧਾ ਸੀ ਤੇ ਰਾਤ ਵਿਚ ਮੈ ਰਾਜਮਾ ਚਾਵਲ ਖਾਧਾ ਸੀ. ਖਾਨਾ ਖਾ ਕੇ ਮੈ ਆਪਣੇ ਪਰੀਵਾਰ ਨਾਲ ਮਾਲ ਤੇ ਗਿਆ ਸੀ. ਮਾਲ ਵਿਚ ਮੈ ਬੋਹਤ ਕੁਝ ਖਰੀਦਾ ਸੀ. ਉਸ ਤੋ ਬਾਦ ਅਸੀ ਫਿਲਮ ਦੇਖਣ ਗਏ ਸਨ. ਫਿਲਮ ਬੋਹਤ ਹਸੇ ਵਾਲੀ ਤੇ ਮਜ਼ੇਦਾਰ ਸੀ. ਫੇਰ ਮੈ ਆਪਣੇ ਮਾਮਾ ਜੀ ਤੇ ਮਾਮੀ ਜੀ ਦੇ ਘਰ ਤੇ ਗਿਆ ਸੀ. ਉਥੇ ਮੈ ਕੇਕ ਕਟਿਆ ਸੀ. ਕੇਕ ਬੋਹਤ ਮਿਠਾ ਸੀ. ਉਸ ਤੋ ਬਾਦ ਮੈ ਗੁਲਾਬ ਜਮੁਨ ਵੀ ਖਾਧਾ ਸੀ. ਮੇਨੂ ਬੋਹਤ ਸਾਰੇ ਗਿਫਟ ਮਿਲੇ ਸਨ. ਗਿਫਟ ਖੋਲ ਕੇ ਮੈ ਘਰ ਵਾਪੁਸ ਗਿਆ ਸੀ. ਇਸ ਕਰ ਕੇ ਮੈ ਬੋਹਤ ਕੁਸ਼ ਸੀ. ਅਗਲੇ ਦਿਨ ਮੈ ਫੇਰ ਅੰਨ ਅਰਬੋਰ ਵਾਪੁਸ ਆ ਗਿਆ ਸੀ ਤੇ ਕਮ ਕਰਨ ਵਿਚ ਲਗਿਆ.
Subscribe to:
Posts (Atom)