Thursday, 8 April 2010

My Skills

ਸਤ ਸ੍ਰੀ ਅਕਾਲ. ਮੈ ਬਹੁਤ ਕੁਝ ਕਰਨਾ ਆਉਂਦਾ ਹੈ. ਮੈ ਪੰਜਾਬੀ ਚੰਗੀ ਤਰਾ ਪੜ੍ਹਨਾ ਤੇ ਲਿਖਣਾ ਆਉਂਦਾ ਹੈ. ਜਦੋ ਮੈ ਛੋਟੀ ਹੰਦਾ, ਮੇਰਾ ਨਾਨੀ ਜੀ ਮੇਰਾ ਨਾਲ ਰਹਿਦੀ ਸੀ. ਉਹ ਮੈਨੂ ਪੰਜਾਬੀ ਸਿਖਿਆ ਸੀ ਪਰ ਮੈ ਵਡੈ ਹੰਦਾ ਸੀ ਮੈਨੂ ਪੰਜਾਬੀ ਭੁਲ ਗਿਆ ਸੀ. ਮੈ ਚਿਨੀਸ ਥੋੜ੍ਹੀ ਸੀ ਬੋਲ ਆਉਂਦੇ ਹੈ. ਜਦੋਂ ਮੈ ਛੋਟੈ ਹੁੰਦੈ ਸੀ ਮੈ ਤਬਲਾ ਸਿਖਾਂਦਾ ਸੀ. ਅਜਕਲ ਮੈ ਬਾਸ੍ਕੇਟਬਾਲ ਬਹੁਤ ਖੇਡਣਾ ਅਤੇ ਦੇਖਦਾ ਹੈ. ਮੈ ਸਾਰਾ ਕੁਝ ਪਤਾ ਹੈ ਬਾਸ੍ਕੇਟਬਾਲ ਬਾਰੇ. ਮੈਨੂ ਬਹੁਤ ਪਸੰਦ ਹੈ. ਜਦੋਂ ਮੈ ਹਾਈ ਸਕੂਲ ਵਿਚ ਹੈ ਮੈ ਬਾਸ੍ਕੇਟਬਾਲ ਦਾ ਟੀਮ ਦੇ ਨਾਲ ਖੇਡਣਾ ਸੀ. ਮੈ ਫੁਟਬਾਲ ਵੀ ਖੇਡਣਾ ਅਤੇ ਦੇਖਦਾ ਪਸੰਦ ਹੈ. ਜਦੋਂ ਮੈ ਛੋਟੀ ਹੰਦਾ ਮੈ ਅਤੇ ਮੇਰਾ ਭਰਾ ਦੇ ਨਾਲ ਫੁਟਬਾਲ ਖੇਡਣਾ ਸੀ. ਤਿਨ ਸਾਲ ਪਹਿਲਾ ਮੈ ਬਰੈਕ ਡਾੰਸ ਕਰਨਾ ਹੈ. ਮੈਨੂ ਬਰੈਕ ਡਾੰਸ ਬਹੁਤ ਪ੍ਸੁੰਡ ਹੈ. ਮੈ ਬ੍ਰੇਕ ਡਾੰਸ ਆਪਣੇ ਆਪ ਸਿਖਿਆ ਸੀ. ਮੈਨੂ ਮਨਪਸੰਦ ਸਕੂਲ ਦਾ ਸਬਜੇਕਟ ਮਾਤ ਹੈ. ਮੈ ਸਾਰੇ ਜਿੰਦਗੀ ਵਿਚ ਮੈ ਮਤ ਬਹੁਤ ਚੰਗੈ ਸੀ.

No comments:

Post a Comment