Tuesday, 9 April 2013

Farmer Suicide

ਅੱਜ ਕੱਲ ਪੰਜਾਬ ਵਿੱਚ ਕੁਝ ਮੁਸ਼ਕਿਲਾ ਹਨ. ਇਸ ਮੁਸ਼ਕਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਹਨ ਅਤੇ ਬਹੁਤ ਲੋਕ ਝੱਲ ਕਰ ਰਹੇ ਹਨ. ਪੰਜਾਬ ਵਿੱਚ ਕਿਸਾਨ ਆਪਣੇ ਆਪ ਨੂੰ ਮਾਰ ਰਹੇ ਹਨ ਅਤੇ ਇਹ ਬਹੁਤ ਵੱਡੀ ਮੁਸ਼ਕਿਲ ਹੇ. ਕਿਸਾਨਾਂ ਦਾ ਕੰਮ ਮੌਨਸੂਨ ਨੂੰ ਚਾਹਦਾ ਹੈ ਕਿਓਕਿ ਓਹਨਾ ਦੇ ਨਾਲ ਬਹੁਤ ਮੀਹ ਪੈਂਦੀ ਹੈ. ਜਦੋ ਮੌਨਸੂਨ ਨਹੀਂ ਆਓਂਦੇ ਕਿਸਾਨਾਂ ਨੂੰ ਬਹੁਤ ਮੁਸ਼ਕਿਲਾ ਆਓਂਦਈਆਂ ਹਨ ਕਿਓਕਿ ਫਸਲੇ ਮਰਦੇ ਹਨ. ਕਿਓਕਿ ਕਿਸਾਨਾ ਦੀ ਕਮਾਈ ਫਸਲਾ ਹਨ ਜਦੋ ਬਾਰਸ਼ ਨਹੀਂ ਆਓਂਦੀ ਸਾਰੇ ਕਿਸਾਨ ਘਬਰਾ ਜਾਂਦੇ ਅਤੇ ਆਪਣੀ ਜਿੰਦਗੀ ਖਤਮ ਸਰਦੇ. 
ਇਹ ਪੈਸੇ ਦੀ ਮੁਸ਼ਕਿਲ ਬਹੁਤ ਖਾਸ ਮੁਸ਼ਕਿਲ ਹੈ ਕਿਓਕਿ ਜਦੋ ਕਿਸਾਨ ਆਪਣੇ ਆਪ ਨੂੰ ਮਾਰਦੇ ਓਹਨਾ ਦੇ ਬਚਿਆ ਨੂੰ ਮੁਸ਼ਕਿਲਾਂ ਆਓਂਦੀਆ ਹਨ ਕਿਓਕਿ ਬਚਿਆ ਦੇ ਕੋਲ ਪੈਸੇ ਨਹੀਂ ਹਨ. ਜਦੋ ਫਲਾ ਨਹੀਂ ਵਿਕਦੇ ਕਿਸਾਨਾ ਦੇਣ ਵਾਪਸ ਨਹੀਂ ਕਰ ਸਕਦੇ, ਫਿਰ ਬੈਂਕ ਵਾਲਾ ਕਿਸਾਨਾਂ ਦੇ ਘਰ ਤੇ ਆਓਂਦੀ ਅਤੇ ਪੈਸੇ ਮੰਗਦੇ. ਜਦੋ ਕਿਸਾਨਾਂ ਦੇ ਕੋਲ ਪੈਸੇ ਨਹੀਂ ਹਨ ਬੈੰਕ ਓਹਨਾ ਦਾ ਘਰ, ਗਡੀ, ਟ੍ਰੈਕਟਰ, ਤੇ ਚੀਜਾ ਲੈਂਦੇ. ਜਦੋ ਇਹ ਜੋੰਦਾ ਹੇ ਕਿਸਾਨਾ ਨੂੰ ਬਹੁਤ ਸ਼ਰਮ ਆਓਂਦੀ ਹੇ ਕਿਓਕਿ ਓਹਨਾ ਦੇ ਬਚੇ ਨੂੰ ਪਤੇ ਹੋਂਦਾ ਹੇ ਕੀ ਪਰਿਵਾਰ ਦੇ ਕੋਲ ਪੈਸੇ  ਨਹੀਂ ਹਨ। ਇਸ ਗੱਲ ਹੋਣ ਤੋ ਬਾਦ ਸਾਰਾ ਪਰਿਵਾਰ ਊਦਾਸ ਹੋਂਦੇ ਹੇ। 
ਊਦਾਸ ਜੋ ਕੇ ਜੰਦਗੀ ਖਤਮ ਕਰਨਾ ਟੀਕ ਨਹੀਂ ਹੈ ਕਿਓਕਿ ਜਦੋ ਓਹ ਹੋਂਦਾ ਹੇ ਬਚੇ ਟੀਕ ਨਹੀਂ ਸਿਖਦੇ. ਜੇ ਮਾਤਾ ਤੇ ਪਿਤਾ ਜੀ ਗੁਜਰਦੇ ਫਿਰ ਬਚਿਆ ਨੂੰ ਕੀ ਹੋਂਦਾ? ਬਚਿਆ ਦੀ ਜਿੰਦਗੀ ਖਰਾਬ ਅਤੇ ਊਦਾਸ ਹੋਂਦੀ ਹੈ. 
ਕਿਸਾਨਾ ਆਪਣੇ ਆਪ ਨੂੰ ਮਾਰ ਰਹੇ ਹਨ ਕਿਓਕਿ ਪੰਜਾਬ ਦੇ ਵਿੱਚ ਸਹਾਰਾ ਹੋਰ ਵੱਡੇ ਹੇ ਰਹੇ ਹਨ ਤੇ ਪਿੰਡਾ ਦੇ ਲੋਕ ਘਟ ਰਹੇ ਹਨ। ਜਦੋ ਪਿੰਡਾਂ ਵਿੱਚ ਲੋਕ ਨਹੀਂ ਹਨ ਕੋਏ ਫਲਾਂ ਨਹੀਂ ਖਰੀਦੇਗਾ ਤੇ ਕਿਸਾਨਾ ਲੇਈ ਮੁਸ਼ਕਿਲ ਜੋਇਗਾ. ਜਦੋ ਇਹ ਹੋਂਦਾ ਹੈ ਸਾਰਿਆ ਕਿਸਾਨਾ ਸ਼ਹਰ ਤੇ ਜਾਂਦੇ ਪਰ ਓਹਤੇ ਬਹੁਤ ਹੋਰ ਦੁਕਾਨਾ ਹਨ ਜਿਥੇ ਫਲ ਵਿਕਦ. ਸ਼ਹਰ ਜਾਨ ਵਿੱਚ ਹੋਰ ਪੈਸੇ ਲੱਗਦੇ ਅਤੇ ਕਈ ਵਾਰੀ ਇਹ ਪੈਸੇ ਕਮਾਈ ਤੋ ਜਿਆਦਾ ਹੇ। 
ਇਹ ਸਾਰੀਆ ਬਾਤਾ ਬਢ਼ੀਆ ਹਨ ਪਰ ਸਚ ਹਨ ਅਤੇ ਸਾਨੂੰ ਪੰਜਾਬ ਦੇ ਲੋਕਾ ਦੀ ਮਦੱਦ ਕਰਨੀ ਚਾਹਦੀ ਹੇ। 

