Sunday, 7 November 2010

Shaheed Udham Singh - Gurpreet

ਸ਼ਹੀਦ ਊਧਮ ਸਿੰਘ ਇਕ ਸਿੱਖ ਸੀ ਜਿਸਨੇ ਜਲਿਆਂ ਵਾਲਾ ਬਾਗ ਦਾ ਹਾਤਸਾ ਆਪਣੀਆਂ ਅੱਖਾਂ ਨਾਲ ਦੇਖ੍ਹਿਆ ਸੀ. ਊਸ ਨੇ ਸੋਚ ਲਿਆ ਸੀ ਕਿ ਇਹ ਹਾਤਸਾ ਊਡਵਾਏਰ ਕਰਕੇ ਹੋਇਆ ਸੀ. ਊਧਮ ਸਿੰਘ ਨੇ ਸੌ ਖਾਦੀ ਸੀ ਕਿ ਓਹ ਜੱਦ ਤੱਕ ਊਡਵਾਏਰ ਨੂੰ ਮਾਰ ਨਹੀਂ ਦਿੰਦਾ ਊਸ ਨੂੰ ਚੈਨ ਦੀ ਨੀਂਦ ਨਹੀਂ ਆਵੇਗੀ. ਊਸ ਨੇ ਆਪਣੀ ਸੌ ਪੂਰੀ ਕੀਤੀ ਤੇ ਊਸ ਨੇ ਇੰਗ੍ਲੈੰਡ ਜਾ ਕੇ ਊਡਵਾਏਰ ਨੂੰ ਗੋਲੀਆਂ ਨਾਲ ਮਾਰ ਦਿਤਾ. ਊਸ ਤੋਂ ਬਾਦ ਅੰਗਰੇਜ ਸਰਕਾਰ ਨੇ ਊਧਮ ਸਿੰਘ ਨੂ ਫਾਂਸੀ ਦੀ ਸਜ਼ਾ ਦਿਤੀ. ਮੈਨੂੰ ਲੱਗਦਾ ਹੈ ਕਿ ਸ਼ਹੀਦ ਊਧਮ ਸਿੰਘ ਦਾ ਗੂਸਾ ਬਿਲਕੁਲ ਠੀਕ ਸੀ. ਊਸ ਨੇ ਅਪਨੇ ਨਿਰਦੋਸ਼ ਪੰਜਾਬੀ ਲੋਕਾਂ ਨੂੰ ਮਰਦਿਆ ਹੋਇਆਂ ਨੂੰ ਦੇਖ੍ਹਿਆ ਸੀ. ਊਹ ਲੋਕਾਂ ਵਿਚ ਊਸ ਦੇ ਪਰਿਵਾਰ ਵਾਲੇ ਤੇ ਦੋਸਤ ਵੀ ਸਨ. ਇਹ ਹਾਤ੍ਸਾ ਦੇਖ ਕੇ ਕੋਈ ਵੀ ਇਨਸਾਨ ਦਾ ਖੂਨ ਊਬਲ ਜਾਵੇ. ਮੈਨੂੰ ਲੱਗਦਾ ਹੈ ਕਿ ਕਿਸੇ ਦਾ ਵੀ ਖੂਨ ਕਰਨਾ ਠੀਕ ਨਹੀ ਹੈ. ਪਰ ਊਡਵਾਏਰ ਨੇ ਬਹੂਤ ਨਿਰਦੋਸ਼ ਲੋਕਾਂ ਨੂੰ ਮਰਵਾਇਆ ਸੀ ਇਸਲਈ ਮੈਨੂੰ ਲੱਗਦਾ ਹੈ ਕਿ ਊਧਮ ਸਿੰਘ ਨੇ ਊਸ ਨੂੰ ਠੀਕ ਸਜ਼ਾ ਦਿਤੀ

