Monday, 18 January 2010

New York City

ਸਤ ਸ੍ਰੀ ਅਕਾਲ

ਮੇਰਾ ਮਨਪਸੰਦ ਜਗਾ ਨੂ ਯੋਰਕ ਸ਼ਹਰ ਹੈ. ਨੂ ਯੋਰਕ ਸ਼ਹਰ ਬਹੁਤ ਸੋਣਾ ਜਗਾ ਹੈ. ਵਿਚੋ ਬਹੁਤ ਪਖਾਂ ਹਨ ਤੇ ਵਾਦੇ ਇਮਾਰਤਾ ਹਨ . ਮੇਰਾ ਮਨਪਸੰਦ ਇਮਾਰਤ ਏਮਪੀਰ ਸਟੇਟ ਇਮਾਰਤ ਹੈ. ਸ਼ਾਮ ਨੂੰ ਓਹਨਾ ਇਮਾਰਤਾ ਬਹੁਤ ਸੋਉਨੇ ਲਿਹਤਾਂ ਹਨ .ਨੂ ਯੋਰਕ ਵਿਚ ਬਹੁਤ ਲੋਕ ਹਨ . ਅੱਠ ਮਿਲੀਨ ਲੋਕ ਨੂ ਯੋਰਕ ਵਿਚ ਰਹਿਦੇ ਹਨ. ਨੂ ਯੋਰਕ ਵਿਚ ਚਁਗੇ ਕਾਨੇ ਵੱਲੇ ਜਾਗੇ ਹਨ ਅਤੇ ਬਹੁਤ ਉਸ ਜਾਗੇ ਮੁਸ਼ੂਰ ਹਨ .

ਇਕ ਹੋਰ ਚੰਗਾ ਗਲ ਹੈ. ਮੇਰਾ ਪਰਿਵਾਰ ਨੂ ਯੋਰਕ ਵਿਚ ਰਹਿਦੇ ਹਨ . ਮੇਰੇ ਮਾਤਾ ਜੀ , ਪਿਤਾ ਜੀ ਕਵੀਨ ਵਿਚ ਰਹਿਦੇ ਹਨ. ਮੈਂ ਕਵੀਨ ਵਿਚ born ਸੀ . ਮੇਰਾ ਭਰਾ ਤੇ ਮਾਰੇ ਭਾਬੀ ਜੇਰਸੀ ਸ਼ਹਰ ਵਿਚ ਰਹਿਦੇ ਹਨ. ਜੇਰਸੀ ਸ਼ਹਰ ਪੰਜ ਮਿੰਟ ਤੋਂ ਨੂ ਯੋਰਕ ਸ਼ਹਰ ਸ਼ਹਰ ਹੈ. ਮੇਰੇ ਚੰਗੇ ਦੋਸਤ ਨੂ ਯੋਰਕ ਵਿਚ ਵੀ ਰਹਿਦੇ ਹਨ ਤੇ ਮੈਂ ਚਾਰ ਸਾਲੇ ਹਿਘ ਸਕੂਲ ਬਰੂਕਲੀਨ ਜਾਂਦਾ ਸੀ. ਮੈਂ

Damanjeet Favorite City (Fixed)