Monday, 8 April 2013

Rakhri Bare



ਪੰਜਾਬ ਵਿੱਚ ਬਹੁਤ ਸਾਰੇ ਤਿਉਹਾਰ ਹੁੰਦੇ ਹਨ  ਸਾਰੇ ਆਪਣੇ ਆਪਣੇ  ਮਹੱਤਵ ਹੈਗੇ  ਚੰਦ ਰੁੱਤ ਬਾਰੇ ਹਨ, ਚੰਦ ਕੁਝ ਓਰ ਬਾਰੇ ਹਨ  ਮੇਰੇ ਮਨ ਪਸੰਦ ਤਿਉਹਾਰ ਰਖੜੀ ਹੈ ਰਖੜੀ ਅਗਸਤ ਵਿੱਚ ਹੁੰਦਾ ਹੈ ਕੁੜੀਆਂ ਇਕ ਰਾਖੀ ਲੈਂਦੇ ਤੇ ਇਕ ਆਦਮੀ ਦਾ ਹਥ ਤੇ ਬੰਦੇ ਹਨ
ਜਦੋਂ ਕੁੜੀ ਰਾਖੀ ਬੰਦੀ ਆਦਮੀ ਨੇ ਉਸਨੂ ਉਪਹਾਰ ਦਿੰਦਾ ਤੇ ਸਹੁੰ ਲਾਂਦੇ ਸਹੁੰ ਹੈ ਕਿ ਉਹ ਹਮੇਸ਼ਾ ਕੁੜੀ ਨੂੰ ਹ੍ਫਾਜਤ ਕਰੇਗਾ ਸਧਾਰਨ ਇਹ ਆਦਮੀ ਕੁੜੀ ਦਾ ਭਰਾ ਹੈ ਪਰ ਇਹ ਅਨਿਵਾਰੀ ਨਹੀਂ ਹੈ ਆਦਮੀ ਕੋਈ ਵੀ ਹੋ ਸਕਦਾ ਹੈ  ਹਿੰਦੂ ਧਰਮ ਵਿੱਚ ਰਖੜੀ ਦੀ ਤਿਉਹਾਰ ਮਨਾਉਂਦੇ ਹਨ ਪਰ ਹਿੰਦੂਆਂ ਨੇ ਰਕਸ਼ਾ ਬੰਦਨ ਬੁਲਾਂਦੇ ਹਨ ਸਿਖ ਧਰਮ ਵਿੱਚ ਇਹ ਤਿਉਹਾਰ ਵੀ ਮਨਾਉਂਦੇ ਹਨ ਮੇਰੇ ਦੋ ਭਾਣਾ  ਹਨ ਤੇ ਮੈਂ ਸਬ ਤੋਂ ਵਾਡਾ ਹਾਂ  ਇਸ ਕਰਕੇ ਬਚਪਨ ਤੋਂ ਬਹੁਤ ਸਾਰੇ ਯਾਦਾਂ ਹਨ ਰਖੜੀ  ਬਾਰੇ ਅਸੀਂ ਤਿਨੋ ਚੋਟੇ ਚੋਟੇ ਸਨ ਤੇ ਨੀਲੇ ਤਾਗੇ ਲੈਕੇ ਮੇਰੇ ਹਥ ਤੇ ਬੰਦੇ ਸਨ ਤੇ ਮੇਰੇ ਚਾਚਾਜੀ ਤੇ ਭੁਆਜੀ ਦੀ ਬੇਟੀਆਂ ਵੀ ਮੈਨੂ ਰਾਖੀ ਪੇਜਦੇ ਸਨ  ਜਦੋਂ ਮੈਂ ਚੋਟਾ ਸੀ ਇਹ ਸਬ ਕੁਝ ਮੈਨੂ ਨਹੀਂ ਪਤਾ ਲਗਾ ਰਾਖੀ ਸਿਰਿਫ ਇਕ ਦਿਨ ਸੀ ਜਦੋਂ ਮੈਂ ਮੇਰੇ ਭਾਨਾ ਨੂੰ ਚੰਗੀ ਤਰਾਂ ਖੇਡਦਾ ਸੀ ਤੇ ਪੈਸੇ ਦੇਣਾ ਚਾਹਿਦਾ ਸੀ  ਅਸੀਂ ਅਮਰੀਕਾ ਵਿੱਚ  ਰਹੰਦੇ ਹਨ ਇਥੇ ਅਨਾਰਬਰ ਵਿੱਚ ਦੁਨਿਆ ਕਾਫੀ ਸਲਾਮਤ ਹੈ  ਭਾਰਤ ਵਿੱਚ  ਵੈਸੇ ਇਹ ਨਹੀਂ ਹੈ ਕੁੜੀ ਹ੍ਫਾਜਤ ਚਾਹੀਦੀ ਹੈ ਭੈੜਾ ਲੋਕਾਂ ਤੋਂ ਤੇ ਉਸ ਦੀ ਭਰਾ ਇਹ ਹ੍ਫਾਜਤ ਦੇਵੇਗਾ
ਇਹ ਹੈ ਮੇਰਾ ਮਨ ਪਸੰਦ ਤਿਉਹਾਰ ਹੈ ਕਿਊਂਕਿ ਇਹ ਲੋਕਾਂ ਦੇ ਸੰਬੰਧ ਬਣਾਉਣ ਦੀ ਬਾਰੇ ਹੈ ਇਸ ਦੁਨਿਆ ਵਿੱਚ ਬਹੁਤ ਸਾਰਾ ਭੈੜਾ ਕਮ ਚਲ ਰਿਹਾ ਹੈ  ਜੇ ਚੰਦ ਚੀਜ ਹੋਰਿਆ ਕੀ ਇਸ ਦੁਨਿਆ ਵਿੱਚ ਤੋੜੀ ਚੰਗੀ ਰੋਸ਼ਨੀ ਬਣਾਉਂਦੀ, ਚਲ ਇਸ ਦੀ ਬਰੀ ਮੇਹਤਵ ਹੈ ਭਾਰਤ ਵਿੱਚ  ਬਹੁਤਾਂ ਚੀਜਾਂ ਬਦਲ ਰਹੇ ਹਨ ਮੇਰਾ ਉਮੀਦ ਹੈ ਕਿ ਇਸ ਤਿਉਹਾਰ ਪਕਾ ਰਿਹਾ ਜਾਂਦਾ. ਮੈਨੂੰ ਨਹੀਂ ਪਤਾ ਜੇ ਹਾਲੇ ਹੋਵੇਗਾ ਜਦੋਂ ਮੇਰੇ ਆਪਨੇ ਬਚੇ ਵਡੇ ਹੋਰੇ ਪਰ ਜੇ ਨਹੀਂ ਹੁੰਦਾ ਮੇਰਾ ਪੀੜੀ ਦੀ ਉਕਾਈ ਹੋਵੇਗਾਚਲੋ ਅਸੀਂ ਦੇਖ੍ਲਾਂਗੇ ਕੀ ਹੋਵੇਗਾ

