Sunday, 15 November 2009

About Me - Kunal Mahajan

ਮੇਰਾ ਨਾ ਕੁਨਾਲ ਹੈਂ | ਮੈਂ ਬਲੂਮਫ਼ੀਲਡ ਤੋਂ ਹਾਂ | ਮੈਂ ਇੱਕੀ ਸਾਲਾਂ ਦਾ ਹਾਂ | ਮੈਂਉ ਰਾਜਮਾ ਤੇ ਆਲੂ ਪਰਾਂਠੇ ਪਸੰਦ ਹੈਂ | ਮੇਰੇ ਪਰਿਵਾਰ ਵਿਚ ਮੇਰੇ ਮਾਤਾ ਜੀ ਹਨ, ਮੇਰੇ ਪਿਤਾ ਜੀ ਹਨ, ਤੇ ਮੇਰਾ ਇਕ ਛੋਟਾ ਭਰਹ ਹੈਂ | ਮੇਰੀ ਮਾ ਦਾ ਨਾ ਵੀਰਾ ਹੈ, ਮੇਰੇ ਪਿਤਾ ਦਾ ਨਾ ਰਾਕੇਸ਼ ਹੈ, ਅਤੇ ਮੇਰੇ ਭਰਹ ਦਾ ਨਾ ਰਾਹੁਲ ਹੈ | ਰਾਹੁਲ ਮੇਰਾ ਸਬ ਤੋਂ ਖਾਸ ਮੀਟਰ ਹੈ | ਮੇਰੀ ਨਾਨੀ ਜੀ ਮੇਰੇ ਤੋਂ ਵੀਂ ਮਿਨਟਾਂ ਦੂਰ ਰਹੰਦੇ ਹੈਂ ਤੇ ਮੈਂ ਉੰਨਾ ਨੂ ਮਿਲਦਾ ਰਹੰਦਾ ਹਾਂ | ਮੈਂ ਹੁਣ ਅੰਨ ਅਰਬੋਰ ਵਿਚ ਰਹੰਦਾ ਹਾਂ | ਮੈਂ ਯੁਨਿਵੇਰਸਿਟੀ ਵਿਚ ਬੁਸਿਨੇੱਸ ਦੇ ਬਾਰੇ ਸਿਖਦਾ ਹਾਂ | ਮੇਰੀ ਸਬ ਤੋਂ ਮਜ਼ੇਦਾਰ ਕਲਾਸ ਪੰਜਾਬੀ ਦੀ ਕਲਾਸ ਹੈ |

Elizabeth

ਸਤ ਸ੍ਰੀ ਅਕਾਲ ਮੇਰਾ ਨਾ ਅਲੀਜ਼ਾਬ੍ਥ ਮਾਕਿਆ ਕੋਲ੍ਡਨ ਹੈ. ਮੇਰੇ ਪਰਿਵਾਰ ਵਿਚ: ਮੇਰੇ ਮਾਤਾ - ਪਿਤਾ ਜੀ ਹਨ ਮੇਰਾ ਇਕ ਭਰਾ ਹੈ ਆਤੇ ਮੇਰੀ ਤਿਨ ਬਿਲੀਆ ਹਨ. ਮੈ ਯੂਨਿਵੇਰਸਿਟੀ ਆਫ ਮਿਸ਼ੀਗਨ ਵਿਚ ਵਿਦੀਆਰਤਨ ਹਾ. ਮੈ ਬ੍ਰ੍ਸ੍ਲੀ ਹਾਲ ਵਿਚ ਰਹਿੰਦੀ ਹਾ. ਮੈ ਕਮਰਾ ਸ਼ੋਟਾ ਹੈ ਆਤੇ ਮੈ ਰੂਮਮੇਟ ਤੇ ਨਾਲ ਰਹਿੰਦੀ ਹਾ.

Amandeep Kullar

ਮੇਰਾ ਨਾਂ ਅਮਨਦੀਪ ਹੈ. ਮੇਰੇ ਪਰਿਵਾਰ ਵਿਚ ਮੇਰੇ ਮਾਂ ਹਨ, ਮੇਰਾ ਪਾਪਾ ਹਨ, ਅਤੇ ਮੇਰੀਆਂ ਤੇਨ ਭੇਣਾ ਹਨ. ਮੇਰੀ ਸਬਸੀ ਵਡੀ ਭੇਣ ਦਾ ਨਾ ਰਵਿੰਦਰ ਹੈ. ਉਹਦਾ ਪਤੀ ਦਾ ਨਾ ਹਰਜੀਤ ਹੈ. ਮੇਰੀ ਪ੍ਤੀਜੀ ਦਾ ਨਾ ਨਿਕੀਤਾ ਹੈ. ਓਹ ਇੰਗਲੇਂਡ ਵਿਚ ਰਹਿੰਦੇ ਹੈ. ਮੇਂ ਯੁਨਿਵੇਰ੍ਸਿਟੀ ਓਫ਼ ਮਿਚਿਗਾਂ ਵਿਚ ਪਰ੍ਹਦਾ ਹਾ. ਮੇਂ ਸੋਉਥ ਯੁਨਿਵੇਰ੍ਸਿਟੀ ਤੇ ਰਹਿੰਦਾ ਹਾ.

About me- Shelley

ਮੇਰਾ ਨਾ ਸ਼ੇਲੀ ਕੌਰ ਹੈ. ਮੈ ਮਿਸੋਰੀ ਤੋ ਰਹਿੰਦੀ ਹਾ. ਮੇਰੇ ਪਰਿਵਾਰ ਵਿਚ ਇਕ ਮਾਤਾ- ਪਿਤਾ ਜੀ, ਇਕ ਭਰਾ ਅਤੇ ਦੋ ਭੇਣੈ. ਮੇਰਾ ਮਾਤਾ ਜੀ ਦਾ ਨਾ ਕੰਵਲਜੀਤ ਹੈ, ਮੇਰਾ ਪਿਤਾ ਜੀ ਦਾ ਨਾ ਸੁਖਦੇਵ ਹੈ, ਮੇਰਾ ਭਰਾ ਦਾ ਨਾ ਸਕਾੱਟ ਹੈ, ਅਤੈ ਮੇਰੇ ਭੇਣੈ ਦਾ ਨਾ ਅਮਰਿਤਾ ਅਤੇ ਸ਼ਾਨ੍ਨੋੰ. ਮੈ ਮਾਥ ਪਰਦੀ ਹਾ.ਮੈ ਅਠਾਰਾ ਸਾਲ ਦੀ ਹਾ. ਮੈ ਬਹੁਤ ਚੰਗੀ ਬਚੀ ਹਾ. ਮੇਰਾ ਘਰ ਵਿਚ ਚਾਰ ਕਮਰਾ ਹਨ. ਪਹਿਲੀ ਮੰਜਿਲ ਤੇ ਇਕ ਬੈਠਕ, ਇਕ ਰਸੋਈ, ਇਕ ਖਾਣ ਵਾਲਾ, ਅਤੇ ਇਕ ਗੁਸਲਖਾਨਾ. ਦੂਸਰੀ ਮੰਜਿਲ ਤੇ ਚਾਰ ਸੋਣ ਵਾਲੇ ਕਮਰੇ ਅਤੇ ਦੋ ਗੁਸਲਖਾਨੇ. ਮੇਰਾ ਘਰ ਬਹੁਤ ਪੁਰਾਣਾ.

Saturday, 24 October 2009

Wednesday, 21 October 2009