Saheed Bhagat Singh - by Jaspreet Singh

ਸ਼ਹੀਦ ਭਗਤ ਸਿੰਘ ਖ਼ਤਕਰ ਕਲਨ, ਪੰਜਾਬ ਵਿਚ ਜਮਆ ਸੀ .ਓਹ ਆਪਣਾ ਯੂਨੀਵਰਸਿਟੀ ਨੂ ਚਡਇਆ ਸੇ ਬ੍ਰਿਟਿਸ਼ ਨੂ ਕਡਣ ਲਈ. ਇਸ ਲਈ ਭਗਤ ਸਿੰਘ ਹੰਦਉਸਤਾਨ ਰੀਪੁਬਲੀਕਨ ਅਸੋਸੀਏਸ਼ਨ ਨੂ ਜੋਇਨ ਕੀਤਾ ਸੀ. ਜਦੋ ਬ੍ਰਿਟਿਸ਼ ਓਫੀਸਰ ਸਕਾਟ ਲਾਲਾ ਲਾਜਪਟ ਰਾਇ ਨੂ ਮਾਰ ਦਿਤਾ ਭਗਤ ਸਿੰਘ ਬੋਹਤ ਗੁੱਸਾ ਹੋਯਾ ਸੀ. ਭਗਤ ਸਿੰਘ ਫੇਰ ਸੁਪਰਇਨਟੇੰਡਟ ਸਉਨਡਰਸ ਨੂ ਮਾਰ ਦਿਤਾ. ਭਗਤ ਸਿੰਘ ਫੇਰ ਭਜ ਕੇ ਲਹੌਰ ਤੇ ਗਆ. ਉਸ ਤੋ ਬਾਦ ਓਹ ਕਲਕੁਟਾ ਤੋ ਹੋ ਕੇ ਆਗਰਾ ਰਿਹਾ ਸੀ. ਆਗਰਾ ਵਿਚ ਭਗਤ ਸਿੰਘ ਨੇ ਏਕ ਬਮ੍ਬ ਦੁਕਾਨ ਸ਼ੁਰੂ ਕੀਤਾ. ਏਸ ਟਾਈਮ ਤੇ ਬ੍ਰਿਟਿਸ਼ ਭਗਤ ਸਿੰਘ ਨੂ ਲਬ ਰਹੇ ਸਨ ਕਓਕੇ ਓਹ ਸੋਚੇ ਕੇ ਭਗਤ ਸਿੰਘ ਤੇਰ੍ਰੋਰਿਸ੍ਟ ਸੀ. ਪਰ ਇਹ ਗਲ ਨਹੀ ਹੈ. ਭਗਤ ਸਿੰਘ ਸਿਰਫ ਸੁਤਂਤਰਤਾ ਚਾਉਣਦਾ ਸੀ. ਬ੍ਰਿਟਿਸ਼ ਫੇਰ ਭਗਤ ਸਿੰਘ ਨੂ ਲਬੇ. ਉਸ ਤੋ ਬਾਦ ਭਗਤ ਸਿੰਘ ਜੈਲ ਟੇ ਗਆ ਸੇ ਟੇ ਜੈਲ ਵਿਚ ਓਹ ਕੁਛ ਨੇ ਖੜਾ ਸੀ. ਕਓ ਕੇ ਬ੍ਰਿਟਿਸ਼ ਸਾਰੇਆ ਨੂ ਬੂਰੇਤਰਾ ਰਖਦੇ ਸੀ. ਫੇਰ ਭਗਤ ਸਿੰਘ, ਸੁਖ ਦੇਵ, ਤੇ ਰਾਜ ਗੁਰੂ ਨੂ ਡੇਥ ਪੇਨਲਟੀ ਮਿਲੇਆ. ੨੩ ਮਰਚ ੧੯੩੧ ਬ੍ਰਿਟਿਸ਼ ਭਗਤ ਸਿੰਘ ਨੂ ਹੈਨਗ ਕਰ ਦਤੇ. ਭਗਤ ਸਿੰਘ ਬੋਹਤ ਹਿਮਤ ਦਿਖਾਯਾ ਸੀ ਬ੍ਰਿਟਿਸ਼ ਨੂ. ਓਹ ਆਪਣੇ ਦੇਸ਼ ਵਸਤੇ ਆਪਣਾ ਜਾਨ ਦਿਤਾ. ਤਾ ਕਰ ਕੇ ਲੋਕ ਭਗਤ ਸਿੰਘ ਨੂ ਸ਼ਹੀਦ ਬੁਲਾਦੇ.