Wednesday, 3 April 2013

Indian Weddings

ਮੇਨੂੰ ਵਿਆਹ ਵੇਖਣ ਪਸੰਦ ਲਗਦਾ ਹੇ. ਪੰਜਾਬੀ ਵਿਆਹ ਵਿੱਚ ਬਹੁਤ ਸੰਸਕਾਰ ਹਨ ਅਤੇ ਹਰ ਸੰਸਕਾਰ ਦਾ ਖਾਸੀ ਮਤਲਬ ਹੇ. ਪੰਜਾਬੀ ਵਿਆਹ ਦਾ ਨਾਂ ਅਨੰਦ ਕਾਰਜ ਹੇ। ਪੰਜਾਬੀ ਵਿਐ ਵਿੱਚ ਕੁੜੀ ਲਾਲ ਰੰਗ ਦੀ ਸੂਟ ਪੈਂਦੀ ਹੇ ਅਤੇ ਮੁੰਡਾ ਲਾਲ ਪੱਗ ਬੰਦਾ ਹੇ। ਮੁੰਡਿਆ ਸਿਹਰਾ ਵੀ ਬਣਦੇ ਹਨ. ਮੇਰਾ ਮਨਪਸੰਦ ਸੰਸਕਾਰ ਲਾਵਾ ਫੇਰੇ ਹੇ ਕਿਓਕਿ ਇਥੇ ਦੋਨੋ ਬੰਦਿਆ ਦੀ ਜੋੜਾ ਹੋਂਦੀ ਹੇ। ਲਾਵਾ ਫੇਰੇ ਵਿੱਚ ਦੋਨੋ ਬੰਦੇ ਗੁਰੂ ਗਰੰਥ ਸਾਹਿਬ ਜੀ ਦੇ ਬਾਹਰ ਚਾਰ ਲਾਵਾ ਕਰਦੇ ਹਨ। ਜਦੋ ਓਹ ਲਾਵਾ ਲੈਂਦੇ, ਇਕ ਗਰੰਥੀ ਹਰਮੋਨੀਮ ਤੇ ਕੀਰਤਨ ਕਰਦਾ ਹੇ। ਲਾਵਾ ਫੇਰੇ ਤੋਂ ਬਾਦ ਸਾਰੀ ਸੰਗਤ ਲੰਗਰ ਛਕਦੀ ਹੇ. ਗੁਰੂ ਅਮਰਦਾਸ ਜੀ ਨੇ ਅਨੰਦ ਕਾਰਜ ਸ਼ੁਰੂ ਕੀਤਾ ਸੀ. 
ਲਾਵਾ ਫੇਰੇ ਮੇਰਾ ਮਨਪਸੰਦ ਸੰਸਕਾਰ ਹੇ ਕਿਓਕਿ  ਇਸ ਵੇਲੇ ਸਾਰੇ ਲੋਕ ਖੁਸ਼ ਹਨ ਅਤੇ ਨਵੀ ਜੋੜੀ ਲੇਈ ਦੂਸਰੀ ਜਿੰਦਗੀ ਸ਼ੁਰੂ ਹੋਣ ਵਾਲੀ ਹੇ ਅਤੇ ਓਹਨਾ ਦੇ ਪਰਿਵਾਰ ਮਦਦ ਕਰਨਗੇ. ਲਾਵਾ ਫੇਰੇ  ਤੋਂ ਪਹਿਲਾਂ ਮੁੰਡਾ ਘੋੜੇ ਤੇ ਚਰਦਾ ਹੇ ਸਰਬਾਲਾ ਦੇ ਨਾਲ। ਜਦੋ ਇਹ ਹੋ ਰਿਹਾ ਹੇ ਢੋਲੀਵਾਲਾ ਢੋਲ ਵਜਾ ਰਿਹਾ ਹੇ. 
ਅਮਰੀਕਨ ਵਿਆਹ ਵਿੱਚ ਔਰਤ ਚਿਟੀ ਪੁਸ਼ਾਕ ਪੇਂਦੀ ਹੇ ਅਤੇ ਓਹ ਆਪਣੇ ਮਉਹ  ਨੂੰ ਵੀ ਛੁਪਾ ਕਰਦੀ ਹੇ। ਅਮਰੀਕਨ ਵਿਆਹ ਵਿੱਚ ਕੁੜੀ ਦਾ ਪਿਤਾ ਜੀ ਓਸਦੀ ਮਦਦ ਕਰਦਾ ਹੇ ਤੁਰਨ ਵਿੱਚ. ਇਸ ਵਿਆਹ ਵਿੱਚ ਕੁਝ ਲਾਵਾ ਨਹੀਂ ਹਨ, ਓਹ ਸਿਰਫ ਇਕ  ਲਫਸ "I do" ਕਿਹੰਦੇ. ਇਹ ਵਿਆਹ ਵਿੱਚ ਮੁੰਡੇ ਕਾਲੇ ਸੂਟ ਪੈਂਦੇ. ਇਕ  ਹੋਰ ਫਰਕ ਹੇ ਕੀ ਅਮਰੀਕਨ ਵਿਐ ਵਿੱਚ ਮੁੰਡੇ ਦਾ ਪਰਿਵਾਰ ਅਤੇ ਕੁੜੀ ਦਾ ਪਰਿਵਾਰ ਇਕੱਠੇ ਨਹੀਂ ਬੈਟਦੇ. 
ਪੰਜਾਬੀ ਅਤੇ ਅਮਰੀਕਨ ਵਿਐ ਵਿੱਚ ਬਹੁਤ ਫਰਕ ਹਨ ਪਰ ਬਹੁਤ ਚੰਗੇ ਹਨ। 