ਸਤ ਸ੍ਰੀ ਅਕਾਲ ਮੇਰਾ ਨਾਂ ਦਮਨਜੀਤ ਸਿੰਘ ਸਹੀ ਹੈ, ਅਤੇ ਮੈ ਨੋਰ੍ਥ੍ਵਿਇਲ ਮਿਚਿਗਾਂ ਵਿਚ ਰਹਿੰਦਾ ਹੈ. ਜੁਦੋੰ ਮੈ ਸ਼ੋਟਾ ਸੀ ਮੈ ਬਹੁਤ ਸ਼ੇਰਾਂ ਨੂੰ ਗੈਇਆ ਸੀ, ਅਤੇ ਮੇਰੇ ਸਭ ਤੋਂ ਪਸੰਦ ਸ਼ੇਰ ਸੀਆਤਲ ਵਾਸ਼ਿਨ੍ਗ੍ਤੋੰ ਹੈ. ਸੀਆਤਲ ਵਿਚ ਬਹੁਤ ਲੋਕ ਹਨ ਅਤੇ ਲੋਕ ਬਹੁਤ ਕੁਸ਼ੀ ਹਨ. ਸੀਆਤਲ ਮੇਰੇ ਸਭ ਤੋਂ ਪਸੰਦ ਸ਼ੇਰ ਹੈ ਕਿਓਕੇ ਸੀਆਤਲ ਬਹੁਤ ਸਾਫ਼ ਹੈ, ਅਤੇ ਇਕ ਬੰਦਾ ਕਝ ਨਾ ਕਝ ਸਾਰੇ ਦਿਨ ਵਿਚ ਕਰ ਸਗ ਦਾ ਹੈ. ਸੀਆਤਲ ਬਹੁਤ ਨਵਾ ਸ਼ੇਰ ਹੈ. ਸੀਆਤਲ ਦਾ ਸ਼ੇਰ ੨੦੦੦ ਵਿਚ ਸਾਰੇ ਸ਼ੇਰ ਦਾ ਰੇਨੋਵਾਤਿਓਂ ਕੀਤਾ ਸੀ. ਸੀਆਤਲ ਦਾ ਇਮਾਰਤਾਂ ਬਹੁਤ ਵਾਡੀਆਂ ਅਤੇ ਸੋਹੁਣੀਅਾਂ ਹਨ. ਇਸ ਤੋਂ ਇਲਾਵਾ ਮੇਰੇ ਚਾਚਾ ਚਾਚੀ ਜੀ ਸੀਆਤਲ ਵਿਚ ਰਹਿੰਦੇ ਹਨ. ਮੇਰਾ ਚਾਚਾਜੀ ਡਾਕਟਰ ਹੈ ਅਤੇ ਮੇਰੀ ਚਾਚੀ ਜੀ ਦੇਨ੍ਤਿਸ੍ਟ ਹੈ, ਦੋਨੋ ਦੇ ਕੋਲ ਬਹੁਤ ਪੈਸੇ ਹਨ ਅਤੇ ਉਨਾ ਦੇ ਘਰ ਬਹੁਤ ਸੋਹੁਣਾ ਅਤੇ ਵਡਾ ਹੈ. ਸੀਆਤਲ ਬਰੀ ਵਦੀਆ ਸ਼ੇਰ ਹੈ ਪਰ ਸੀਆਤਲ ਦਾ ਇਕ ਮਾਰੀ ਗਲ ਹੈ. ਸੀਆਤਲ ਦਾ ਮੌਸਮ ਇਨਾ ਵਦੀਆ ਨਹੀ ਹੈ, ਸੀਆਤਲ ਵਿਚ ਮੀ ਬਰੀ ਪੇਂਦੀ ਹੈ. ਸੀਆਤਲ ਮੇਰੇ ਸਭ ਤੋਂ ਪਸੰਦ ਸ਼ੇਰ ਹੈ.