Homework 12 Shelley

ਭਗਤ ਸਿੰਘ ਇਕ ਸਿਖ ਆਦਮੀ ਸੀ. ਭਗਤ ਸਿੰਘ ਪੰਜਾਬ ਰਹਿੰਦਾ ਸੀ. ਓਹ ਅੰਗ੍ਰੇਜੀ ਨਹੀ ਪਸੰਦ ਸੀ ਅਤੇ ਓਹ ਅੰਗ੍ਰੇਜਾ ਦੇ ਖਿਲਾਫ਼ ਲੜ੍ਰੀਆ. ਸਕੂਲ ਵਿਚ ਓਹ ਬਹੁਤ ਕਿਤਾਬਾ ਪੜ੍ਰੀਆ ਸੀ ਕਿਓ ਕੀ ਓਹ ਰਾਜਨੀਤੀ ਬਹੁਤ ਪਸੰਦ ਸੀ. ਕਾਫੀ ਲੋਕਾ ਨੇ ਓਸਦਾ ਸਾਥ ਦਿਤਾ ਸੀ. ਓਹ ਜਦੋ ਜੈਲ ਵਿਚ ਸੀ ਓਸਨੇ 64 ਦਿਨ ਖਾਨਾ ਨਹੀ ਖਾਦਾ ਸੀ. ਓਸਨੇ ਇਕ ਪੋਲੀਸ ਓਫਿਸਰ ਨੂੰ ਗੋਲੀ ਮਾਰੀ ਸੀ. ਓਸ ਥੋ ਬਾਦ ਓਸਨੂ ਫਾਂਸੀ ਦਿਤੀ ਸੀ. ਦੂਸਰਾ ਸ਼ਹੀਦ ਦਾ ਨਾਂ ਊਧਮ ਸਿੰਘ. ਓਹ ਪੰਜਾਬ ਵੀ ਰਹਿੰਦਾ ਸੀ. ਓਹ ਅੰਗ੍ਰੇਜਾ ਦੇ ਖਿਲਾਫ਼ ਲੜ੍ਰੀਆ ਅਤੇ ਓਹ ਭਾਰਤ ਬਹੁਤ ਪਸੰਦ ਸੀ. ਓਸਨੂ ਭਾਰਤ ਲੇਈ ਆਜਾਦੀ ਚਾਹੁੰਦਾ ਸੀ. ਮਾਰਚ ਨੂੰ ਓਸਨੇ ਇਕ ਅੰਗ੍ਰੇਜੀ ਜਨਰਲ ਮਾਰੀਆ ਸੀ. ਅੰਗ੍ਰੇਜੀ ਜਨਰਲ ਦਾ ਨਾਂ ਜਨਰਲ ਓਡਵਾਇਰ ਸੀ. ਓਸ ਜਨਰਲ ਨੇ ਜਲਿਆ ਵਾਲੇ ਬਾਗ ਤੇ ਹਮਲਾ ਕੀਤਾ ਸੀ. ਭਗਤ ਸਿੰਘ ਅਤੇ ਊਧਮ ਸਿੰਘ ਦੋਨੋ ਅੰਗਰੇਜ ਦੇ ਖਿਲਾਫ਼ ਭਾਰਤ ਦੇ ਸ਼ਹੀਦ ਸੀ. ਭਗਤ ਸਿੰਘ ਅਤੇ ਊਧਮ ਸਿੰਘ ਆਪਣੇ ਦੇਸ਼ ਤੇ ਕੁਰਬਾਨ ਹੋਏ ਸੀ.

Damanjeet Singh Sahi Homework#12

ਸਤ ਸ੍ਰੀ ਅਕਾਲ ਮੇਰਾ ਨਾਂ ਦਮਨਜੀਤ ਸਿੰਘ ਸਹੀ ਹੈ ਅਤੇ ਅੱਜ ਮੈਂ ਸ਼ਹੀਦ ਉਧਮ ਸਿੰਘ ਬਾਰੇ ਲਿਖ ਰਿਹਾ ਹਾਂ. ਸ਼ਹੀਦ ਉਧਮ ਸਿੰਘ ਨੇ ਜਲਿਆਂ ਵਾਲੇ ਬਾਗ ਵਿਚ ਹਾਦਸਾ ਵੇਖਿਆ ਸੀ. ਜਿਸ ਨਾਲ ਉਨਾ ਨੂੰ ਬਹੁਤ ਦੁਖ ਲਗਿਆ. ਇਹ ਹਾਦਸਾ ੧੯੧੯ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਜਲਿਆਂ ਵਾਲੇ ਬਾਗ ਵਿਚ ਹੋਇਆ ਸੀ. ਜਨਰਲ ਮਾਈਕਲ ਓਡਵਾਇਰ ਅਤੇ ਉਸ ਦੀਆਂ ਫੌਜੀਆਂ ਨੇ ਇਸ ਜਲਸੇ ਵਿਚ ਇਕੱਠੇ ਹੋਏ ਅੌਰਤਾ ਬਚਿਆਂ ਅਤੇ ਆਦਮੀਆਂ ਤੇ ਅਚਾਨਕ ਗੋਲੀਆਂ ਚ੍ਲਾਈਆ, ਜਿਸ ਵਿਚ ਬਹੁਤ ਲੋਕੀ ਮਾਰੇ ਗਏ. ਇਸ ਜਲਸੇ ਵਿਚ ਇਕ ਉਧਮ ਸਿੰਘ ਨਾਂ ਦਾ ਬਾਲ੍ਲ੍ਗ ਸੀ. ਜਿਸ ਨੇ ਆਪਣੀਆਂ ਅਖਾਂ ਨਾਲ ਇਹ ਸਾਰਾ ਕੁਝ ਵੇਖਿਆ ਅਤੇ ਬਦਲੇ ਦੀ ਭਾਵਨਾ ਸ਼ੁਰੂ ਹੋਈ. ਉਧਮ ਸਿੰਘ ਨੇ ਸੋਚ ਲਿਆ ਕੇ ਜਦੋਂ ਤਕ ਮੈਂ ਜਨਰਲ ਮਾਈਕਲ ਓਡਵਾਇਰ ਦਾ ਬਦਲਾ ਨਹੀ ਲੈਂਦਾ ਉਦੋਂ ਤਕ ਮੈਂ ਚੈਨ ਨਾਲ ਨਹੀਂ ਜੀਵਾਂਗਾ. ਉਧਮ ਸਿੰਘ ਨੇ ਮੌਤ ਤੋਂ ਨਹੀਂ ਡਰਿਆ ਤੇ ਇੰਗ੍ਲੈੰਡ ਵਿਚ ਜਾ ਕੇ ਪਾਰਲੀਮੇਂਟ ਵਿਚ ਜਨਰਲ ਮਾਈਕਲ ਓਡਵਾਇਰ ਗੋਲੀਆਂ ਨਾਲ ਮਾਰ ਦਿਤਾ. ਉਧਮ ਸਿੰਘ ਨੇ ਆਪਨੇ ਦੇਸ਼ ਲਈ ਸ਼ਹੀਦੀ ਦਿਤੀ ਇਸ ਕਰਕੇ ਲੋਕ ਉਨਾਂ ਨੂੰ ਸ਼ਹੀਦ ਉਧਮ ਸਿੰਘ ਨਾਮ ਨਾਲ ਯਾਦ ਕਰਦੇ ਹਨ.