Vasakhi

ਮੇਰਾ ਮਨਪਸੰਦ ਪੰਜਾਬੀ ਤਿਓਹਾਰ ਵਸਾਖੀ ਹੇ. ਵਸਾਖੀ ਦਿਨ ਅਪ੍ਰੈਲ 14 ਹੇ. ਵਸਾਖੀ ਮੇਰਾ ਮਨਪਸੰਦ ਤਿਓਹਾਰ ਹੇ ਕਿਓਕਿ ਵਸਾਖੀ ਬਹੁਤ ਵੱਡਾ ਹੇ ਅਤੇ ਵਸਾਖੀ ਦਾ ਮਤਲਬ ਬਹੁਤ ਚੰਗਾ ਹੇ. ਵਸਾਖੀ ਸ਼ੁਰੂ ਹੋਇਆ ਸੀ 1699 ਵਿਚ ਜਦੋ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਤ ਸ਼ੁਰੂ ਕੀਤਾ. ਇਹ ਮੇਰੇ ਲੇਈ ਖਾਸ ਬਾਤ ਹੈ ਕਿਓਕਿ ਓਸ ਦਿਨ ਮੇਰਾ ਧਰਮ ਸ਼ੁਰੂ ਹ਼ੋਇਆ ਅਤੇ ਗੁਰੂ ਜੀ ਨੇ ਮੁੰਡੇਆ ਦਾ ਨਾਂ ਸਿੰਘ ਕੀਤਾ ਗਿਆ ਅਤੇ ਔਰਤ ਦਾ ਨਾਂ ਕੌਰ ਕੀਤਾ ਗਿਆ. ਇਹ ਖਾਸ ਬਾਤ ਹੈ ਕਿਓਕਿ ਅੱਜ ਤਕ ਇਹ ਨਾਂ ਹਨ। ਵਸਾਖੀ ਵਾਲੇ ਦਿਨ ਤੇ ਮੈਂ ਆਪਣੇ ਪਰਿਵਾਰ ਦੇ ਨਾਲ ਗੁਰਦਵਾਰਾ ਜਾਂਦਾ ਹਾਂ ਅਤੇ ਓਹਥੇ ਅਸੀਂ ਪਾਤ ਸੁਨਦੇ ਤੇ ਲੰਗਰ ਛਕਦੇ. ਕੁਝ ਸ਼ਾਹਰਾ ਵਿੱਚ ਲੋਕਾ ਗਰੀਬਾ ਲੇਈ ਸੇਵਾ ਕਰਦੇ ਅਤੇ ਸਾਰਾ ਸ਼ਾਹਰ ਵਸਤੇ ਲੰਗਰ ਹੈ. ਪੰਜਾਬ ਵਿੱਚ ਵਸਾਖੀ ਵਾਲੇ ਦਿਨ ਤੇ ਲੋਕ ਭੰਗੜਾ ਪਾਉਂਦੇ ਅਤੇ ਖੁਬ ਖਾਨਾ ਖੋਉਂਦੇ ਕਿਓਕਿ ਓਸ ਤੋਂ ਬਾਦ ਨਵਾ ਖਾਤੀਬਾਰੀ ਰੁਤ ਸ਼ੁਰੂ ਹੋਂਦੇ ਹੈ. ਹਿੰਦੁਆ ਵਸਤੇ ਵਸਾਖੀ ਵਾਲਾ ਦਿਨ ਨਵਾ ਸਾਲ ਸ਼ੁਰੂ ਕਰਦਾ ਹੇ. 
ਮੇਰੇ ਲੇਈ ਵਸਾਖੀ ਦਿਨ ਏਕ ਹੋਰ ਚੀਜ ਆਓਂਦੀ ਹੇ; ਓਹ ਚੀਜ ਜਲਿਆ ਵਾਲਾ ਬਾਗ ਹੇ। ਜਦੋ ਅੰਗਰਜ਼ ਆਏ ਸੀ ਓਹਨਾ ਨੇ ਸਿਖਾ ਨੂੰ ਮਾਰਿਆ ਸੀ ਪਰ ਸਿਖ ਬਹੁਤ ਸ਼ਕਤੀ ਸ਼ਾਲੀ ਸੀ ਅਤੇ ਓਹਨਾ ਨੇ ਜਿੰਦਗੀ ਨਹੀ ਰੋਕੀ. ਓਸ ਦਿਨ ਪੁਨਜਾਬੀਆ ਵਸਤੇ ਬਹੁਤ ਦੂਕ ਸੀ. ਓਹ ਕਹਾਣੀ, ਜਿਸ ਅਸੀਂ ਕਲਾਸ ਵਿੱਚ ਪਢ਼ੀ ਸੀ, ਮੇਨੂੰ ਕੈੰਡੀ ਹੇ ਜਦੋ ਸਾਰਾ ਬੰਦੇ ਇਕੱਠੇ ਕੰਮ ਕਰਦੇ ਸਭ ਕੁਝ ਹੋ ਸਕ ਦਾ ਹੈ. 
ਵਸਾਖੀ ਤੇ ਕ੍ਰਿਸਮਸ ਕਾਫੀ ਮੁਤਾਬਕ ਹਨ ਕਿਓਕਿ ਦੋਨੋ ਧਰਮਾ ਦੇ ਸ਼ੁਰੂ ਹੋਣ ਲੇਈ ਹਨ। ਵਸਾਖੀ ਗਾਰਮਿਆ ਵਿੱਚ ਹਨ ਅਤੇ ਕ੍ਰਿਸਮਸ ਸਰਦੀਆ ਵਿੱਚ ਹੋਂਦਾ ਹੇ। ਜੇਢ਼ੇ ਲੋਕ ਕ੍ਰਿਸਮਸ ਮਨਾਉਂਦੇ ਓਹ ਚਰਚ ਤੇ ਜਿੰਦੇ ਅਤੇ ਆਪਣੇ ਪਰਿਵਾਰਾ ਦੇ ਨਾਲ ਖਾਨਾ ਕਾਂਦੇ. 
ਵਸਾਖੀ ਅਤੇ ਕ੍ਰਿਸਮਸ ਲੋਕ ਸਾਰੀ ਦੁਨੀਆ ਵਿੱਚ ਮਨਾਉਂਦੇ ਕਿਓਕਿ ਦੋਨੋ ਵੱਡੇ- ਵੱਡੇ ਤਿਓਹਾਰ ਹਨ ਅਤੇ ਦੋਨੋ ਤਿਓਹਾਰ ਦਾ ਮਤਲਬ ਧਰਮ ਦੇ ਨਾਲ ਹੇ. ਮੇਨੂੰ ਕ੍ਰਿਸਮਸ ਚੰਗੀ ਲਗਦੀ ਹੇ ਕਿਓਕਿ ਛੁੱਟੀਆ ਦੇ ਦਿਨ ਹਨ ਅਤੇ ਮੇਂ ਆਪਣੇ ਪਰਿਵਾਰ ਦੇ ਨਾਲ ਹਾਂ. 