Shelley Kaur- My Favorite City

ਮੇਰਾ ਮਨਪਸੰਦ ਥਾ ਸ਼ਿਕਾਗੋ ਹੈ. ਸ਼ਿਕਾਗੋ ਵਿਚ ਬਹੁਤ ਇਮਾਰਤਾ ਹਨ ਅਤੇ ਬਹੁਤ ਲੋਕਾ ਹਨ. ਸ਼ਿਕਾਗੋ ਵਿਚ ਬਹੁਤ ਸੰਗਤ ਹੈ. ਮੇਰੀ ਦੋਸਤ ਬਿਜੋਨ ਯੂਨੀਵਾਰ੍ਸਿਤੀ ਓਫ਼ ਸ਼ਿਕਾਗੋ ਜਾਂਦੀ ਹੈ. ਸ਼ਿਕਾਗੋ ਵਿਚ ਬਹੁਤ ਸਰਕ ਹਨ. ਹਰ ਸਰਕ ਤੇ ਬਹੁਤ ਦੁਕਾਨਾ ਹਨ- ਖਾਨ ਵਾਲੇ ਦੁਕਾਨ, ਕਪਰੇ ਵਾਲੇ ਦੁਕਾਨ, ਤੇ ਗਾਨੇ ਵਾਲੇ ਦੁਕਾਨ. ਮੇਰਾ ਮਨਪਸੰਦ ਦੁਕਾਨ ਪੋਤ੍ਬੇਲ੍ਲੀਸ. ਹਰ ਰੋਜ ਮੈ ਸਦ੍ਵਿਚ ਖਾਂਦੀ ਅਤੇ ਮਿਲਕ ਸ਼ਕੇ ਪੀਂਦੀ ਹਾ. ਸ਼ਿਕਾਗੋ ਵਿਚ ਏਕ ਗੁਰੂਦਵਾਰਾ ਹੈ. ਮੈ ਗੁਰੂਦਵਾਰਾ ਜਾਂਦੀ ਹਾ. ਸ਼ਿਕਾਗੋ ਵਿਚ ਬਹੁਤ ਸਪੋਰਟਸ ਟਾਮਸ ਹਨ- ਬਾਸੇਬਾੱਲ, ਫੁਟਬਾਲ, ਤੈ ਹੋਕ੍ਕੀ. ਮੇਰਾ ਮਨਪਸੰਦ ਟੀਮ ਚਿਕੈਗੋ ਬੇਆਰ੍ਸ. ਮੇਰੀ ਦੋਸਤ ਬਿਜੋਨ ਦੋਰ੍ਮ੍ਸ ਵਿਚ ਰਹਿੰਦੀ ਹਨ. ਦੋਰ੍ਮ੍ਸ ਦੇ ਪਿਛੈ ਏਕ ਮਤੀਆਈਆ ਦੁਕਾਨ ਹੈ. ਮੇਰਾ ਮਨਪਸੰਦ ਮਤੀਆਈ ਗੁਲਾਬ੍ਜਾਮਾਨ. ਮੇਰਾ ਦੋਸਤ ਰਾਵੀ ਸ਼ਿਕਾਗੋ ਵਿਚ ਰਹਿੰਦੀ ਹਨ. ਰਾਵੀ ਦਾ ਘਰ ਬਹੁਤ ਵਡਾ ਹੈ. ਰਾਵੀ ਦਾ ਘਰ ਵਿਚ ਏਕ ਸ੍ਵਿਮ੍ਮਿੰਗ ਪੂਲ ਹੈ. ਰਾਵੀ ਦਾ ਘਰ ਹਰ ਰੋਜ, ਮੈ ਆਲੂ ਪਾਰਾਂਤਾਏ ਖਾਂਦੀ ਹਾ. ਸ਼ਿਕਾਗੋ ਵਿਚ, ਮੈ ਟੈਕ੍ਸੀ ਚਾਲਾਸਾਕਦਾ ਹਾ. ਸ਼ਿਕਾਗੋ ਮੇਰਾ ਮਨਪਸੰਦ ਥਾ ਕਿਓਕੀ ਏਸ ਬਹੁਤ ਮਜਦੂਰ ਅਤੇ ਬਹੁਤ ਵਡੇ ਹਨ.