Friday, 5 November 2010

ਭਗਤ ਸਿੰਘ

ਭਗਤ ਸਿੰਘ ਇਕ ਆਦਮੀ ਸੀ. ਓਹ ਗੋਰਮੇੰਟ ਨਹੀ ਪਸੰਦ ਲਗਦਾ ਸੀ. ਇਸ ਲਈ, ਓਹ ਬਹੁਤ ਲਰਾਈ ਕਿਥਾ ਅਤੇ ਓਹਨਾ ਦੀ ਕੰਮ ਭਾਰਤ ਨੂੰ ਫ੍ਰੀਡਮ ਦੇਥਾ. ਓਹ ਬਹੁਤ ਕਿਤਾਬਾ ਪਰਦਾ ਸੀ ਕਿਉ ਕਿ ਓਹ ਸਾਰਾ ਕੁਝ ਜਾਂਦਾ ਚਾਉਂਦਾ ਸੀ. ਓਹ ਜੈਲ ਦੋ ਵਾਰੀ ਗਇਆ ਸੀ. ਜੈਲ ਵਿਚ ਕੁਝ ਲਿਖਿਆ ਅਤੇ ਓਹ ਕੁਝ ਨਹੀ ਕਧਾ. ਇਸ ਲਈ, ਭਗਤ ਸਿੰਘ ਸ਼ਹੀਦ ਸੀ. ਭਗਤ ਸਿੰਘ ਬਹੁਤ ਹਸ਼ਿਆਰ ਅਤੇ ਮੇਹਨਤੀ ਸੀ. ਜਦੋ ਓਹ ਲਰਾਈ ਸ਼ਰੂ ਕਿਥਾ ਸਾਰੇ ਲੋਕ ਲਰਾਈ ਕੱਟੇ-ਕੱਟੇ ਕਿਥਾ. ਸਾਰੇ ਲੋਕ ਭਗਤ ਸਿੰਘ ਦੇ ਨਾਲ ਭਾਰਤ ਨੂ ਫ੍ਰੀਡਮ ਦੇਤੇ. ਮੈ ਭਗਤ ਸਿੰਘ ਬਹੁਤ ਪਸੰਦ ਲਗਦਾ ਹੈ. ਇਨਾ ਦਾ ਜ਼ਿੰਦਗੀ ਵਿਚ ਸਿਖ ਆਦਮੀ ਸੀ. ਪਰ ਜਦੋ ਓਹ ਕਿਤਾਬਾ ਪਰਈਆ, ਓਹਨਾ ਰਬ ਨਹੀ ਮੰਦਾ ਸੀ. ਹੋਰ, ਗਾਂਧੀ ਭਗਤ ਸਿੰਘ ਨਹੀ ਪਸੰਦ ਲਗਦਾ ਸੀ. ਓਹ ਥਾਈ ਉਮਮਾਰ ਵਿਚ ਮਰ ਗਈਆ. ਇਹ ਬਹੁਤ ਉਧਾਸ ਹੈ. ਇੰਗਰੇਜ ਭਗਤ ਸਿੰਘ ਨੂ ਮਾਰਿਆ. ਆਜ, ਅਸੀਂ ਭਗਤ ਸਿੰਘ ਨੂ ਬਹੁਤ ਵਦਾਈਆ ਦੇਹਨਦੇ.

Wednesday, 20 October 2010

Midterm Oral Exam

Gurpreet and Shelley meet!

Midterm Oral

Krish
Jaspreet
Nevan