Wednesday, 20 March 2013

blogpost


ਪੰਜਾਬੀ ਦਾ ਿਵਅਾਹ ਮੈਨੂੰ ਬਹੁਤ ਮੰਨਪਸੰਦ ਹਾਂ। ਮੈ ਸਾਰਾ ਪਿਰਵਾਰ ਨੂੰ ਦੇਖ ਸਕਦਾ ਹਾਂ ਤੇ ਸਾਰਾ ਲੋਕਾਂ ਬਹੁਤ ਖੁਸ਼ੀ ਹਨ। ਪੰਜਾਬੀ ਦਾ ਿਵਅਾਹ ਬਹੁਤ ਸੰਸਕਾਰਾਂ ਹਨ। ਮੁੰਡਾ ਦਾ ਘਰ ਸਰਬਾਲਾ ਹੈ, ਸੇਹਰਾਬੰਦੀ ਹੈ, ਵਰਨਾ ਹੈ ਤੇ ਹੋਰ ਸੰਸਕਾਰਾਂ ਹਨ। ਕੁੜੀ ਦੀ ਘਰ ਹਲਦੀ ਹੈ, ਛੁਦਾ ਹੈ ਤੇ ਹੋਰ ਹਨ। ਮੇਰੀ ਿਜ਼ੰਦਗੀ ਿਵੰਚ ਮੈ ਬਹੁਤ ਿਵਅਾਹ ਿਗਅਾ ਸੀ ਪਰ ਮੈਨੂੰ ਸੰਗੀਤ ਮੰਨਪਸੰਦ ਹੈ। ਸੰਗੀਤ ਿੲੱਕ ਸੰਸਕਾਰਾਂ ਿਕ ਸਾਰਾ ਿਵਅਾਹ ਿਵੱਚ ਹੈ। ਸੰਗੀਤ ਦਾ ਨਾਂ “ਬਰੲੀਡਲ ਸ਼ੳੁਰ” ਪੱਛਮੀ ਦੀ ਸੰਸਿਕ੍ਤੀ ਹੈ। ਕੁੜੀ ਦਾ ਪਿਰਵਾਰ ‘ਹੋਸਟ’ ਕਰਦਾ ਤੇ ਸੰਗੀਤ ਬੈਂਕਟ ਹਾਲ” ਿਵੱਚ ਹੈ। ਲੋਕਾਂ ਿਕ ‘ਅਟੈਨਡ’ ਸਕਦਾ ਕੁੜੀ ਦਾ ਪਿਰਵਾਰ ਤੇ ਕੁਝ ਲੋੋਕਾ ਮੁੰਡਾ ਦਾ ਪਿਰਵਾਰ। ਿੲੱਥੇ ਸੰਸਕਾਰਾ ਡੋਲਕੀ ਵਜਾ ਿਰਹਾ ਹੈ ਤੈ ਅੌਰਤਾਂ ਨੇ ਪੁਰਾਣੇ ਗਾਨੇ ਗਾ ਰਹੀਅਾਂ ਹਨ। ਖਾਨਾ ਮੇਰਾ ਚਹੇਤੇ ਪਾਰਟ ਹੈ ਿਕੳੁਿਕ ਜੋ ਿਵ ਤੁਸੀ ਮਰਜ਼ੀ ਲੈਣਾ ਸੰਗੀਤ ਦਾ ਕੋਲ ਹੈ। ਿੲਥੇ ਲੋੋਕਾ ਭੰਗਰਾ ਪੳੁਦਂਾ ਤੇ ਕੜੀਅਾਂ “ਜਾਗੋ” ਕਰਦੀਅਾ। ਅੱਜ ਕਲ ਸੰਗੀਤ ਿਸਰਫ ਿੲੱਕ ਰਾਤ ਹੈ ਤੇ ਲੋਕਾ ‘DJ’ ਨੂੰ ਹੲੀਰ ਕਰਦਾ। ਸੰਗੀਤ ਦੁਸਰਾ ਨਾਂ ‘ਡੋਲਕੀ” ਹੈ। ਮੇਰੀ ਚਾਚੀ ਦੀ ਸੰਗੀਤ ਬਹੁਤ ਮਜ਼ਾ ਅਾੲੀਅਾ। ੳੁਹ ਟੋਰਨੋ ਿਵੱਚ ਸੀ। ੳੁੱਥੇ ਬਹੁਤ ਲੋਕਾ ੳੁਦਾਲੇ ਿੲੱਕ ਸੌ ਲੋਕਾ ਸਨ। ਿੲੱਕ ਅੰਟੀ ਮੇਹੰਦੀ ਕਰ ਰਹੀ ਸੀ। ਮੈ ਤੇ ਮੇਰਾ ਪਿਰਵਾਰ ਦੇ ਨਾਲ ਖੇਡ ਰਹੈ ਸਨ। ਮੇਰਾ ਦਾਦੀ ਜੀ ਤੇ ਕੁਝ ਦੁਸਰੇ ਤਾਸ਼ ਖੇਡ ਰਹੇ ਸਨ। ਜਦੋ ਮੈ ਿੲੰਗਲੈਡ ਿਗਅਾ ਸੀ ੳੁਹ ਸੰਗੀਤ ਬਹੁਤ ਵਡਾ ਸੀ। ੳੁੱਥੇ ਿਤਨ ਸੈ ਲੋਕਾਂ ਸਨ। ਮੈਨੂੰ ਸੰਗੀਤ ਬਹੁਤ ਪਸੰਦ ਹਾਂ। 

Thursday, 21 February 2013

Bhagat Singh - Rasna Neelam


Rasna Neelam

HW-12 Write a biography (at least 300 words) about any Punjabi writer, poet, freedom fighter or another Indian famous person (DUE Feb 21st)