Jaspreet Singh Composition

ਮੇਰਾ ਮਨਪਸੰਦ ਸ਼ਹਰ ਪਟਿਆਲਾ ਸ਼ਹਰ ਹੈ. ਪਟਿਆਲਾ ਸ਼ਹਰ ਵਿੱਚ ਮੇਰey ਦਾਦਾ ਜੀ ਅਤੇ ਦਾਦੀ ਜੀ ਰਹੰਦੇ ਹਨ. ਪਟਿਆਲਾ ਵਿੱਚ ਬੋਹਤ ਵੇਖਣ ਵਾਲੇe ਚੀਜ਼ਾ ਹਨ. ਦੁਖਨਿਵਾਰਨ ਸਾਹਿਬ ਗੁਰਦਵਾਰਾ ਮੇਰੇ ਦਾਦਾ ਜੇ ਦੇ ਘਰ ਤੂ ਪੰਜ ਮਿੰਟ ਦੂਰ ਹੈ. ਇਹ ਗੁਰਦਵਾਰਾ ਬੋਹਤ ਸੋਹਨਾ ਹੈ ਅਤੇ ਗੁਰਦਵਾਰੇ ਦੇ ਪਿਛੇ ਇਕ ਵਾਡਾ ਸਰੋਵਰ ਹੈ. ਜਦੁ ਮੇਂ ਰਿਖ੍ਸ਼ਾ ਲਕੇ ਜਾਂਦਾ ਹਾ ਮੇਨੂ ਬੜਾ ਮਜ਼ਾ ਆਉਂਦਾ ਹਾ. ਪਟਿਆਲਾ ਸ਼ਹਰ ਵਿੱਚ ਮੇਰੇ ਦੋ ਪੂਆ ਜੀ ਰਹੰਦੇ ਹਨ. ਉਹਨਾ ਦੇ ਘਰਾ ਬੋਹਤ ਨਜ਼ਦੀਕ ਹਨ ਮੇਰੇ ਦਾਦਾ ਜੀ ਦੇ ਘਰ ਤੂ. ਅਸੀ ਸਾਰੇ ਰਲਕੇ ਬਜ਼ਾਰ ਜਾਂਦੇ ਹਨ. ਬਜ਼ਾਰ ਵਿੱਚ ਅਸੀ ਸਸਤੇ ਕਪੜੇ ਖਰੀਦੇ ਹਨ ਅਤੇ ਅਸੀ ਖਾਨਾ ਬੋਹਤ ਖਾਂਦੇ ਹਾ. ਹਰ ਰੋਜ਼ ਮੈ ਨਾਸ਼ਤੇ ਵਿੱਚ ਆਲੂ ਕੇ ਪਰੋਂਠੇ ਖਾਂਦਾ ਹਾ. ਉਸ ਤੋ ਬਾਦ ਮੈ ਬਗੀਚੇ ਵਿੱਚ ਜਾ ਕੇ ਅਮਰੂਦ ਤੋਰਦਾ ਹਾ. ਮੇਨੂ ਬੜੇਤਰਾ ਦੇ ਫੁਲ ਪਸੰਦ ਲਗਦੇ ਹਾ. ਪਟਿਅਲੇ ਵਿੱਚ ਮੈ ਸ੍ਕੂਟਰ ਵੀ ਚਾਲਾਸ੍ਕਦਾ ਹਾ. ਸ਼ਾਮੀ ਘਰ ਜਾ ਕੇ ਮੈ ਆਪਣੇ ਭਰਾ ਨਾਲ ਕ੍ਰਿਕਟ ਦੇਖਦਾ ਹਾ. ਅਤੇ ਚਾ ਪੀਂਦਾ ਹਾ. ਫੇਰ ਮੈ ਖਾਨਾ ਖਾ ਕੇ ਮੰਜੇee ਵਿੱਚ ਸੋਹੰਦਾ ਹਾ. ਇਸ ਕਰ ਕੇ ਪਟਿਆਲਾ ਸ਼ੇਹਰ ਮੇਰਾ ਮਨਪਸੰਦ ਸ਼ੇਹਰ ਹੈ.

Saturday, 16 January 2010

Amandeep Kullar Favorite Place

ਮੇਰਾ ਮਨਪਸੰਦ ਥਾਂ ਇਸ ਦੁਨਿਯਾ ਵਿਚ ਲੰਦਨ ਹੈ. ਉਥੇ ਬਹੁਤ ਸਾਰੇ ਲੋਕ ਹਨ. ਲੰਦਨ ਵਿਚ ਸਾਰਾ ਦੁਨਿਯਾ ਮਿਲ ਸਕਦਾ ਹੈ. ਉਸਦੇ ਲੋਕ ਬਰੇ ਰੰਗੀਨ ਹੈ. ਹਰ ਸੜਕ ਤੇ, ਕੁਝ ਨਾ ਕੁਝ ਮਿਲ ਸਕਦਾ ਹੈ - ਪੰਜਾਬੀ ਗਾਨੇ, ਪਾਕਿਸਤਾਨੀ ਖਾਨਾ, ਤੇ ਅਮਰੀਕਨ ਕਪਰੇ. ਉਥੇ ਬਹੁਤ ਇਤਿਹਾਸ ਹੈ. ਹਰ ਇਮਾਰਤ ਦੀ ਕਹਾਨੀ ਸੁਨ ਸਕਦੇ ਹੈ. ਮੇਰੇ ਬਚਪਨ ਵਿਚ, ਹਰ ਗਰਮੀ ਵਿਚ, ਮੇਂ ਆਪਣੇ ਮਾਮਾ ਤੇ ਮਾਮੀ ਦੇ ਕੋਲ ਰਹਿੰਦਾ ਸੀ. ਅਸੀਂ ਬਹੁਤ ਸਾਰੇ ਜੁਗੇ ਜਾਂਦੇ ਸੀ. ਅਸੀਂ ਬੁਕ੍ਕਿਨ੍ਘਾਮ ਪੇਲੇਸ ਦੇਖੇ, ਚੁੰਗਾ ਖਾਣਾ , ਤੇ ਬਹੁਤ ਸਾਰੇ ਦੁਕਾਨਾ ਜਾਂਦੇ ਸੀ. ਬਹੁਤ ਮੁਜਾ ਆਉਂਦਾ ਸੀ. ਮੇਂ ਆਪਣੇ ਮਾਮਾ ਦੇ ਬਚੇ ਦੇ ਨਾਲ ਖੇਲਦਾ ਸੀ. ਲੰਦਨ ਮੇਰਾ ਮਨਪਸੰਦ ਥਾਂ ਹੈ ਕਿਉਂਕਿ ਮੇਰੇ ਬਹੁਤ ਸਾਰੇ ਚੰਗੇ ਯਾਦੇ ਹਨ. ਮੇਂ ਹਰ ਸਾਲ ਲੰਦਨ ਜਾਂਦਾ ਹਾਂ ਕਿਉਕਿ ਮੇਰੇ ਪਰਿਵਾਰ ਉਥੇ ਰਹਿੰਦੇ ਹਨ.

