Wednesday, 7 April 2010
My Weekend
ਸਤ ਸ੍ਰੀ ਅਕਾਲ. ਮੈ ਪਿਛਲੇ ਹਫਤੇ ਮੇਰਾ ਭੈਣ ਜੀ ਦੀ ਜਨਮ ਦਿਨ ਹੈ ਅਤੇ ਮੈ ਘਰ ਬਲੂਮਫੀਲਦ ਹਿਲ੍ਲ੍ਸ ਵਿਚ ਜਾਂਦੇ ਸੀ. ਮੇਰਾ ਭੈਣ ਦਾ ਨਾ ਗੁਰਲੀਨ ਹੈ. ਜਦੋਂ ਮੈ ਘਰ ਅਉਣਾ ਸੀ ਮੇਰਾ ਭੈਣ ਬਹੁਤ ਖੁਸ਼ੀ ਹੋਵੀ ਸੀ. ਉਸ ਰਾਤ ਮੈ ਗੁਰਲੀਨ ਅਤੇ ਗੁਰਲੀਨ ਦੀਆ ਸਹੇਲਿਆ ਫਿਲਮ ਲਿਆਉਣਾ. ਅਸੀ "ਨ੍ਯੂ ਮੂਨ" ਦੇਕ੍ਡੀ ਸੀ. ਉਹ ਬਹੁਤ ਚੰਗੀ ਫਿਲਮ ਸੀ. ਜਦੋਂ ਅਸੀ ਵਾਪਸ ਆਉਂਦੀ ਹੈ ਮੇਰਾ ਪਰਿਵਾਰ ਅਤੇ ਗੁਰਲੀਨ ਦੀਆ ਸਹੇਲਿਆ ਕੇਕ ਕਟ ਕਰਦਾ ਸੀ. ਅਗਲੇ ਦਿਨ ਸ਼ਨੀਚਰਵਾਰ ਹੈ. ਮੈ ਅੰਨ ਆਰਬਰ ਵਿਚ ਅਉਣਾ ਕਿਉਕੀ ਮੈ ਬਹੁਤ ਪਢ਼ਨਾ ਚਾਹੀਦਾ ਹੈ ਕਿਉਕੀ ਅਗਲੇ ਹਫਤੇ ਮੈ ਬਹੁਤ ਏਮ੍ਤੀਆਂਨ ਹੈ. ਪਢ਼ਨਾ ਤੋਂ ਬਾਹਦ ਮੈ ਬਾਸ੍ਕੇਟਬਾਲ ਖੇਡਨਾ ਸੀ ਫਿਰ ਮੇਰਾ ਅਪਾਰ੍ਟਮੇੰਟ ਵਿਚ ਅਉਣਾ ਅਤੇ ਟੀ ਵੀ ਦੇਖਣਾ. ਅਗਲੇ ਸਵੇਰੇ ਮੈ ਆਪਣੇ ਪਰਿਵਾਰ ਦੇ ਨਾਲ ਗੁਰੂਦਵਾਰਾ ਚਲ ਜਾਣਾ ਸੀ. ਗੁਰੂਦਵਾਰਾ ਵਿਚ ਮੈ ਬਹੁਤ ਸੇਵਾ ਕਰਨਾ ਸੀ. ਗੁਰੂਦ੍ਵਵਾਰ ਤੋਂ ਬਾਹਦ ਮੈ ਸਾਰੇ ਪਰਿਵਾਰ ਮੇਰਾ ਅਪਾਰ੍ਟਮੇੰਟ ਵਿਚ ਅਉਣਾ. ਉਸ ਸ਼ਾਮ ਮੈ ਸਾਰੇ ਪਰਿਵਾਰ ਬਹਾਰ ਗਿਆ ਕੁਝ ਖਾਧੀ ਸੀ. ਖਾਣਾ ਥੋ ਬਹਦ ਮੇਰਾ ਪਰਿਵਾਰ ਉਹਨਾ ਘਰ ਵਿਚ ਜਾਂਦੇ ਸੀ.
Subscribe to:
Post Comments (Atom)
No comments:
Post a Comment