ਭਗਤ ਿਸੰਘ ੨੮ ਸਤੰਬਰ ੧੯੦੭ ਸਤੰਬਰ ਨੂੰ ਪੈਦਾ ਹੋੲੀਆ ਸੀ। ਭਗਤ ਿਸੰਘ ਭਾਰਤ ਦੀ ਰਾਸ਼ਟਰਵਾਦੀ ਸੀ। ੳੁਹਨੇ ਭਾਰਤ ਅਜ਼ਾਦੀ ਦਾ ਸਮਾਜ ਿਵੱਚ ਿੲੱਕ ਵੱਡਾ ਿਹਸਾ ਸੀ। ਵੈਸੇ ਸਾਰੇ ੳੁਹਨੂੰ ਸ਼ਹੀਦ ਭਗਤ ਿਸੰਘ ਬਲਾੳੁਂਦੇ। ਭਗਤ ਿਸੰਘ ਿੲੱਕ ਿਸਖ ਪਿਰਵਾਰ ਿਵੱਚ ਪੈਦਾ ਹੋੲਿਆ ਸੀ। ੳੁਸ ਦਾ ਪਿਰਵਾਰ ਨੇ ਕੌਫੀ ਕੁੱਝ ਕੀਤਾ ਸੀ ਬਿਰਟਸ਼ ਰਾਜ ਨੂੰ ਕਡਨ ਲੲੀ। ਜਦੋ ਭਗਤ ਿਸੰਘ ਨੌਜਵਾਨ ਸੀ ੳੁਹ ਨੇ ਵਕੜੇ ਮੂਵਮੰਟ ਅਤੇ ਿਵਚਾਰਧਾਰਾ ਪੜਦੇ ਸਨ। ੳੁਹ ਨੇ ਜਵਾਨੀ ਿਵੱਚ ਬਹੁਤ ਕਰਾਂਤੀਕਾਰੀ ਦਾ ਸਮਾਜ ਿਹਸਾ ਿਦਤਾ ਸੀ। ਸਬ ਤੋਂ ਿਜਆਦਾ ੳੁਹ ਦਾ ਿਹਸਾ ਸੀ ਿਹੰਦੂਸਤਾਨੀ ਰੀਪਬਲੀਕਨ ਅਸੋਸੀੲੇਸ਼ਨ ਜੇ ਦੇ ਿਵੱਚ ਿੲੱਕ ਸੱਭ ਤੋਂ ਵੱਡਾ ਲੀਡਰ ਸੀ।

ਭਗਤ ਿਸੰਘ ਨੇ ਬਿਰਟਸ਼ ੳੁਫਸਰ, ੳੁਹ ਦਾ ਨਾ ਜੋਨ ਸੌਨਡਰ, ਮਾਿਰਆ। ਭਗਤ ਿਸੰਘ ਿੲਸ ਖੂਨ ਕੀਤਾ ਸੀ ਿਕੳੁਿਕ ੳੁਹਨਾ ਨੇ ਲਾਲਾ ਲੲੀਪਾਤ ਰਾੲੀ ਨੂੰ ਮਾਰ ਿਦਤਾ ਸੀ। ਕੁਝ ਦੇਰ ਲੲੀ ਭਗਤ ਿਸੰਘ ਨੂੰ ਪੁਲੀਸ ਤੋਂ ਲੁਿਕਆ ਸੀ। ਭਗਤ ਿਸੰਘ ਅਤੇ ਬਤੂਕੇਸ਼ਵਰ ਦੱਤ ਦੋਨੋ ਨੇ ਦੋ ਬੰਬਾ ਿੲੱਕ ਗੌਰਿਮੰਟ ਿੲਮਾਰਤ ਿਵੱਚ ਸੁਟੇ। ਨਾਲੇ ੳੁਚੀ ੳੁਚੀ “ਿੲੰਕਲਾਬ ਿਜ਼ੰਦਾਬਾਦ” ਕਹੇ। ੳੁਹਦੇ ਬਆਦ ਦੋਨੋ ਜਾਨੇ ਫੜੇ ਗੲੇ ਸੀ।

ਜਦੋ ੳੁਹ ਜੇਲ ਿਵੱਚ ਸੀ, ਭਗਤ ਿਸੰਘ ਬਹੁਤ ਮਸ਼ੂਰ ਹੋ ਿਗਆ ਸੀ ਿਕੳੁਿਕ ੳੁਹ ਖਾਨਾ ਨਹੀ ਖਾਿੲਆ ਅਤੇ “ਫੈਸਟ” ਕੀਤਾ ਸੀ। ੳੁਹ ੧੧੬ ਿਦਨਾਂ ਲੲੀ ਵਾਸਤੇ ਕੱਝ ਨਹੀ ਖਾਦੀ ਸੀ। ਭਗਤ ਿਸੰਘ ਮੰਗਦਾ ਸੀ ਿਕ ਸਾਰੇ ਜਾਨੇ, ਜੇੜੇ ਜੇਲ ਿਵੱਚ ਸੀ, ਹੱਕਾ ਹੈਗੇ।