Friday, 15 January 2010

England

ਮੇਰਾ ਮਨ ਪਸੰਦ ਥਾ ਇੰਗਲੈੰਡ ਹੈ। ਇੰਗਲੈੰਡ ਵਿਚ ਬੋਹਤ ਇਮਾਰਤਾ ਹਨ ਤੇ ਬੋਹਤ ਲੋਕ ਹਨ ਤੇ ਮੇਰੀ ਪਰਿਵਾਰ ਉਥੇ ਰੇਹੇਂਧੀ ਹਨ। ਇਮਾਰਤਾ ਬੋਹਤ ਲੁਮਬੀ ਤੇ ਮਸ਼ਹੂਰ ਹਨ । ਇੰਗਲੈੰਡ ਦੇ ਲੋਕ ਬੋਹਤ ਵਧੀਆ ਹਨ. ਉਥੇ ਲੋਕ ਇਮਾਨਥਾਰ ਤੇ ਮਿਹਨਤੀ ਹਨ. ਮੇਰੀ ਸਾਰੀ ਪਰਿਵਾਰ ਇੰਗਲੈੰਡ ਵਿਚ ਰੇੰਹਦੇ ਹਨ. ਮੇਰੀ ਮਾਸੀਆ ਤੇ ਮੇਰੀ ਨਾਨਕੇ ਤੇ ਮੇਰੀ ਦਾਦਕੇ ਉਥੇ ਰੇੰਦੇ ਹਨ. ਇੰਗਲੈੰਡ ਵਿਚ ਰਾਨੀ ਬੋਹਤ ਮਸ਼ਹੂਰ ਹੈ. ਰਾਨੀ ਲਨਦਨ ਵਿਚ ਵਡੀ ਕਰ ਰੇਹੇਂਦੀ ਹੈ. ਇੰਗਲੈੰਡ ਤੇ ਬੋਹਤ ਫੁਟਬਾਲ ਕੇਡੇ ਹੈ ਤੇ ਉਥੇ ਲੋਕ ਕ੍ਰਿਕੇਟ ਵੀ ਕੇਡੇ ਹੈ. ਸਾਰੇ ਮੁੰਡੇ ਹਰ ਰੋਜ ਕੇਡੇ ਹਨ. ਉਥੇ ਮੋਸਸੁਮ ਬੋਹਤ ਤੰਦ ਹੈ. ਇੰਗਲੈੰਡ ਵਿਚ ਬੋਹਤ ਮੀਹ ਪੇੰਡੇ ਹੈ. ਉਥੇ ਚਿਥੇ ਮੀਹ ਨਹੀ ਪੇੰਡੇ. ਮੇਰੀ ਮਨ ਪਸੰਦ ਚੀਜ ਇੰਗ੍ਲੈੰਡ ਵਿਚ ਗੁੱਡੀ ਚਲਾਉਣ ਹੈ. ਉਥੇ ਗੁੱਡਇਆ ਛੋਟਿਆ ਤੇ ਸੁਸਤੇਇਆ ਹਨ. ਇੰਗਲੈੰਡ ਦੇ ਲੋਕ ਗੁੱਡਇਆ ਸਰਕ ਤੇ ਦੋਝੇ ਪੱਸੇ ਚਲਾਉਂਦੇ ਹਨ. ਇਸ ਲੇ ਮੈ ਉਥੇ ਚੌਲਾਉਣ ਨਾਹੇ ਕਰ ਸਗਾਦਾ. ਇੰਗਲੈੰਡ ਤੋ ਅਮਰੀਕਾ ਜਹਾਜ ਵਿਚ ਜਾਂਦੇ ਤੇ ਮਰਕੇ ਓਨਦੇ ਹਨ. ਇਸ ਲੇ ਇੰਗਲੈੰਡ ਮੇਰੀ ਮਨ ਪਸੰਦ ਥਾ ਹੈ.