ਿਫਰ ਭਗਤ ਿਸੰਘ ਨੂੰ ਟਰਾਿੲਲ ਲੈ ਗੲੇ ਸੀ ੲੰਗਲੈਨਡ ਿਵੱਚ। ੳੁੱਥੇ ੳੁਹ ਨੇ ਭਗਤ ਿਸੰਘ ਨੂੰ ਟੰਗ ਿਲਅਾ ਸੀ ਿਕੳੁਿਕ ੳੁਹ ਨੇ ਖੂਨ ਕੀਤਾ ਸੀ। ਭਗਤ ਿਸੰਘ ਿਸਰਫ ੨੩ ਸਾਲਾ ਦਾ ਸੀ ਜਦੋ ਿੲੱਸ ਸ਼ਹੀਦ ਹੋ ਿਗਆ ਸੀ।

ਭਗਤ ਿਸੰਘ ਦੀ ਸ਼ਹੀਦ ਤੋਂ ਬਆਦ ਬਹੁਤ ਜਵਾਨ ਲੋਕ ਭਾਰਤ ਿਵੱਚ ਅਜ਼ਾਦੀ ਲੲੀ ਲੜਨ ਪੲੇ ਸੀ। ਅਜ, ਭਗਤ ਿਸੰਘ ਅਜ਼ਾਦੀ ਦਾ ਰੋਲ ਮਾਡਲ ਹੈ ਅਤੇ ੳੁਹ ਦੇ ਿਜ਼ੰਿਦਗੀ ਬਾਰੇ ਬਹੁਤ ਿਫਲਮਾ
ਬਣਾਿੲਆ ਹੋਿੲਆ। ਭਾਰਤ ਦੇ ਪਾਰਲੀਮੈਂਟ ਿਵੱਚ ਿੲੱਕ ਵੱਡਾ ਪਰਿਤਮਾ ਬਣਾਿੲਆ ਸੀ।
     

Tuesday, 29 January 2013

ਪੰਜਾਬੀ ਬੁਜਾਰਤਾਂ



Q: ਹਰਾ  ਕੰਧਾਂ , ਲਾਲ  ਮਕਾਨ ,ਅੰਦਰ  ਬੈਠੇ  ਮੁਸਲਮਾਨ
A: ਹਦਵਾਣਾ

Q: ਦੋ  ਤੁਰਦੇ  ਦੋ ਰੁਹ੍ਰਦੇ    ਬਿਤ੍ਟਰ  ਬਿਤ੍ਟਰ  ਝਾਕੇ
A: ਬੈਲ ਗੱਦੀ

Q: ਨਿੱਕਾ  ਜਾ  ਕਾਕਾ,
ਘਰ  ਦਾ  ਰਾਖਾ
A: ਚਾਬੀ


1. ਤੂੰ ਚੱਲ, ਮੈਂ ਆਇਆ 

ਦਰਵਾਜਾ

2. ਿੲਹਨੀ ਕੂ ਿਮਟੀ, ਸਾਰੇ ਅੰਦਰ ਿਲਪੀ। 

ਦੀਵਾ

3. ਿੲਹ ਮੁਨ ਕਾਲੇ, ਜੁਰੀਆਂ ਵਾਲੇ।

ਕਾਲੀ ਿਮਰਚ

ਬੁਝਾਰਤਾਂ

ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ।
--- ਅੱਗ ਤੇ ਧੂੰਆਂ


ਦੱਸ ਜਨੇ ਪਾਕਾਉਣ ਵਾਲੇ, ਬੱਤੀ ਜਨੇ ਖਾਣ ਵਾਲੇ ।
--- ਉਂਗਲਾਂ ਤੇ ਦੰਦ


ਹੱਥ ਲਾਇਆ ਉਹ ਮੈਲਾ ਹੋਵੇ, ਮੂੰਹ ਲਾਇਆ ਉਹ ਹੱਸੇ ।
--- ਸ਼ੀਸ਼ਾ

bujartan


ਤੂੰ ਚੱਲ, ਮੈਂ ਆਇਆ - ਬੂਹਾ

ਦਸ ਜਾਨੇ ਪਕਵਾਨ ਵਾਲੇ
ਬਤੀ ਜਾਣੇ ਖਵਾਨ ਵਾਲੇ - ਉਂਗਲਨ ਤੇ ਦੰਦ

ਦੋ ਜਾਣੇ ਦੀ ਲਾਤੀ
ਇੱਕ ਜਾਣੇ ਦਾ ਬੋਝ
ਐਸ ਮੇਰੀ ਬੁਝਾਰਤ ਦਾ
ਕਦੋਂ ਬੀਬਾ ਖੋਜ          - ਢੋਲੀ

Monday, 28 January 2013

3 Bujartan - Amarinder

ਥਲੀ ਬੜੀ ਪਤਾਸ਼ੀਆਂ
ਗਿਣ ਨਾ ਸਕੇ ਕੋਈ 
ਜੇੜਾ ਵੀ ਕੋਈ ਵੇਖਦਾ 
ਵੇਖ ਵੇਖ ਨਾ ਥਕੇ 

Answer: ਤਾਰੇ 

ਦਸ ਜਾਣੇ ਪਕਾਉਣ ਵਾਲੇ
ਬਤੀਸ ਜਾਣੇ ਖਾਣ ਵਾਲੇ

Answer: ਉੰਗਲਾਂ ਤੇ ਦੰਦ 

ਦੋ ਜਾਣੇ ਦੀ ਲਾਠੀ 
ਇਕ ਜਾਣੇ ਦਾ ਬੋਝ
ਇਸ ਮੇਰੀ ਭੁਜਾਰਤ ਦਾ 
ਕਢੋ ਬੀਬਾ ਖੋਜ 

Answer: ਢੋਲੀ