Saturday, 2 January 2010

ਮੇਰਾ ਬਚਪਨ - Kunal Mahajan

ਮੇਰਾ ਬਚਪਨ ਬਹੁਤ ਹੀ ਵਦਿਆ ਸੀ | ਬਚਪਨ ਵਿੱਚ ਮੇਰਾ ਸਬ ਤੋਂ ਚੰਗਾ ਦੋਸਤ ਮੇਰਾ ਛੋਟਾ ਭਰਹ ਰਾਹੁਲ ਸੀ | ਅਸੀਂ ਦੋਨੋ ਹਮੇਸ਼ਾ ਕਥੇ ਖੇਡਦੇ ਸੀ | ਮੇਨੂੰ ਹੋਰ ਦੋਸਤਾਂ ਦੀ ਲੋਡ ਹੀ ਨਹੀਂ ਸੀ | ਜਧ ਅਸੀਂ ਬਰੇ ਛੋਟੇ ਸੀ ਮੈਂ ਰਾਹੁਲ ਨੂੰ ਕਹੰਦਾ ਸੀ ਕੇ ਓੁਹ ਛੁਪੇ ਤੇ ਫਿਰ ਮੈਂ ਉਸਨੂੰ ਲਬਦਾ ਨਹੀਂ ਸੀ | ਉਹ ਮੈਨੂੰ ਮਾਫ ਕਰਕੇ ਫਿਰ ਮੇਰੇ ਨਾਲ ਖੇਡਦਾ ਸੀ | ਮੈਂ ਹਰ ਰੋਜ ਟੀ ਵੀ ਤੇ ਨਿਂਜਾ ਟਰਟਲਸ ਤੇ ਪੌਵਰ ਰੇਂਜਰਸ ਦੇਖਦਾ ਸੀ | ਮੈਂ ਉਹਨਾਦੀ ਨਕਲ ਵੀ ਉਤਾਰਦਾ ਸੀ ਆਪਣੇ ਖਿਲੋਨੀਆਂ ਨਾਲ | ਮੈਂ ਆਪਣੇ ਪਿਤਾ ਜੀ ਨਾਲ ਬੈਸਕਟਬੌਲ ਦੇਕਦਾ ਸੀ | ਦੇਖਕੇ ਮੈਨੂੰ ਬੈਸਕਟਬੌਲ ਦਾ ਬਾਰਾ ਸ਼ੌਕ ਪੈ ਗਯਾ ਸੀ ਤੇ ਮੈਂ ਖੇਡਣਾ ਸ਼ੁਰੂ ਕੀਤਾ ਸੀ | ਮੈਂ ਆਪਣੇ ਭਰਹ ਤੇ ਆਪਣੇ ਦੋਸਤਾਂ ਨਾਲ ਹਰ ਦਿਨ ਬੈਸਕਟਬੌਲ ਖੇਡਦਾ ਸੀ ਤੇ ਕਾਫੀ ਚੰਗਾ ਸੀ | ਛੋਟੇ ਹੁੰਦੇ ਵਕਤ ਮੈਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੌਕ ਸੀ | ਮੈਂ ਹਰ ਰਾਤ ਸੌਣ ਤੋਂ ਪਿਹਲਾਂ ਤੀਂ ਮਿਨਟ ਲਈ ਕੋਈ ਕਿਤਾਬ ਪੜਦਾ ਸੀ | ਮੇਨੂੰ ਖਾਣਾ ਖਾਨਾ ਵੀ ਬਹੁਤ ਚੰਗਾ ਲਗਦਾ ਸੀ | ਮੇਨੂੰ ਆਪਣੇ ਮਾਤਾ ਜੀ ਦਾ ਖਾਣਾ ਸਬ ਤੋਂ ਚੰਗਾ ਲਗਦਾ ਸੀ | ਉਹਨਾਦੇ ਰਾਜਮਾਹ ਦੁਨਿਯਾ ਦੀ ਸਬ ਤੋਂ ਚੰਗੀ ਸਬਜੀ ਸੀ |